Shuru
Apke Nagar Ki App…
ਭੁਲਥ 17 ਫ਼ਰਵਰੀ (ਗੋਬਿੰਦ ਸੁਖੀਜਾ)ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ, ਨੇ ਆਪਣੇ ਬਿਆਨ ਵਿਚ ਕਿਹਾ ਕਿ ਸਰਕਾਰ ਆਲੂਆ, ਦਾ ਘੱਟੋ ਘੈਂਟ ਸਮਰਥਨ ਮੁਲ 20ਰੁਪਏ ਤਹਿ ਕਰੇ ਤੇ ਸਰਕਾਰੀ ਖਰੀਦ ਦੀ ਗਰੰਟੀ ਬਣਾਵੇ ਆਲੂ ਪੰਜਾਬ ਦੀ ਪ੍ਰਮੁਖ, ਫਸਲ ਹੈ ਆਲੂ ਦੀ ਫਸਲ ਪਿਛਲੇ ਸਾਲ ਵੀ ਰੁਲੀ, ਹੈ ਤੇ ਇਸ ਵਾਰ ਵੀ 3ਤੋ 4ਰੁਪਏ ਕਿਲੋ ਵਿਕ ਰਹੇ ਹਨ , ਮੰਗ ਕਰਦੇ ਹਾ ਕਿ ਸਰਕਾਰ ਆਲੂਆ, ਤੇ ਐਮ ਐਸ ਪੀ ਰੇਟ ਤਹਿ ਕਰੇ ਨਹੀਂ ਤਾ ਕਿਰਤੀ ਕਿਸਾਨ ਯੂਨੀਅਨ ਇਸ ਤੇ ਸੰਘਰਸ, ਛੇੜੇਗੀ ਼਼਼਼
ਗੋਬਿੰਦ ਸੁਖੀਜਾ

More news from ਪੰਜਾਬ and nearby areas
- रंग-रंगीला श्री श्याम फाल्गुन महोत्सव 18 फरवरी को शालीमार बाग कपूरथला के खुले प्रांगण में!!!श्री श्याम जी बालाजी ट्रस्ट कपूरथला के सदस्यों ने प्रेसवार्ता करके दी कार्यक्रम की विशेषताओं संबधी जानकारी!!!🙏🙏🙏2
- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿਸ ਵਿਚ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਮਾੜੇ ਅਨਸਰਾਂ ਨੂੰ ਨੱਥ ਪਾਈ ਗਈ ਹੈ | ਇਹ ਜਾਣਕਾਰੀ ਜਲੰਧਰ ਬਾਈਪਾਸ 'ਤੇ ਬਾਬਾ ਝੋਟੇ ਸ਼ਾਹ ਜਗਾ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ | ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਕਾਰਵਾਈ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |1
- ਸ਼ਿਵਪੁਰੀ ਹੈਲਥ ਕਲੱਬ ਵੱਲੋਂ 67ਵਾਂ ਮਹਾ ਸ਼ਿਵਰਾਤਰੀ ਉਤਸਵ ਭਗਤੀ ਤੇ ਧਾਰਮਿਕ ਜੋਸ਼ ਨਾਲ ਮਨਾਇਆ ਗਿਆ #JalandharEvent #MahaShivratri #ShivpuriHealthClub #BhagwanShiv #ReligiousEvent #PunjabEvents #ShivBhakti #CommunityUnity #ShivratriCelebration #PunjabNews #DevotionalVibes #Punjab24News1
- ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ2
- #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage2
- ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਦਵਿੰਦਰ ਪਾਲ ਭੁੱਲਰ ਦੀ ਯਾਚਕਾ ਰੱਦ ਕੀਤੇ ਜਾਣ ਤੇ ਕੀਤੀ ਸਖਤ ਨਿੰਦਾ1
- MAHASHIVRATRI PARV पर लगाया लंगर। पवित्र नगरी अमृतसर में महाशिवरात्रि के शुभ अवसर पर दुर्गियाना तीर्थ मंदिर परिसर में श्रद्धा और सेवा भाव का अद्भुत दृश्य। (APS) Buildcon समूह और स्टाफ मेंबरों द्वारा विशाल लंगर का आयोजन। #MAHASHIVRATRI #FESTIVAL #HIGHLIGHT #EVERYONE #YUVRAJBHARATNEWS1
- ਡਿਮੋਲਿਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ1