logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਭਾਰੀ ਪੁਲਿਸ ਬੱਲ ਨਾਲ ਜਲੰਧਰ ਬਾਈਪਾਸ 'ਤੇ ਅਚਨਚੇਤ ਚੈਕਿੰਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿਸ ਵਿਚ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਮਾੜੇ ਅਨਸਰਾਂ ਨੂੰ ਨੱਥ ਪਾਈ ਗਈ ਹੈ | ਇਹ ਜਾਣਕਾਰੀ ਜਲੰਧਰ ਬਾਈਪਾਸ 'ਤੇ ਬਾਬਾ ਝੋਟੇ ਸ਼ਾਹ ਜਗਾ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ | ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਕਾਰਵਾਈ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |

18 hrs ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
18 hrs ago

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਭਾਰੀ ਪੁਲਿਸ ਬੱਲ ਨਾਲ ਜਲੰਧਰ ਬਾਈਪਾਸ 'ਤੇ ਅਚਨਚੇਤ ਚੈਕਿੰਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿਸ ਵਿਚ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਮਾੜੇ ਅਨਸਰਾਂ ਨੂੰ ਨੱਥ ਪਾਈ ਗਈ ਹੈ | ਇਹ ਜਾਣਕਾਰੀ ਜਲੰਧਰ ਬਾਈਪਾਸ 'ਤੇ ਬਾਬਾ ਝੋਟੇ ਸ਼ਾਹ ਜਗਾ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ | ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਕਾਰਵਾਈ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |

More news from ਪੰਜਾਬ and nearby areas
  • रंग-रंगीला श्री श्याम फाल्गुन महोत्सव 18 फरवरी को शालीमार बाग कपूरथला के खुले प्रांगण में!!!श्री श्याम जी बालाजी ट्रस्ट कपूरथला के सदस्यों ने प्रेसवार्ता करके दी कार्यक्रम की विशेषताओं संबधी जानकारी!!!🙏🙏🙏
    2
    रंग-रंगीला श्री श्याम फाल्गुन महोत्सव 18 फरवरी को शालीमार बाग कपूरथला के खुले प्रांगण में!!!श्री श्याम जी बालाजी ट्रस्ट कपूरथला के सदस्यों ने प्रेसवार्ता करके दी कार्यक्रम की विशेषताओं संबधी जानकारी!!!🙏🙏🙏
    user_Sudhir
    Sudhir
    ਪੱਤਰਕਾਰ ਕਪੂਰਥਲਾ, ਕਪੂਰਥਲਾ, ਪੰਜਾਬ•
    1 hr ago
  • ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿਸ ਵਿਚ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਮਾੜੇ ਅਨਸਰਾਂ ਨੂੰ ਨੱਥ ਪਾਈ ਗਈ ਹੈ | ਇਹ ਜਾਣਕਾਰੀ ਜਲੰਧਰ ਬਾਈਪਾਸ 'ਤੇ ਬਾਬਾ ਝੋਟੇ ਸ਼ਾਹ ਜਗਾ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ | ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਕਾਰਵਾਈ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
    1
    ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵਲੋਂ ਚਲਾਈ ਗਈ ਗੈਂਗਸਟਰਾਂ 'ਤੇ ਵਾਰ ਮੁਹਿੰਮ ਨੂੰ  ਵੱਡੀ ਸਫ਼ਲਤਾ ਮਿਲੀ ਹੈ ਜਿਸ ਵਿਚ ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਮਾੜੇ ਅਨਸਰਾਂ ਨੂੰ  ਨੱਥ ਪਾਈ ਗਈ ਹੈ | ਇਹ ਜਾਣਕਾਰੀ ਜਲੰਧਰ ਬਾਈਪਾਸ 'ਤੇ ਬਾਬਾ ਝੋਟੇ ਸ਼ਾਹ ਜਗਾ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤੀ | ਉਨ੍ਹਾਂ ਮਾੜੇ ਅਨਸਰਾਂ ਨੂੰ  ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਕਾਰਵਾਈ ਤੋਂ ਬਾਜ ਨਾ ਆਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    18 hrs ago
  • ਸ਼ਿਵਪੁਰੀ ਹੈਲਥ ਕਲੱਬ ਵੱਲੋਂ 67ਵਾਂ ਮਹਾ ਸ਼ਿਵਰਾਤਰੀ ਉਤਸਵ ਭਗਤੀ ਤੇ ਧਾਰਮਿਕ ਜੋਸ਼ ਨਾਲ ਮਨਾਇਆ ਗਿਆ #JalandharEvent #MahaShivratri #ShivpuriHealthClub #BhagwanShiv #ReligiousEvent #PunjabEvents #ShivBhakti #CommunityUnity #ShivratriCelebration #PunjabNews #DevotionalVibes #Punjab24News
    1
    ਸ਼ਿਵਪੁਰੀ ਹੈਲਥ ਕਲੱਬ ਵੱਲੋਂ 67ਵਾਂ ਮਹਾ ਸ਼ਿਵਰਾਤਰੀ ਉਤਸਵ ਭਗਤੀ ਤੇ ਧਾਰਮਿਕ ਜੋਸ਼ ਨਾਲ ਮਨਾਇਆ ਗਿਆ
#JalandharEvent #MahaShivratri
#ShivpuriHealthClub
#BhagwanShiv
#ReligiousEvent
#PunjabEvents
#ShivBhakti
#CommunityUnity
#ShivratriCelebration
#PunjabNews
#DevotionalVibes 
#Punjab24News
    user_Punjab 24 News
    Punjab 24 News
    Media Jalandhar - I, Punjab•
    23 hrs ago
  • ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ
    2
    ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ
    user_ਆਪਣਾ ਪੰਜਾਬ
    ਆਪਣਾ ਪੰਜਾਬ
    Farmer ਨਕੋਦਰ, ਜਲੰਧਰ, ਪੰਜਾਬ•
    8 min ago
  • #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage
    2
    #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage
    user_Massage Masters
    Massage Masters
    Body Massage Phagwara, Kapurthala•
    11 hrs ago
  • ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਦਵਿੰਦਰ ਪਾਲ ਭੁੱਲਰ ਦੀ ਯਾਚਕਾ ਰੱਦ ਕੀਤੇ ਜਾਣ ਤੇ ਕੀਤੀ ਸਖਤ ਨਿੰਦਾ
    1
    ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਦਵਿੰਦਰ ਪਾਲ ਭੁੱਲਰ ਦੀ ਯਾਚਕਾ ਰੱਦ ਕੀਤੇ ਜਾਣ ਤੇ ਕੀਤੀ ਸਖਤ ਨਿੰਦਾ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    38 min ago
  • MAHASHIVRATRI PARV पर लगाया लंगर। पवित्र नगरी अमृतसर में महाशिवरात्रि के शुभ अवसर पर दुर्गियाना तीर्थ मंदिर परिसर में श्रद्धा और सेवा भाव का अद्भुत दृश्य। (APS) Buildcon समूह और स्टाफ मेंबरों द्वारा विशाल लंगर का आयोजन। #MAHASHIVRATRI #FESTIVAL #HIGHLIGHT #EVERYONE #YUVRAJBHARATNEWS
    1
    MAHASHIVRATRI PARV पर लगाया लंगर।
पवित्र नगरी अमृतसर में महाशिवरात्रि के शुभ अवसर पर दुर्गियाना तीर्थ मंदिर परिसर में श्रद्धा और सेवा भाव का अद्भुत दृश्य। (APS) Buildcon समूह और स्टाफ मेंबरों द्वारा विशाल लंगर का आयोजन।
#MAHASHIVRATRI #FESTIVAL #HIGHLIGHT #EVERYONE #YUVRAJBHARATNEWS
    user_YUVRAJ BHARAT NEWS
    YUVRAJ BHARAT NEWS
    Media company Amritsar- Ii, Punjab•
    1 hr ago
  • ਡਿਮੋਲਿਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ
    1
    ਡਿਮੋਲਿਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    43 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.