Shuru
Apke Nagar Ki App…
ਗੁਰੂ ਵਾਲਮਿਕੀ ਏਕਤਾ ਧਰਮ ਸਮਾਜ ਰਜਿਸਟਰ ਪੰਜਾਬ ਭਾਰਤ ਦੇ ਯੂਥ ਵਿੰਗ ਚੈਅਰਮੈਨ ਪੰਜਾਬ ਗੁਰਪ੍ਰੀਤ ਸਿੰਘ ਛਿੱਡਣ ਵਲੋਂ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 16-4-2026 ਨੂੰ ਧਰਨੇ ਦੀ ਕਾਲ ਦ ਦਿੱਤੀ ਸੀ SMO ਡਾਕਟਰ ਭੱਡਾ ਜੋ ਸੁਰ ਸਿੰਘ ਸਰਕਾਰੀ ਹਸਪਤਾਲ ਵਿੱਚ ਡਿਊਟੀ ਕਰਦਾ ਉਸ ਵਲੋ 32000 ਹਜਾਰ ਰੁਪਏ ਰਿਸ਼ਵਤ ਲਈ ਸੀ ਕਿਸੇ ਗਰੀਬ ਪਰਿਵਾਰ ਕੋਲੋਂ ਉਸ ਸਬੰਧੀ ਮਾਣਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਅਤੇ ਡੀ ਐਸ ਪੀ ਭਿੱਖੀਵਿੰਡ ਨੇ ਸੰਸਥਾ ਨੂੰ ਅਧਿਕਾਰੀਆ ਨੂੰ ਵਿਸ਼ਵਾਸਣ ਦਿਵਾਇਆ ਕਿ ਬਹੁਤ ਜਲਦੀ SMO ਨੂੰ ਸਸਪੈਂਡ ਕਰਕੇ ਪਰਚਾ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇਗਾ ਇਸ ਮੌਕੇ ਬਖਸ਼ੀਸ਼ ਸਿੰਘ ਮਾਝਾ ਜੋਨ ਚੈਅਰਮੈਨ ਸ਼ਮਸ਼ੇਰ ਸਿੰਘ ਅਮਰਕੋਟ ਜ਼ਿਲ੍ਹਾ ਚੈਅਰਮੈਨ ਤਰਨਤਾਰਨ ਅਰਸ਼ਦੀਪ ਸਿੰਘ ਗੁਰਸਾਬ ਸਿੰਘ ਬਿੱਟੂ ਅਮਰਕੋਟ ਮਨਪ੍ਰੀਤ ਸਿੰਘ ਸੁਖਰਾਜ ਸਿੰਘ ਦਵਿੰਦਰ ਸਿੰਘ ਰਾਜੂ ਰਾਜ ਬੱਲੇਆਵਾਲਾ ਹਰਪ੍ਰੀਤ ਸਿੰਘ ਗੁਰਲਾਲ ਸਿੰਘ ਆਦਿ ਹਾਜ਼ਰ ਸਨ
Man24punjabi

More news from ਪੰਜਾਬ and nearby areas
- Post by Man24punjabi1
- BREAKING NEWS ਮੋਗਾ ਵਿਖੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ 265 ਗ੍ਰਾਮ ਹੀਰੋਇਨ ਸਮੇਤ ਡੀਐਮ ਕਾਲਜ ਨੇੜੇ ਦੋ ਨੌਜਵਾਨ ਕਾਬੂ #MogaNews #PunjabPolice #DrugFreePunjab #YGTVPUNJAB #WarOnDrugs1
- Post by The Virsa Tv1
- ਬੱਸ ਸਟੈਂਡ ਦੇ ਇਲਾਕੇ ਦੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਅਮਨਦੀਪ ਕੌਰ,1
- Post by 5ab News Live1
- ਜਲੰਧਰ ਕੈਂਟ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦੀ ਤੀਜੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ #Punjab24News #BabaMaanSinghJi #JalandharCantt #GurdwaraSahib #GurbaniKirtan #SantMahapurakh #PunjabiSpirituality #SikhSangat #KirtanDarbar #WaheguruJi #BhaktiSamagam1
- ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ1
- Post by Man24punjabi1