ਸਰਕਾਰੀ ਮਿਡਲ ਸਕੂਲ ਰਾਮਗੜ੍ਹ ਸੰਧੂਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ਸਰਕਾਰੀ ਮਿਡਲ ਸਕੂਲ ਰਾਮਗੜ੍ਹ ਸੰਧੂਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਸਰਕਾਰੀ ਮਿਡਲ ਸਕੂਲ ਰਾਮਗੜ੍ਹ ਸੰਧੂਆਂ ਵਿਖੇ ਸੈਸ਼ਨ 2025-26 ਲਈ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸਰਪੰਚ ਸਰਦਾਰ ਮਨਦੀਪ ਸਿੰਘ ਜੀ ਨੇ ਸ਼ਿਰਕਤ ਕੀਤੀ ।ਲੋਕ ਭਲਾਈ ਕਲੱਬ ਰਾਮਗੜ੍ਹ ਸੰਧੂਆਂ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਅਤੇ ਕਾਪੀਆਂ ਭੇਂਟ ਕੀਤੀਆਗਈਆਂ ।ਸਰਪੰਚ ਸਰਦਾਰ ਮਨਦੀਪ ਸਿੰਘ ,ਸਕੂਲ ਮੁਖੀ ਸ੍ਰੀ ਆਤਮਾ ਸਿੰਘ ਅਤੇ ਲੋਕ ਭਲਾਈ ਕਲੱਬ ਮੈਂਬਰ ਸਰਦਾਰ ਨੈਬ ਸਿੰਘ ਨੇ ਬੋਲਦਿਆਂ ਕਿਹਾ ਕਿ ਸਕੂਲ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਸਮੂਹ ਮਾਪਿਆਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਨਤੀਜੇ ਪ੍ਰਤੀ ਸੰਤੁਸ਼ਟੀ ਜ਼ਾਹਿਰ ਕੀਤੀ।ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀ ਜਮਾਤ ਛੇਵੀਂ ਪਹਿਲਾ ਸਥਾਨ ਪ੍ਰਬਜੋਤ ਕੌਰ ਪੁੱਤਰੀ ਜੋਰਾ ਸਿੰਘ,ਦੂਜਾ ਸਥਾਨ ਅਰਮਾਨ ਸਿੰਘ ਪੁੱਤਰ ਬੇਅੰਤ ਸਿੰਘ ,ਤੀਜਾ ਸਥਾਨ ਹੁਸਨਪ੍ਰੀਤ ਕੌਰ ਪੁੱਤਰੀ ਤਾਰੀ ਸਿੰਘ ਜਮਾਤ ਸੱਤਵੀਂ ਪਹਿਲਾ ਸਥਾਨ ਗਗਨਪ੍ਰੀਤ ਕੌਰ ਪੁੱਤਰੀ ਸਤਿਗੁਰ ਸਿੰਘ ,ਦੂਜਾ ਸਥਾਨ ਜਸਪ੍ਰੀਤ ਕੌਰ ਪੁੱਤਰੀ ਬਿੱਕਰ ਸਿੰਘ ਅਤੇ ਹਰਮਨ ਸਿੰਘ ਪੁੱਤਰ ਸਾਧੂ ਸਿੰਘ ,ਤੀਜਾ ਸਥਾਨਸੁਖਬੀਰ ਸਿੰਘ ਪੁੱਤਰ ਲੱਖੀ ਸਿੰਘ ਨੇ ਪ੍ਰਾਪਤ ਕੀਤਾ । ਅੰਤ ਵਿੱਚ ਸਕੂਲ ਮੁਖੀ ਸ੍ਰੀ ਆਤਮਾ ਸਿੰਘ ਤੇ ਸਮੂਹ ਅਧਿਆਪਕ ਸਾਹਿਬਾਨ ਨੇ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਲਈ ਸਰਪੰਚ ਗ੍ਰਾਮ ਪੰਚਾਇਤ ਰਾਮਗੜ੍ਹ ਸੰਧੂਆਂ, ਲੋਕ ਭਲਾਈ ਕਲੱਬ ਰਾਮਗੜ ਸੰਧੂਆਂ,ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ।

- ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ1
- अनाज मंडी आढ़ती एसोसिएशन के चुनाव सर्वसम्मति से संपन्न, तेजपाल शर्मा बने प्रधान, मनजीत सिंह मन्ना चुने गए सचिव पातड़ां से सतपाल गर्ग पातड़ां की अनाज मंडी में हर वर्ष की तरह इस बार भी आढ़ती एसोसिएशन के चुनाव सर्वसम्मति से संपन्न हुए। चुनाव में तेजपाल शर्मा को सर्वसम्मति से प्रधान चुना गया, जबकि मनजीत सिंह मन्ना को सचिव नियुक्त किया गया। चुनाव प्रक्रिया शांतिपूर्ण माहौल में पूरी हुई, जिसमें बड़ी संख्या में आढ़ती और किसान मौजूद रहे। इस अवसर पर हल्का शुतराना के विधायक कुलवंत सिंह बाजीगर विशेष रूप से उपस्थित रहे और नव-निर्वाचित पदाधिकारियों को आशीर्वाद दिया। कार्यक्रम के दौरान उन्होंने मंडी में आने वाले गेहूं खरीद सीजन को लेकर अधिकारियों के साथ बैठक भी की। विधायक बाजीगर ने कहा कि गेहूं खरीद सीजन के दौरान किसानों और आढ़तियों को किसी प्रकार की परेशानी नहीं आने दी जाएगी। उन्होंने खरीद एजेंसियों और मार्केट कमेटी के अधिकारियों को सख्त निर्देश देते हुए कहा कि मंडी में खरीद कार्य और फसल की लिफ्टिंग में किसी भी तरह की देरी या लापरवाही बर्दाश्त नहीं की जाएगी। यदि किसी स्तर पर कमी पाई गई तो संबंधित अधिकारियों के खिलाफ कार्रवाई की जाएगी। उन्होंने आगे कहा कि मंडी में साफ-सफाई, बिजली-पानी की सुविधा, बारदाने की उपलब्धता और समय पर उठान सुनिश्चित करना प्रशासन की प्राथमिकता है। पंजाब सरकार की हिदायतों के तहत खरीद प्रक्रिया को पारदर्शी और सुचारू ढंग से पूरा किया जाएगा, ताकि किसानों को समय पर भुगतान मिल सके। विधायक ने यह भी कहा कि वर्ष 2022 के बाद से हर फसल सीजन—चाहे धान का हो या गेहूं का—सफलतापूर्वक संपन्न हुआ है और आगे भी इसी तरह व्यवस्थाएं सुनिश्चित की जाएंगी। उन्होंने संकेत दिए कि नई अनाज मंडी के निर्माण की प्रक्रिया भी जारी है और जल्द ही इस संबंध में सकारात्मक प्रगति देखने को मिलेगी। नव-निर्वाचित प्रधान तेजपाल शर्मा ने सभी आढ़ती साथियों का धन्यवाद करते हुए कहा कि उन्हें जो जिम्मेदारी सौंपी गई है, उसे वे पूरी ईमानदारी और निष्ठा से निभाएंगे। उन्होंने विश्वास दिलाया कि मंडी में आने वाले किसानों को किसी भी प्रकार की समस्या नहीं होने दी जाएगी और सभी व्यवस्थाएं बेहतर ढंग से संचालित की जाएंगी। कार्यक्रम के अंत में सभी आढ़तियों और उपस्थित लोगों ने मंडी के सुचारू संचालन और किसानों की सुविधा के लिए मिलकर कार्य करने का संकल्प लिया। इस मौके पर खरीद एजेंसियों और मार्किट कमेटी के अधिकारियों समेत पुर्व प्रधान संदीप कुमार काला, गुरवचन सिंह मोलवीवाला, रमेश कुमार कुक्कू, करिशन गोपाल, बिरज लाल गोयल, केवल शर्मा, धर्म पाल सिंगल, अमिरत गर्ग, रणजीत सिंह विर्क प्रधान ट्रक यूनियन, चेयरमैन डीडी सिंगला, कुलदीप थिंद, सोनी जलुर, रनवीर सिंह प्रधान नगर कौंसिल, बिटु विदेशा, जरनैल सिंह, मुनीम यूनियन और मजदुर युनियन के अहुदेदार भी मौजूद थे ।1
- Post by Rakesh Kumar Bittu Mansa1
- ਪ੍ਰੈਸ ਨੋਟ ਮਿਤੀ 31 ਮਾਰਚ ( )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 94175494241
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼1
- बठिंडा में मंगलवार शाम हुई तेज बारिश के कारण मौसम ने करवट बदली। मौसम विज्ञान केन्द्र चंडीगढ़ ने बठिंडा, मानसा, संगरूर, बरनाला, पटियाला, फतेहगढ़ साहिब, श्री मुक्तसर साहिब, फरीदकोट, तरन तारन, लुधियाना, मोगा में आकाशीय बिजली और (40-60 KMPH) तेज हवाएं /आंधी चलने की संभावना जताई है।1
- ਟਕਸਾਲੀ ਆਗੂ ਨਿਰਮਲ ਸਿੰਘ ਸੰਧੂ ਦੀ ਗੈਰ ਹਾਜ਼ਰੀ ਹ ਹਰ ਇੱਕ ਅਕਾਲੀ ਆਗੂ ਨੇ ਨੋਟ ਕੀਤੀ ਬਾਕੀ ਸਭ ਕੁਝ ਵੀਡੀਓ ਵਿੱਚ1
- पातड़ां पंजाब सरकार की शिक्षा क्रांति पहल के तहत शनिवार को पीएम श्री सरकारी सीनियर सेकेंडरी स्मार्ट स्कूल, पातड़ां में शिक्षा क्रांति मेगा पेरेंट्स-टीचर मीटिंग का आयोजन किया गया। इस दौरान विद्यार्थियों को वार्षिक परीक्षा परिणाम वितरित किए गए तथा अभिभावकों के साथ शिक्षकों की सीधी बातचीत भी करवाई गई। पंजाब सरकार के निर्देशों एवं जिला शिक्षा अधिकारी, पटियाला के दिशा-निर्देशानुसार आयोजित इस कार्यक्रम की अगुवाई स्कूल प्रिंसिपल डॉ. जतिंदर कुमार बांसल ने की। मेगा पीटीएम में स्कूल प्रबंधन द्वारा बेहतर व्यवस्था देखने को मिली, जिससे अभिभावकों ने भी संतोष व्यक्त किया।1