Shuru
Apke Nagar Ki App…
ਮਜੀਠਾ ਦੇ ਪਿੰਡ ਸਿਆਲਕਾ ਚੋਂ ਘਰ ਦੇ ਤਾਬੜ ਤੋਰ ਫਾਇਰਿੰਗ, ਬਾਲ ਬਾਲ ਬਚਿਆ ਪਰਿਵਾਰ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ: ਸੱਚਰ ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿੱਚ ਰਸ਼ਪਾਲ ਸਿੰਘ ਦੇ ਘਰ ਰਾਤੀਂ ਕਰੀਬ 11 ਵਜੇ ਅਣਪਛਾਤੇ ਵਿਅਕਤੀ ਵੱਲੋਂ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ ਭਾਵੇਂ ਇਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਅੱਤ ਇਸ ਘਟਨਾ ਉਪਰੰਤ ਹਲਕਾ ਮਜੀਠਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਸਾਥੀਆਂ ਸਮੇਤ ਸਿਆਲਕਾ ਪਹੁੰਚੇ ਤੇ ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਆਗੂ ਮੰਤਰੀ ਵਿਧਾਇਕ ਤੇ ਹਲਕਾ ਇੰਚਾਰਜ ਵੱਡੇ ਲਾਮ ਲਸ਼ਕਰ ਗੰਨਮੈਨਾ ਦੇ ਨਾਲ ਵਿਚਰ ਰਹੇ ਹਨ ਪਰ ਲੋਕਾਂ ਦੀ ਹਿਫ਼ਾਜ਼ਤ ਲਈ ਇਸ ਸਰਕਾਰ ਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ , ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ
ਪੱਤਰਕਾਰ ਰਾਜਾ ਕੋਟਲੀ

More news from ਪੰਜਾਬ and nearby areas
- ਹਲਕਾ ਮਜੀਠਾ ਦੇ ਪਿੰਡ ਸਿਆਲਕਾ ਵਿੱਚ ਰਸ਼ਪਾਲ ਸਿੰਘ ਦੇ ਘਰ ਰਾਤੀਂ ਕਰੀਬ 11 ਵਜੇ ਅਣਪਛਾਤੇ ਵਿਅਕਤੀ ਵੱਲੋਂ ਤਾਬੜਤੋੜ ਗੋਲ਼ੀਆਂ ਚਲਾਈਆਂ ਗਈਆਂ ਭਾਵੇਂ ਇਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਅੱਤ ਇਸ ਘਟਨਾ ਉਪਰੰਤ ਹਲਕਾ ਮਜੀਠਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਸਾਥੀਆਂ ਸਮੇਤ ਸਿਆਲਕਾ ਪਹੁੰਚੇ ਤੇ ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਆਗੂ ਮੰਤਰੀ ਵਿਧਾਇਕ ਤੇ ਹਲਕਾ ਇੰਚਾਰਜ ਵੱਡੇ ਲਾਮ ਲਸ਼ਕਰ ਗੰਨਮੈਨਾ ਦੇ ਨਾਲ ਵਿਚਰ ਰਹੇ ਹਨ ਪਰ ਲੋਕਾਂ ਦੀ ਹਿਫ਼ਾਜ਼ਤ ਲਈ ਇਸ ਸਰਕਾਰ ਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ , ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ1
- ਸ਼੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ, ਢਪੱਈ ਰੋਡ, ਪ੍ਰੇਮ ਨਗਰ, ਹਨੂ ਸਿਟੀ ਅੰਮ੍ਰਿਤਸਰ ਵਿਖੇ ਹਨੂੰਮਾਨ ਜਯੰਤੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਲੰਗਰ ਵੀ ਅਤੁੱਟ ਵਰਤਾਇਆ ਗਿਆ।1
- ਮੋਗਾ ਪੁਲਿਸ ਹੋਈ ਹਾਈਟੈਕ — 13 ਨਵੀਆਂ ERV ਗੱਡੀਆਂ ਨਾਲ ਰਿਸਪਾਂਸ ਟਾਈਮ ਘਟ ਕੇ 13 ਮਿੰਟ.1
- Post by Taza Awaaz1
- Post by ਜਸਕਰਨ ਸਿੰਘ1
- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਹੋ ਰਹੀਆਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ 2027 'ਚ ਲਵਾਂਗੇ ਬਦਲਾ ਭਗਵੰਤ ਮਾਨ ਨੂੰ ਸੱਤਾ ਤੋਂ ਲਾ ਕੇ ਬੋਲੇ ਭਾਜਪਾ ਆਗੂ ਸ਼ਕਤੀ ਕਲਿਆਣ1
- MLA Kunwar Vijay Pratap Singh ਦੀ ਅਹਿਮ ਪ੍ਰੈਸ ਵਾਰਤਾ, ਵੱਡੇ ਖੁਲਾਸਿਆਂ ਨਾਲ ਸਿਆਸੀ ਭੂਚਾਲ। #Punjab24News #Amritsar #KunwarVijayPratapSingh #PunjabPolitics #PressConference #BigRevelations #BreakingNews #PoliticalStorm #PunjabNews #LatestUpdate #ViralNews #IndiaPolitics1
- ਆਪ ਦੇ ਸਾਬਕਾ ਮੰਤਰੀ Laljit Singh Bhullar ਨੂੰ ਕੋਰਟ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। #Punjab24News #Amritsar #LaljitSinghBhullar #AAPPunjab #JudicialCustody #PunjabPolitics #BreakingNews #CourtOrder #PoliticalNews #AAPNews #PunjabUpdates #BigBreaking1