ਹਲਕਾ ਖਰੜ ਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ਼ ਜੋੜਨ ਦਾ ਬੀੜਾ ਚੁੱਕਣ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਮਸ਼ਹੂਰ ਪਿੰਡ ਸੂੰਕ ਦੇ ਨੌਜਵਾਨਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਦੀਆਂ ਕਿਟਾਂ ਭੇਂਟ ਕੀਤੀਆਂ ਗਈਆਂ । ਹਲਕਾ ਖਰੜ ਚ ਨੌਜਵਾਨਾਂ ਨੂੰ ਖੇਡ ਮੈਦਾਨ ਨਾਲ਼ ਜੋੜਨ ਦਾ ਬੀੜਾ ਚੁੱਕਣ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਅੱਜ ਮਸ਼ਹੂਰ ਪਿੰਡ ਸੂੰਕ ਦੇ ਨੌਜਵਾਨਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਦੀਆਂ ਕਿਟਾਂ ਭੇਂਟ ਕੀਤੀਆਂ ਗਈਆਂ । ਖੇਡਾਂ ਅਤੇ ਗਰਾਊਂਡ ਚ ਜੀਅ ਜਾਨ ਲਾਕੇ ਖੇਡਣ ਵਾਲ਼ੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਨੀਪਾਲ ਨੇ ਕਿਹਾ ਕਿ ਇਸ ਹਲਕੇ ਦੇ ਪਿੰਡ ਪਿੰਡ ਜਾਕੇ ਖੇਡਾਂ ਦੀ ਰੁਚੀ ਪੈਦਾ ਕਰਨ ਦਾ ਜੋ ਤਹਇਆ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਹਰ ਪਿੰਡ ਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਾਂਗਾ। ਇਸ ਮੌਕੇ ਮੌਜੂਦ ਇਲਾਕੇ ਦੇ ਪਤਵੰਤੇ ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਾਬਾਦ, ਮਾਸਟਰ ਕੁਲਦੀਪ ਸਿੰਘ ਕੰਸਾਲਾ, ਜਰਨੈਲ ਸਿੰਘ ਨੱਗਲ ਗੜ੍ਹੀਆਂ, ਬਲਵਿੰਦਰ ਸਿੰਘ ਬੜੋਦੀ ਅਤੇ ਪਿੰਡ ਸੂੰਕ ਦੇ ਨੌਜਵਾਨਾਂ ਦੀ ਟੀਮ ਦੇ ਮੈਂਬਰਾਂ ਪਰਵਿੰਦਰ ਸਿੰਘ, ਕਰਨਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਹਰਮਨ ਸਿੰਘ, ਹਰਮਨਦੀਪ ਸਿੰਘ, ਗੁਰਇਕਬਾਲ ਸਿੰਘ, ਸਾਹਿਬਜੋਤ ਸਿੰਘ ਆਦਿ ਸਰਦਾਰ ਬੈਨੀਪਾਲ ਦੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿਵਾਇਆ।

- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਕੀਰਤਨ ਖੰਨਾ ਵਿਚ ਆਰੰਭ ਹੋਇਆ1
- ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾ'ਦਸਾ: ਹਾ'ਈ-ਵੋਲ'ਟੇਜ ਤਾਰਾਂ ਦੀ ਲਪੇਟ 'ਚ ਆਇਆ ਟਿੱਪਰ, ਮਕੈਨਿਕ ਦੀ ਹਾਲਤ ਨਾ'ਜ਼ੁਕ #Punjab24News #PhillaurAccident #PunjabNews #HighVoltage #RoadAccident #BreakingNews #JalandharNews #ElectricShock #HighwayAccident #PunjabUpdates #SafetyAlert #IndiaNews #ViralNews #PunjabNews1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 12, 13 & 14 ਅਪ੍ਰੈਲ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦੇਸੀ ਘਿਓ ਦਾ ਲੰਗਰ ਲਗਾਇਆ ਜਾ ਰਿਹਾ ਹੈ ਵੱਲੋਂ:- ਮੁਹੱਲਾ 9 ਗਰੁੱਪ ਸਮੂਹ ਸੰਗਤ ਗੜ੍ਹਸ਼ੰਕਰ1
- new trending viral news in Hindi4
- ਜਲੰਧਰ ਦਿਹਾਤੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਦਰਜ ਐਫਆਈਆਰ ਨੰਬਰ 90 ਮਿਤੀ 09.04.2026 ਨੂੰ ਗੰਭੀਰਤਾ ਨਾਲ ਲਿਆ ਹੈ ਦੇਖੋ ਪੂਰੀ ਖਬਰ ਗੱਲ ਕੀ ਸੀ ਅਤੇ ਕਰ ਦਿਓ ਸ਼ੇਅਰ1
- Trending Dekho papa maine kya ugaya😂 funny video1
- ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਨੇੜਿਓਂ ਸਥਾਨਕ ਪੁਲਿਸ ਨੇ ਇੱਕ ਵਿਆਹੁਤਾ ਮੁਟਿਆਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ। ਨਿਊ ਚੰਡੀਗੜ੍ਹ ਦੀ ਆਈਏਐਸ ਕਲੋਨੀ ਜਿੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ, ਨੇੜਿਓਂ ਭੇਦਭਰੀ ਹਾਲਤ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਣਾ ਚਿੰਤਾਜਨਕ ਹੈ। ਇਸ ਕਲੋਨੀ ਵਿਚ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਿਟਾਇਰਡ ਅਧਿਕਾਰੀ ਰਹਿੰਦੇ ਹਨ। ਜਾਂਚ ਅਫ਼ਸਰ ਬਲਰਾਜ ਸਿੰਘ ਨੇ ਨੇ ਦੱਸਿਆ ਕਿ ਤਕਰੀਬਨ 25 ਕੁ ਸਾਲਾ ਦੀ ਇਹ ਮੁਟਿਆਰ ਜੋ ਕਿ ਚੰਡੀਗੜ੍ਹ ਦੀ ਧਨਾਸ ਕਲੋਨੀ ਦੀ ਰਹਿਣ ਵਾਲੀ ਸੀ। ਮ੍ਰਿਤਕ ਦਾ ਨਾਂ ਸੋਨੀਆ ਜੋ ਕਿ ਰਾਜੂ ਨਾਮਕ ਨੌਜਵਾਨ ਨਾਲ ਵਿਆਹੀ ਹੋਈ ਸੀ। ਪੁਲਿਸ ਨੂੰ ਲਾਸ਼ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਖਰੜ ਵਿਖੇ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ । ਪੁਲਿਸ ਨੇ ਮੌਤ ਦੇ ਕਾਰਨਾਂ ਸਬੰਧੀ ਫਿਲਹਾਲ ਟਿਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।1
- new trending motivational podcast in Hindi1
- ਫ਼ਿਲੌਰ ਰਾਮਗੜ੍ਹ ਜੀਟੀ ਰੋਡ ਤੇ ਹੋਇਆ ਇੱਕ ਹਾਦਸਾ ਟਿੱਪਰ ਦੀ ਸਰਵਿਸ ਕਰਦੇ ਸਮੇਂ ਕਾਰੀਗਰ ਨੂੰ ਲਗਾ ਕਰੰਟ ਦੇਖੋ ਪੂਰੀ ਖਬਰ ਗੱਲ ਕੀ ਸੀ1