logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

लुधियाना मे पहली बार बाबा बगेश्वर की हनुमंत कथा 26 सितंबर से 30 सितंबर तक 39 सेक्टर ग्लाड़ा ग्राउंड वर्धमान मिल के पास

12 hrs ago
user_Raj Kumar Reporter
Raj Kumar Reporter
Electrician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
12 hrs ago

लुधियाना मे पहली बार बाबा बगेश्वर की हनुमंत कथा 26 सितंबर से 30 सितंबर तक 39 सेक्टर ग्लाड़ा ग्राउंड वर्धमान मिल के पास

More news from Ludhiana and nearby areas
  • ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ! ਆਪਸੀ ਫੁੱਟ ਦਾ ਪਿਆ ਰੈਲੀ ’ਤੇ ਅਸਰ, ਖਾਲੀ ਕੁਰਸੀਆਂ ਦੇਖ ਕਈ ਲੀਡਰ ਨਹੀਂ ਹੋਏ ਸ਼ਾਮਿਲ ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ!
    1
    ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ! ਆਪਸੀ ਫੁੱਟ ਦਾ ਪਿਆ ਰੈਲੀ ’ਤੇ ਅਸਰ, ਖਾਲੀ ਕੁਰਸੀਆਂ ਦੇਖ ਕਈ ਲੀਡਰ ਨਹੀਂ ਹੋਏ ਸ਼ਾਮਿਲ
ਦੋਰਾਹਾ ’ਚ ਭਾਜਪਾ ਦੀ ਰੈਲੀ ਦੀ ਨਿਕਲੀ ਹਵਾ, ਰੈਲੀ ਰਹੀ ਫਲਾਪ!
    user_BNN Best News Network
    BNN Best News Network
    Local News Reporter Khanna, Ludhiana•
    6 hrs ago
  • #ChandrashekharAzad #KeshavPrasadMaurya #YogiAdityanath #BahujanSamaj #akbahujannews #ChandrashekharAzad #KeshavPrasadMaurya #YogiAdityanath #BahujanSamaj #akbahujannews
    1
    #ChandrashekharAzad #KeshavPrasadMaurya #YogiAdityanath #BahujanSamaj #akbahujannews
#ChandrashekharAzad #KeshavPrasadMaurya #YogiAdityanath #BahujanSamaj #akbahujannews
    user_VS NEWS
    VS NEWS
    Local News Reporter Jalandhar I, Jalandhar•
    1 hr ago
  • ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 47.332 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਮੇਤ 4 ਕਾਬੂ ਫਰੀਦਕੋਟ, 20 ਸਤੰਬਰ। ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 47 ਕਿਲੋ 332 ਗ੍ਰਾਮ ਹੈਰੋਇਨ, ਤਿੰਨ .30 ਬੋਰ ਪਿਸਤੌਲਾਂ, ਮੈਗਜ਼ੀਨਾਂ ਅਤੇ 15 ਜ਼ਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਇੱਕ ਹੌਂਡਾ ਸਿਟੀ ਕਾਰ ਸਮੇਤ ਕਾਬੂ ਕੀਤਾ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰੂਹਰਸਹਾਏ ਦੇ ਪਿੰਡ ਗੂੜ੍ਹੜ ਪੰਜਗਰਾਈ ਵਾਸੀ ਮੰਗਲ ਸਿੰਘ, ਜਲਾਲਾਬਾਦ ਦੇ ਪਿੰਡ ਲਮੋਚੜ ਖੁਰਦ ਵਾਸੀ ਅੰਕੁਸ਼, ਸਚਿਨ ਉਰਫ ਸੰਜ਼ੂ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਾਦਿਕ ਵਿਖੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਅਤੇ ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਸੀਆਈਏ ਸਟਾਫ ਫਰੀਦਕੋਟ ਦੇ ਇੰਚਾਰਜ ਹਾਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਾਦਿਕ ਤੋਂ ਦੀਪ ਸਿੰਘ ਵਾਲਾ ਜਾਣ ਵਾਲੀ ਸੜਕ ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਅਨੁਸਾਰ ਸ਼ਨੀਵਾਰ ਅੱਧੀ ਰਾਤ ਨੂੰ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਹੌਂਡਾ ਸਿਟੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਸਵਾਰਾਂ ਨੇ ਨਾਕੇ ਨੇੜੇ ਪਹੁੰਚ ਕੇ ਕਾਰ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਕਾਰ ਬੰਦ ਹੋ ਗਈ। ਪੁਲਿਸ ਨੇ ਤੁਰੰਤ ਕਾਰ ਨੂੰ ਘੇਰ ਕੇ ਸਵਾਰਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਕਾਰ ਵਿੱਚ ਰੱਖੇ ਗੱਟੇ ਵਿੱਚੋਂ ਹੈਰੋਇਨ ਦੇ ਕੁੱਲ 42 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 47 ਕਿਲੋ 332 ਗ੍ਰਾਮ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਇੱਕ ਲਿਫਾਫੇ ਵਿੱਚੋਂ ਤਿੰਨ ਵਿਦੇਸ਼ੀ .30 ਬੋਰ ਪਿਸਤੌਲ, ਮੈਗਜ਼ੀਨਾਂ ਅਤੇ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਪੁਲਿਸ ਨੇ ਸਰਹੱਦ ਪਾਰੋਂ ਖੇਪ ਆਉਣ ਦਾ ਦੱਸਿਆ ਸ਼ੱਕ ਐਸਐਸਪੀ ਗੁਰਬੰਸ ਸਿੰਘ ਬੈਂਸ ਦੇ ਹਵਾਲੇ ਨਾਲ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਖੇਪ ਸਰਹੱਦ ਪਾਰ ਪਾਕਿਸਤਾਨ ਤੋਂ ਮੰਗਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਇਸ ਦਾਅਵੇ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਸਤੰਬਰ ਵਿੱਚ ਕਰੀਬ 62 ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਤੰਬਰ ਮਹੀਨੇ ਦੌਰਾਨ ਚਾਰ ਵੱਡੇ ਮਾਮਲਿਆਂ ਵਿੱਚ ਕਰੀਬ 62 ਕਿਲੋ ਹੈਰੋਇਨ ਅਤੇ 13 ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਕਥਿਤ ਸਪਲਾਈ ਨੂੰ ਰੋਕਣ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਰਾਮਦ ਕੀਤੀ ਗਈ ਖੇਪ ਕਿੱਥੋਂ ਪ੍ਰਾਪਤ ਕੀਤੀ ਗਈ ਸੀ ਅਤੇ ਇਸ ਨੂੰ ਅੱਗੇ ਕਿਨ੍ਹਾਂ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨੋਟ: ਸਰਹੱਦ ਪਾਰੋਂ ਖੇਪ ਆਉਣ ਅਤੇ ਅੱਗੇ ਸਪਲਾਈ ਨਾਲ ਜੁੜੇ ਵੇਰਵੇ ਪੁਲਿਸ ਵੱਲੋਂ ਕੀਤੇ ਮੁੱਢਲੇ ਦਾਅਵਿਆਂ ਅਤੇ ਜਾਂਚ ਤੇ ਆਧਾਰਿਤ ਹਨ। ਮਾਮਲੇ ਵਿੱਚ ਅੰਤਿਮ ਦੋਸ਼ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਤੈਅ ਹੋਣਗੇ।
    1
    ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 47.332 ਕਿਲੋ ਹੈਰੋਇਨ ਤੇ 3 ਪਿਸਤੌਲਾਂ ਸਮੇਤ 4 ਕਾਬੂ
ਫਰੀਦਕੋਟ, 20 ਸਤੰਬਰ। ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਨੇ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 47 ਕਿਲੋ 332 ਗ੍ਰਾਮ ਹੈਰੋਇਨ, ਤਿੰਨ .30 ਬੋਰ ਪਿਸਤੌਲਾਂ, ਮੈਗਜ਼ੀਨਾਂ ਅਤੇ 15 ਜ਼ਿੰਦਾ ਕਾਰਤੂਸਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਇੱਕ ਹੌਂਡਾ ਸਿਟੀ ਕਾਰ ਸਮੇਤ ਕਾਬੂ ਕੀਤਾ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰੂਹਰਸਹਾਏ ਦੇ ਪਿੰਡ ਗੂੜ੍ਹੜ ਪੰਜਗਰਾਈ ਵਾਸੀ ਮੰਗਲ ਸਿੰਘ, ਜਲਾਲਾਬਾਦ ਦੇ ਪਿੰਡ ਲਮੋਚੜ ਖੁਰਦ ਵਾਸੀ ਅੰਕੁਸ਼, ਸਚਿਨ ਉਰਫ ਸੰਜ਼ੂ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਾਦਿਕ ਵਿਖੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਅਤੇ ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਸੀਆਈਏ ਸਟਾਫ ਫਰੀਦਕੋਟ ਦੇ ਇੰਚਾਰਜ ਹਾਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਾਦਿਕ ਤੋਂ ਦੀਪ ਸਿੰਘ ਵਾਲਾ ਜਾਣ ਵਾਲੀ ਸੜਕ ਤੇ ਪਿੰਡ ਕਾਉਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਅਨੁਸਾਰ ਸ਼ਨੀਵਾਰ ਅੱਧੀ ਰਾਤ ਨੂੰ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਹੌਂਡਾ ਸਿਟੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਸਵਾਰਾਂ ਨੇ ਨਾਕੇ ਨੇੜੇ ਪਹੁੰਚ ਕੇ ਕਾਰ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਕਾਰ ਬੰਦ ਹੋ ਗਈ। ਪੁਲਿਸ ਨੇ ਤੁਰੰਤ ਕਾਰ ਨੂੰ ਘੇਰ ਕੇ ਸਵਾਰਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਕਾਰ ਵਿੱਚ ਰੱਖੇ ਗੱਟੇ ਵਿੱਚੋਂ ਹੈਰੋਇਨ ਦੇ ਕੁੱਲ 42 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 47 ਕਿਲੋ 332 ਗ੍ਰਾਮ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਇੱਕ ਲਿਫਾਫੇ ਵਿੱਚੋਂ ਤਿੰਨ ਵਿਦੇਸ਼ੀ .30 ਬੋਰ ਪਿਸਤੌਲ, ਮੈਗਜ਼ੀਨਾਂ ਅਤੇ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ।
ਪੁਲਿਸ ਨੇ ਸਰਹੱਦ ਪਾਰੋਂ ਖੇਪ ਆਉਣ ਦਾ ਦੱਸਿਆ ਸ਼ੱਕ
ਐਸਐਸਪੀ ਗੁਰਬੰਸ ਸਿੰਘ ਬੈਂਸ ਦੇ ਹਵਾਲੇ ਨਾਲ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਖੇਪ ਸਰਹੱਦ ਪਾਰ ਪਾਕਿਸਤਾਨ ਤੋਂ ਮੰਗਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਇਸ ਦਾਅਵੇ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਸਤੰਬਰ ਵਿੱਚ ਕਰੀਬ 62 ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ
ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਸਤੰਬਰ ਮਹੀਨੇ ਦੌਰਾਨ ਚਾਰ ਵੱਡੇ ਮਾਮਲਿਆਂ ਵਿੱਚ ਕਰੀਬ 62 ਕਿਲੋ ਹੈਰੋਇਨ ਅਤੇ 13 ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਕਥਿਤ ਸਪਲਾਈ ਨੂੰ ਰੋਕਣ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਰਾਮਦ ਕੀਤੀ ਗਈ ਖੇਪ ਕਿੱਥੋਂ ਪ੍ਰਾਪਤ ਕੀਤੀ ਗਈ ਸੀ ਅਤੇ ਇਸ ਨੂੰ ਅੱਗੇ ਕਿਨ੍ਹਾਂ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਸਰਹੱਦ ਪਾਰੋਂ ਖੇਪ ਆਉਣ ਅਤੇ ਅੱਗੇ ਸਪਲਾਈ ਨਾਲ ਜੁੜੇ ਵੇਰਵੇ ਪੁਲਿਸ ਵੱਲੋਂ ਕੀਤੇ ਮੁੱਢਲੇ ਦਾਅਵਿਆਂ ਅਤੇ ਜਾਂਚ ਤੇ ਆਧਾਰਿਤ ਹਨ। ਮਾਮਲੇ ਵਿੱਚ ਅੰਤਿਮ ਦੋਸ਼ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਤੈਅ ਹੋਣਗੇ।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    4 hrs ago
  • ਜਨਤਕ ਆਵਾਜ਼ ਨਿਊਜ਼ ਮਾਨਸਾ Rakesh Kumar Bittu Mansa ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ। ਮਿਤੀ 18 ਸਤੰਬਰ 2026 ਸ਼ੁੱਕਰਵਾਰ ਸਵੇਰੇ 10 ਵਜੇ ਪ੍ਰਕਾਸ਼, ਭੋਗ 20 ਸਤੰਬਰ ਐਤਵਾਰ। ਸਥਾਨ: ਡੇਰਾ ਬਾਬਾ ਭਾਈ ਗੁਰਦਾਸ ਜੀ ਸਿੱਧ ਉਦਾਸੀਨ ਆਸ਼ਰਮ, ਮਾਨਸਾ ਖੁਰਦ। ਗੱਦੀ ਨਸ਼ੀਨ: ਮਹੰਤ ਕੇਸ਼ਵ ਮੁਨੀ ਜੀ। ਵੱਲੋਂ: ਸਮੂਹ ਨਗਰ ਨਿਵਾਸੀ ਅਤੇ ਮਾਨਸਾ ਖੁਰਦ। #Mansa #MansaKhurd #BabaShriChandJi #PrakashUtsav #DeraBabaBhaiGurdasJi #UdaseenAshram #ReligiousEventMansa #JanTakAwaz #MansaNews ਜਨਤਕ ਆਵਾਜ਼ ਨਿਊਜ਼ ਮਾਨਸਾ Rakesh Kumar Bittu Mansa ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ। ਮਿਤੀ 18 ਸਤੰਬਰ 2026 ਸ਼ੁੱਕਰਵਾਰ ਸਵੇਰੇ 10 ਵਜੇ ਪ੍ਰਕਾਸ਼, ਭੋਗ 20 ਸਤੰਬਰ ਐਤਵਾਰ। ਸਥਾਨ: ਡੇਰਾ ਬਾਬਾ ਭਾਈ ਗੁਰਦਾਸ ਜੀ ਸਿੱਧ ਉਦਾਸੀਨ ਆਸ਼ਰਮ, ਮਾਨਸਾ ਖੁਰਦ। ਗੱਦੀ ਨਸ਼ੀਨ: ਮਹੰਤ ਕੇਸ਼ਵ ਮੁਨੀ ਜੀ। ਵੱਲੋਂ: ਸਮੂਹ ਨਗਰ ਨਿਵਾਸੀ ਅਤੇ ਮਾਨਸਾ ਖੁਰਦ। #Mansa #MansaKhurd #BabaShriChandJi #PrakashUtsav #DeraBabaBhaiGurdasJi #UdaseenAshram #ReligiousEventMansa #JanTakAwaz #MansaNews
    1
    ਜਨਤਕ ਆਵਾਜ਼ ਨਿਊਜ਼ ਮਾਨਸਾ Rakesh Kumar Bittu Mansa
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ।
ਮਿਤੀ 18 ਸਤੰਬਰ 2026 ਸ਼ੁੱਕਰਵਾਰ ਸਵੇਰੇ 10 ਵਜੇ ਪ੍ਰਕਾਸ਼, ਭੋਗ 20 ਸਤੰਬਰ ਐਤਵਾਰ।
ਸਥਾਨ: ਡੇਰਾ ਬਾਬਾ ਭਾਈ ਗੁਰਦਾਸ ਜੀ ਸਿੱਧ ਉਦਾਸੀਨ ਆਸ਼ਰਮ, ਮਾਨਸਾ ਖੁਰਦ।
ਗੱਦੀ ਨਸ਼ੀਨ: ਮਹੰਤ ਕੇਸ਼ਵ ਮੁਨੀ ਜੀ।
ਵੱਲੋਂ: ਸਮੂਹ ਨਗਰ ਨਿਵਾਸੀ ਅਤੇ ਮਾਨਸਾ ਖੁਰਦ।

#Mansa #MansaKhurd #BabaShriChandJi #PrakashUtsav #DeraBabaBhaiGurdasJi #UdaseenAshram #ReligiousEventMansa #JanTakAwaz #MansaNews
ਜਨਤਕ ਆਵਾਜ਼ ਨਿਊਜ਼ ਮਾਨਸਾ Rakesh Kumar Bittu Mansa
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ।
ਮਿਤੀ 18 ਸਤੰਬਰ 2026 ਸ਼ੁੱਕਰਵਾਰ ਸਵੇਰੇ 10 ਵਜੇ ਪ੍ਰਕਾਸ਼, ਭੋਗ 20 ਸਤੰਬਰ ਐਤਵਾਰ।
ਸਥਾਨ: ਡੇਰਾ ਬਾਬਾ ਭਾਈ ਗੁਰਦਾਸ ਜੀ ਸਿੱਧ ਉਦਾਸੀਨ ਆਸ਼ਰਮ, ਮਾਨਸਾ ਖੁਰਦ।
ਗੱਦੀ ਨਸ਼ੀਨ: ਮਹੰਤ ਕੇਸ਼ਵ ਮੁਨੀ ਜੀ।
ਵੱਲੋਂ: ਸਮੂਹ ਨਗਰ ਨਿਵਾਸੀ ਅਤੇ ਮਾਨਸਾ ਖੁਰਦ।
#Mansa #MansaKhurd #BabaShriChandJi #PrakashUtsav #DeraBabaBhaiGurdasJi #UdaseenAshram #ReligiousEventMansa #JanTakAwaz #MansaNews
    user_RAKESH KUMAR BITTU MANSA
    RAKESH KUMAR BITTU MANSA
    Accountant ਮਾਨਸਾ, ਮਾਨਸਾ, ਪੰਜਾਬ•
    7 hrs ago
  • ਜ਼ਿਲ੍ਹਾ ਤਰਨ ਤਰਨ ਵਿਖੇ ਸੰਸਥਾ ਵੱਲੋਂ ਇਕ ਕੀਤੀ ਗਈ ਪ੍ਰੈਸ ਕਾਨਫਰੰਸ ਉਹਨਾਂ ਕਿਹਾ ਹੈ ਕਿ ਬੱਚੀਆਂ ਦੀ ਧੀਆਂ ਦੀ ਲੋੜ ਗਰੀਬ ਪਰਿਵਾਰਾਂ ਦੀ ਬੱਚੀਆਂ ਦੀ ਕੀਤੀ ਜਾਵੇਗੀ ਸ਼ਾਦੀ ਕੋਈ ਵੀ ਲੋੜ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਰਨ ਤਾਰਨ
    1
    ਜ਼ਿਲ੍ਹਾ ਤਰਨ ਤਰਨ ਵਿਖੇ ਸੰਸਥਾ ਵੱਲੋਂ ਇਕ ਕੀਤੀ ਗਈ ਪ੍ਰੈਸ ਕਾਨਫਰੰਸ ਉਹਨਾਂ ਕਿਹਾ ਹੈ ਕਿ ਬੱਚੀਆਂ ਦੀ ਧੀਆਂ ਦੀ ਲੋੜ ਗਰੀਬ ਪਰਿਵਾਰਾਂ ਦੀ ਬੱਚੀਆਂ ਦੀ ਕੀਤੀ ਜਾਵੇਗੀ ਸ਼ਾਦੀ ਕੋਈ ਵੀ ਲੋੜ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਰਨ ਤਾਰਨ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    13 hrs ago
  • ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਖਡੂਰ ਸਾਹਿਬ ਦੇ ਨਾਗੋਕੇ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਲੁਟੇਰਿਆ ਵੱਲੋਂ ਲੁੱਟਣ ਦੀ ਨੀਯਤ ਨਾਲ ਨਿਸ਼ਾਨਾ ਬਣਾਇਆ ਗਿਆ। ਬੈਂਕ ਮੈਨੇਜਰ ਲੋਕੇਸ਼ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲੰਘੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਕੰਧ ਨੂੰ ਸੰਨ੍ਹ ਲਾ ਕੇ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਕਤ ਲੁਟੇਰਿਆ ਵੱਲੋਂ ਏ ਟੀ ਐੱਮ ਦੀ ਭੰਨ-ਤੋੜ ਕੀਤੀ ਗਈ ਪਰ ਉਹ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਵਿੱਚ ਕਾਮਯਾਬ ਨਹੀ ਹੋ ਸਕੇ
    1
    ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ 
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿੱਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਖਡੂਰ ਸਾਹਿਬ ਦੇ ਨਾਗੋਕੇ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਨੂੰ ਦੋ ਨਕਾਬਪੋਸ਼ ਲੁਟੇਰਿਆ ਵੱਲੋਂ ਲੁੱਟਣ ਦੀ ਨੀਯਤ ਨਾਲ ਨਿਸ਼ਾਨਾ ਬਣਾਇਆ ਗਿਆ। ਬੈਂਕ ਮੈਨੇਜਰ ਲੋਕੇਸ਼ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲੰਘੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਏ ਟੀ ਐੱਮ ਦੀ ਕੰਧ ਨੂੰ ਸੰਨ੍ਹ ਲਾ ਕੇ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਕਤ ਲੁਟੇਰਿਆ ਵੱਲੋਂ ਏ ਟੀ ਐੱਮ ਦੀ ਭੰਨ-ਤੋੜ ਕੀਤੀ ਗਈ ਪਰ ਉਹ ਏ ਟੀ ਐੱਮ ਵਿੱਚੋਂ ਪੈਸੇ ਕੱਢਣ ਵਿੱਚ ਕਾਮਯਾਬ ਨਹੀ ਹੋ ਸਕੇ
    user_Salamat.Sandhu
    Salamat.Sandhu
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    14 hrs ago
  • लुधियाना मे पहली बार बाबा बगेश्वर की हनुमंत कथा 26 सितंबर से 30 सितंबर तक 39 सेक्टर ग्लाड़ा ग्राउंड वर्धमान मिल के पास
    1
    लुधियाना मे पहली बार बाबा बगेश्वर की हनुमंत कथा 26 सितंबर से 30 सितंबर तक 39 सेक्टर ग्लाड़ा ग्राउंड वर्धमान मिल के पास
    user_Raj Kumar Reporter
    Raj Kumar Reporter
    Electrician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    12 hrs ago
  • ਦੋਰਾਹਾ ਵਿੱਖੇ ਭਾਜਪਾ ਦੀ ਰੈਲੀ ਚ ਆ ਰਹੇ ਭਾਜਪਾ ਆਗੂਆਂ ਦਾ ਲੋਕਾਂ ਨੇ ਕਾਲੇ ਝੰਡੇ ਦਿਖਾਏ ਕੀਤਾ ਵਿਰੋਧ ਦੋਰਾਹਾ ਵਿੱਖੇ ਭਾਜਪਾ ਦੀ ਰੈਲੀ ਚ ਆ ਰਹੇ ਭਾਜਪਾ ਆਗੂਆਂ ਦਾ ਲੋਕਾਂ ਨੇ ਕਾਲੇ ਝੰਡੇ ਦਿਖਾਏ ਕੀਤਾ ਵਿਰੋਧ
    1
    ਦੋਰਾਹਾ ਵਿੱਖੇ ਭਾਜਪਾ ਦੀ ਰੈਲੀ ਚ ਆ ਰਹੇ ਭਾਜਪਾ ਆਗੂਆਂ ਦਾ ਲੋਕਾਂ ਨੇ ਕਾਲੇ ਝੰਡੇ ਦਿਖਾਏ ਕੀਤਾ ਵਿਰੋਧ
ਦੋਰਾਹਾ ਵਿੱਖੇ ਭਾਜਪਾ ਦੀ ਰੈਲੀ ਚ ਆ ਰਹੇ ਭਾਜਪਾ ਆਗੂਆਂ ਦਾ ਲੋਕਾਂ ਨੇ ਕਾਲੇ ਝੰਡੇ ਦਿਖਾਏ ਕੀਤਾ ਵਿਰੋਧ
    user_BNN Best News Network
    BNN Best News Network
    Local News Reporter Khanna, Ludhiana•
    8 hrs ago
  • बिजली कर्मचारी और उसके बेटे पर लाठी-डंडों से हमला, 5-10 लोगों ने जमकर पीटा बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
    1
    बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
    user_VS NEWS
    VS NEWS
    Local News Reporter Jalandhar I, Jalandhar•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.