ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਹੋਣ ਵਾਲੀ ਮੀਟਿੰਗ ਲਈ ਕੀਤੀ ਰਣਨੀਤੀ ਤਿਆਰ ਪ੍ਰਧਾਨ ਅਰੁਣ ਗਿੱਲ ਜਗਰਾਉਂ 9 ਮਾਰਚ (ਪ੍ਰਦੀਪ ਪਾਲ) ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਗਵਾਹੀ ਵਿੱਚ ਨਗਰ ਕੌਂਸਲ ਜਗਰਾਉਂ ਵਿਖੇ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਮੂਹ ਬਰਾਂਚਾਂ ਵਾਟਰ ਸਪਲਾਈ ਸੀਵਰੇਜ ਸ਼ਾਖਾ ਇਲੈਕਟਰੀਸ਼ਨ ਪੰਪ ਆਪਰੇਟਰ ਫਾਇਰ ਬ੍ਰਿਗੇਡ ਸੈਨੀਟੇਸ਼ਨ ਅਕਾਊਂਟ ਬ੍ਰਾਂਚ ਟੈਕਸ ਬਰਾਂਚ ਸਮੂਹ ਕਲੈਰੀਕਲ ਸਟਾਫ ਸਾਖਾਵਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ 11 ਅਤੇ 12 ਮਾਰਚ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਅਤੇ 10 ਸਾਲਾ ਪਾਲਸੀ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਰਾ ਕੀਤਾ ਜਾਵੇਗਾ। ਬਾਰ-ਬਾਰ ਪੈਨਲ ਮੀਟਿੰਗ ਦਾ ਸਮਾਂ ਮੁਲਤਵੀ ਕਰਨ ਤੋਂ ਖਫਾ ਹੋਏ ਪੰਜਾਬ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੇ ਹੁਕਮਾਂ ਤੇ ਮਿਤੀ 06-05-2026 ਨੂੰ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਰੇ ਹੀ ਬ੍ਰਾਂਚਾਂ ਦੇ ਅਹੁਦੇਦਾਰਾਂ ਵੱਲੋਂ ਹਿੱਸਾ ਲੈ ਕੇ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਗਿਆ ਜੋ ਕਿ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਲਈ ਇੱਕ ਗੰਭੀਰ ਚੁਣੌਤੀ ਪੈਦਾ ਕਰੇਗਾ। ਪ੍ਰਧਾਨ ਅਰੁਣ ਗਿੱਲ ਨੇ ਇਹ ਵੀ ਦੱਸਿਆ ਕਿ ਮਈ ਅੰਦਰ ਅਣਮਿਥੇ ਸਮੇਂ ਲਈ ਹੋਣ ਵਾਲਾ ਸੰਘਰਸ਼ ਜਿੰਨਾ ਟਾਈਮ ਪੱਕੇ ਤੌਰ ਤੇ ਉਹਨਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਨਾ ਟਾਈਮ ਕੋਈ ਕਰਮਚਾਰੀ ਪੰਜਾਬ ਅੰਦਰ ਸਫਾਈ ਦੇ ਕੰਮ ਦਫ਼ਤਰੀ ਕੰਮ ਕਾਜ ਲਈ ਨਹੀਂ ਪਰਤੇਗਾ। ਜਿਸ ਲਈ ਨਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਸੇਕਟਰੀ ਰਜਿੰਦਰ ਕੁਮਾਰ, ਵਾਇਸ ਪ੍ਰਧਾਨ ਸਨੀ ਸੁੰਦਰ,ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਕਲੈਰੀਕਲ ਸਟਾਫ ਨਵਜੀਤ ਕੌਰ,ਗਗਨ ਖੁਲਰ,ਅਮਨ ਕੋਰ, ਵਿਸ਼ਾਲ ਟੰਡਨ, ਹਰਦੀਪ ਢੋਲਣ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ,ਤਾਰਕ ਬਜਾਜ਼, ਗੁਰਪ੍ਰੀਤ ਸਿੰਘ, ਫਾਇਰ ਬ੍ਰਿਗੇਡ ਦੀਪ ਸਿੰਘ, ਤੀਰਥ ਸਿੰਘ ਹਾਕਮ ਸਿੰਘ, ਜਗਮੋਹਨ ਸਿੰਘ ਆਦਿ ਨੇ ਭਾਗ ਲਿਆ
ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਹੋਣ ਵਾਲੀ ਮੀਟਿੰਗ ਲਈ ਕੀਤੀ ਰਣਨੀਤੀ ਤਿਆਰ ਪ੍ਰਧਾਨ ਅਰੁਣ ਗਿੱਲ ਜਗਰਾਉਂ 9 ਮਾਰਚ (ਪ੍ਰਦੀਪ ਪਾਲ) ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਗਵਾਹੀ ਵਿੱਚ ਨਗਰ ਕੌਂਸਲ ਜਗਰਾਉਂ ਵਿਖੇ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਮੂਹ ਬਰਾਂਚਾਂ ਵਾਟਰ ਸਪਲਾਈ ਸੀਵਰੇਜ ਸ਼ਾਖਾ ਇਲੈਕਟਰੀਸ਼ਨ ਪੰਪ ਆਪਰੇਟਰ ਫਾਇਰ ਬ੍ਰਿਗੇਡ ਸੈਨੀਟੇਸ਼ਨ ਅਕਾਊਂਟ ਬ੍ਰਾਂਚ ਟੈਕਸ ਬਰਾਂਚ ਸਮੂਹ ਕਲੈਰੀਕਲ ਸਟਾਫ ਸਾਖਾਵਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ 11 ਅਤੇ 12 ਮਾਰਚ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਅਤੇ 10 ਸਾਲਾ ਪਾਲਸੀ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਰਾ ਕੀਤਾ ਜਾਵੇਗਾ। ਬਾਰ-ਬਾਰ ਪੈਨਲ ਮੀਟਿੰਗ ਦਾ ਸਮਾਂ ਮੁਲਤਵੀ ਕਰਨ ਤੋਂ ਖਫਾ ਹੋਏ ਪੰਜਾਬ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੇ ਹੁਕਮਾਂ ਤੇ ਮਿਤੀ 06-05-2026 ਨੂੰ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਆਉਣ ਵਾਲੇ ਸੰਘਰਸ਼ ਦੇ ਵਿੱਚ ਸਾਰੇ ਹੀ ਬ੍ਰਾਂਚਾਂ
ਦੇ ਅਹੁਦੇਦਾਰਾਂ ਵੱਲੋਂ ਹਿੱਸਾ ਲੈ ਕੇ ਇਸ ਸੰਘਰਸ਼ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਗਿਆ ਜੋ ਕਿ ਪੰਜਾਬ ਵਿਧਾਨ ਸਭਾ ਦੀਆਂ 2027 ਵਿੱਚ ਹੋਣ ਵਾਲੀਆਂ ਚੋਣਾਂ ਲਈ ਇੱਕ ਗੰਭੀਰ ਚੁਣੌਤੀ ਪੈਦਾ ਕਰੇਗਾ। ਪ੍ਰਧਾਨ ਅਰੁਣ ਗਿੱਲ ਨੇ ਇਹ ਵੀ ਦੱਸਿਆ ਕਿ ਮਈ ਅੰਦਰ ਅਣਮਿਥੇ ਸਮੇਂ ਲਈ ਹੋਣ ਵਾਲਾ ਸੰਘਰਸ਼ ਜਿੰਨਾ ਟਾਈਮ ਪੱਕੇ ਤੌਰ ਤੇ ਉਹਨਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਨਾ ਟਾਈਮ ਕੋਈ ਕਰਮਚਾਰੀ ਪੰਜਾਬ ਅੰਦਰ ਸਫਾਈ ਦੇ ਕੰਮ ਦਫ਼ਤਰੀ ਕੰਮ ਕਾਜ ਲਈ ਨਹੀਂ ਪਰਤੇਗਾ। ਜਿਸ ਲਈ ਨਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਸੇਕਟਰੀ ਰਜਿੰਦਰ ਕੁਮਾਰ, ਵਾਇਸ ਪ੍ਰਧਾਨ ਸਨੀ ਸੁੰਦਰ,ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਕਲੈਰੀਕਲ ਸਟਾਫ ਨਵਜੀਤ ਕੌਰ,ਗਗਨ ਖੁਲਰ,ਅਮਨ ਕੋਰ, ਵਿਸ਼ਾਲ ਟੰਡਨ, ਹਰਦੀਪ ਢੋਲਣ, ਦਵਿੰਦਰ ਸਿੰਘ, ਦਵਿੰਦਰ ਸਿੰਘ ਗਰਚਾ,ਤਾਰਕ ਬਜਾਜ਼, ਗੁਰਪ੍ਰੀਤ ਸਿੰਘ, ਫਾਇਰ ਬ੍ਰਿਗੇਡ ਦੀਪ ਸਿੰਘ, ਤੀਰਥ ਸਿੰਘ ਹਾਕਮ ਸਿੰਘ, ਜਗਮੋਹਨ ਸਿੰਘ ਆਦਿ ਨੇ ਭਾਗ ਲਿਆ
- ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੇ ਕਿਹਾ – ਮਾਵਾਂ ਦੀ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਪੂਰਾ ਕੀਤਾ ਆਖਰੀ ਵਾਅਦਾ #Punjab24News #Ludhiana #MayorInderjitKaur #MavanDaSatikarYojna #PunjabGovernment #PressConference #WomenEmpowerment #PunjabNews #LudhianaNews #PunjabPolitics #WomenSupport #GovernmentScheme #BreakingNews #PunjabUpdates #WomenRespect #PublicPromiseFulfilled1
- लुधियाना में बेकाबू फॉर्च्यूनर सेल्फी पॉइंट से टकराई: 3 फीट ऊंचे पिलर को लांघकर घुसी, अंदर दो युवक सवार थे; दोनों घायल1
- Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ #trandingreels1
- ਕੰਮ ਵਾਲੇ ਤਾਂ ਕੰਮ ਕਰੀ ਜਾਂਦੇ ਆ ਮਿਹਨਤ ਤਾਂ ਰ ਇੱਕ ਬੰਦਾ ਕਰਦਾ ਪਰ ਮਿਹਨਤ ਦਾ ਮੁੱਲ ਵੀ ਮਿਲਣਾ ਚਾਹੀਦਾ ਹੁਣ ਆਲੂਆਂ ਦਾ ਤੈਨੂੰ ਪਤਾ ਬੀਜ ਸਰੋਂ ਠੀਕ ਆ ਵੈਸੇ ਤਾਂ1
- Post by SONA TV PUNJAB1
- मोदी जी, आप शर्म की बात करते हो? शर्म की बात मैं आपको बताता हूं। Epstein files में आपका, आपके मंत्री और आपके मित्र का साथ में नाम आना, ऐसे घिनौने अपराधी के साथ आपका नाम जुड़ा होना - ये शर्म की बात है। आपने अमेरिका के साथ जो Trade deal की है, जिसमें आपने देश को बेच दिया - ये शर्म की बात है। हमारे देश का डेटा दे दिया। किसानों को खत्म कर दिया। टेक्सटाइल इंडस्ट्री बर्बाद कर दिया - ये शर्म की बात है। पूरा देश जानता है, अडानी पर अमेरिका में चल रहे केस ने आपकी रातों की नींद उड़ा रखी है - क्योंकि वो BJP और आपके फाइनेंशियल आर्किटेक्चर पर केस है। 14 महीनों से उसपर कोई कार्रवाई नहीं हुई - ये शर्म की बात है। मोदी जी, आप अपने मित्रों अनिल अंबानी, अडानी और अपने लिए जो उचित समझें, वो कीजिए।1
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- तेज रफ्तार इनोवा ने महिला को मारी टक्कर, इलाज के दौरान मौ+त;1