Shuru
Apke Nagar Ki App…
आम आदमी को करेगी आपराधिक छवि धारियों के हवाले आम आदमी पार्टी केजरीवाल चंडीगढ़ बुधवार 22 अप्रैल 2026 अनिल शारदा पंकज राजपूत प्रस्तुति--- आम आदमी पार्टी को कांग्रेस आई का आईना और ममता बनर्जी का आईना केजरीवाल को मानने वाले सोर्स सनातनी हिंदू समाज में दोगले सेक्युलर हिंदूवादी संगठनों ने ही ज़हर घोले हैं। राजनीति अब सेवा साधना ना रहकर इनकम सोर्सेज ज्यादा कारगर साबित हो रही है।। जागो और भाईचारा त्यागो इनका सर्वनाश होगा यही दुनिया की पहली और आखिरी अभिलाषा है।।
MR K VIKRAMA SHARMA
आम आदमी को करेगी आपराधिक छवि धारियों के हवाले आम आदमी पार्टी केजरीवाल चंडीगढ़ बुधवार 22 अप्रैल 2026 अनिल शारदा पंकज राजपूत प्रस्तुति--- आम आदमी पार्टी को कांग्रेस आई का आईना और ममता बनर्जी का आईना केजरीवाल को मानने वाले सोर्स सनातनी हिंदू समाज में दोगले सेक्युलर हिंदूवादी संगठनों ने ही ज़हर घोले हैं। राजनीति अब सेवा साधना ना रहकर इनकम सोर्सेज ज्यादा कारगर साबित हो रही है।। जागो और भाईचारा त्यागो इनका सर्वनाश होगा यही दुनिया की पहली और आखिरी अभिलाषा है।।
More news from ਪੰਜਾਬ and nearby areas
- नगर कौंसिल जीरकपुर में काफी संख्या में लोगों की आवाजाही रहती है पर आजकल ज्यादा गर्मी पड़ने की वजह से वहां पर पीने के पानी की ज्यादा कीमत है क्योंकि वहां पर लगा पानी का कुलर 4 महीने से खराब है और उसके आसपास काफी गंदगी भी है जो बीमारियों को भी न्योता दे रही है मगर नगर कौंसिल को पूरे शहर व्यवस्था क्या देखेगी जो अपनी ही बिल्डिंग में लगे कलर को व्यवस्था नहीं देख पा रही |1
- ਸਮਰਾਲਾ ਸਿਵਲ ਹਸਪਤਾਲ ਵਿਖੇ ਨਸ਼ਾ ਛੜਾਊ ਕੇਂਦਰ ਦਾ ਅਚਨਚੇਤ ਐਸਐਸਪੀ ਖੰਨਾ ਡਾ. ਦਰਪਨ ਆਹਲੂਵਾਲੀਆ ਨੇ ਕੀਤਾ ਦੌਰਾ1
- ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਸਾਨ ਇੱਕ ਪੁਰਾਣੇ ਖੂਹ ਵਿੱਚ ਗਿਰਿਆ ਦੱਸਿਆ ਜਾਂਦਾ ਹੈ ਕਿ ਇਹ ਖੂਹ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਸੀ ਸਥਾਨਕ ਲੋਕਾਂ ਨੂੰ ਜਦੋਂ ਆਵਾਜ਼ਾਂ ਆਈਆਂ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਖੂਹ ਵਿੱਚ ਇੱਕ ਸਾਨ ਗਿਰਿਆ ਹੋਇਆ ਹੈ ਅਤੇ ਬੜੀ ਮੁਸ਼ੱਕਤ ਦੇ ਨਾਲ ਇਹਨਾਂ ਸਥਾਨਕ ਲੋਕਾਂ ਵੱਲੋਂ ਸਾਨ ਨੂੰ ਬਾਹਰ ਕੱਢਿਆ ਸਥਾਨਕ ਵਾਸੀਆਂ ਵੱਲੋਂ ਕਿਹਾ ਗਿਆ ਕਿ ਇਸ ਖੂਨ ਉਹ ਪ੍ਰੋਪਰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੋਈ ਬੱਚਾ ਜਾਂ ਹੋਰ ਇਨਸਾਨ ਵੀ ਗਿਣ ਸਕਦਾ ਹੈ ਜਿਸ ਨਾਲ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ1
- ਕਨੈਕਟਿਵਿਟੀ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ, ਸਾਰੇ ਵਾਅਦੇ ਕੀਤੇ ਜਾਣਗੇ ਪੂਰੇ- ਕੈਬਨਿਟ ਮੰਤਰੀ 11 ਕਰੋੜ ਰੁਪਏ ਨਾਲ ਪਿੰਘਬੜੀ ਦਾ ਕਰਵਾਇਆ ਜਾਵੇਗਾ ਵਿਕਾਸ- ਬੈਂਸ ਨੰਗਲ 20 ਅਪ੍ਰੈਲ: “ਮੇਰੀ ਧਰਤੀ, ਮੇਰਾ ਜਨੂੰਨ” ਮੁਹਿੰਮ ਤਹਿਤ ਵਿਕਾਸ ਕਾਰਜਾਂ ਦੀ ਲੜੀ ਦਾ ਅੱਜ ਪਿੰਡ ਪਿੰਘਬੜੀ ਤੋਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅਰੰਭ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਇੱਕ ਨਵੇਂ ਆਧੁਨਿਕ ਆਰ.ਸੀ.ਸੀ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੇ ਸੰਤੁਲਿਤ ਵਿਕਾਸ ਅਤੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ। ਇਸ ਪਿੰਡ ਵਿੱਚ ਪੁਲ ਦਾ ਨਿਰਮਾਣ, ਡੰਗੇ ਤੇ 4 ਕਰੋੜ ਨਾਲ ਸੜਕਾਂ ਦੇ ਨਿਰਮਾਣ ਸਮੇਤ ਕੁੱਲ 11 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ। ਸ.ਬੈਂਸ ਨੇ ਕਿਹਾ ਕਿ 70 ਸਾਲ ਬਾਅਦ ਇਸ ਖੇਤਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਪਹਿਲਾ ਇਸ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਸੀ। ਪਰ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਖੇਤਰ ਨੂੰ ਸੜਕਾਂ ਅਤੇ ਪੁਲਾਂ ਦੇ ਮਜ਼ਬੂਤ ਜਾਲ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਪੁਲ ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ, ਜਦੋਂ ਪਾਣੀ ਦੇ ਤੇਜ਼ ਬਹਾਅ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਨੂੰ ਆਧੁਨਿਕ ਆਰ.ਸੀ.ਸੀ ਸਟਰਕਚਰ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ, ਜੋ ਭਾਰੀ ਪਾਣੀ ਦੇ ਬਹਾਅ ਨੂੰ ਝੱਲਣ ਸਮਰੱਥ ਹੋਵੇਗਾ। ਪੁਲ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ, ਜਿਸ ਨਾਲ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਯਕੀਨੀ ਬਣੇਗੀ। ਇਸ ਵਿੱਚ ਐਮ-30 ਗਰੇਡ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੁਰੱਖਿਆ ਲਈ ਕ੍ਰੈਸ਼ ਬੈਰੀਅਰ ਲਗਾਏ ਜਾਣਗੇ। ਇਸ ਤੋਂ ਇਲਾਵਾ, ਅਬਟਮੈਂਟ, ਪ੍ਰੋਟੈਕਸ਼ਨ ਵਰਕ, ਗਰਾਊਟਿੰਗ ਅਤੇ ਸੁਕੇ ਪੱਥਰਾਂ ਦੀ ਪਿਚਿੰਗ ਵਰਗੇ ਉਪਕਰਣ ਇਸ ਨੂੰ ਹੋਰ ਮਜ਼ਬੂਤ ਬਣਾਉਣਗੇ। ਸ.ਬੈਂਸ ਨੇ ਹੋਰ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਭਾਰੀ ਬਰਸਾਤ ਕਾਰਨ ਇਲਾਕੇ ਵਿੱਚ ਮੌਜੂਦਾ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਜਿਸ ਵਿੱਚ ਕਾਜਵੇ ਦੇ ਟੁੱਟਣ ਅਤੇ ਨਜ਼ਦੀਕੀ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਵੀ ਸ਼ਾਮਲ ਹੈ। ਇਸ ਗੰਭੀਰਤਾ ਨੂੰ ਦੇਖਦੇ ਹੋਏ ਸਰਕਾਰ ਨੇ ਤਕਨੀਕੀ ਜਾਂਚਾਂ, ਜਿਵੇਂ ਕਿ ਬੇਅਰਿੰਗ ਟੈਸਟ ਆਦਿ ਕਰਵਾ ਕੇ ਅਤੇ ਸੰਬੰਧਤ ਇੰਜੀਨੀਅਰਿੰਗ ਅਥਾਰਟੀ ਤੋਂ ਮਨਜ਼ੂਰੀ ਪ੍ਰਾਪਤ ਕਰਕੇ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪੁਲ ਨਾਲ ਜੁੜੀਆਂ ਅਪ੍ਰੋਚ ਸੜਕਾਂ ਨੂੰ ਵੀ ਸੁਧਾਰਿਆ ਜਾਵੇਗਾ, ਜਿਸ ਨਾਲ ਇਲਾਕੇ ਦੀ ਕੁੱਲ ਵਿਕਾਸ ਗਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, , ਗੁਰਜਿੰਦਰ ਸਿੰਘ ਸ਼ੋਕਰ ਬਲਾਕ ਪ੍ਰਧਾਨ, ਸੋਹਣ ਸਿੰਘ ਬੈਂਸ, ਬਲਜੀਤ ਕੌਰ ਸਰਪੰਚ, ਪੂਨਮ ਸ਼ਰਮਾ ਪੰਚ, ਸੰਗੀਤਾ ਚੋਧਰੀ ਪੰਚ, ਉਰਮਿਲਾ ਦੇਵੀ ਪੰਚ, ਰਣਜੀਤ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਦੀਪਕ ਅਬਰੋਲ ਖੇੜਾ ਬਾਗ਼, ਮਹਿੰਦਰ ਢਿੱਲੋਂ ਏਰੀਆ ਸਕੱਤਰ, ਰਾਜੇਸ਼ ਸ਼ਰਮਾ, ਦੀਪੂ ਬਾਸ, ਦਰਸ਼ਨ ਕੁਮਾਰ ਚੋਧਰੀ, ਸਵਰਨ ਸਿੰਘ,ਵੇਦ ਪ੍ਰਕਾਸ਼, ਜਸਪਾਲ ਰਾਣਾ, ਰਾਮ ਲਾਲ, ਕੁਲਦੀਪ ਸ਼ਰਮਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।1
- 98159823791
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਧਰਤੀ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਖੁੱਲੇ ਹੋਏ ਠੇਕਿਆਂ ਨੂੰ ਬੰਦ ਕਰਵਾਉਣ ਦੇ ਸਬੰਧ ਵਿਚ 22 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਸੰਗਤਾਂ ਨੂੰ ਸੁਨੇਹਾ ਲਗਾਇਆ ਗਿਆ ਸੀ, ਸੰਗਤਾਂ ਦੇ ਰੋਹ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦੇ ਸਮਰਥਨ ਦੇ ਐਲਾਨ ਅੱਗੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਅੱਜ 21 ਅਪ੍ਰੈਲ ਨੂੰ ਐਕਸਾਈਜ਼ ਮਹਿਕਮੇ ਵੱਲੋਂ ਠੇਕਾ ਬੰਦ ਕਰ ਦਿੱਤਾ ਗਿਆ ਹੈ। ਸੰਗਤਾਂ ਦੇ ਰੋਹ ਅਤੇ ਪ੍ਰਸ਼ਾਸਨ ਪ੍ਰਬੰਧਕ ਕਮੇਟੀ ਅੱਗੇ ਅਕਸਾਈਜ ਮਹਿਕਮੇ ਦੇ ਕਮਿਸ਼ਨਰ ਈ. ਟੀ. ਓ. ਵਲੋਂ ਪੱਕੇ ਤੌਰ 'ਤੇ ਇਹ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਵੱਖ ਵੱਖ ਜਥੇਬੰਦੀਆਂ ਡਾ. ਭੀਮ ਰਾਓ ਅੰਬੇਡਕਰ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬਣਦਾ ਯੋਗਦਾਨ ਪਾਇਆ। ਬਾਬਾ ਕੇਵਲ ਸਿੰਘ ਨੇ ਕਿਹਾ ਕਿ ਸਾਡੇ ਇੱਕ ਸੁਨੇਹੇ ਤੇ ਸੰਗਤਾਂ ਦਾ ਹਜ਼ੂਮ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚ ਗਿਆ ਜਿਸ ਲਈ ਗੁਰੂ ਘਰ ਦੀ ਕਮੇਟੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ।1
- ਉਪ ਕਪਤਾਨ ਪੁਲਿਸ, ਸ੍ਰੀ ਆਨੰਦਪੁਰ ਸਾਹਿਬ, ਜਸ਼ਨਦੀਪ ਸਿੰਘ ਮਾਨ, ਪੀ.ਪੀ.ਐਸ. ਦੀ ਅਗਵਾਈ ਵਿੱਚ ਅਤੇ ਮੁੱਖ ਅਫਸਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੀ ਟੀਮ ਵੱਲੋਂ ਨਸ਼ਾ ਵੇਚਣ ਵਾਲਿਆਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਰੋਇਲ ਗੈਸਟ ਹਾਊਸ, ਅਕੈਡਮੀ ਰੋਡ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਨਸ਼ਾ ਤਸਕਰ ਹੈਰੋਇਨ ਵੇਚਣ ਦੇ ਕਾਰੋਬਾਰ ਵਿੱਚ ਲਿਪਤ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਆਪਣੇ ਕੋਲ ਰੱਖਦੇ ਹਨ। ਇਸ ਤੋਂ ਬਾਅਦ ਐਸ.ਆਈ. ਸਰਤਾਜ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਰਾਇਲ ਗੈਸਟ ਹਾਊਸ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਤਜਿੰਦਰ ਕੁਮਾਰ ਉਰਫ ਰਵੀ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਕੁਰਾਲੀਵਾਲਾ, ਸ੍ਰੀ ਆਨੰਦਪੁਰ ਸਾਹਿਬ; ਹਰਦੀਪ ਸਿੰਘ ਉਰਫ ਹੈਪੀ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਝੱਜ, ਥਾਣਾ ਨੂਰਪੁਰ ਬੇਦੀ; ਸੁਰਿੰਦਰ ਸ਼ਰਮਾ ਉਰਫ ਮੰਨੂ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਫਤਿਹਗੜ ਸਾਹਿਬ, ਸ੍ਰੀ ਆਨੰਦਪੁਰ ਸਾਹਿਬ; ਅਤੇ ਰਵੀ ਕੁਮਾਰ ਉਰਫ ਰਵੀ ਹੰਸ ਪੁੱਤਰ ਓਮ ਪ੍ਰਕਾਸ਼ ਵਾਸੀ ਵਾਰਡ ਨੰਬਰ 3, ਮੁਹੱਲਾ ਲੁਬਾਣਾ ਵਾਲੀ ਗਲੀ, ਸ੍ਰੀ ਆਨੰਦਪੁਰ ਸਾਹਿਬ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਦੋਸ਼ੀਆਂ ਪਾਸੋਂ ਕੁੱਲ 25 ਗ੍ਰਾਮ ਹੈਰੋਇਨ, 25,000/- ਰੁਪਏ ਡਰੱਗ ਮਨੀ ਅਤੇ ਇੱਕ ਕਾਰ ਨੰਬਰ PB-16H-9896 ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਜਰਨੈਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੀਆਂਪੁਰ, ਥਾਣਾ ਸ੍ਰੀ ਆਨੰਦਪੁਰ ਸਾਹਿਬ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਮੁਕੱਦਮਾ ਨੰਬਰ 74 ਮਿਤੀ 21.04.2026 ਅਧੀਨ ਧਾਰਾ 21-61-85 NDPS Act ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।1
- ਖੰਨਾ ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ 315 ਬੋਰ ਦੋ ਜਿੰਦਾ ਕਾਰਤੂਸ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ1
- Post by ButtaSingh1