ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਹੋਈ ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੀ ਜਰਨਲ ਬਾਡੀ ਦੀ ਮੀਟਿੰਗ ਗੁਰਦੁਆਰਾ ਆਰਿਫਕੇ ਵਿਖੇ ਕਰਕੇ ਐਸਐਸਪੀ ਦਫਤਰ ਵਾਲੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਉਂਤਬੰਦੀ। ਫ਼ਿਰੋਜਪੁਰ,(ਗੁਰਮੇਜ ਸਿੰਘ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਸਾਰੇ ਹੀ ਜੋਨਾਂ ਦੀ ਜਨਰਲ ਬਾਡੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਵੀ ਪਹੁੰਚੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸਾਰੇ ਜੋਨਾਂ ਦੇ ਪਿੰਡਾਂ ਦੇ ਕੰਮ ਕਾਫ਼ੀ ਸਮੇਂ ਤੋਂ ਜੋ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਹਨ ਪੈਡਿੰਗ ਪਏ ਹਨ ਤੇ ਪ੍ਰਸ਼ਾਸਨ ਵਲੋਂ ਜਾਣਬੁੱਝ ਕੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸਦੇ ਰੋਸ ਵਜੋਂ ਜਥੇਬੰਦੀ ਵਲੋ ਐਸਐਸਪੀ ਦਫਤਰ ਫਿਰੋਜ਼ਪੁਰ ਵਿਖੇ 7 ਅਪ੍ਰੈਲ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੈਲ ਹੀ ਸਾਬਿਤ ਹੋਈ ਹੈ ਤੇ ਲੁੱਟਾਂ, ਖੋਹਾਂ ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ।ਆਮ ਲੋਕਾਂ ਦੀ ਦਫਤਰਾਂ ਵਿਚ ਕੋਈ ਸੁਣਵਾਈ ਨਹੀਂ ਹੈ, ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ,ਆਪਣੀਆਂ ਹੱਕੀ ਮੰਗਾਂ ਲਈ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ, ਰਣਜੀਤ ਸਿੰਘ ਖੱਚਰ ਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਗੁਰਨਾਮ ਸਿੰਘ ਅਲੀਕੇ, ਗੁਰਬਖਸ਼ ਸਿੰਘ ਪੰਜਗਰਾਈਂ,ਮੰਗਲ ਸਿੰਘ ਸਵਾਈਕੇ, ਗੁਰਮੇਲ ਸਿੰਘ ਜੀਆ ਬੱਗਾ,ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ ਆਦਿ ਆਗੂ ਹਾਜ਼ਰ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਹੋਈ ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੀ ਜਰਨਲ ਬਾਡੀ ਦੀ ਮੀਟਿੰਗ ਗੁਰਦੁਆਰਾ ਆਰਿਫਕੇ ਵਿਖੇ ਕਰਕੇ ਐਸਐਸਪੀ ਦਫਤਰ ਵਾਲੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਉਂਤਬੰਦੀ। ਫ਼ਿਰੋਜਪੁਰ,(ਗੁਰਮੇਜ ਸਿੰਘ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਸਾਰੇ ਹੀ ਜੋਨਾਂ ਦੀ ਜਨਰਲ ਬਾਡੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਵੀ ਪਹੁੰਚੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸਾਰੇ ਜੋਨਾਂ ਦੇ ਪਿੰਡਾਂ ਦੇ ਕੰਮ ਕਾਫ਼ੀ ਸਮੇਂ ਤੋਂ ਜੋ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਹਨ ਪੈਡਿੰਗ ਪਏ ਹਨ ਤੇ ਪ੍ਰਸ਼ਾਸਨ ਵਲੋਂ ਜਾਣਬੁੱਝ ਕੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸਦੇ ਰੋਸ ਵਜੋਂ ਜਥੇਬੰਦੀ ਵਲੋ ਐਸਐਸਪੀ ਦਫਤਰ ਫਿਰੋਜ਼ਪੁਰ ਵਿਖੇ 7 ਅਪ੍ਰੈਲ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੈਲ ਹੀ ਸਾਬਿਤ ਹੋਈ ਹੈ ਤੇ ਲੁੱਟਾਂ, ਖੋਹਾਂ ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ।ਆਮ ਲੋਕਾਂ ਦੀ ਦਫਤਰਾਂ ਵਿਚ ਕੋਈ ਸੁਣਵਾਈ ਨਹੀਂ ਹੈ, ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ,ਆਪਣੀਆਂ ਹੱਕੀ ਮੰਗਾਂ ਲਈ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ, ਰਣਜੀਤ ਸਿੰਘ ਖੱਚਰ ਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਗੁਰਨਾਮ ਸਿੰਘ ਅਲੀਕੇ, ਗੁਰਬਖਸ਼ ਸਿੰਘ ਪੰਜਗਰਾਈਂ,ਮੰਗਲ ਸਿੰਘ ਸਵਾਈਕੇ, ਗੁਰਮੇਲ ਸਿੰਘ ਜੀਆ ਬੱਗਾ,ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ ਆਦਿ ਆਗੂ ਹਾਜ਼ਰ ਸਨ।
- ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੀ ਜਰਨਲ ਬਾਡੀ ਦੀ ਮੀਟਿੰਗ ਗੁਰਦੁਆਰਾ ਆਰਿਫਕੇ ਵਿਖੇ ਕਰਕੇ ਐਸਐਸਪੀ ਦਫਤਰ ਵਾਲੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਉਂਤਬੰਦੀ। ਫ਼ਿਰੋਜਪੁਰ,(ਗੁਰਮੇਜ ਸਿੰਘ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਸਾਰੇ ਹੀ ਜੋਨਾਂ ਦੀ ਜਨਰਲ ਬਾਡੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਵੀ ਪਹੁੰਚੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸਾਰੇ ਜੋਨਾਂ ਦੇ ਪਿੰਡਾਂ ਦੇ ਕੰਮ ਕਾਫ਼ੀ ਸਮੇਂ ਤੋਂ ਜੋ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਹਨ ਪੈਡਿੰਗ ਪਏ ਹਨ ਤੇ ਪ੍ਰਸ਼ਾਸਨ ਵਲੋਂ ਜਾਣਬੁੱਝ ਕੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸਦੇ ਰੋਸ ਵਜੋਂ ਜਥੇਬੰਦੀ ਵਲੋ ਐਸਐਸਪੀ ਦਫਤਰ ਫਿਰੋਜ਼ਪੁਰ ਵਿਖੇ 7 ਅਪ੍ਰੈਲ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੈਲ ਹੀ ਸਾਬਿਤ ਹੋਈ ਹੈ ਤੇ ਲੁੱਟਾਂ, ਖੋਹਾਂ ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ।ਆਮ ਲੋਕਾਂ ਦੀ ਦਫਤਰਾਂ ਵਿਚ ਕੋਈ ਸੁਣਵਾਈ ਨਹੀਂ ਹੈ, ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ,ਆਪਣੀਆਂ ਹੱਕੀ ਮੰਗਾਂ ਲਈ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ, ਰਣਜੀਤ ਸਿੰਘ ਖੱਚਰ ਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਗੁਰਨਾਮ ਸਿੰਘ ਅਲੀਕੇ, ਗੁਰਬਖਸ਼ ਸਿੰਘ ਪੰਜਗਰਾਈਂ,ਮੰਗਲ ਸਿੰਘ ਸਵਾਈਕੇ, ਗੁਰਮੇਲ ਸਿੰਘ ਜੀਆ ਬੱਗਾ,ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ ਆਦਿ ਆਗੂ ਹਾਜ਼ਰ ਸਨ।1
- --- 📍 ਥਾਂ: ਮੋਗਾ | ਰੈਫਰ: ਫਰੀਦਕੋਟ --- 🧾 ਵੇਰਵਾ (Description) ਮੋਗਾ ਦੇ ਕੋਟਈਸੇ ਖਾਨ ਇਲਾਕੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮਨਦੀਪ ਕੌਰ ਨਾਮ ਦੀ ਔਰਤ ਨੇ ਇੱਕ ਨਿੱਜੀ ਹਸਪਤਾਲ ਵਿੱਚ ਸਿਜੇਰੀਅਨ ਡਿਲੀਵਰੀ ਦੌਰਾਨ ਤਿੰਨ ਬੱਚਿਆਂ ਨੂੰ ਜਨਮ ਦਿੱਤਾ — ਦੋ ਧੀਆਂ ਅਤੇ ਇੱਕ ਪੁੱਤਰ। ਡਾਕਟਰਾਂ ਮੁਤਾਬਕ ਤਿੰਨਾਂ ਬੱਚਿਆਂ ਦਾ ਵਜ਼ਨ ਸਿਰਫ 1.25 ਕਿਲੋ ਦੇ ਕਰੀਬ ਸੀ, ਜੋ ਆਮ ਵਜ਼ਨ (ਲਗਭਗ 2.5 ਕਿਲੋ) ਨਾਲੋਂ ਕਾਫੀ ਘੱਟ ਹੈ। ਜਨਮ ਤੋਂ ਕੁਝ ਸਮੇਂ ਬਾਅਦ ਇੱਕ ਬੱਚੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਰੈਫਰ ਕੀਤਾ ਗਿਆ। ਇਸ ਸਮੇਂ ਦੋਹਾਂ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਾਂ ਮਨਦੀਪ ਕੌਰ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਠੀਕ ਹੈ। --- 🔍 ਪੜਚੋਲ (Investigation) ਇਹ ਮੋਗਾ ਜ਼ਿਲ੍ਹੇ ਵਿੱਚ ਤਿੰਨ ਬੱਚਿਆਂ ਦੇ ਜਨਮ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ ਘੱਟ ਜਨਮ ਵਜ਼ਨ (Low Birth Weight) ਕਾਰਨ ਬੱਚਿਆਂ ਦੀ ਸਥਿਤੀ ਨਾਜ਼ੁਕ ਬਣ ਗਈ ਡਾਕਟਰਾਂ ਨੇ ਤੁਰੰਤ ਰੈਫਰ ਕਰਕੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰਿਵਾਰ ਦੀ ਤੁਰੰਤ ਕਾਰਵਾਈ ਨੇ ਦੋ ਬੱਚਿਆਂ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ --- 💭 ਪ੍ਰਤੀਬਿੰਬ (Reflection) ਇਹ ਘਟਨਾ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਨਮ ਜਿਵੇਂ ਖੁਸ਼ੀ ਦੇ ਮੌਕੇ ਵੀ ਕਈ ਵਾਰ ਦਰਦ ਨਾਲ ਭਰੇ ਹੋ ਸਕਦੇ ਹਨ। ਇੱਕ ਪਾਸੇ ਤਿੰਨ ਬੱਚਿਆਂ ਦੀ ਆਮਦ, ਦੂਜੇ ਪਾਸੇ ਇੱਕ ਦੀ ਮੌਤ — ਜ਼ਿੰਦਗੀ ਦਾ ਇਹ ਸੱਚਾ ਰੂਪ ਦਿਲ ਨੂੰ ਛੂਹ ਜਾਂਦਾ ਹੈ। --- 📊 ਸਿੱਟਾ (Conclusion) ਇਹ ਮਾਮਲਾ ਸਿਹਤ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸਮੇਂ ‘ਤੇ ਇਲਾਜ ਅਤੇ ਸਹੀ ਫੈਸਲੇ ਨਾਲ ਦੋ ਬੱਚਿਆਂ ਦੀ ਜ਼ਿੰਦਗੀ ਬਚ ਸਕੀ। ਪਰਿਵਾਰ ਅਤੇ ਸਮਾਜ ਦੀ ਦੁਆ ਅਤੇ ਸਹਿਯੋਗ ਇਸ ਸਮੇਂ ਬਹੁਤ ਮਹੱਤਵਪੂਰਨ ਹੈ। --- 🗣️ ਪ੍ਰਤੀਕਿਰਿਆ (Public Reaction) ਲੋਕ ਘਰ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ 🤝 ਸੋਸ਼ਲ ਮੀਡੀਆ ‘ਤੇ ਬੱਚਿਆਂ ਲਈ ਦੁਆਵਾਂ ਦੀ ਲਹਿਰ 🙏 ਮਾਂ ਦੀ ਹਿੰਮਤ ਅਤੇ ਡਾਕਟਰਾਂ ਦੀ ਮਿਹਨਤ ਦੀ ਤਾਰੀਫ਼ 👏 --- ❓ ਸਵਾਲ (Discussion Question) 👉 ਕੀ ਪੰਜਾਬ ਵਿੱਚ ਨਵਜੰਮੇ ਬੱਚਿਆਂ ਲਈ ਹੋਰ ਉੱਚ-ਸਤਰ ਦੀ ਮੈਡੀਕਲ ਸੁਵਿਧਾ ਦੀ ਲੋੜ ਹੈ? --- 🗳️ ਪੋਲ ਸਵਾਲ (Poll Question) ਤੁਹਾਡੀ ਰਾਏ ਕੀ ਹੈ? 1️⃣ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਵਧਾਉਣੀਆਂ ਚਾਹੀਦੀਆਂ ਹਨ 2️⃣ ਪ੍ਰਾਈਵੇਟ ਹਸਪਤਾਲਾਂ ਦੀ ਮਾਨੀਟਰਿੰਗ ਜ਼ਰੂਰੀ ਹੈ 3️⃣ ਦੋਵੇਂ ਜ਼ਰੂਰੀ ਹਨ 4️⃣ ਕੋਈ ਰਾਏ ਨਹੀਂ --- 👉 ਜੇ ਤੁਸੀਂ ਵੀ ਬੱਚਿਆਂ ਲਈ ਦੁਆ ਕਰਦੇ ਹੋ ਤਾਂ ਕਮੈਂਟ ਵਿੱਚ “🙏” ਜ਼ਰੂਰ ਲਿਖੋ।1
- Post by Inside Story News Chennal1
- Post by SONA TV PUNJAB1
- ਪ੍ਰਾਪਰਟੀ ਦੇ ਝ'ਗ'ੜੇ ਨੂੰ ਲੈ ਕੇ ਓਮ ਪ੍ਰਕਾਸ਼ ਗੱਬਰ ਜੀ ਅਤੇ ਓਨਾ ਦੇ ਭਰਾ ਪ੍ਰਦੀਪ ਗੱਬਰ ਜੀ ਦੀ ਬੇਟੀ ਹੋਏ ਆਹਮੋ-ਸਾਹਮਣੇ ਪੁਲਿਸ ਪਹੁੰਚੀ ਮੌਕੇ ਤੇ #fastwaypunjabnews #amritsar #property #fight #everyonehighlights #viralvideoシ #vlog #TopFans #helpingothers #PunjabPolice #reelschallenge #vloger1
- ਮੋਗਾ ਦੀ ਦਾਣਾ ਮੰਡੀ ‘ਚ 4 ਅਪ੍ਰੈਲ ਨੂੰ AAP ਦੀ ਮਹਾਰੈਲੀ: 35 ਹਜ਼ਾਰ ਤੱਕ ਭੀੜ ਦੀ ਸੰਭਾਵਨਾ, Bhagwant Mann ਸਮੇਤ ਲੀਡਰਸ਼ਿਪ ਕਰੇਗੀ ਸੰਬੋਧਨ1
- ਬਠਿੰਡਾ ਸੇਵਾਮੁਕਤ ਵਣ ਨਿਗਮ ਕਰਮਚਾਰੀਆਂ ਦੀ ਹੋਈ ਭਰਵੀਂ ਬੈਠਿਕ। {ਬਠਿੰਡਾ } ਅੱਜ ਮਿਤੀ 01.04.2026 ਦਿਨ ਬੁੱਧਵਾਰ ਨੂੰ ਭਾਰਤੀਯ ਵਣ ਸੇਵਾਵਾਂ ਰਿਟਾ.ਮੁਲਾਜਮ ਸੰਸਥਾ ਤੇ ਭਲਾਈ ਸੰਪਰਦੈ ਅਤੇ ਪੰਜਾਬ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਸਰਕਲ ਮੁੱਖ ਦਫਤਰ ਬਠਿੰਡਾ ਦੀ ਮਹੀਨਾਵਾਰ ਬੈਠਿਕ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਖ਼ੇ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਰਕਲ ਪ੍ਰਧਾਨ ਮਧੂ ਕੌੜਾ ਨੇ ਦੱਸਿਆ ਕਿ ਵਣ ਨਿਗਮ ਦੇ ਸੇਵਾ ਮੁਕਤ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 18.02.2025 ਰਾਹੀਂ ਹੋਏ ਨੋਟੀਫਿਕੇਸ਼ਨ ਅਨੁਸਾਰ ਕੋਈ ਮਹਿੰਗਾਈ ਭੱਤੇ ਦਾ ਬਕਾਇਆ ਕਿਸ਼ਤਾਂ ਵਿੱਚ ਨਹੀਂ ਮਿਲਿਆ। ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੰਜਾਬ ਚੰਡੀਗੜ੍ਹ ਜੀ ਰਾਹੀਂ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 30.04.2026 ਤੱਕ ਬਕਾਇਆ ਮਿਲਣਾ ਹੈ, ਜਿਸ ਬਾਰੇ ਮਧੂ ਕੌੜਾ ਰਿਜਨਲ ਮੈਨੇਜਰ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮ. ਬਠਿੰਡਾ ਨੂੰ ਮਿਲ ਕੇ ਬੈਠਿਕ ਕੀਤੀ ਤੇ ਉਨ੍ਹਾਂ ਵੱਲੋਂ ਪੱਤਰ ਨੰਬਰ 1940 ਮਿਤੀ 30.06.2025 ਰਾਹੀ ਹਰ ਸੇਵਾ ਮੁਕਤ ਵਣ ਨਿਗਮ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਿਕ ਪ੍ਰਤੀਨਿਧ ਦਾ ਬਣਦਾ ਬਕਾਇਆ, ਪ੍ਰਬੰਧ ਨਿਰਦੇਸ਼ਕ ਪੰਜਾਬ ਰਾਜ ਵਣ ਵਿਕਾਸ ਨਿਗਮ, ਲਿਮ.ਮੋਹਾਲੀ ਨੂੰ ਭੇਜਿਆ ਜਾ ਚੁੱਕਾ ਹੈ, ਮੰਜੂਰੀ ਆਉਣ ਤੇ ਕੋਰਟ ਦੇ ਹੁਕਮਾਂ ਅਨੁਸਾਰ ਕਿਸ਼ਤਾਂ ਵਿੱਚ ਅਦਾਇਗੀ ਕਰ ਦਿੱਤੀ ਜਾਵੇਗੀ। ਸ਼੍ਰੀ ਮਤੀ ਪ੍ਰੋਮਲਾ ਰਾਣੀ ਸੇਵਾ ਮੁਕਤ ਕਲਰਕ ਕਰਮਚਾਰੀ ਦੀ ਬਣਦੀ ਲੀਵ ਐੱਨਕੈਸ਼ਮੈਂਟ ਅਤੇ ਗ੍ਰੇਚੂਟੀ ਦਾ ਵਾਧਾ ਬਣਾ ਕੇ ਮੁੱਖ ਦਫ਼ਤਰ ਭੇਜਿਆ ਗਿਆ ਹੈ, ਮੰਜੂਰੀ ਆਊਣ ਉਪਰੰਤ ਅਦਾਇਗੀ ਕਰ ਦਿੱਤੀ ਜਾਵੇਗੀ। ਅਖੀਰ ਵਿੱਚ ਮਧੂ ਕੌੜਾ ਨੇ ਸਭ ਹਾਜਰ ਅਹੁਦੇਦਾਰਾਂ, ਮੈਂਬਰਾਂ, ਆਏ ਸੱਜਣਾਂ ਦਾ ਧੰਨਵਾਦ ਕੀਤਾ। ਜਨਰਲ ਸਕੱਤਰ, ਮਧੂ ਕੌੜਾ 95929-951681
- 📍 ਕੋਟਕਪੂਰਾ | 2 ਅਪ੍ਰੈਲ ਕੋਟਕਪੂਰਾ ਦੇ ਯੂਥ ਕਾਂਗਰਸ ਆਗੂ ਸ਼ਾਹਬਾਜ਼ ਸੰਧੂ (ਸੁਪੁੱਤਰ ਅਜੈਪਾਲ ਸੰਧੂ) ਦਾ ਇੱਕ ਵੀਡੀਓ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇੰਡਸਟਰੀ ਮੰਤਰੀ ਸੰਜੀਵ ਅਰੋੜਾ ਵੱਲੋਂ ਫੋਕਲ ਪੁਆਇੰਟ ਮੈਨੇਜਮੈਂਟ ਨੂੰ ਪ੍ਰਾਈਵੇਟ ਕਰਨ ਦੇ ਸੰਭਾਵੀ ਸੁਝਾਅ 'ਤੇ ਸਵਾਲ ਖੜੇ ਕੀਤੇ ਹਨ। 🔴 ਮੁੱਖ ਖ਼ਬਰ ਸ਼ਾਹਬਾਜ਼ ਸੰਧੂ ਨੇ ਆਪਣੇ ਵੀਡੀਓ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਉਦਯੋਗਿਕ ਫੋਕਲ ਪੁਆਇੰਟ ਇਸ ਵੇਲੇ Punjab Small Industries and Export Corporation ਵੱਲੋਂ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇਕਰ ਇਹ ਪ੍ਰਬੰਧਨ ਨਿੱਜੀ ਹੱਥਾਂ ਵਿੱਚ ਦਿੱਤਾ ਗਿਆ ਤਾਂ ਵਪਾਰੀਆਂ 'ਤੇ ਵਾਧੂ ਆਰਥਿਕ ਬੋਝ ਪੈ ਸਕਦਾ ਹੈ। ਉਨ੍ਹਾਂ ਕਿਹਾ: > "ਜਦੋਂ ਪ੍ਰਾਈਵੇਟ ਪਲੇਅਰ ਆਵੇਗਾ ਤਾਂ ਉਹ ਸਭ ਤੋਂ ਪਹਿਲਾਂ ਪ੍ਰਾਫ਼ਿਟ ਦੇਖੇਗਾ, ਜਿਸ ਨਾਲ ਵਪਾਰੀਆਂ ਦੀ ਜੇਬ 'ਤੇ ਵਾਧੂ ਭਾਰ ਪੈ ਸਕਦਾ ਹੈ।" 📊 ਪਿਛੋਕੜ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਸੁਧਾਰਾਂ 'ਤੇ ਕੰਮ ਜਾਰੀ ਹੈ ਹਾਲ ਹੀ ਵਿੱਚ ਉਦਯੋਗਿਕ ਪਲਾਟਾਂ ਅਤੇ ਫੋਕਲ ਪੁਆਇੰਟ ਸੁਧਾਰਾਂ ਲਈ ਨਵੀਆਂ ਨੀਤੀਆਂ ਦਾ ਐਲਾਨ ਕੀਤਾ ਗਿਆ ਸਰਕਾਰ ਦਾ ਦਾਅਵਾ ਹੈ ਕਿ ਇਹ ਕਦਮ Ease of Doing Business ਵਧਾਉਣ ਲਈ ਹਨ 🧭 ਸਮੀਖਿਆ ਇਹ ਮਾਮਲਾ ਦੋ ਵੱਖਰੇ ਨਜ਼ਰੀਏ ਦਰਸਾਉਂਦਾ ਹੈ: ਸਰਕਾਰ ਦਾ ਪੱਖ ਉਦਯੋਗਾਂ ਨੂੰ ਸੁਵਿਧਾਵਾਂ ਤੇਜ਼ ਵਿਕਾਸ ਪ੍ਰਬੰਧਨ ਵਿੱਚ ਸੁਧਾਰ ਵਿਰੋਧੀ ਪੱਖ ਦੀ ਚਿੰਤਾ ਵਪਾਰੀਆਂ 'ਤੇ ਵਾਧੂ ਚਾਰਜ ਨਿੱਜੀ ਕੰਪਨੀਆਂ ਦਾ ਲਾਭ ਪਹਿਲਾਂ ਛੋਟੇ ਉਦਯੋਗਾਂ 'ਤੇ ਪ੍ਰਭਾਵ 🪞 ਪ੍ਰਤੀਬਿੰਬ ਇਹ ਮਾਮਲਾ ਸਿਰਫ਼ ਪ੍ਰਾਈਵੇਟਾਈਜ਼ੇਸ਼ਨ ਦਾ ਨਹੀਂ, ਸਗੋਂ ਪੰਜਾਬ ਦੇ ਉਦਯੋਗਿਕ ਭਵਿੱਖ ਨਾਲ ਜੁੜਿਆ ਹੋਇਆ ਹੈ। ਜੇ ਨੀਤੀ ਸਹੀ ਤਰੀਕੇ ਨਾਲ ਲਾਗੂ ਹੋਵੇ ਤਾਂ ਵਿਕਾਸ ਹੋ ਸਕਦਾ ਹੈ, ਨਹੀਂ ਤਾਂ ਛੋਟੇ ਉਦਯੋਗ ਪ੍ਰਭਾਵਿਤ ਹੋ ਸਕਦੇ ਹਨ। 🧠 ਅੰਤਿਮ ਵਿਚਾਰ ਸ਼ਾਹਬਾਜ਼ ਸੰਧੂ ਦਾ ਇਹ ਬਿਆਨ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ 'ਤੇ ਅਧਿਕਾਰਕ ਤੌਰ 'ਤੇ ਕੀ ਸਪਸ਼ਟੀਕਰਨ ਦਿੰਦੀ ਹੈ। ✅ ਨਤੀਜਾ ਮਾਮਲਾ ਉਦਯੋਗਿਕ ਨੀਤੀ ਨਾਲ ਜੁੜਿਆ ਵਪਾਰੀ ਵਰਗ ਵਿੱਚ ਚਰਚਾ ਰਾਜਨੀਤਿਕ ਤੌਰ 'ਤੇ ਗਰਮਾਇਆ ਮਾਮਲਾ 📊 Poll ਸਵਾਲ ਕੀ ਫੋਕਲ ਪੁਆਇੰਟ ਮੈਨੇਜਮੈਂਟ ਪ੍ਰਾਈਵੇਟ ਹੋਣੀ ਚਾਹੀਦੀ ਹੈ? ਹਾਂ ਨਹੀਂ ਸੋਚਣ ਵਾਲੀ ਗੱਲ ਪਤਾ ਨਹੀਂ --- 💬 ਪ੍ਰਤੀਕਿਰਿਆ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਾਈਵੇਟਾਈਜ਼ੇਸ਼ਨ ਨਾਲ ਪੰਜਾਬ ਦੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ? --- ⚠️ Disclaimer ਇਹ ਖ਼ਬਰ ਵਾਇਰਲ ਵੀਡੀਓ ਬਿਆਨ 'ਤੇ ਆਧਾਰਿਤ ਹੈ। ਅਧਿਕਾਰਕ ਸਰਕਾਰੀ ਐਲਾਨ ਜਾਂ ਪੂਰੀ ਨੀਤੀ ਦੇ ਵੇਰਵੇ ਆਉਣ 'ਤੇ ਜਾਣਕਾਰੀ ਵਿੱਚ ਬਦਲਾਅ ਸੰਭਵ ਹੈ।1