Shuru
Apke Nagar Ki App…
यह लुधियाना Ram Chandra
Ram chandra
यह लुधियाना Ram Chandra
- Ram chandraਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬलाकी आरट 76788653547 hrs ago
More news from ਪੰਜਾਬ and nearby areas
- Post by Surnrider Chhabra1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਕਾਂਗਰਸ ਸਰਕਾਰ ਦੇ ਦੌਰਾਨ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਲੱਡ ਬੈਂਕ ਬੰਦ ਕਰ ਗੜ੍ਹਸ਼ੰਕਰ ਇਲਾਕੇ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਇਹ ਸ਼ਬਦ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚ ਕੇ ਬੰਦ ਪਏ ਬਲੱਡ ਬੈਂਕ ਨੂੰ ਦਿਖਾਉਂਦੇ ਹੋਏ ਪੱਤਰਕਾਰਾਂ ਨਾਲ ਕਾਂਗਰਸ ਦੇ ਪੂਰਵ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਹੇ। ਉਹਨਾਂ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਕੋਈ ਵੀ ਬਲੱਡ ਬੈਂਕ ਨਾ ਹੋਣ ਕਾਰਨ ਲੋਕਾਂ ਨੂੰ ਖੂਨ ਦੀ ਲੋੜ ਪੈਣ 'ਤੇ ਦਿੱਕਤ ਹੁੰਦੀ ਸੀ। ਲੋਕਾਂ ਨੂੰ ਜਾਂ ਤਾਂ ਨਵਾਂਸ਼ਹਿਰ ਜਾਣਾ ਪੈਂਦਾ ਸੀ ਜਾਂ ਹੋਸ਼ਿਆਰਪੁਰ ਜਾਣਾ ਪੈਂਦਾ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਰਕੇ ਮੈਂ ਕਾਂਗਰਸ ਦੀ ਸਰਕਾਰ ਦੇ ਸਮੇਂ ਤਤਕਾਲੀਨ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਮਨਜ਼ੂਰੀ ਲੈ ਕੇ ਅਤੇ ਦਿੱਲੀ ਤੋਂ ਸਾਰੀਆਂ ਮਨਜ਼ੂਰੀਆਂ ਦਿਵਾ ਕੇ ਬਲੱਡ ਬੈਂਕ ਸ਼ੁਰੂ ਕਰਵਾਇਆ ਸੀ। ਇਹ ਬਲੱਡ ਬੈਂਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬੰਦ ਕਰ ਦਿੱਤਾ ਗਿਆ। ਮੌਜੂਦਾ ਵਿਧਾਇਕ ਵੀ ਇਸ ਲਈ ਜ਼ਿੰਮੇਵਾਰ ਹੈ।ਉਹਨਾਂ ਨੇ ਕਿਹਾ ਕਿ ਇਹ ਆਪ ਸਰਕਾਰ ਅਤੇ ਵਿਧਾਇਕ ਰੋਜ਼ਾਨਾ ਗੜ੍ਹਸ਼ੰਕਰ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ। ਪਰ ਜੋ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਲਈ ਸੁਵਿਧਾਵਾਂ ਦਿੱਤੀਆਂ ਗਈਆਂ ਸਨ, ਉਹ ਵੀ ਲਗਾਤਾਰ ਛੀਣੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਇਸ ਨੂੰ ਦੁਬਾਰਾ ਚਾਲੂ ਨਾ ਕੀਤਾ ਤਾਂ ਅਸੀਂ ਕਾਂਗਰਸ ਦੀ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ 'ਤੇ ਬਲੱਡ ਬੈਂਕ ਮੁੜ ਸ਼ੁਰੂ ਕਰਾਂਗੇ। ਇਸ ਦੌਰਾਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਪੂਰਵ ਚੇਅਰਮੈਨ ਮੋਹਨ ਸਿੰਘ ਥਿਆੜਾ, ਪੂਰਵ ਸਰਪੰਚ ਕਸ਼ਮੀਰ ਸਿੰਘ, ਪੂਰਵ ਸਰਪੰਚ ਜਗਤਾਰ ਸਿੰਘ ਸਾਧੋਵਾਲ ਆਦਿ ਮੌਜੂਦ ਸਨ।1
- chheharta amritsar khandwala ganupur kale143001 vikhas nagar chheharta 2454585ghark gstyheb hdyege heheyv hdheyh1
- ਦਿਹਾਤੀ ਪੁਲਿਸ ਦੀ ਵੱਡੀ ਸਫਲਤਾ: ਨੂਰਮਹਿਲ ਦੇ ‘ਅੰਨ੍ਹੇ ਕ'ਤ'ਲ’ ਦੀ ਗੁੱਥੀ ਸੁਲਝਾਈ, ਦੋ ਕਾ'ਤ'ਲ ਕਾਬੂ #Punjab24News #JalandharRuralPolice #NurmahalMurderCase #CrimeUpdate #PunjabPolice #JalandharNews #JusticeForIqbalSingh #PunjabNews #BreakingNews1
- ਬਲਾਕ ਸੰਮਤੀ ਜੋਨ ਫ਼ੱਤੂ ਢੀਂਗਾ ਦੀ ਚੇਅਰਪਰਸਨ ਚੁਣੇ ਜਾਣ ਤੋਂ ਬਾਅਦ ਦੇਖੋ ਕੀ ਬੋਲੇ ਚੇਅਰਮੈਂਨ ਮਨਵੀਰ ਕੌਰ1
- kharar jhungian🙏🙏🙏2
- Post by Surnrider Chhabra1
- kharar Mohali Punjabi🙏🙏🙏🙏3
- ਵਿਧਾਨ ਹਲਕਾ ਖਰੜ ਦੇ ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਫਿਰੌਤੀ ਮੰਗਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਹੈ, ਜਿੱਥੇ ਇੱਕ ਰਾਤ ਪਹਿਲਾਂ ਵੀ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) 'ਚ ਇੱਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾਹ ਫਾਇਰਿੰਗ ਕੀਤੀ ਗਈ ਸੀ, ਉੱਥੇ ਹੀ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਮਾਜਰੀਆਂ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਦੀ ਤਾਜ਼ਾ ਖਬਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਸਦੇ ਪਿੰਡ (ਮਾਜਰੀਆਂ)ਗੁੜਾ 'ਚ ਚੌਧਰੀ ਦਾ ਘਰ ਜੋ ਪਿੰਡ ਦੀ ਲਿੰਕ ਸੜਕ 'ਤੇ ਸਥਿਤ ਹੈ, ਤੇ ਹਮਲਾਵਰਾਂ ਵੱਲੋਂ ਤਕਰੀਬਨ ਰਾਤ ਦੇ ਢਾਈ ਵਜੇ ਦੇ ਕਰੀਬ ਤਿੰਨ ਫਾਇਰ ਕੀਤੇ ਗਏ। ਚੌਧਰੀ ਸ਼ਿਆਮ ਲਾਲ ਨੇ ਦੱਸਿਆ ਕਿ ਘਰ 'ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਭੱਜਦੇ ਨਜ਼ਰ ਆਏ।ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਘਟਨਾ ਤੋਂ ਬਾਅਦ ਉਹਨਾਂ ਵੱਲੋਂ 112 ਨੰਬਰ 'ਤੇ ਕਾਲ ਕਰਕੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਟੀਮ ਨੇ ਪੁੱਜਕੇ ਬਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ। ਚੌਧਰੀ ਮਾਜਰੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਜੋ ਹਾਲਾਤ ਇਸ ਸਮੇਂ ਪੂਰੇ ਪੰਜਾਬ ਖਾਸ ਕਰ ਮੁਹਾਲੀ ਜਿਲ੍ਹੇ ਦੇ ਨਿਊ ਚੰਡੀਗੜ੍ਹ ਏਰੀਏ ਦੇ ਬਣੇ ਹੋਏ ਹਨ, ਇਸ ਦਾ ਰੱਬ ਹੀ ਰਾਖਾ ਹੈ। ਜਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਦੀਆਂ ਜਮੀਨਾਂ ਦੇ ਅਸਮਾਨਾਂ ਨੂੰ ਛੂਹਦੇ ਰੇਟ ਜਿਆਦਾਤਰ ਲੋਕਾਂ ਦੀਆਂ ਜਮੀਨਾਂ ਦੀ ਖਰੀਦੋ ਪਰੋਖਤ ਕਰਨ ਵਾਲੇ ਪ੍ਰਾਪਰਟੀ ਡੀਲਰਾਂ ਨੂੰ ਅਕਸਰ ਫਰੋਤੀ ਮੰਗਣ ਵਾਲੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰੌਤੀ ਦੇਣ ਜਾਂ ਨਾ ਮਿਲਣ ਦੇ ਚਲਦਿਆਂ ਵਿੱਚ ਆਪਣੇ ਸ਼ੂਟਰਾਂ ਨੂੰ ਭੇਜ ਕੇ ਹਮਲੇ ਕਰਵਾਕੇ ਡਰਾਉਣ ਧਮਕਾਉਣ ਦਾ ਸਿਲਸਿਲਾ ਕਿੰਨਾ ਕੁ ਚਿਰ ਜਾਰੀ ਰਹੇਗਾ, ਪੰਜਾਬ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਸ਼ਖਤੀ ਦੇ ਬਾਵਜੂਦ ਗੈਂਗਸਟਰ ਬੇਖੌਫ ਨਜ਼ਰ ਆ ਰਹੇ ਹਨ। ਰੋਜ਼ਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਲਈ ਜਿਥੇ ਗਲ਼ੇ ਦੀ ਹੱਡੀ ਬਣੀਆਂ ਹੋਈਆ ਨੇ, ਉਥੇ ਇਲਾਕੇ ਦੇ ਕਾਰੋਬਾਰੀ ਲੋਕਾਂ ਦੀ ਜਾਨ ਮਾਲ ਦਾ ਸਵਾਲ ਵੀ ਮੂੰਹ ਅੱਡੀ ਖੜ੍ਹਾ ਹੈ। ਇਲਾਕਾ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਾਣਿਆਂ 'ਚ ਪੁਲਿਸ ਨਫ਼ਰੀ ਵਧਾਕੇ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ।1