14 ਨੰਬਰ ਵਾਰਡ ਤੋਂ ਗੁਰਬਿੰਦਰ ਸਿੰਘ ਕਾਂਗਰਸ ਪਾਰਟੀ ਦੇ ਮਜ਼ਬੂਤ ਉਮੀਦਵਾਰ ਸਮਰਾਲੇ ਵਿੱਚ ਹੋਈ ਹਲਚਲ ਕਾਂਗਰਸ ਪਾਰਟੀ ਨੇ ਸੂਝਵਾਨ ਤੇ ਸਿਵਿਲ #engineering ਵਿੱਚ degree ਹਾਸਲ ਕਰ ਚੁੱਕੇ ਗੁਰਬਿੰਦਰ ਸਿੰਘ ਜਿਨਾਂ ਨੇ ਯੂਰੋਪ ਤੇ ਮੀਡਐਲ ਈਸਟ ਦੇਸਾਂ ਵਿੱਚ ਬਹੁਤ ਵੱਡੀਆਂ ਕੰਪਨੀਆਂ ਚ ਆਪਣੀ ਸੇਵਾ ਦੇ ਚੁੱਕੇ , ਪਹਿਲੀ ਵਾਰ ਕੋਈ ਐਨਾ ਉੱਚੀ ਵਿਦਿਅਕ ਖੇਤਰ ਵਾਲੇ ਵਿਆਕਤੀ ਨੂੰ ਟਿਕਟ ਦੇ ਅਪਣਾ #14 #Number Ward ਤੋਂ ਉਮੀਦਵਾਰ ਬਣਾਇਆ ਹੈ। ਸਮਰਾਲੇ ਸ਼ਹਿਰ ਨੂੰ ਜ਼ਰੂਰਤ ਵੀ ਸੀ ਇੱਕ ਵਧੀਆ ਤੇ ਚੰਗੀ ਮਾਹਿਰ ਦੀ ਕਿਉ ਕ #samrala ਵਿੱਚ ਸੱਭ ਤੋਂ ਵੱਡੀ ਤੇ ਮੇਨ ਸਮੱਸਿਆ ਹੈ sewerage problem 14 ਨੰਬਰ Ward ਖਾਸ ਕਰਕੇ #ITI ਦੇ ਕੋਲ 24 ਘੰਟੇ ਪਾਣੀ ਰੁਕਦਾ ਹੈ I #aaj ਤੱਕ ਇਸਦਾ ਹੱਲ ਹੀਂ ਨਹੀਂ ਹੋ ਸਕਿਆ। ਇਸਦਾ ਹੱਲ ਇੱਕ ਮਾਹਿਰ ਹੀ ਕਰ ਸਕਦਾ। ਜਿਸ ਕੋਲ ਯੋਗ ਵਿੱਦਿਅਕ ਯੋਗਤਾ ਤੇ ਆਪਣੇ ਕੋਲ ਤਜਰਬਾ ਹੋਵੇ। ਇਕ ਵਾਰ ਇਹਨਾਂ ਨੂੰ ਮੌਕਾ ਜਰੂਰ ਦੇਣਾ ਚਾਹਿਦਾ ਹੈ ਸਮਰਾਲਾ ਦੇ ਵੋਟਰਾਂ ਨੂੰ । #samrala #mcelection #punjabi #PoliticalNews

- ਪਾਇਲ ਵਿੱਖੇ ਸਾਬਕਾ ਵਿਧਾਇਕ ਦੀ ਅਗਵਾਈ ਚ ਸੈਂਕੜੇ ਕਾਂਗਰਸੀ ਆਗੂਆਂ ਨੇ ਕੀਤਾ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ , ਐਸ ਡੀ ਐਮ ਪਾਇਲ ਨੂੰ ਸੌਂਪਿਆ ਮੰਗ ਪੱਤਰ ਅੱਜ ਪਾਇਲ ਵਿਖੇ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਦੇ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਐਸ ਡੀ ਐਮ ਪਾਇਲ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡਬੰਦੀ ਦੇ ਵਿੱਚ ਧੱਕੇਸ਼ਾਹੀ ਹੋਣ ਦੇ ਦੋਸ਼ ਲਗਾ ਮੰਗ ਪੱਤਰ ਦਿੱਤਾ ਗਿਆ। ਅਤੇ ਇਨਸਾਫ ਦੀ ਮੰਗ ਕੀਤੀ ਗਈ ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਜੇਕਰ ਇਹ ਧੱਕੇਸ਼ਾਹੀ ਨਾ ਰੋਕੀ ਗਈ ਅਤੇ ਵਾਰਡਬੰਦੀ ਦੇ ਅਧਾਰ ਤੇ ਵੋਟਾਂ ਨਾ ਕੀਤੀਆਂ ਗਈਆਂ ਤਾਂ ਉਹ ਕੋਰਟ ਦਾ ਦਰਵਾਜ਼ਾ ਖਟ ਖਟਾਉਣਗੇ1
- BJP ਪਾਰਟੀ ਵਰਕਰਾਂ ਤੇ ਸੁੱਟੀ ਸਿਆਹੀ1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਸੰਕਟ ਦੇ ਦਰਮਿਆਨ ਦੇਸ਼ ਵਾਸੀਆਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਇਹ ਅਪੀਲ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠਣ ਅਤੇ ਆਰਥਿਕ ਸਥਿਰਤਾ ਬਣਾਈ ਰੱਖਣ ਲਈ ਹੈ। ਉਨ੍ਹਾਂ ਨੇ ਸਾਰਿਆਂ ਨੂੰ ਏਕਤਾ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਸੱਦਾ ਦਿੱਤਾ।1
- ਪੰਜਾਬ ਦੇ ਨੂਰਪੁਰ ਬੇਦੀ ਵਿੱਚ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸਨੇ ਵੀਡੀਓ ਰਾਹੀਂ ਆਪਣੇ ਕਤਲ ਦਾ ਅਸਲੀ ਕਾਰਨ ਦੱਸਿਆ, ਜਿਸ ਨਾਲ ਪੂਰੇ ਸੂਬੇ ਵਿੱਚ ਹੜਕੰਪ ਮਚ ਗਿਆ।1
- ਬਿਸਤ ਦੁਆਬ ਨਹਿਰ ਵਾਲੇ ਪੁਲਾ ਤੇ ਮੌਜੂਦਾ ਸਰਕਾਰ ਲਾਘੇ ਬਣਾਉਣ ਚ ਨਕਾਮ ਰਹੀ -ਲਵ ਕੁਮਾਰ ਗੋਲਡੀ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਸਤ ਦੁਆਬ ਨਹਿਰ ਵਾਲੇ ਪੁੱਲ ਜੋ ਪਿੱਛਲੀ ਸਰਕਾਰ ਸਮੇਂ ਬਣਾਏ ਗਏ ਅੱਧੇ ਦਰਜਣ ਤੋਂ ਵੱਧ ਸਨ, ਜਿਹਨਾਂ ਲਈ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਸੀ ਪਰ ਮੌਜੂਦਾ ਸਰਕਾਰ ਉਹਨਾਂ ਨੂੰ ਬਣਾਉਣ ਚ ਨਕਾਮ ਰਹੀ। ਉਹਨਾਂ ਦੇ ਸੰਬੰਧ ਵਿੱਚ ਅੱਜ1
- ਵਰਲਡ ਰੈਡ ਕਰਾਸ ਦਿਵਸ ਮੌਕੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਹ ਖੂਨ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇਗਾ।1
- ਫਿਲੌਰ ਦੇ ਮੁਹੱਲਾ ਰਵੀਦਾਸ ਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।1
- ਪ੍ਰਾਪਰਟੀ ਕਾਰੋਬਾਰੀ ਸੁਸਾਈਡ ਮਾਮਲਾ, ਇਨਸਾਫ ਲਈ ਕੈਂਡਲ ਮਾਰਚ 11 ਨਾਮਾਂ ਵਾਲੇ ਸੁਸਾਈਡ ਨੋਟ ਤੋਂ ਬਾਅਦ ਪਰਿਵਾਰ ਦਾ ਹੰਗਾਮਾ1