17 ਅਪ੍ਰੈਲ ਨੂੰ ਦੁਪਹਿਰ 11 ਵਜੇ ਤੋਂ 3 ਵਜੇ ਤੱਕ ਰੇਲ ਆਵਾਜਾਈ ਜਾਮ ਕੋਟੜਾ ਕਣਕ ਦੀ ਖਰੀਦ ਨਾ ਹੋਣ ਕਾਰਨ 17 ਅਪ੍ਰੈਲ ਨੂੰ 11 ਵਜੇ ਤੋਂ ਤ ਵਜੇ ਤੱਕ ਰੇਲਾਂ ਜਾਮ ਕੋਟੜਾ ਭੀਖੀ ( ) ਕਣਕ ਦਾ ਸੀਜਨ ਪੂਰੇ ਜੋਰ ਤੇ ਕਣਕ ਮੰਡੀਆਂ ਵਿੱਚ ਢੇਰ ਲੱਗ ਚੁੱਕੇ ਹਨ ਕੇਂਦਰੀ ਏਜੰਸੀਆਂ ਵੱਲੋਂ ਹੁਣ ਤੱਕ ਇੱਕ ਵੀ ਦਾਣਾ ਕਣਕ ਦਾ ਪੰਜਾਬ ਦੀਆਂ ਮੰਡੀਆਂ ਵਿੱਚੋਂ ਨਹੀਂ ਖਰੀਦਿਆ ਗਿਆ ਤੇ ਆਉਣ ਵਾਲੇ 17 ਅਪ੍ਰੈਲ 2026 ਨੂੰ ਭਾਰਤੀ ਕਿਸਾਨੀ ਯੂਨੀਅਨ ਏਕਤਾ ਡਕਾਉਂਦਾ ਵੱਲੋਂ 11 ਵਜੇ ਤੋਂ ਲੈ ਤ ਵਜੇ ਤੱਕ ਪੂਰੇ ਪੰਜਾਬ ਵਿੱਚ ਰੇਲਾਂ ਜਾਮ ਕੀਤੇ ਜਾਣਗੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਕੱਤਰ ਰਾਵਲ ਸਿੰਘ ਕੋਟੜਾ ਨੇ ਦੱਸਿਆ ਕਿ ਕਣਕ ਦਾ ਸੀਜਨ ਜੋਰ ਤੇ ਹੋਣ ਕਰਕੇ ਮੰਡੀਆਂ ਕਣਕ ਨਾਲ ਨਕੋ ਨੱਕ ਭਰ ਚੁੱਕੇ ਹਨ ਹੁਣ ਤੱਕ ਖਰੀਦ ਏਜੰਸੀਆਂ ਵੱਲੋਂ ਇੱਕ ਵੀ ਦਾਣਾ ਕਣਕ ਦਾ ਮੰਡੀਆਂ ਵਿੱਚੋਂ ਨਹੀਂ ਖਰੀਦਿਆ ਗਿਆ ਜਿਸ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ ਇਸ ਲਈ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵਲੋ ਵੱਲੋਂ ਸੂਬਾ ਕਮੇਟੀ ਨੇ ਫੈਸਲਾ ਲਿਆ ਹੈ ਕਿ ਆਉਣ ਵਾਲੀ 17 ਅਪ੍ਰੈਲ ਨੂੰ ਦੁਪਹਿਰ 11 ਵਜੇ ਤੋਂ ਤ ਵਜੇ ਤੱਕ ਰੇਲ ਆਵਾਜਾਈ ਜਾਮ ਕੀਤੀ ਜਾਵੇਗੀ ਜੇਕਰ ਫਿਰ ਵੀ ਕਣਕ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਤਾਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ

- Post by ༒♛𝔖𝔥𝔦𝔣𝔞𝔩𝔦 ♛༒꧂1
- ਗੈਸ ਸਿਲੰਡਰਾਂ ਦੀ ਕਮੀ ਕਾਰਨ ਖਪਤਕਾਰਾਂ ਵੱਲੋਂ ਸੜਕ ਜਾਮ, ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸੁਲਝਾਇਆ #PunjabNews #PeopleProtest #PunjabPolice1
- गुरुकुल ग्लोबल करियंजा सीनियर सेकेंडरी स्कूल, पातड़ां के विद्यार्थियों ने 10वीं कक्षा के परीक्षा परिणाम में उत्कृष्ट प्रदर्शन करते हुए स्कूल और क्षेत्र का नाम रोशन किया है। जिन्को संकुल प्रबंधन की और से सम्मानित किया। नतीजों में विद्यालय की छात्रा टीनू गुप्ता (पुत्री श्री अमित कुमार) ने 98.8% अंक प्राप्त कर प्रथम स्थान हासिल किया। वहीं गुंजन गोयल (पुत्री श्री अंशु गोयल) और अर्शिया (पुत्री श्री अशोक गर्ग) ने 98% अंक प्राप्त कर बेहतरीन सफलता हासिल की। स्कूल प्रबंधन और स्टाफ ने सभी मेधावी विद्यार्थियों को इस शानदार उपलब्धि पर दिल से बधाई दी और उनके उज्ज्वल भविष्य की कामना की। उन्होंने कहा कि यह सफलता विद्यार्थियों की कड़ी मेहनत, लगन और समर्पण का परिणाम है। अभिभावकों ने भी बच्चों की इस उपलब्धि पर खुशी जताते हुए स्कूल के शिक्षकों का धन्यवाद किया।1
- Post by New Granthi Singh Federation1
- Post by Inside Story News Chennal1
- ਫਰੀਦਕੋਟ / ਜੈਤੋ | ਤਾਜਾ ਅਪਡੇਟ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ। ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ। ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। --- 🔴 ਕੀ ਹੋਇਆ ਪੂਰਾ ਮਾਮਲਾ ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ ਸੜਕ ਦੀ ਪਰਤ ਤੁਰੰਤ ਉਖੜ ਗਈ ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ 3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ --- ⚡ ਵਿਧਾਇਕ ਦਾ ਸਖ਼ਤ ਬਿਆਨ 👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ" 👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ" 👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ" --- 🔍 ਤਾਜਾ ਅਪਡੇਟ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ ਸੜਕ ਮੁੜ ਬਣਾਉਣ ਦੀ ਤਿਆਰੀ ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ --- 🧭 ਸਮੀਖਿਆ (Analysis) ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ। ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ 👉 ਪ੍ਰਣਾਲੀ ਦੀ ਨਾਕਾਮੀ 👉 ਨਿਗਰਾਨੀ ਦੀ ਕਮੀ 👉 ਪੈਸੇ ਦੀ ਬਰਬਾਦੀ ਨੂੰ ਦਰਸਾਉਂਦੀ ਹੈ। --- 🪞 ਪ੍ਰਤੀਬਿੰਬ (Reflection) ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ? ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ? ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। --- 📌 ਅੰਤਿਮ ਵਿਚਾਰ ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ ✔ ਘਟੀਆ ਕੰਮ ਰੁਕ ਸਕਦੇ ਹਨ ✔ ਜਨਤਾ ਦਾ ਭਰੋਸਾ ਵਧ ਸਕਦਾ ਹੈ ✔ ਸਰਕਾਰੀ ਪੈਸਾ ਬਚ ਸਕਦਾ ਹੈ --- 📊 POLL ਸਵਾਲ ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ? 👍 ਹਾਂ 👎 ਨਹੀਂ 🤔 ਜਾਂਚ ਹੋਣੀ ਚਾਹੀਦੀ ਹੈ --- 💬 ਤੁਹਾਡੀ ਰਾਏ 👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ? 👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? ਕਮੈਂਟ ਕਰਕੇ ਦੱਸੋ 👇 --- ⚠️ ਡਿਸਕਲੇਮਰ ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।1
- रोड पटी गई है ईस कर के जाम लग रही है जलद,,,, से जलद बनाया जाये लोका नु आराम हो जावे1
- Post by ༒♛𝔖𝔥𝔦𝔣𝔞𝔩𝔦 ♛༒꧂1