Shuru
Apke Nagar Ki App…
ਪਿਆਰ ਦਾ ਸੰਦੇਸ਼ ਹੈ ਮਸੀਹ ਯਿਸ਼ੂ ਦਾ ਨਾਮ - ਪਾਸਟਰ ਦਿਓਲ ਦ ਓਪਨ ਡੋਰ ਚਰਚ ਖੋਜੇਵਾਲ ਚੋ ਕ੍ਰਿਸਮਸ ਦੇ ਸੰਬੰਧ ਚ 34 ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਤੋਰ ਤੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਤੇ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾI ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ , ਪਾਸਟਰ ਡਾ. ਗੁਰਸ਼ਰਨ ਕੌਰ ਦਿਓਲ ਤੇ ਪ੍ਰਧਾਨ ਜੈ ਰਾਮ ਬੰਧਨ ਤੇ ਪ੍ਰਧਾਨ ਸੰਧਾਵਾਲੀਆ ਜੀ ਨੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲਾ ਹੈਡ ਕੁਆਟਰ ਵਿਖੇ ਕੀਤੇ ਗਏ। ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ 'ਚ ਇਕੱਠੀ ਹੋਈ ਸੰਗਤ ਟ੍ਰੈਕਟਰ-ਟ੍ਰਾਲੀਆਂ, ਕਾਰਾਂ, ਟੈਂਪੂਆਂ 'ਚ ਸਵਾਰ ਹੋ ਕੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਈ ਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੈਕਾਰੇ ਲਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ।
Sudhir

More news from Kapurthala and nearby areas
- ਪਿਆਰ ਦਾ ਸੰਦੇਸ਼ ਹੈ ਮਸੀਹ ਯਿਸ਼ੂ ਦਾ ਨਾਮ - ਪਾਸਟਰ ਦਿਓਲ ਦ ਓਪਨ ਡੋਰ ਚਰਚ ਖੋਜੇਵਾਲ ਚੋ ਕ੍ਰਿਸਮਸ ਦੇ ਸੰਬੰਧ ਚ 34 ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਤੋਰ ਤੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਤੇ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾI ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ , ਪਾਸਟਰ ਡਾ. ਗੁਰਸ਼ਰਨ ਕੌਰ ਦਿਓਲ ਤੇ ਪ੍ਰਧਾਨ ਜੈ ਰਾਮ ਬੰਧਨ ਤੇ ਪ੍ਰਧਾਨ ਸੰਧਾਵਾਲੀਆ ਜੀ ਨੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲਾ ਹੈਡ ਕੁਆਟਰ ਵਿਖੇ ਕੀਤੇ ਗਏ। ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ 'ਚ ਇਕੱਠੀ ਹੋਈ ਸੰਗਤ ਟ੍ਰੈਕਟਰ-ਟ੍ਰਾਲੀਆਂ, ਕਾਰਾਂ, ਟੈਂਪੂਆਂ 'ਚ ਸਵਾਰ ਹੋ ਕੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਈ ਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੈਕਾਰੇ ਲਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ।1
- 🇮🇳 क्रान्ति न्यूज सच की आवाज 🇮🇳 हिजाब से जुड़े सवाल से बचते नजर आए ( नीतीश कुमार )1
- ਜਲੰਧਰ ਨਿਊ ਲਾਈਫ ਇਨ ਜਸਟਿਸ ਚਰਚ ਵੱਲੋਂ ਕ੍ਰਿਸਮਿਸ ਮੌਕੇ ਸ਼ੋਭਾ ਯਾਤਰਾ, ਕੀਤੀ ਸਾਰੇ ਸ਼ਹਿਰ ਦੀ ਪਰਿਕਰਮਾ | Punjab 24 News #Jalandhar #ChristmasCelebration #NewLifeInJusticeChurch #ChristmasShobhaYatra #JalandharNews #PunjabNews #ChristmasInJalandhar #PeaceAndHarmony #ReligiousProcession #ChristianCommunity #FestivalOfJoy #UnityInDiversity #CityParikrama #ShobhaYatra #FaithAndHope #ChurchNews #LocalNews #JalandharCity #PunjabUpdates #Christmas2025 #Punjab24News1
- ਸਦਰ ਪੁਲਸ ਫਰੀਦਕੋਟ ਨੇ ਲੁੱਟ ਦੀ ਯੋਜਨਾ ਬਣਾ ਰਹੇ 4 ਜਣੇ ਕੀਤੇ ਗਿਰਫਤਾਰ1
- 🟡🌅 मंगलवार सुप्रभात — प्रेम का बंधन 🌅🟡 सबसे पहले आप सब को मेरी तरफ़ से मंगलवार सुबह का पहला प्रणाम 🙏 आपका आज का दिन खुशियों, शांति और सकारात्मकता से भरा हो। Good Morning ☀️ 🌸 प्रतिबिंब (Reflection) 🌸 सूरज और किरण, चंदा और गगन, खुशबू और पवन— ये सब दूर नहीं होते, क्योंकि इनका रिश्ता स्वाभाविक और शाश्वत है। ठीक वैसे ही जीवन में प्रेम का बंधन कोई साधारण डोर नहीं, बल्कि जन्मों-जन्मों का संगम है— जो दूरी में भी नज़दीकी, और खामोशी में भी अपनापन रच देता है। आज का संदेश यही है— प्यार जब सच्चा हो, तो हर रिश्ता अमर हो जाता है। ✨ ☀️🌼🌿🙏💛 आपका दिन मुस्कान, विश्वास और प्रेम से सजा रहे। ☀️🌼🌿🙏💛 🔖 Hashtags #GoodMorning ☀️ #TuesdayVibes 🌼 #Mangalvar 🙏 #PositiveMorning 🌿 #LoveBond 💛 #EternalLove ✨ #SpiritualThoughts 🕉️ #PeacefulMind 🧘♂️ #HappinessDaily 😊 #MorningPrayer 🌅 #GoodVibesOnly 🌈 #IndianCulture 🇮🇳 #LifeReflection 📖 #HeartConnect ❤️ #DailyInspiration 💫 ✍️ Created By Team Deepak Garg 🎬 टीम दीपक गर्ग की प्रस्तुति.1
- ਨਿਊਜ਼ੀਲੈਂਡ 'ਚ ਨਗਰ ਕੀਰਤਨ ਨਾਲ ਘਟਨਾ iਖ਼ਲਾਫ਼ ਨੌਜਵਾਨਾਂ ਦਾ ਰੋਸ ਪ੍ਰਦਰਸ਼ਨ, ਸਿੱਖ ਭਾਈਚਾਰੇ 'ਚ ਰੋਸ, ਨਿਊਜ਼ੀਲੈਂਡ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ1
- FOURTUNE CONVENT SCHOOL ਵਿੱਚ ਸ਼ਹੀਦੀ ਸਮਾਗਮ ਨੂੰ ਸਮਰਪਿਤ ਬੱਚਿਆਂ ਵੱਲੋਂ ਪੇਸ਼ਕਾਰੀ1