logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਅੱਜ ਐਸਡੀਐਮ ਦਫਤਰ ਨੇੜੇ ਦਿੱਤਾ ਧਰਨਾ ਬਿਜਲੀ ਦੇ ਲੱਗ ਰਹੇ ਨਾਜਾਇਜ਼ ਕੱਟਾ ਦੇ ਵਿਰੋਧ ਵਿੱਚ

2 hrs ago
user_Press reporter Parveen rishi I
Press reporter Parveen rishi I
ਬਰਨਾਲਾ, ਬਰਨਾਲਾ, ਪੰਜਾਬ•
2 hrs ago

ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਅੱਜ ਐਸਡੀਐਮ ਦਫਤਰ ਨੇੜੇ ਦਿੱਤਾ ਧਰਨਾ ਬਿਜਲੀ ਦੇ ਲੱਗ ਰਹੇ ਨਾਜਾਇਜ਼ ਕੱਟਾ ਦੇ ਵਿਰੋਧ ਵਿੱਚ

More news from ਪੰਜਾਬ and nearby areas
  • Post by Press reporter Parveen rishi I
    1
    Post by Press reporter Parveen rishi I
    user_Press reporter Parveen rishi I
    Press reporter Parveen rishi I
    ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • Post by Dhanaula News Tv
    1
    Post by Dhanaula News Tv
    user_Dhanaula News Tv
    Dhanaula News Tv
    Graphic designer ਬਰਨਾਲਾ, ਬਰਨਾਲਾ, ਪੰਜਾਬ•
    7 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    11 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    4 hrs ago
  • ਬਿਨਾਂ ਲਾਈਟ ਦੇ ਬੇਗੋਆਣੇ ਦੇ ਲੋਕਾਂ ਦਾ ਜੀਣਾ ਹੋਇਆ ਦੁਸ਼ਵਾਰ ਾ ਬਿਜਲੀ ਬੋਰਡ ਦੀ ਨਕਾਮੀ ਆਈ ਸਾਹਮਣੇ
    1
    ਬਿਨਾਂ ਲਾਈਟ ਦੇ ਬੇਗੋਆਣੇ ਦੇ ਲੋਕਾਂ ਦਾ ਜੀਣਾ ਹੋਇਆ ਦੁਸ਼ਵਾਰ ਾ ਬਿਜਲੀ ਬੋਰਡ ਦੀ ਨਕਾਮੀ ਆਈ ਸਾਹਮਣੇ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    1 hr ago
  • ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ। ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :- ਕ੍ਰਮ ਅੰਕ ਦੋਸੀ ਦਾ ਨਾਮ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ -- ਖੋਹ 1. ਬ੍ਰਾਮਦਗੀ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ
    3
    ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ
ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ।
ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :-
ਕ੍ਰਮ ਅੰਕ
ਦੋਸੀ ਦਾ ਨਾਮ
ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ
--
ਖੋਹ
1.
ਬ੍ਰਾਮਦਗੀ
ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ
    user_Rozana khabarsar tv
    Rozana khabarsar tv
    Local News Reporter ਮੋਗਾ, ਮੋਗਾ, ਪੰਜਾਬ•
    7 hrs ago
  • ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰੇਕ ਪਾਰਟੀ ਵੋਟਰਾਂ ਨੂੰ ਲੁਭਾਉਣ ਦੇ ਅਲੱਗ ਅਲੱਗ ਤਰੀਕੇ ਕਰ ਰਹੀ ਹੈ। ਕੁਝ ਪਾਰਟੀਆਂ ਨੇ ਤਾਂ ਕੋਰਟ ਵਿੱਚ ਜਾ ਕੇ ਵਾਰਡਬੰਦੀ ਉੱਤੇ ਸਵਾਲ ਵੀ ਚੁੱਕੇ ਸਨ ਕੀ ਇਹ ਸਾਰਾ ਮਾਮਲਾ ਦੇਖਦਿਆਂ ਇਸ ਵੀਡੀਓ ਵਿੱਚ
    1
    ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰੇਕ ਪਾਰਟੀ ਵੋਟਰਾਂ ਨੂੰ ਲੁਭਾਉਣ ਦੇ ਅਲੱਗ ਅਲੱਗ ਤਰੀਕੇ ਕਰ ਰਹੀ ਹੈ। ਕੁਝ ਪਾਰਟੀਆਂ ਨੇ ਤਾਂ ਕੋਰਟ ਵਿੱਚ ਜਾ ਕੇ ਵਾਰਡਬੰਦੀ ਉੱਤੇ ਸਵਾਲ ਵੀ ਚੁੱਕੇ ਸਨ ਕੀ ਇਹ ਸਾਰਾ ਮਾਮਲਾ ਦੇਖਦਿਆਂ ਇਸ ਵੀਡੀਓ ਵਿੱਚ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    10 hrs ago
  • Post by Press reporter Parveen rishi I
    1
    Post by Press reporter Parveen rishi I
    user_Press reporter Parveen rishi I
    Press reporter Parveen rishi I
    ਬਰਨਾਲਾ, ਬਰਨਾਲਾ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.