Shuru
Apke Nagar Ki App…
ਪੀਰ ਲੱਖ ਦਾਤਾ ਜੀ ਦਾ ਮੇਲੇ ਚ ਹਜ਼ਾਰਾਂ ਦੀ ਗਿਣਤੀ ਸ਼ਰਧਾਲੂਆਂ ਨੇ ਭਰੀ ਹਾਜ਼ਰੀ। ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਰਾਮ ਤੀਰਥ ਜਗਾ ਵਿਖੇ ਪੀਰ ਲੱਖ ਦਾਤਾ ਦੇ ਮੇਲੇ ਮੌਕੇ ਹਜਾਰਾਂ ਸ਼ਰਧਾਲੂਆਂ ਨੇ ਭਰੀ ਹਾਜਰੀ। ਸਜੇ ਬਾਜ਼ਾਰ, ਮੱਲਾਂ ਦੇ ਹੋਏ ਘੋਲ। ਦਿਨ ਰਾਤ ਚੱਲਣ ਵਾਲੇ ਮੇਲੇ ਵਿੱਚ ਜਿੱਥੇ ਸੰਗਤਾਂ ਨੇ ਪੀਰ ਦੇ ਦਰਬਾਰ ਹਾਜ਼ਰੀ ਭਰੀ ਉੱਥੇ ਸਖੇ ਹੋਏ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਦਿਆਂ ਮਲਾਂ ਦੇ ਅਖਾੜਿਆਂ ਦਾ ਅਨੰਦ ਮਾਣਿਆ। ਇਸ ਦੰਗਲ ਵਿਚ ਜਿਥੇ ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਤਲਵੰਡੀ ਸਾਬੋ ਹਲਕਾ ਦੇ ਵਿਧਾਇਕਾ ਚੀਫ ਵਿਪ ਪ੍ਰੋ. ਬਲਜਿੰਦਰ ਕੌਰ, ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਸੀਨੀਅਰ ਨੇਤਾ ਕ੍ਰਿਸ਼ਨ ਸਿੰਘ ਭਾਗੀਵਾਂਦਰ ਅਤੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵਿਸ਼ੇਸ਼ ਹਾਜ਼ਰੀ ਭਰੀ।
Gurjant Singh Natheha
ਪੀਰ ਲੱਖ ਦਾਤਾ ਜੀ ਦਾ ਮੇਲੇ ਚ ਹਜ਼ਾਰਾਂ ਦੀ ਗਿਣਤੀ ਸ਼ਰਧਾਲੂਆਂ ਨੇ ਭਰੀ ਹਾਜ਼ਰੀ। ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਰਾਮ ਤੀਰਥ ਜਗਾ ਵਿਖੇ ਪੀਰ ਲੱਖ ਦਾਤਾ ਦੇ ਮੇਲੇ ਮੌਕੇ ਹਜਾਰਾਂ ਸ਼ਰਧਾਲੂਆਂ ਨੇ ਭਰੀ ਹਾਜਰੀ। ਸਜੇ ਬਾਜ਼ਾਰ, ਮੱਲਾਂ ਦੇ ਹੋਏ ਘੋਲ। ਦਿਨ ਰਾਤ ਚੱਲਣ ਵਾਲੇ ਮੇਲੇ ਵਿੱਚ ਜਿੱਥੇ ਸੰਗਤਾਂ ਨੇ ਪੀਰ ਦੇ ਦਰਬਾਰ ਹਾਜ਼ਰੀ ਭਰੀ ਉੱਥੇ ਸਖੇ ਹੋਏ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਦਿਆਂ ਮਲਾਂ ਦੇ ਅਖਾੜਿਆਂ ਦਾ ਅਨੰਦ ਮਾਣਿਆ। ਇਸ ਦੰਗਲ ਵਿਚ ਜਿਥੇ ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਤਲਵੰਡੀ ਸਾਬੋ ਹਲਕਾ ਦੇ ਵਿਧਾਇਕਾ ਚੀਫ ਵਿਪ ਪ੍ਰੋ. ਬਲਜਿੰਦਰ ਕੌਰ, ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਸੀਨੀਅਰ ਨੇਤਾ ਕ੍ਰਿਸ਼ਨ ਸਿੰਘ ਭਾਗੀਵਾਂਦਰ ਅਤੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵਿਸ਼ੇਸ਼ ਹਾਜ਼ਰੀ ਭਰੀ।
More news from ਪੰਜਾਬ and nearby areas
- ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਰਾਮ ਤੀਰਥ ਜਗਾ ਵਿਖੇ ਪੀਰ ਲੱਖ ਦਾਤਾ ਦੇ ਮੇਲੇ ਮੌਕੇ ਹਜਾਰਾਂ ਸ਼ਰਧਾਲੂਆਂ ਨੇ ਭਰੀ ਹਾਜਰੀ। ਸਜੇ ਬਾਜ਼ਾਰ, ਮੱਲਾਂ ਦੇ ਹੋਏ ਘੋਲ। ਦਿਨ ਰਾਤ ਚੱਲਣ ਵਾਲੇ ਮੇਲੇ ਵਿੱਚ ਜਿੱਥੇ ਸੰਗਤਾਂ ਨੇ ਪੀਰ ਦੇ ਦਰਬਾਰ ਹਾਜ਼ਰੀ ਭਰੀ ਉੱਥੇ ਸਖੇ ਹੋਏ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਦਿਆਂ ਮਲਾਂ ਦੇ ਅਖਾੜਿਆਂ ਦਾ ਅਨੰਦ ਮਾਣਿਆ। ਇਸ ਦੰਗਲ ਵਿਚ ਜਿਥੇ ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਤਲਵੰਡੀ ਸਾਬੋ ਹਲਕਾ ਦੇ ਵਿਧਾਇਕਾ ਚੀਫ ਵਿਪ ਪ੍ਰੋ. ਬਲਜਿੰਦਰ ਕੌਰ, ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਸੀਨੀਅਰ ਨੇਤਾ ਕ੍ਰਿਸ਼ਨ ਸਿੰਘ ਭਾਗੀਵਾਂਦਰ ਅਤੇ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵਿਸ਼ੇਸ਼ ਹਾਜ਼ਰੀ ਭਰੀ।1
- ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਰੈਲੀ ਤੇ ਪਹੁੰਚਣ ਤੇ ਪਾਰਟੀ ਵਰਕਰਾਂ ਤੇ ਪਹੁੰਚਣ ਵਾਲਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕੀਤਾ ----1
- ਬਠਿੰਡਾ ਜਿਲਾ ਦੀ ਪੁਲਿਸ ਵੱਲੋਂ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਇਸ ਦਸਵੰਧ ਵਿੱਚ ਸ਼ਹਿਰ ਦੇ ਵਿੱਚ ਚੈਕਿੰਗ ਕੀਤੀ ਗਈ ਖਾਸ ਕਰਕੇ ਸਟੇਸ਼ਨ ਬੱਸ ਸਾਡਾ ਹੋਟਲਸ ਅਤੇ ਬਾਕੀ ਉਦਾਹਰਣਾਂ ਨੂੰ ਚੈੱਕ ਕੀਤਾ ਗਿਆ ਤਾਂ ਕਿ ਕੋਈ ਵੀ ਅੰਸਖਾ ਘਟਨਾ ਨਾ ਵਾਪਰ ਸਕੇ ਉਹਨਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਵੀ ਕੋਈ ਸ਼ੱਕੀ ਬੰਦਾ ਆਦੀ ਪਤਾ ਲੱਗਦਾ ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਅਸੀਂ ਚਾਹੁੰਦੇ ਹ ਕਿ ਬਠਿੰਡਾ ਆਉਣਾ ਮਾਨ ਦੇ ਵਿੱਚ ਅੱਗੇ ਰਹੇ ਜੇ ਵੀ2
- 🚔 ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਸਰਚ ਅਭਿਆਨ 🚨 ਗੈਂਗਸਟਰਾਂ 🕶️ ਅਤੇ ਨਸ਼ਾ ਤਸਕਰਾਂ 💊 ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ1
- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਮਾਨਸਾ ਜ਼ਿਲ੍ਹੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਅੱਗੇ ਧਰਨਾ ਦਿੱਤਾ ਗਿਆ5
- Post by Raj Deep1
- ਕਾਂਗਰਸ ਪਾਰਟੀ ਨੇ ਪੁੱਡਾ ਵਾਲੀ ਜਮੀਨ ਤੇ ਕੀਤਾ ਅਰਬਾਂ ਖਰਬਾਂ ਦੀ ਨਜਾਇਜ਼ ਕਬਜਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ 🙏 **ਧੰਨਵਾਦ PUDA (ਪੁੱਡਾ)** 🙏 ਧਰਮ ਨੂੰ ਵੀ ਬਦਨਾਮ ਕਰ ਰੱਖਿਆ ਇਹਨਾਂ ਲੋਕਾਂ ਨੇ ਮੰਦਿਰ ਬਣਾ ਲਓ ਸਰਕਾਰ ਦੀ ਜਗ੍ਹਾ ਤੇ ਕਬਜ਼ਾ ਕਰ ਲਓ ਮੈਂ **ਸੰਦੀਪ ਸਿੰਗਲਾ**, **ਪੁੱਡਾ (Punjab Urban Development Authority)* *ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਮਾਨਦਾਰੀ ਨਾਲ ਤਾਜਪੁਰ ਰੋਡ ਤੇ ਲੁਧਿਆਣਾ ’ਤੇ ਸਥਿਤ ਪੁੱਡਾ ਦੀ ਮਲਕੀਅਤ ਵਾਲੇ ਅਰਬਾ ਖਰਬਾ ਦੀ ਪ੍ਰੋਪਰਟੀ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ । ਜਿੱਥੇ ਮੰਦਰ ਦੀ ਆੜ ਵਿੱਚ ਨਸ਼ੇ ਦਾ ਵੀ ਵਪਾਰ ਹੁੰਦਾ ਸੀ, ਸਬੰਧੀ ਦਿੱਤੀ ਗਈ ਮੇਰੀ ਦਰਖ਼ਾਸਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਮੌਕੇ ਦੀ ਜਾਂਚ ਕੀਤੀ ਅਤੇ ਸਬੰਧਿਤ ਪੱਖ ਨੂੰ ਖਾਲੀ ਕਰਾਉਣ ਦਾ ਸਖ਼ਤ ਨੋਟਿਸ ਜਾਰੀ ਕੀਤਾ* *ਇਹ ਕਦਮ ਨਾ ਸਿਰਫ਼ ਕਾਨੂੰਨ ਦੀ* *ਰੱਖਿਆ ਹੈ, ਸਗੋਂ ਇਲਾਕੇ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਈ ਰੱਖਣ ਵੱਲ ਇੱਕ ਵੱਡਾ ਯੋਗਦਾਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਪੜਾਅ ’ਚ ਵੀ ਇਸ ਮਾਮਲੇ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਅੰਤ ਤੱਕ ਲਿਆਂਦਾ ਜਾਵੇਗਾ ਅਤੇ ਇਲਾਕਾ ਵਾਸੀਆਂ ਨੂੰ ਪੂਰਾ ਇਨਸਾਫ਼ ਮਿਲੇਗਾ।* *PUDA – ਇਨਸਾਫ਼, ਕਾਨੂੰਨ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਤੁਹਾਡਾ ਸਾਥ ਸਲਾਹਯੋਗ ਹੈ ਪੁਲਿਸ ਨਾਲ ਰਲ ਕੇ ਕੀਤਾ ਜਾਂਦਾ ਸੀ ਮੰਦਰ ਦੇ ਵਿੱਚ ਨਸ਼ੇ ਦਾ ਵਪਾਰ ਕੋਈ ਨਹੀਂ ਆਵਾਜ਼ ਉਠਾਉਂਦਾ ਸਭ ਮਿਲੇ ਹੋਏ ਨੇ* *ਕਾਂਗਰਸ ਪਾਰਟੀ ਦਾ ਕਹਿਣਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੂੰ ਜਿੰਨਾ ਮਰਜ਼ੀ ਜੋਰ ਲਗਾ ਲਾ ਕਾਂਗਰਸ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ। ਇਨਕੁਆਰੀ ਕਰਕੇ ਗੌਰਮੈਂਟ ਨੂੰ ਆਪਣੀ ਜਗ੍ਹਾ ਆਪਣੀ ਕਬਜ਼ੇ ਚ ਲੈਣੀ ਚਾਹੀਦੀ ਹੈ ਸਰਕਾਰ ਜਮੀਨ ਆਪਣੇ ਕਬਜ਼ੇ 'ਚ ਲਉ ਕ ਨਹੀਂ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਮੇਰੀ ਦਰਖਾਸਤ ਤੇ ਖਾਲੀ ਕਰਾਉਣ ਦਾ ਨੋਟਿਸ ਜਾਰੀ ਕੀਤਾ* *Sandeep singla m no 9888979288* *Indipendece youth organization* *"इंडिपेंडेंस यूथ ऑर्गेनाइजेशन" ✊🇮🇳" ਸੱਚ ਦੀ ਜਿੱਤ ਹੋਊ ਕ ਝੂਠ ਬੋਲਣ ਵਾਲਿਆਂ ਦੀ।4
- ਬਰਨਾਲਾ ਵਿਖੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਵਿੱਚ, ਕੇਂਦਰ ਖਿਲਾਫ ਕਾਂਗਰਸ ਦੀ ਮਹਾਂ ਰੈਲੀ, ਫਰੀਦਕੋਟ ਕਾਂਗਰਸ ਪਾਰਟੀ ਹਲਕਾ ਇੰਚਾਰਜ ਕੁਸ਼ਲਦੀਪ ਸਿੰਘ ਕੀ ਢਿਲੋ ਦੀ ਵਰਕਰਾਂ ਨੂੰ ਅਪੀਲ।1