logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ

1 hr ago
user_Rajesh Kumar
Rajesh Kumar
Voice of people ਸੁਨਾਮ, ਸੰਗਰੂਰ, ਪੰਜਾਬ•
1 hr ago

ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ

More news from ਪੰਜਾਬ and nearby areas
  • ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ
    1
    ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ
ਅਸ਼ਕੇ 2 ਗਾਣੇ ਦੇ ਰਲੀਜ਼ ਨੂੰ ਲੈ ਕੇ ਕੀ ਕਹਿੰਦੇ ਹਨ ਪੰਮੀ ਬਾਈ ਅਤੇ ਅੱਗੋਂ ਆਣ ਵਾਲੇ ਨਵੇਂ ਗਾਣੇ ਬਾਰੇ ਕੀ ਕਹਿੰਦੇ ਹਨ ਸੁਣੋ ਪੂਰੀ ਗੱਲ ਬਾਤ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    1 hr ago
  • ਹਲਕਾ ਰਾਮਪੁਰਾਫੂਲ ਤੋਂ ਭਾਜਪਾ ਦੇ ਸੰਭਾਵਿਤ ਉਮੀਦਵਾਰ ਨਾਲ ਖੁੱਲੀ ਗਲਬਾਤ
    1
    ਹਲਕਾ ਰਾਮਪੁਰਾਫੂਲ ਤੋਂ ਭਾਜਪਾ ਦੇ ਸੰਭਾਵਿਤ ਉਮੀਦਵਾਰ ਨਾਲ ਖੁੱਲੀ ਗਲਬਾਤ
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    3 hrs ago
  • ਮੋਗੇ ਵਾਲਾ ਬਾਬਾ ਸ਼ਿਵਮ ਨਾਥ ਅੱਜ ਕੱਲ ਆਪਣੀਆਂ ਜਟਾਂ ਨੂੰ ਕਟਵਾਕੇ ਕੋਈ ਹੋਰ ਰੂਪ ਵਿੱਚ ਆ ਗਿਆ ਹੈ।
    1
    ਮੋਗੇ ਵਾਲਾ ਬਾਬਾ ਸ਼ਿਵਮ ਨਾਥ ਅੱਜ ਕੱਲ ਆਪਣੀਆਂ ਜਟਾਂ ਨੂੰ ਕਟਵਾਕੇ ਕੋਈ ਹੋਰ ਰੂਪ ਵਿੱਚ ਆ ਗਿਆ ਹੈ।
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    15 hrs ago
  • सर्वोदय नगर में महिलाओं ने दिया अस्ताचलगामी सूर्य को अर्घ्य, छठी मैया की आराधना में दिखी आस्था रायबरेली। लोक आस्था के महापर्व छठ पूजा के अवसर पर सर्वोदय नगर में रविवार को महिलाओं ने पूरे श्रद्धा और भक्तिभाव के साथ अस्ताचलगामी सूर्य को संध्या अर्घ्य दिया। इस दौरान व्रती महिलाओं ने पारंपरिक विधि-विधान से पूजा-अर्चना कर परिवार की सुख-समृद्धि और खुशहाली की कामना की। पूजा स्थल पर छठी मैया के गीतों और भक्ति के माहौल से पूरा वातावरण भक्तिमय नजर आया। महिलाओं ने सूप में फल, ठेकुआ और पूजन सामग्री सजाकर सूर्य देव को अर्घ्य अर्पित किया। इस दौरान परिवार के सदस्य और स्थानीय लोग भी मौजूद रहे।
    4
    सर्वोदय नगर में महिलाओं ने दिया अस्ताचलगामी सूर्य को अर्घ्य, छठी मैया की आराधना में दिखी आस्था

रायबरेली। लोक आस्था के महापर्व छठ पूजा के अवसर पर सर्वोदय नगर में रविवार को महिलाओं ने पूरे श्रद्धा और भक्तिभाव के साथ अस्ताचलगामी सूर्य को संध्या अर्घ्य दिया। इस दौरान व्रती महिलाओं ने पारंपरिक विधि-विधान से पूजा-अर्चना कर परिवार की सुख-समृद्धि और खुशहाली की कामना की।

पूजा स्थल पर छठी मैया के गीतों और भक्ति के माहौल से पूरा वातावरण भक्तिमय नजर आया। महिलाओं ने सूप में फल, ठेकुआ और पूजन सामग्री सजाकर सूर्य देव को अर्घ्य अर्पित किया। इस दौरान परिवार के सदस्य और स्थानीय लोग भी मौजूद रहे।
    user_Jitendra Babu
    Jitendra Babu
    Voice of people Ludhiana (East), Punjab•
    55 min ago
  • नमस्कार आप देख रहे है news 7 Ludhiana चैनल पर प्रधान निर्मल कुमार जी के द्वारा कमेटी मेंबर का स्वागत छठ महा पर्व पर
    2
    नमस्कार आप देख रहे है news 7 Ludhiana चैनल पर प्रधान निर्मल कुमार जी के द्वारा कमेटी मेंबर का स्वागत  छठ महा पर्व पर
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    3 hrs ago
  • *ਰਾਜਪੁਰਾ 'ਚ ਸ਼ਿਵ ਸੈਨਾ ਪੰਜਾਬ ਦਾ ਵੱਡਾ ਸਮਾਗਮ - ਨੌਜਵਾਨਾਂ ਤੇ ਨਾਰੀ ਸ਼ਕਤੀ ਨੇ ਕੀਤੀ ਸ਼ਮੂਲੀਅਤ, ਮਹਿਲਾ ਵਿੰਗ ਦੀ ਹੋਈ ਸਥਾਪਨਾ *ਰਾਜਪੁਰਾ, 15 ਨੰਵਬਰ (ਜਤਿੰਦਰ ਲਕੀ) ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸੰਜੀਵ ਰਾਜਪੁਰਾ ਅਤੇ ਹਲਕਾ ਇੰਚਾਰਜ ਮੁਦਿਤ ਭਾਰਦਵਾਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਸ਼ਿਵ ਸੈਨਾ ਦੇ ਦਫ਼ਤਰ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਨਵੇਂ ਸ਼ਿਵ ਸੈਨਿਕਾਂ ਨੂੰ ਸਿਰੋਪੇ ਪਾ ਕੇ ਸ਼ਿਵ ਸੈਨਾ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਿਲ ਕੀਤਾ। *ਨਾਰੀ ਸ਼ਕਤੀ ਦਾ ਵੱਡਾ ਵਾਧਾ, ਮਹਿਲਾ ਵਿੰਗ ਦੀ ਸਥਾਪਨਾ* ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਨਾਲ-ਨਾਲ ਨਾਰੀ ਸ਼ਕਤੀ ਵੀ ਸ਼ਿਵ ਸੈਨਾ ਪੰਜਾਬ ਨਾਲ ਜੁੜੀ। ਕੌਮੀ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਨਾਰੀ ਸ਼ਕਤੀਕਰਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਵਿੰਗ ਦੀ ਸਥਾਪਨਾ ਵੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਬਿਨਾਂ ਮਹਿਲਾਵਾਂ ਦੇ ਕੋਈ ਵੀ ਸੰਗਠਨ ਮਜ਼ਬੂਤ ਨਹੀਂ ਹੋ ਸਕਦਾ, ਇਸ ਲਈ ਮਹਿਲਾਵਾਂ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। *ਨਵੇਂ ਅਹੁਦੇਦਾਰਾਂ ਦਾ ਐਲਾਨ* ਇਸ ਮੌਕੇ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ: ਸੰਤੋਸ਼ ਕੁਮਾਰ* - ਜ਼ਿਲ੍ਹਾ ਪ੍ਰਵਾਸੀ ਵਿੰਗ ਦੇ ਪ੍ਰਧਾਨ *ਐਡਵੋਕੇਟ ਸੁਸ਼ੀਲ ਯਾਦਵ* - ਲੀਗਲ ਸੈੱਲ ਦੇ ਮੈਂਬਰ *ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮਿੱਠਾ* - ਮੀਡੀਆ ਇੰਚਾਰਜ ਇਸ ਤੋਂ ਇਲਾਵਾ ਹੋਰ ਜੁਆਇਨ ਕੀਤੇ ਮੈਂਬਰ ਸਾਹਿਬਾਨਾਂ ਨੂੰ ਵੀ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ। ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਨਵੇਂ ਅਹੁਦੇਦਾਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਹਿੰਦੂਤਵ, ਰਾਸ਼ਟਰਵਾਦ ਅਤੇ ਸਮਾਜ ਸੇਵਾ ਦੀ ਵਿਚਾਰਧਾਰਾ 'ਤੇ ਚੱਲਣ ਵਾਲਾ ਸੰਗਠਨ ਹੈ ਅਤੇ ਹਰ ਸ਼ਿਵ ਸੈਨਿਕ ਨੂੰ ਇਸ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਹੈ। ਸੰਜੀਵ ਘਨੌਲੀ ਨੇ ਸ਼ਹਿਰ ਵਿੱਚ ਘੁੰਮ ਰਹੀਆਂ ਬੇਸਹਾਰਾ ਗਊਆਂ ਅਤੇ ਅਵਾਰਾ ਪਸ਼ੂਆਂ 'ਤੇ ਵੀ ਚਿੰਤਾ ਜਤਾਈ। ਉਹਨਾਂ ਨੇ ਕਿਹਾ ਕਿ ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਉਹਨਾਂ ਨੇ ਰਾਜਪੁਰਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਸ਼ਿਵ ਸੈਨਾ ਪੰਜਾਬ ਨੂੰ ਜਗ੍ਹਾ ਦੇ ਦੇਵੇ, ਤਾਂ ਜੋ ਸੰਗਠਨ ਇਹਨਾਂ ਪਸ਼ੂਆਂ ਨੂੰ ਉੱਥੇ ਰੱਖ ਕੇ ਇਹਨਾਂ ਦੀ ਸੇਵਾ-ਸੰਭਾਲ ਕਰ ਸਕੇ। ਹਿੰਦੂ ਮਾਨ ਦੇ ਹੱਕ ਵਿੱਚ ਗੱਲ ਕਰਦਿਆਂ ਉਹਨਾਂ ਨੇ ਹਿੰਦੂਤਵ ਦੀ ਗੱਲ ਕੀਤੀ ਅਤੇ ਸਾਰੇ ਹਿੰਦੂਆਂ ਨੂੰ ਇੱਕਜੁੱਟ ਹੋ ਕੇ ਕੋਈ ਵੀ ਕੰਮ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਹਿੰਦੂ ਸਮਾਜ ਇੱਕਜੁੱਟ ਨਹੀਂ ਹੋਵੇਗਾ, ਉਦੋਂ ਤੱਕ ਆਪਣੇ ਹੱਕਾਂ ਦੀ ਰਾਖੀ ਨਹੀਂ ਹੋ ਸਕਦ ਇਸ ਮੌਕੇ ਮੀਤ ਪ੍ਰਧਾਨ ਸੰਜੀਵ ਕੁਮਾਰ ਰਾਜਪੁਰਾ, ਹਲਕਾ ਇੰਚਾਰਜ ਮੁਦਿਤ ਭਾਰਦਵਾਜ,ਸਚਿਨ ਘਨੌਲੀ, ਪਰਮਿੰਦ ਅਰੋੜਾ, ਸੰਤੋਸ਼ ਕੁਮਾਰ, ਮੀਨਾ ਦੇਵੀ, ਐਡਵੋਕੇਟ ਸੁਸ਼ੀਲ ਯਾਦਵ, ਦਲਵਿੰਦਰ ਬੱਲਾ, ਦਰਸ਼ਨ ਮਿੱਠਾ, ਵਿੱਕੀ ਕੁਮਾਰ ਅਤੇ ਪ੍ਰਕਾਸ਼ ਸਿੰਘ ਸਮੇਤ ਪਟਿਆਲਾ ਤੋਂ ਵੀ ਸ਼ਿਵ ਸੈਨਿਕ ਅਤੇ ਅਹੁਦੇਦਾਰ ਹਾਜ਼ਰ ਰਹੇ ਅਤੇ ਕੌਮੀ ਪ੍ਰਧਾਨ ਦੇ ਵਿਚਾਰ ਸੁਣੇ।
    4
    *ਰਾਜਪੁਰਾ 'ਚ ਸ਼ਿਵ ਸੈਨਾ ਪੰਜਾਬ ਦਾ ਵੱਡਾ ਸਮਾਗਮ - ਨੌਜਵਾਨਾਂ ਤੇ ਨਾਰੀ ਸ਼ਕਤੀ ਨੇ ਕੀਤੀ ਸ਼ਮੂਲੀਅਤ, ਮਹਿਲਾ ਵਿੰਗ ਦੀ ਹੋਈ ਸਥਾਪਨਾ
*ਰਾਜਪੁਰਾ, 15 ਨੰਵਬਰ (ਜਤਿੰਦਰ ਲਕੀ)
ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸੰਜੀਵ ਰਾਜਪੁਰਾ ਅਤੇ ਹਲਕਾ ਇੰਚਾਰਜ ਮੁਦਿਤ ਭਾਰਦਵਾਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਸ਼ਿਵ ਸੈਨਾ ਦੇ ਦਫ਼ਤਰ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਗਿਆ।
ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਨਵੇਂ ਸ਼ਿਵ ਸੈਨਿਕਾਂ ਨੂੰ ਸਿਰੋਪੇ ਪਾ ਕੇ ਸ਼ਿਵ ਸੈਨਾ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਿਲ ਕੀਤਾ।
*ਨਾਰੀ ਸ਼ਕਤੀ ਦਾ ਵੱਡਾ ਵਾਧਾ, ਮਹਿਲਾ ਵਿੰਗ ਦੀ ਸਥਾਪਨਾ*
ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਨਾਲ-ਨਾਲ ਨਾਰੀ ਸ਼ਕਤੀ ਵੀ ਸ਼ਿਵ ਸੈਨਾ ਪੰਜਾਬ ਨਾਲ ਜੁੜੀ।
ਕੌਮੀ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਨਾਰੀ ਸ਼ਕਤੀਕਰਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਵਿੰਗ ਦੀ ਸਥਾਪਨਾ ਵੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਬਿਨਾਂ ਮਹਿਲਾਵਾਂ ਦੇ ਕੋਈ ਵੀ ਸੰਗਠਨ ਮਜ਼ਬੂਤ ਨਹੀਂ ਹੋ ਸਕਦਾ, ਇਸ ਲਈ ਮਹਿਲਾਵਾਂ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ।
*ਨਵੇਂ ਅਹੁਦੇਦਾਰਾਂ ਦਾ ਐਲਾਨ*
ਇਸ ਮੌਕੇ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ:
ਸੰਤੋਸ਼ ਕੁਮਾਰ* - ਜ਼ਿਲ੍ਹਾ ਪ੍ਰਵਾਸੀ ਵਿੰਗ ਦੇ ਪ੍ਰਧਾਨ
*ਐਡਵੋਕੇਟ ਸੁਸ਼ੀਲ ਯਾਦਵ* - ਲੀਗਲ ਸੈੱਲ ਦੇ ਮੈਂਬਰ *ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਮਿੱਠਾ* - ਮੀਡੀਆ ਇੰਚਾਰਜ
ਇਸ ਤੋਂ ਇਲਾਵਾ ਹੋਰ ਜੁਆਇਨ ਕੀਤੇ ਮੈਂਬਰ ਸਾਹਿਬਾਨਾਂ ਨੂੰ ਵੀ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ।
ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਨਵੇਂ ਅਹੁਦੇਦਾਰਾਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਹਿੰਦੂਤਵ, ਰਾਸ਼ਟਰਵਾਦ ਅਤੇ ਸਮਾਜ ਸੇਵਾ ਦੀ ਵਿਚਾਰਧਾਰਾ 'ਤੇ ਚੱਲਣ ਵਾਲਾ ਸੰਗਠਨ ਹੈ ਅਤੇ ਹਰ ਸ਼ਿਵ ਸੈਨਿਕ ਨੂੰ ਇਸ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਹੈ।
ਸੰਜੀਵ ਘਨੌਲੀ ਨੇ ਸ਼ਹਿਰ ਵਿੱਚ ਘੁੰਮ ਰਹੀਆਂ ਬੇਸਹਾਰਾ ਗਊਆਂ ਅਤੇ ਅਵਾਰਾ ਪਸ਼ੂਆਂ 'ਤੇ ਵੀ ਚਿੰਤਾ ਜਤਾਈ। ਉਹਨਾਂ ਨੇ ਕਿਹਾ ਕਿ ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ।
ਉਹਨਾਂ ਨੇ ਰਾਜਪੁਰਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਸ਼ਿਵ ਸੈਨਾ ਪੰਜਾਬ ਨੂੰ ਜਗ੍ਹਾ ਦੇ ਦੇਵੇ, ਤਾਂ ਜੋ ਸੰਗਠਨ ਇਹਨਾਂ ਪਸ਼ੂਆਂ ਨੂੰ ਉੱਥੇ ਰੱਖ ਕੇ ਇਹਨਾਂ ਦੀ ਸੇਵਾ-ਸੰਭਾਲ ਕਰ ਸਕੇ।
ਹਿੰਦੂ ਮਾਨ ਦੇ ਹੱਕ ਵਿੱਚ ਗੱਲ ਕਰਦਿਆਂ ਉਹਨਾਂ ਨੇ ਹਿੰਦੂਤਵ ਦੀ ਗੱਲ ਕੀਤੀ ਅਤੇ ਸਾਰੇ ਹਿੰਦੂਆਂ ਨੂੰ ਇੱਕਜੁੱਟ ਹੋ ਕੇ ਕੋਈ ਵੀ ਕੰਮ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਹਿੰਦੂ ਸਮਾਜ ਇੱਕਜੁੱਟ ਨਹੀਂ ਹੋਵੇਗਾ, ਉਦੋਂ ਤੱਕ ਆਪਣੇ ਹੱਕਾਂ ਦੀ ਰਾਖੀ ਨਹੀਂ ਹੋ ਸਕਦ
ਇਸ ਮੌਕੇ ਮੀਤ ਪ੍ਰਧਾਨ ਸੰਜੀਵ ਕੁਮਾਰ ਰਾਜਪੁਰਾ, ਹਲਕਾ ਇੰਚਾਰਜ ਮੁਦਿਤ ਭਾਰਦਵਾਜ,ਸਚਿਨ ਘਨੌਲੀ, ਪਰਮਿੰਦ ਅਰੋੜਾ, ਸੰਤੋਸ਼ ਕੁਮਾਰ, ਮੀਨਾ ਦੇਵੀ, ਐਡਵੋਕੇਟ ਸੁਸ਼ੀਲ ਯਾਦਵ, ਦਲਵਿੰਦਰ ਬੱਲਾ, ਦਰਸ਼ਨ ਮਿੱਠਾ, ਵਿੱਕੀ ਕੁਮਾਰ ਅਤੇ ਪ੍ਰਕਾਸ਼ ਸਿੰਘ ਸਮੇਤ ਪਟਿਆਲਾ ਤੋਂ ਵੀ  ਸ਼ਿਵ ਸੈਨਿਕ ਅਤੇ ਅਹੁਦੇਦਾਰ ਹਾਜ਼ਰ ਰਹੇ ਅਤੇ ਕੌਮੀ ਪ੍ਰਧਾਨ ਦੇ ਵਿਚਾਰ ਸੁਣੇ।
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    4 hrs ago
  • Coming Soon New Sad Song Bewafa Keep support All Friends
    1
    Coming Soon New Sad Song Bewafa Keep support All Friends
    user_Guri
    Guri
    Singer ਐਸ.ਏ.ਐਸ. ਨਗਰ (ਮੋਹਾਲੀ), ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • ਡੀ ਸੀ ਬਠਿੰਡਾ ਵਁਲੋ ਜਨਹਿੱਤ ਵਿਚ ਦਿੱਤੀ ਜਾਣਕਾਰੀ ਜਿਲਾ ਬਠਿੰਡਾ
    1
    ਡੀ ਸੀ ਬਠਿੰਡਾ ਵਁਲੋ ਜਨਹਿੱਤ ਵਿਚ ਦਿੱਤੀ ਜਾਣਕਾਰੀ 

ਜਿਲਾ ਬਠਿੰਡਾ
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.