ਪਰਮ ਸਤਿਕਾਰ ਯੋਗ ਪੰਜਾਬ ਦੇ ਸਮੂਹ ਪੇਂਡੂ ਚੌਕੀਦਾਰ ਸਾਥੀਓ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਚੋਕੀਦਾਰ ਸਾਥੀਓ ਜੋ ਪਿਛਲੀ 27/2/2026/ਦਿਨ ਸ਼ੁੱਕਰਵਾਰ ਨੂੰ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਘੇਰੀ ਸਮੂਹ ਚੌਕੀਦਾਰ ਸਾਥੀਆਂ ਦੇ ਸਹਿਯੋਗ ਨਾਲ ਘੇਰੀ ਗਈ ਸੀ ਉਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਸੀ ਉਸ ਵੇਲੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਥੇਬੰਦੀ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਆਪ ਜੀ ਮਿਤੀ 3/3/2026 ਦਿਨਠ ਮੰਗਲਵਾਰ ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾ 12 ਦੁਪਹਿਰ ਮੀਟਿੰਗ ਕੀਤੀ ਜਾਵੇਗੀ ਪ੍ਰੰਤੂ ਜਦੋਂ ਕੱਲ੍ਹ ਜਥੇਬੰਦੀ ਮੀਟਿੰਗ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਤਾ ਮਾਲ ਮੰਤਰੀ ਪੰਜਾਬ ਦੀ ਕੋਈ ਵੀ ਮੀਟਿੰਗ ਪੰਜਾਬ ਭਵਨ ਵਿਖੇ ਨਹੀਂ ਰੱਖੀ ਗਈ ਉਸ ਤੋਂ ਬਾਅਦ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਤੁਰੰਤ ਸੰਗਰੂਰ ਵਿਖੇ ਸੱਤਪਾਲ ਜੀ ਸਪੈਸ਼ਲ ਬ੍ਰਾਂਚ ਸੰਗਰੂਰ ਦੇ ਨਾਲ ਇਸ ਇਸ ਘਟਨਾ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਗਰੀਬ ਪੇਂਡੂ ਚੌਕੀਦਾਰ ਸਾਥੀਆਂ ਨਾਲ ਇਹ ਮਜ਼ਾਕ ਕਿਉਂ ਕੀਤਾ ਹੈ ਤਾਂ ਉਨ੍ਹਾਂ ਵੱਲੋਂ ਉਸੇ ਵਕਤ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਨਾਲ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਕਿਹਾ ਗਿਆ ਕਿ ਆਪ ਜੀ ਸੈਕਟਰੀ ਏਟ ਚਲੇ ਜਾਉ ਉਥੇ ਆਪ ਜੀ ਦੀ ਮੀਟਿੰਗ ਮਾਲ ਮੰਤਰੀ ਦੇ ਪੀ ਏ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਅਸੀ ਜਿਸ ਟਾਇਮ ਸੋਕਟਰੀ ਏਟ ਪਹੁੰਚੇ ਤਾਂ ਉਥੋਂ ਬਲਵਿੰਦਰ ਸਿੰਘ ਜਾ ਚੁੱਕੇ ਸਨ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਪਰ ਫਿਰ ਵੀ ਚੰਡੀਗੜ੍ਹ ਦੀ ਸੀ ਆਈ ਡੀ ਅਤੇ ਸਪੈਸ਼ਲ ਬ੍ਰਾਂਚ ਚੰਡੀਗੜ੍ਹ ਵੱਲੋਂ ਸਾਡਾ ਪੂਰਾ ਸਾਥ ਦਿੱਤਾ ਗਿਆ ਅਤੇ ਸਾਡੀ ਮੀਟਿੰਗ ਮਾਨਯੋਗ ਐਫ ਸੀ ਆਰ ਸੀ੍ ਅਨੁਰਾਗ ਵਰਮਾ ਜੀ ਮਾਲ ਵਿਭਾਗ ਦੇ ਨਾਲ ਕਰਵਾਈ ਤਾ ਉਨ੍ਹਾਂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਾਡੀ ਗੱਲਬਾਤ ਸੁਣੀ ਅਤੇ ਉਨ੍ਹਾਂ ਵੱਲੋਂ ਸਾਨੂੰ ਪੂਰਨ ਤੌਰ ਉੱਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਪੇਂਡੂ ਚੌਕੀਦਾਰਾਂ ਦੇ ਮਸਲੇ ਦਾ ਹੱਲ ਸੋ ਪ੍ਰਤੀਸ਼ਤ ਕਰਵਾਇਆ ਜਾਵੇਗਾ ਉਨ੍ਹਾਂ ਵੱਲੋ ਸੂਬਾ ਪ੍ਰਧਾਨ ਨੂੰ ਕਿਹਾ ਗਿਆ ਕਿ ਬਹੁਤ ਜਲਦ ਅਸੀ ਆਪ ਜੀਆ ਦੀ ਮੀਟਿੰਗ ਸਮੂਹ ਮਹਿਕਮੇ ਦੇ ਅਧਿਕਾਰੀਆਂ ਨਾਲ ਕਰਾਵਾਂਗੇ ਅਤੇ ਤੁਹਾਡੇ ਇਸ ਮਸਲੇ ਦਾ ਹੱਲ ਕਰਵਾ ਕੇ ਦੇਵਾਂਗੇ ਅਤੇ ਉਨ੍ਹਾਂ ਕਿਹਾ ਕਿ ਆਪ ਜੀ ਕੋਲ ਜੋ ਵੀ ਲੇਟਰ ਵਗੇਰਾ ਹਨ ਤੁਸੀਂ ਅਗਲੀ ਸੁਣਵਾਈ ਦੌਰਾਨ ਜ਼ਰੂਰ ਆਪਣੇ ਨਾਲ ਲੈਕੇ ਆਇਉ ਤਾ ਜੋ ਮਸਲੇ ਦਾ ਹੱਲ ਜਲਦੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਇਸ ਮੌਕੇ ਅਮਰਜੀਤ ਸਿੰਘ ਹਿਆਤਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਚਰਨਾ ਸਿੰਘ ਬਲੇਰ ਖਜ਼ਾਨਚੀ ਪੰਜਾਬ ਜਸਵੰਤ ਸਿੰਘ ਪੱਕਾ ਮੀਤ ਪ੍ਰਧਾਨ ਪੰਜਾਬ ਰਾਮਲਾਲ ਰੇਤਗੜ ਪੈ੍ਸ ਸਕੱਤਰ ਪੰਜਾਬ ਬਲਵਿੰਦਰ ਸਿੰਘ ਮਾਝੀ ਨਸੀਬ ਸਿੰਘ ਸੀਨੀਅਰ ਮੀਤ ਪ੍ਰਧਾਨ ਆਨੰਦਪੁਰ ਸਾਹਿਬ ਰਾਮ ਸਿੰਘ ਹਰਦਿੱਤਪੁਰਾ ਤਹਿਸੀਲ ਪ੍ਰਧਾਨ ਭਵਾਨੀਗੜ੍ਹ ਅਤੇ ਸੀਨੀਅਰ ਆਗੂ ਪੰਜਾਬ ਮੁੱਖਤਿਆਰ ਸਿੰਘ ਕਾਕਾ ਮੌਜੋਵਾਲ ਤਹਿਸੀਲ ਪ੍ਰਧਾਨ ਸੁਨਾਮ ਕਾਕਾ ਸਿੰਘ ਕਕਰਾਲਾ ਭਾਈਕਾ ਸੀਨੀਅਰ ਮੀਤ ਪ੍ਰਧਾਨ ਸਮਾਣਾ ਵੱਡੀ ਗਿਣਤੀ ਵਿੱਚ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਚੌਕੀਦਾਰ ਸਾਥੀ ਹਾਜ਼ਰ ਸਨ ਕਿਰਪਾ ਕਰਕੇ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਚੌਂਕੀਦਾਰ ਵੀ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਵੀ 1250 ਤਨਖਾਹ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਜਨਮ ਮੋਤ ਦਾ ਰਿਕਾਰਡ ਖੋਹ ਲਿਆ ਗਿਆ ਹੈ ਜਿਸ ਵਿੱਚ ਇਨ੍ਹਾਂ ਸਰਕਾਰਾਂ ਨੇ 2500 ਤਨਖਾਹ ਵਿੱਚ ਆਸਾ ਵਰਕਰਾਂ ਰੱਖੀਆਂ ਗਈਆਂ ਹਨ ਜੋ ਕਿ ਕੰਮ ਚੋਕੀਦਾਰ ਦਾ ਸੀ ਅਤੇ ਇਹ ਕੰਮ ਚੋਕੀਦਾਰ 1964ਲੈ ਕੇ ਕਰਦੇ ਆਉਂਦੇ ਸੀ ਨਾ ਤਾਂ ਆਸਾ ਵਰਕਰਾਂ ਕਿਸੇ ਦੇ ਘਰ ਜਾ ਕੇ ਮੋਤ ਅਤੇ ਜਨਮ ਲਿਖ ਕੇ ਨਹੀਂ ਲਉਦੀਆ ਚੌਂਕੀਦਾਰ ਸਾਥੀ ਘਰਾਂ ਵਿੱਚ ਜਾ ਕੇ ਮੋਤ ਅਤੇ ਜਨਮ ਲਿਖ ਕੇ ਲਿਉਦੇ ਸੀ ਸਰਕਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਸੀ

- Post by The Virsa Punjab1
- ਪੀ.ਓ ਸਟਾਫ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ , ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ..1
- ਅੰਮ੍ਰਿਤਸਰ ਚ ਦਿੱਲੀ ਦੀ ਸੰਗਤ ਦਾ ਵੱਡਾ ਉਪਰਾਲਾ: ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਬਣੇਗੀ ਅਧੁਨਿਕ ਸਰਾਵਾਂ, ਨੀਂਹ ਪੱਥਰ ਰੱਖਿਆ NRI ਸੰਗਤ ਲਈ ਹੋਣਗੇ ਵਿਸ਼ੇਸ਼ ਪ੍ਰਬੰਧ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ੀ ਸਹੂਲਤ ਨੂੰ ਮੁੱਖ ਰੱਖਦਿਆਂ, ਦਿੱਲੀ ਦੇ ਰਜੌਰੀ ਗਾਰਡਨ ਦੀ ਸੰਗਤ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਜੌਰੀ ਗਾਰਡਨ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਨਵੀਂ ਸਰਾਵਾਂ ਦੇ ਨਿਰਮਾਣ ਲਈ ਪਲਾਟ ਦਾ ਕਬਜ਼ਾ ਲੈ ਕੇ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਨੇ ਪਹੁੰਚ ਕੇ ਅਰਦਾਸ ਕੀਤੀ ਅਤੇ ਗੁਰੂ ਮਹਿਰਾਜ ਦਾ ਸ਼ੁਕਰਾਨਾ ਕੀਤਾ। ਰਜੌਰੀ ਗਾਰਡਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਦੀ ਰਜਿਸਟਰੀ ਅਤੇ ਹੋਰ ਕਾਗਜ਼ੀ ਕਾਰਵਾਈਆਂ ਲਈ ਲਗਭਗ 3 ਕਰੋੜ 30 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਸਾਹਿਬ ਦੀ ਰਹਿਮਤ ਸਦਕਾ ਸੰਭਵ ਹੋਇਆ ਹੈ। ਇਸ ਸੇਵਾ ਵਿੱਚ ਕੇਵਲ ਦਿੱਲੀ ਹੀ ਨਹੀਂ, ਸਗੋਂ ਅਮਰੀਕਾ, ਲੰਡਨ ਅਤੇ ਹੋਰ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੇ ਵੀ ਦਿਲ ਖੋਲ੍ਹ ਕੇ ਮਾਇਆ ਦਾ ਯੋਗਦਾਨ ਪਾਇਆ ਹੈ। ਪ੍ਰਬੰਧਕਾਂ ਅਨੁਸਾਰ, ਇਸ ਸਰਾਵਾਂ ਵਿੱਚ ਸੰਗਤਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ: ਸ਼ੁਰੂਆਤੀ ਦੌਰ ਵਿੱਚ 30 ਤੋਂ 38 ਦੇ ਕਰੀਬ ਆਧੁਨਿਕ ਕਮਰੇ ਤਿਆਰ ਕੀਤੇ ਜਾਣਗੇ। ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਇੱਕ ਵਿਸ਼ੇਸ਼ ਫਲੋਰ ਰਾਖਵਾਂ ਰੱਖਿਆ ਜਾਵੇਗਾ। ਸ਼ਹਿਰ ਦੇ ਤੰਗ ਇਲਾਕੇ ਨੂੰ ਦੇਖਦਿਆਂ ਸਰਾਵਾਂ ਵਿੱਚ ਖੁੱਲ੍ਹੀ ਪਾਰਕਿੰਗ ਅਤੇ ਸੰਗਤ ਲਈ ਕੈਫੀਟੇਰੀਆ ਦੀ ਸਹੂਲਤ ਵੀ ਦਿੱਤੀ ਜਾਵੇਗੀ।ਰਜੌਰੀ ਗਾਰਡਨ ਵਿੱਚ ਚੱਲ ਰਹੀ ਮਾਡਰਨ ਡਿਸਪੈਂਸਰੀ ਦੀ ਤਰਜ਼ 'ਤੇ ਇੱਥੇ ਵੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਟੀਚਾ ਹੈ। ਜਦੋਂ ਪ੍ਰਧਾਨ ਜੀ ਤੋਂ ਪੁੱਛਿਆ ਗਿਆ ਕਿ ਇੱਥੇ ਪਹਿਲਾਂ ਹੀ ਕਈ ਸਰਾਵਾਂ ਮੌਜੂਦ ਹਨ, ਤਾਂ ਉਨ੍ਹਾਂ ਦੱਸਿਆ ਕਿ ਦਿੱਲੀ ਅਤੇ ਖਾਸ ਕਰਕੇ ਰਜੌਰੀ ਗਾਰਡਨ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤਸਰ ਆਉਂਦੀਆਂ ਹਨ। ਅਕਸਰ ਭਾਰੀ ਰਸ਼ ਕਾਰਨ ਸੰਗਤ ਨੂੰ ਕਮਰੇ ਮਿਲਣ ਵਿੱਚ ਦਿੱਕਤ ਆਉਂਦੀ ਹੈ ਜਾਂ ਦੇਰ ਰਾਤ ਪਹੁੰਚਣ 'ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਸਮੂਹ ਸੰਗਤ ਨੇ ਆਪਣੀ ਸਰਾਵਾਂ ਬਣਾਉਣ ਦਾ ਫੈਸਲਾ ਕੀਤਾ, ਜਿੱਥੇ ਬਹੁਤ ਹੀ ਘੱਟ ਖਰਚੇ (ਲਗਭਗ 500-800 ਰੁਪਏ) 'ਤੇ ਮਿਆਰੀ ਕਮਰੇ ਮੁਹੱਈਆ ਕਰਵਾਏ ਜਾਣਗੇ।ਕਮੇਟੀ ਦੇ ਕੈਸ਼ੀਅਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਰਾਵਾਂ ਦੇ ਨਿਰਮਾਣ ਲਈ 15 ਮਹੀਨਿਆਂ ਦਾ ਟੀਚਾ ਰੱਖਿਆ ਗਿਆ ਹੈ, ਪਰ ਜੇਕਰ ਫੰਡਾਂ ਦੀ ਆਮਦ ਤੇਜ਼ ਰਹੀ ਤਾਂ ਇਸ ਨੂੰ 12 ਮਹੀਨਿਆਂ ਦੇ ਅੰਦਰ ਹੀ ਮੁਕੰਮਲ ਕਰਕੇ ਸੰਗਤ ਦੇ ਅਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਥਾਨ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ।3
- Post by ਸੇ਼ਰੇ ਪੰਜਾਬ ਖ਼ਬਰਨਾਮਾਂ1
- Post by 5ab News Live1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 400 ਗੁੰਮ ਹੋਏ ਮੋਬਾਈਲ ਫੋਨ ਲੱਭੇ ਅਤੇ ਉਨ੍ਹਾਂ ਨੂੰ ਮਾਲਕਾਂ ਨੂੰ ਦਿੱਤੇ ਗਏ1
- ਅੰਮ੍ਰਿਤਸਰ ਦੇ P.O. ਸਟਾਫ ਦੀ ਕਾਮਯਾਬੀ, ਫਰਾਰ ਮੁਲਜ਼ਮ ਚੜ੍ਹਿਆ P.O. ਸਟਾਫ ਦੇ ਹੱਥੇ #Punjab24News #AmritsarPolice #POStaffAmritsar #PunjabPolice #PoliceSuccess #CrimeControl #FugitiveArrested #PoliceAction #LawAndOrder #PunjabNews #AmritsarNews #CrimeNews #PoliceOperation #BreakingNews #PublicSafety #JusticeServed1
- Post by The Virsa Punjab1
- ਪੁਲਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ : ਐੱਸ.ਐੱਚ.ਓ ਗੁਰਮੀਤ ਸਿੰਘ ਇੰਸ. ਗੁਰਮੀਤ ਸਿੰਘ ਨੇ ਸੰਭਾਲਿਆ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਦਾ ਚਾਰਜ਼1