logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਤਾਜ਼ਾ ਖਬਰ, ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂ ਗਰਾਂ ਕੀਤਾ ਭਰਵਾਂ ਸਵਾਗਤ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂਗਰਾਂ ਕੀਤਾ। ਇਲਾਕੇ ਦੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ। ਜਤਿੰਦਰ ਸਿੰਘ ਸੈਟੀ ਨੇ ਲੋਕਾਂ ਦੀਆਂ ਸੁਣੀਆਂ ਦੁਖ ਤਕਲੀਫਾਂ।

4 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
4 hrs ago

ਤਾਜ਼ਾ ਖਬਰ, ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂ ਗਰਾਂ ਕੀਤਾ ਭਰਵਾਂ ਸਵਾਗਤ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂਗਰਾਂ ਕੀਤਾ। ਇਲਾਕੇ ਦੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ। ਜਤਿੰਦਰ ਸਿੰਘ ਸੈਟੀ ਨੇ ਲੋਕਾਂ ਦੀਆਂ ਸੁਣੀਆਂ ਦੁਖ ਤਕਲੀਫਾਂ।

More news from ਪੰਜਾਬ and nearby areas
  • ਨਸ਼ਿਆਂ ਖ਼ਿਲਾਫ਼ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਪੰਜਾਬ ਪ੍ਰਧਾਨ ਪਰਮਜੀਤ ਰੌੜੀ ਨੇ ਕੀਤੀ ਅਵਾਜ਼ ਬੁਲੰਦ* ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਦੇ ਜਤਿੰਦਰ ਸਿੰਘ ਸੈਟੀ ਵਲੋਂ ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬਲਾਕ ਸੜੋਆ ਦੇ ਪਿੰਡ ਨਵਾਂਗਰਾਂ ਇੱਕ ਪੈਲਿਸ ਚ ਸਮਾਗਮ ਚ ਪਹੁੰਚੇ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੌੜੀ ਨੇ ਇਲਾਕੇ ਚ ਨਸ਼ਿਆਂ ਵਿਰੁੱਧ ਆਪਣੀ ਰਾਏ ਕਮਿਸ਼ਨ ਅੱਗੇ ਰੱਖੀਂ।
    1
    ਨਸ਼ਿਆਂ ਖ਼ਿਲਾਫ਼ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਪੰਜਾਬ ਪ੍ਰਧਾਨ ਪਰਮਜੀਤ ਰੌੜੀ ਨੇ ਕੀਤੀ ਅਵਾਜ਼ ਬੁਲੰਦ*
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਦੇ ਜਤਿੰਦਰ ਸਿੰਘ ਸੈਟੀ ਵਲੋਂ ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬਲਾਕ ਸੜੋਆ ਦੇ ਪਿੰਡ ਨਵਾਂਗਰਾਂ ਇੱਕ ਪੈਲਿਸ ਚ ਸਮਾਗਮ ਚ ਪਹੁੰਚੇ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੌੜੀ ਨੇ ਇਲਾਕੇ ਚ ਨਸ਼ਿਆਂ ਵਿਰੁੱਧ ਆਪਣੀ ਰਾਏ ਕਮਿਸ਼ਨ ਅੱਗੇ ਰੱਖੀਂ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    1 hr ago
  • Nakodar Murad Shah Baba Ji da Mela bada hi vadhiya si 🌹🫰🫶 Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai
    1
    Nakodar Murad Shah Baba Ji da Mela bada hi vadhiya si 🌹🫰🫶
Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    23 hrs ago
  • ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ
    1
    ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    1 hr ago
  • ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
    1
    ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
    user_ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    2 hrs ago
  • ਜਲੰਧਰ ਦੇ ਬਾਜ਼ਾਰ ਕਲਾ ਵਿੱਚ ਹਨੂਮਾਨ ਮੰਦਿਰ ਦੇ ਨਵੀਨ ਕਰਨ ਲਈ ਰੱਖਿਆ ਗਿਆ ਮਾਰਕੀਟ ਵੱਲੋਂ ਨੀਹ ਪੱਥਰ, ਪੂਰੀ ਮਾਰਕੀਟ ਨੇ ਦਿੱਤਾ ਸਹਿਯੋਗ
    1
    ਜਲੰਧਰ ਦੇ ਬਾਜ਼ਾਰ ਕਲਾ ਵਿੱਚ ਹਨੂਮਾਨ ਮੰਦਿਰ ਦੇ ਨਵੀਨ ਕਰਨ ਲਈ ਰੱਖਿਆ ਗਿਆ ਮਾਰਕੀਟ ਵੱਲੋਂ ਨੀਹ ਪੱਥਰ, ਪੂਰੀ ਮਾਰਕੀਟ ਨੇ ਦਿੱਤਾ ਸਹਿਯੋਗ
    user_Sunil Kumar
    Sunil Kumar
    ਜਲੰਧਰ 1, ਜਲੰਧਰ, ਪੰਜਾਬ•
    9 hrs ago
  • प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज
    1
    प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल
जालंधर, पंजाब | 22 अगस्त 2026
क्रान्ति न्यूज़ — सच की आवाज
चीफ़ रिपोर्टर: राहुल कुमार पूरी
सड़क कूड़ाघर बनी तो जिम्मेदार कौन?
जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए।
चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है?
सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए?
राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा?
हड़ताल की तारीख को लेकर भी सवाल
मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था।
ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया।
क्रान्ति न्यूज़ का सवाल
सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है।
अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए।
साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले।
क्रान्ति न्यूज़ — सच की आवाज का सवाल साफ है:
सड़क जनता के आने-जाने के लिए है या कूड़ा फेंकने के लिए?
अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है।
रिपोर्ट: राहुल कुमार पूरी
चीफ़ रिपोर्टर — क्रान्ति न्यूज़ सच की आवाज
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    19 hrs ago
  • ਤਾਜ਼ਾ ਖਬਰ, ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂ ਗਰਾਂ ਕੀਤਾ ਭਰਵਾਂ ਸਵਾਗਤ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂਗਰਾਂ ਕੀਤਾ। ਇਲਾਕੇ ਦੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ। ਜਤਿੰਦਰ ਸਿੰਘ ਸੈਟੀ ਨੇ ਲੋਕਾਂ ਦੀਆਂ ਸੁਣੀਆਂ ਦੁਖ ਤਕਲੀਫਾਂ।
    1
    ਤਾਜ਼ਾ ਖਬਰ, ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂ ਗਰਾਂ ਕੀਤਾ ਭਰਵਾਂ ਸਵਾਗਤ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਜਤਿੰਦਰ ਸਿੰਘ ਸੈਂਟੀ ਚੰਡੀਗੜ੍ਹ ਪੰਜਾਬ ਪਹੁੰਚੇ ਕੁਲਦੀਪ ਪੈਲਸ ਨਵਾਂਗਰਾਂ ਕੀਤਾ। ਇਲਾਕੇ ਦੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ। ਜਤਿੰਦਰ ਸਿੰਘ ਸੈਟੀ ਨੇ ਲੋਕਾਂ ਦੀਆਂ ਸੁਣੀਆਂ ਦੁਖ ਤਕਲੀਫਾਂ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    4 hrs ago
  • ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਟਾਂਡਾ ਉੜਮੁੜ :- ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਂਚਾਰ ਮਿਲਿਆ ਹੈ l ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿੱਚ ਕੱਲ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀl ਇਸ ਸਮੇਂ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਉਹ ਭਾਰੀ ਰਕਮ ਚੱਕ ਕੇ ਵਿਦੇਸ਼ ਗਿਆ ਸੀ ਉੱਥੇ ਉਸ ਨੂੰ ਕਾਫੀ ਸਮਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਉਹ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਭਾਰੀ ਮਿਹਨਤ ਕਰ ਰਿਹਾ ਸੀ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਾਤ ਸਮੇਂ ਪੀਜ਼ਾ ਡਿਲੀਵਰੀ ਜਦੋਂ ਉਹ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਲੁੱਟ ਖੋਹ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ l ਇਸ ਸਮੇਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਿੱਥੇ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਉੱਥੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਅਮਰੀਕਾ ਸਰਕਾਰ ਨਾਲ ਰਾਬਤਾ ਕਰੇl ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਅਜੇ ਕਵਾਰਾ ਸੀ ਤੇ ਉਸਦੇ ਪਿਤਾ ਅਤੇ ਭਰਾ ਆਪਣਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ l
    1
    ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ
ਟਾਂਡਾ ਉੜਮੁੜ :- ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰਨ ਦਾ ਸਮਾਂਚਾਰ ਮਿਲਿਆ ਹੈ l
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿੱਚ ਕੱਲ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀl ਇਸ ਸਮੇਂ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਉਹ ਭਾਰੀ ਰਕਮ ਚੱਕ ਕੇ ਵਿਦੇਸ਼ ਗਿਆ ਸੀ ਉੱਥੇ ਉਸ ਨੂੰ ਕਾਫੀ ਸਮਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਉਹ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਭਾਰੀ ਮਿਹਨਤ ਕਰ ਰਿਹਾ ਸੀ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਾਤ ਸਮੇਂ ਪੀਜ਼ਾ ਡਿਲੀਵਰੀ ਜਦੋਂ ਉਹ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਲੁੱਟ ਖੋਹ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ l ਇਸ ਸਮੇਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਿੱਥੇ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਉੱਥੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਅਮਰੀਕਾ ਸਰਕਾਰ ਨਾਲ ਰਾਬਤਾ ਕਰੇl ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਅਜੇ ਕਵਾਰਾ ਸੀ ਤੇ ਉਸਦੇ ਪਿਤਾ ਅਤੇ ਭਰਾ ਆਪਣਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ l
    user_ਅੰਮ੍ਰਿਤਪਾਲ ਸਿੰਘ ਬਾਜਵਾ
    ਅੰਮ੍ਰਿਤਪਾਲ ਸਿੰਘ ਬਾਜਵਾ
    ਟਾਂਡਾ, ਹੁਸ਼ਿਆਰਪੁਰ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.