Shuru
Apke Nagar Ki App…
ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone ₹punjab #LudhianaNews ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone
Jatinder Tandon
ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone ₹punjab #LudhianaNews ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone
More news from ਪੰਜਾਬ and nearby areas
- ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... #PunjabNews #protest #unemployment #punjabkhabar24 #NewsUpdate #GovernmentofPunjab #BhagwantMann #HarpalSinghCheema #dirbanews #SangrurUpdate1
- ਮੈਡ ਸੰਧੂ ਦਾ ਹੋਇਆ ਕਤਲ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ , ਜਲਦ ਫੜੇ ਜਾਣਗੇ ਕਾਤਿਲ1
- My Name Sanjeet Paswan Mobile Number 8872904056 Punjab National Bank Cosmetic Jobs Systems4
- 5 ਅਕਤੂਬਰ ਨੂੰ ਗੜ੍ਹਸ਼ੰਕਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ -ਰੌੜੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ 5 ਅਕਤੂਬਰ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਰੋਡ , ਮੇਰੇ ਦਫਤਰ ਵਿਖੇ ਬੇਰੁਜ਼ਗਾਰਾ ਲਈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਨੋਜਵਾਨਾਂ ਨੂੰ ਕੈਂਪ ਚ ਪਹੁੰਚਣ ਦੀ ਅਪੀਲ ਕੀਤੀ।1
- ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।1
- ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone ₹punjab #LudhianaNews ਜੰਨਤਾ ਨਗਰ ਵਿੱਖੇ ਚੱਲਿਆ ਗੋਲੀਆ ਮਾਮਲਾ ਪੁਰਾਣੀ ਰੰਜਿਸ਼ ਦਾ ਮੌਕੇ ਤੇ ਪੁਲਿਸ ਭਾਰੀ ਪੁਲਸ ਫੋਰਸ #everyone1
- ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ1
- 19 चा कू के वार सहने के बाद भी 180 लोगो की जान बचाई दिल से सलाम1