ਐਸ.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਸ਼ਹੀਦ ਊਧਮ ਸਿੰਘ ਦਾ 86ਵਾਂ ਸ਼ਹੀਦੀ ਦਿਵਸ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਐਸ.ਏ.ਐਸ. ਇੰਟਰਨੈਸ਼ਨਲ ਸਕੂਲ, ਚੀਮਾ ਵਿਖੇ ਮਹਾਨ ਆਜ਼ਾਦੀ ਸੰਗਰਾਮੀ ਸ਼ਹੀਦ ਊਧਮ ਸਿੰਘ ਦਾ 86ਵਾਂ ਸ਼ਹੀਦੀ ਦਿਵਸ ਬੜੀ ਸ਼ਰਧਾ, ਸਤਿਕਾਰ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ, ਬਹਾਦਰੀ ਅਤੇ ਮਹਾਨ ਕੁਰਬਾਨੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਭਾਸ਼ਣ, ਦੇਸ਼ ਭਗਤੀ ਭਰੇ ਗੀਤ ਅਤੇ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ। ਵਿਦਿਆਰਥੀਆਂ ਦੀਆਂ ਭਾਵਪੂਰਣ ਪੇਸ਼ਕਾਰੀਆਂ ਨੇ ਸਮੂਹ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ ਅਤੇ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸ਼ਹੀਦ ਊਧਮ ਸਿੰਘ ਦੇ ਨਿਡਰ ਜਜ਼ਬੇ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਵਿਕਰਮ ਸ਼ਰਮਾ ਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੀਵਨ ਹਰ ਭਾਰਤੀ ਲਈ ਸਦੀਵੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਮਿਸਾਲ ਬਹਾਦਰੀ, ਦੇਸ਼ਭਗਤੀ ਅਤੇ ਮਾਤਭੂਮੀ ਲਈ ਦਿੱਤੀ ਸਰਵੋੱਚ ਕੁਰਬਾਨੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਅਸਲ ਨਾਇਕ ਉਹ ਹੁੰਦੇ ਹਨ ਜੋ ਬਿਨਾਂ ਕਿਸੇ ਸਵਾਰਥ ਦੇ ਦੇਸ਼ ਦੀ ਸੇਵਾ ਲਈ ਆਪਣਾ ਸਰਵਸਵ ਨਿਛਾਵਰ ਕਰ ਦਿੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਬਹਾਦਰੀ ਅਤੇ ਨਿਸ਼ਕਾਮ ਸੇਵਾ ਦੇ ਰਾਹ 'ਤੇ ਚੱਲਦਿਆਂ ਇੱਕ ਮਜ਼ਬੂਤ, ਏਕਤਾ ਭਰੇ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਵਿਜੈ ਕੁਮਾਰ, ਮੈਨੇਜਰ ਸ਼ਿਵ ਕੁਮਾਰ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ ਸਮੇਤ ਸਮੂਹ ਅਧਿਆਪਕ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੂਰੇ ਸਤਿਕਾਰ ਨਾਲ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਨੌਜਵਾਨ ਪੀੜ੍ਹੀ ਵਿੱਚ ਦੇਸ਼ਭਗਤੀ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ।

- *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* *ਸਰਦਾਰ ਗੁਰਦਰਸ਼ਨ ਸਿੰਘ ਸੈਣੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ, ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ* ਜ਼ੀਰਕਪੁਰ, 31 ਜੁਲਾਈ, ਭਾਵਨਾ ਚੌਧਰੀ: ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਜ਼ੀਰਕਪੁਰ ਵਿੱਚ ਨਗਰ ਕੌਂਸਲ (ਐਮ.ਸੀ.) ਦਫ਼ਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨਾਲ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਜ਼ੋਰ ਦਿੱਤਾ। ਉਹ ਵਿਰੋਧ ਸਥਾਨ 'ਤੇ ਬੈਠੇ ਅਤੇ ਮਜ਼ਦੂਰਾਂ ਦੀਆਂ ਚਿੰਤਾਵਾਂ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ। ਉਨ੍ਹਾਂ ਨੇ ਮਜ਼ਦੂਰਾਂ ਨੂੰ ਆਪਣੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ। ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਜੋ ਵੀ ਜ਼ਰੂਰੀ ਯਤਨ ਕਰਨ, ਉਨ੍ਹਾਂ ਦੇ ਨਾਲ ਪੂਰੀ ਵਚਨਬੱਧਤਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੁਸ਼ਕਲ ਸਮੇਂ ਦੌਰਾਨ, ਸਰਦਾਰ ਗੁਰਦਰਸ਼ਨ ਸਿੰਘ ਸੈਣੀ ਦੀ ਮੌਜੂਦਗੀ ਨੇ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਵਿੱਚ ਉਮੀਦ ਅਤੇ ਵਿਸ਼ਵਾਸ ਦੀ ਇੱਕ ਨਵੀਂ ਕਿਰਨ ਲਿਆਂਦੀ। ਸਾਰੇ ਸਫਾਈ ਕਰਮਚਾਰੀਆਂ ਨੇ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਦਾ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਦਿਲੋਂ ਧੰਨਵਾਦ ਕੀਤਾ।4
- Available for Sale Locality : ਨਿਹਾਲ ਸਿੰਘ ਵਾਲਾ Area (dimensions) : 22 ਮਰਲੇ Expected Price : 40,00,000 Property Type : Commercial Plot 40 lakh1
- new stock coming wholesale retail contact karo 8370 981
- फरीदकोट में 5 अगस्त से किसानों का पक्का मोर्चा, स्पीकर कुलतार सिंह संधवां के आवास के बाहर धरना लगाने का ऐलान सरकार के साथ किसान संगठनों की बैठक बेनतीजा, जगजीत सिंह डल्लेवाल ने पंजाबभर की इकाइयों से तैयारियां तेज करने का किया आह्वान फरीदकोट, 1 अगस्त। भारतीय किसान यूनियन (एकता सिद्धूपुर) के नेतृत्व में संयुक्त किसान मोर्चा (गैर-राजनीतिक) ने 5 अगस्त से फरीदकोट जिले के गांव संधवां स्थित पंजाब विधानसभा के स्पीकर कुलतार सिंह संधवां के आवास के बाहर पक्का मोर्चा लगाने का ऐलान किया है। किसान संगठनों और पंजाब सरकार के प्रतिनिधियों के बीच शुक्रवार देर शाम हुई बैठक में मांगों को लेकर कोई ठोस सहमति नहीं बन सकी, जिसके बाद किसान संगठनों ने आंदोलन आगे बढ़ाने का निर्णय लिया। किसान नेता जगजीत सिंह डल्लेवाल ने बैठक के बाद कहा कि सरकार के साथ बातचीत का प्रयास किया गया, लेकिन बैठक किसी नतीजे तक नहीं पहुंच सकी। इसके बाद उन्होंने पंजाबभर की जिला इकाइयों से 5 अगस्त के कार्यक्रम के लिए तैयारियां तेज करने तथा किसानों को ट्रैक्टर-ट्रॉलियों सहित गांव संधवां पहुंचने का आह्वान किया। शंभू-खनौरी आंदोलन के नुकसान का मुआवजा मुख्य मांग किसान संगठनों की प्रमुख मांगों में शंभू और खनौरी बॉर्डर आंदोलन के दौरान किसानों को हुए नुकसान का मुआवजा देना शामिल है। इसके अलावा कृषि कर्ज के समाधान के लिए वन टाइम सेटलमेंट यानी ओटीएस योजना लागू करने की मांग भी उठाई गई है। किसान नेताओं का कहना है कि कर्ज के बोझ से जूझ रहे किसानों को एकमुश्त समाधान उपलब्ध कराने के लिए स्पष्ट और प्रभावी नीति बनाई जानी चाहिए। खाली चेक लेने और कथित दुरुपयोग का मुद्दा भी उठाया किसान संगठनों ने किसानों से कर्ज के समय लिए जाने वाले खाली अथवा हस्ताक्षरित चेकों का मुद्दा भी प्रमुखता से उठाया है। किसान नेताओं का तर्क है कि जब कर्ज के बदले किसानों की जमीन या अन्य संपत्ति गिरवी रखी जाती है तो अतिरिक्त रूप से खाली चेक लेना उचित नहीं है। किसान संगठनों का आरोप है कि कुछ मामलों में इन चेकों के कथित दुरुपयोग के कारण किसानों को कानूनी परेशानियों का सामना करना पड़ा है। हालांकि इन आरोपों की स्वतंत्र और अंतिम पुष्टि संबंधित जांच या सक्षम प्राधिकारी के निर्णय के बाद ही हो सकती है। फरीदकोट में बैंक के बाहर लंबे समय से धरना किसान संगठनों के अनुसार फरीदकोट में लैंड मॉर्गेज बैंक के बाहर 30 मार्च से अनिश्चितकालीन धरना चल रहा है। किसानों का कहना है कि बैंकिंग प्रक्रिया, कृषि कर्ज और खाली चेकों से संबंधित शिकायतों का समाधान नहीं होने के कारण आंदोलन को आगे बढ़ाना पड़ रहा है। किसान संगठनों ने दावा किया है कि पंजाब के करीब 12 जिलों में भी विभिन्न बैंकों के बाहर किसानों द्वारा धरने दिए जा रहे हैं। इन संगठनों की ओर से संबंधित बैंकिंग प्रक्रियाओं की जांच और किसानों की शिकायतों का समाधान करने की मांग की जा रही है। सरकार के साथ बातचीत के बाद फिर आंदोलन का ऐलान किसान संगठनों के मुताबिक सरकार की ओर से बातचीत का निमंत्रण मिलने के बाद प्रस्तावित आंदोलन को कुछ समय के लिए रोककर वार्ता का रास्ता अपनाया गया था। शुक्रवार को हुई बैठक में किसानों ने अपनी मांगें सरकार के समक्ष रखीं, लेकिन किसी ठोस समाधान पर सहमति नहीं बन सकी। बैठक बेनतीजा रहने के बाद किसान संगठनों ने 5 अगस्त से संधवां में पक्का मोर्चा लगाने की घोषणा कर दी है। प्रशासन के सामने कानून-व्यवस्था और यातायात की चुनौती यदि पंजाब के विभिन्न जिलों से बड़ी संख्या में किसान ट्रैक्टर-ट्रॉलियों के साथ संधवां पहुंचते हैं, तो प्रशासन के सामने कानून-व्यवस्था के साथ-साथ यातायात व्यवस्था बनाए रखने की चुनौती भी होगी। ऐसे में आंदोलनकारियों और प्रशासन के बीच समन्वय तथा आम लोगों की आवाजाही को सुचारु बनाए रखना महत्वपूर्ण रहेगा। सरकार के सामने फिर बातचीत का रास्ता मौजूदा घटनाक्रम में सरकार और किसान संगठनों के बीच बातचीत की भूमिका महत्वपूर्ण हो गई है। किसानों की मांगों पर समयबद्ध निर्णय, बैंकिंग संबंधी शिकायतों की निष्पक्ष जांच और कर्ज समाधान को लेकर स्पष्ट नीति बनाने से विवाद को बातचीत के जरिए सुलझाने का रास्ता निकल सकता है। वहीं किसान संगठनों के लिए भी यह महत्वपूर्ण होगा कि आंदोलन के दौरान आम नागरिकों, विद्यार्थियों, मरीजों और यात्रियों को अनावश्यक परेशानी न हो तथा कानून-व्यवस्था बनाए रखने में प्रशासन के साथ सहयोग किया जाए। 5 अगस्त से प्रस्तावित पक्का मोर्चा अब सरकार और किसान संगठनों के बीच संवाद की अगली बड़ी परीक्षा माना जा रहा है। आने वाले दिनों में यह देखना महत्वपूर्ण होगा कि सरकार किसानों को दोबारा बातचीत के लिए बुलाती है या नहीं और क्या दोनों पक्ष किसी लिखित अथवा ठोस समाधान पर पहुंच पाते हैं।1
- ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ ਫਿਲੌਰ ਲੋਕ ਇਨਸਾਫ ਮੰਚ ਕੀਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਦਿੱਤਾ ਡੀਐਸਪੀ ਫਿਲੌਰ ਨੂੰ ਮੰਗ ਪੱਤਰ1
- sante majri sector 115 kafi Dinon Se Road bandh per aaega pata nahin kam kar de bhi hai ya nahin kar de1
- ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! ਰਾਜਾ ਵੜਿੰਗ ਦੇ ਸਾਹਮਣੇ ਜਦੋਂ ਲੱਗੇ ਨਾਅਰੇ ਚਰਨਜੀਤ ਸਿੰਘ ਚੰਨੀ ਦੇ ਤਾਂ ਰਾਜਾ ਵੜਿੰਗ ਗੁੱਸੇ ਵਿੱਚ ਬੋਲੇ ਕੀ ਪਰੋਬਲਮ ਹੈ ਬਈ ! #RajaWarring #CharanjitSinghChanni #PunjabCongress #PunjabPolitics #Congress #PoliticalNews #BreakingNews #ViralVideo #PunjabNews #LatestNews #PoliticalUpdate #GlobalKhabarnamaa #PunjabiNews #TrendingNow #NewsUpdate1
- ਇੱਕ ਨੌਜਵਾਨ ਨੂੰ ਲਿਫਟ ਲੈਣੀ ਪਈ ਮਹਿੰਗੀ ਮੋਟਰਸਾਈਕਲ ਤੇ ਮੰਗੀ ਸੀ ਲਿਫਟ ਅੱਗੇ ਜਾ ਕੇ ਹੋ ਗਈ ਲੁੱਟ ਖੋਹ ਕੱਟਣਾ ਫਿਲੋਰ ਸ਼ਹਿਰ ਦੀ ਇੱਕ ਨੌਜਵਾਨ ਨੂੰ ਲਿਫਟ ਲੈਣੀ ਪਈ ਮਹਿੰਗੀ ਮੋਟਰਸਾਈਕਲ ਤੇ ਮੰਗੀ ਸੀ ਲਿਫਟ ਅੱਗੇ ਜਾ ਕੇ ਹੋ ਗਈ ਲੁੱਟ ਖੋਹ ਕੱਟਣਾ ਫਿਲੋਰ ਸ਼ਹਿਰ ਦੀ1