Shuru
Apke Nagar Ki App…
ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਅਲੌਕਿਕ ਆਤਿਸ਼ਬਾਜੀ.. l Punjab 24 news | #festiva #BreakingNews #medical #newcar #bestcar #fullautomatic #specialcar #AamaadamiParty #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government
Punjab 24 News
ਵਿਸਾਖੀ ਅਤੇ ਖਾਲਸੇ ਦੀ ਸਾਜਨਾ ਦਿਵਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਅਲੌਕਿਕ ਆਤਿਸ਼ਬਾਜੀ.. l Punjab 24 news | #festiva #BreakingNews #medical #newcar #bestcar #fullautomatic #specialcar #AamaadamiParty #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #LatestNews #NewsUpdate #news #smartcity #Punjabpolice #breakingnews #government
More news from Punjab and nearby areas
- ਘਰਾਂ ਦੇ ਬਾਹਰ ਮੋਟਰਸਾਈਕਲ ਖੜਾ ਕਰਨ ਵਾਲੇ ਵੇਖ ਲੈਣ, ਵੇਖੋ ਕਿਵੇਂ ਮਿੰਟਾਂ ਚ' ਪਤੰਦਰ ਨੇ ਕਰਤਾ ਗਾ''ਇਬ | Punjab 24 news | #chori #CCTVCamera #pressconference #chori #medical #newcar #bestcar #fullautomatic #specialcar #AamaadamiParty #goliyan #firing #PoliceNews #PoliceNews #pressnews #PressMeet #pressconference #newspunjabi #bigupdate #punjabpolice #terrorists #newsfeed #fbpost #News #latest #PunjabiNews #trafficpolice #punjab24news #Amritsar #Amritsarnews #updatenews #todaynews #LatestNews #NewsUpdate #news #smartcity #Punjabpolice #breakingnews #government1
- ਪੰਜਾਬ ਪੁਲਿਸ ਨੇ ਮੁਕੱਦਮਾਂ ਦੇ ਬੈਕਵਰਡ ਤੇ ਫਾਰਵਰਡ ਜਾਂਚ ਦੌਰਾਨ ਯੂ.ਐਸ ਬੇਸਡ ਡਰੱਗ ਕਾਰਟੇਲ ਤੇ ਹਵਾਲਾ ਅਪਰੇਟਰ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼:, 46 ਲੱਖ 91 ਹਜ਼ਾਰ (ਡਰੱਗ ਮਨੀ) ਸਮੇਤ 05 ਕਾਬੂ।* — ਮੁੱਖ ਮੰਤਰੀ, ਸ੍ਰ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ — ਜਾਂਚ ਵਿੱਚ ਖੁਲਾਸਾ ਹੋਇਆ ਕਿ ਫੜੇ ਗਏ 05 ਹਵਾਲਾ ਅਪਰੇਟਰ ਸਰਹੱਦ ਪਾਰੋਂ ਹੈਰੋਇਨ ਦੀਆਂ ਖੇਪਾਂ ਦੀ ਸਪਲਾਈ ਦੇ ਈਵਜ਼ ਵਿੱਚ ਡਰੱਗ ਮਨੀ ਨੂੰ ਹਵਾਲਾ ਨੈਟਵਰਕ ਰਾਂਹੀ ਅੱਗੇ ਪਹੁੰਚਾਉਂਦੇ ਸਨ। -ਫੜੇ ਗਏ ਹਰਿਆਣਾ ਵਾਸੀ ਅਨਿਲ ਦਾ ਡਰਾਈ ਫਰੁੱਟ ਦੇ ਕਾਰੋਬਾਰ ਰਾਂਹੀ ਹਵਾਲਾ ਨੈਟਵਰਕ ਚਲਾਉਂਦਾ ਸੀ। -ਮੁਕੱਦਮਾਂ ਵਿੱਚ ਪਹਿਲਾਂ ਇੱਕ ਨਸ਼ਾ ਤੱਸਕਰ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ 01 ਕਿਲੋ ਹੈਰੋਇਨ ਬ੍ਰਾਮਦ ਕੀਤੀ ਸੀ। — ਸਪਲਾਈ ਕਰਨ ਵਾਲਿਆਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀਆਂ ਕੋਸ਼ਿਸ਼ਾਂ: ਸੀਪੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ, 19 ਅਪ੍ਰੈਲ-2025 ( ਪੱਤਰਕਾਰ / ਮਹਾਂਬੀਰ ਸਿੰਘ ) ਮੁੱਖ ਮੰਤਰੀ, ਸ੍ਰ:ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚੱਲ ਰਹੀ ਜੰਗ ਯੁੱਧ ਨਸ਼ਿਆ ਵਿਰੁੱਧ ਨਸ਼ਿਆਂ ਦੇ ਤਹਿਤ ਅੰਤਰਰਾਸ਼ਟਰੀ ਡਰੱਗ ਕਾਰਟੇਲ ਤੇ ਹਵਾਲਾ ਅਪਰੇਟਰ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ, ਅਮ੍ਰਿਤਸਰ ਨੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਦੌਰਾਨ 05 ਵਿਅਕਤੀ ਨੂੰ ਕਾਬੂ ਕਰਕੇ 46,91,000/-ਰੁਪਏ (46 ਲੱਖ 91 ਹਜ਼ਾਰ ਰੁਪਏ) ਡਰੱਗ ਮਨੀ ਬ੍ਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1) ਰਾਜ਼ਨਜੋਤ ਸਿੰਘ ਉਰਫ਼ ਰਾਜਨ ਪੁੱਤਰ ਜਤਿੰਦਰ ਸੰਘ ਵਾਸੀ ਕਮਲਾ ਐਵੀਨਿਊ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ, 2) ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਾਹਵਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, 3) ਹਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਦਰ ਕੁਆਟਰ, ਅੰਮ੍ਰਿਤਸਰ, 4) ਨਵਜ਼ੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਮੈਕਸ ਸਿਟੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਅਤੇ 5) ਅਨਿਲ ਸੈਣੀ ਪੁੱਤਰ ਦਿਲਬਾਗ ਸੈਣੀ ਵਾਸੀ ਜਗਤ ਕਲੋਨੀ, ਭਵਾਨੀ, ਹਰਿਆਣਾ ਵਜੋਂ ਹੋਈ ਹੈ ਅਤੇ 46,91,000/-ਰੁਪਏ (46 ਲੱਖ 91 ਹਜ਼ਾਰ ਰੁਪਏ) ਡਰੱਗ ਮਨੀ ਬ੍ਰਾਮਦ ਕੀਤੀ ਗਈ। ਹਲਾਵਾ ਨੈੱਟਵਰਕ ਵਿੱਚ ਫੜੇ ਗਏ ਹਰਿਆਣਾ ਦਾ ਰਹਿਣ ਵਾਲਾ ਅਨਿਲ ਸੈਣੀ ਦਾ ਡਰਾਈਫਰੂਟ ਦਾ ਕਾਰੋਬਾਰ ਸੀ, ਜਿਸਦੇ ਇਵਜ਼ ਵਿੱਚ ਇਹ ਹਵਾਲਾ ਨੈਟਵਰਕ ਚਲਾ ਰਿਹਾ ਸੀ। ਇਹ ਹਵਾਲਾ ਮਨੀ ਦੇ ਨੈਵਟਰਕ ਦੌਰਾਨ ਦੌਸੀ ਇੱਕ ਦੂਸਰੇ ਨੂੰ 10/20 ਦੇ ਨੌਟ ਦੇ ਨੰਬਰ ਦੀ ਫੋਟੋ ਖਿੱਚ ਕੇ ਸੌਸ਼ਲ ਮੀਡੀਆ ਐਪ ਰਾਂਹੀ ਉਹ ਫੋਟੋ ਭੇਜ ਕੇ ਪੈਸਿਆ ਦਾ ਲੈਂਣ-ਦੇਣ ਕਰਦੇ ਸਨ। ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਹਵਾਲਾ ਮਨੀ ਟ੍ਰੇਲ ਦੇ ਗਠਜੋੜ ਨੂੰ ਤੋੜਦੇ ਹੋਏ ਪਹਿਲਾਂ ਇਸ ਮੁਕੱਦਮਾਂ ਵਿੱਚ 01 ਕਿਲੋ ਹੈਰੋਇਨ ਨਾਲ ਸਤਨਾਮ ਸਿੰਘ ਉਰਫ਼ ਸੰਧੂ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਛਿੱਡਣ, ਥਾਣਾ ਲੋਪੋਕੇ, ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ 26 ਸਾਲ ਨੂੰ ਮਿਤੀ 09-04-2024 ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨੇ ਇਸਦੇ ਇਕਸ਼ਾਫ ਤੇ 1) ਰਾਜ਼ਨਜੋਤ ਸਿੰਘ ਉਰਫ਼ ਰਾਜਨ 2) ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ 3) ਅਨਿਲ ਸੈਣੀ ਵਾਸੀ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ। ਅੱਗੋ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਉਰਫ਼ ਗੋਰਾ ਦੇ ਇਕਸ਼ਾਫ ਤੇ ਇਸਦੇ 02 ਹੋਰ ਸਾਥੀਆਂ ਸਿਪਾਹੀ ਨਵਜ਼ੋਤ ਸਿੰਘ ਅਤੇ ਹਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮ ਅਨਿਲ ਸੈਣੀ, ਸਿਪਾਹੀ ਨਵਜ਼ੋਤ ਸਿੰਘ ਅਤੇ ਹਰਮੀਤ ਸਿੰਘ ਯੂ.ਐਸ ਬੇਸਡ ਨਸ਼ਾ ਤੱਕਸਰ ਜੋਬਨ ਕਲੇਰ ਅਤੇ ਗੈਗਸਟਰ ਗੋਪੀ ਚੌਗਾਵਾ ਦੇ ਸੰਪਰਕ ਵਿੱਚ ਸਨ ਤੇ ਇਹ ਨੈੱਟਵਰਕ ਚਲਾ ਰਹੇ ਸਨ।ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆ ਕਮਿਸ਼ਨਰ (ਸੀਪੀ) ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਏਡੀਸੀਪੀ ਇਨਵੈਸਟੀਗੇਸ਼ਨ ਜਗਬਿੰਦਰ ਸਿੰਘ, ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਦੀ ਨਿਗਰਾਨੀ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ-1 ਦੀਆਂ ਵੱਖ-ਵੱਖ ਪੁਲੀਸ ਟੀਮਾਂ ਨੇ ਉਕਤ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਕੇ ਡਰੱਗ ਮਨੀ ਅਤੇ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨਾਂ ਕਿਹਾ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਤਹਿ ਤੋਂ ਛਾਨਬੀਨ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਕੱਦਮਾਂ ਨੰਬਰ 65 ਮਿਤੀ 09.04.25 ਜ਼ੁਰਮ 21-C ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ ਵਿੱਖੇ ਦਰਜ਼ ਹੈ।1
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋਇੰਨ, 02 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ 03 ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਮਿਤੀ 18 ਅਪ੍ਰੈਲ (ਪੱਤਰਕਾਰ ਸੋਨੂੰ ਖਾਨਕੋਟ) ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਫਲਤਾ ਹਾਸਿਲ ਕਰਦੇ ਹੋਏ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋਇੰਨ, 02 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜੋ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਸ਼ੱਕੀ ਵਿਅਕਤੀ ਜੋ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ ਅਤੇ ਪਿਛਲੇ ਦਿਨੀ ਉਕਤ ਤਿੰਨਾ ਦੋਸੀਆ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਗੈਰ ਕਾਨੂੰਨੀ ਹਥਿਆਰਾਂ ਦੀ ਇਕ ਖੇਪ ਹਾਸਲ ਕਰ ਲਈ ਹੈ ਅਤੇ ਅੱਜ ਤਿੰਨੋ ਇਸ ਖੇਪ ਕਿਸੇ ਪਾਰਟੀ ਨੂੰ ਦੇਣ ਲਈ ਆਪਣੇ ਥ੍ਰੀ-ਵੀਲਰ ਰੰਗ ਕਾਲਾ ਪਰ ਸਵਾਰ ਹੋ ਕੇ ਜਾ ਰਹੇ ਸਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਇੰਚਾਰਜ ਸਪੈਸ਼ਲ ਸੈੱਲ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਪੁਲੀ ਸੂਆ ਪਿੰਡ ਬੋਪਾਰਏ ਬਾਜ ਸਿੰਘ ਤੋਂ ਉਕਤ ਤਿੰਨਾ ਦੋਸ਼ੀ ਜਤਿੰਦਰ ਸਿੰਘ ਉਰਫ ਰੋਸ਼ਾ ਪੁੱਤਰ ਗੁਰਵੈਲ ਸਿੰਘ ਵਾਸੀ ਪਿੰਡ ਕਾਉਂਕੇ ਥਾਣਾ ਘਰਿੰਡਾ, ਰਣਜੀਤ ਸਿੰਘ ਉਰਫ ਜੀਤ ਪੁੱਤਰ ਗੁਰਧੀਰ ਸਿੰਘ ਵਾਸੀ ਪਿੰਡ ਢੰਡੀਵਿੰਡ ਥਾਣਾ ਘਰਿੰਡਾ ਅਤੇ ਕਰਨ ਪੁੱਤਰ ਸੰਦੀਪ ਸਿੰਘ ਵਾਸੀ ਸਰਪੰਚ ਵਾਲਾ ਚੌਂਕ, ਮੋਹਕਮਪੁਰਾ ਥਾਣਾ ਮੋਹਕਮਪੁਰਾ ਨੂੰ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ ਅਤੇ ਇੱਕ ਆਟੋ ਰਿਕਸ਼ਾ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰ. 60 ਮਿਤੀ 18/04/2025 ਜੁਰਮ 25/54/59 ਅਸਲਾ ਐਕਟ ਤਹਿਤ ਥਾਣਾ ਲੋਪੋਕੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਮੁੱਢਲੀ ਤਫਤੀਸ਼ ਦੌਰਾਨ ਦੌਰਾਨ 02 ਕਿੱਲੋ ਹੈਰੋਇੰਨ ਅਤੇ 02 ਲੱਖ ਡਰੱਗ ਮਨੀ ਹੋਰ ਬ੍ਰਾਮਦ ਹੋਈ ਹੈ। ਉਕਤ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।1
- ਆਕਾਂਸ਼ ਐਜੂਕੇਸ਼ਨਲ ਸਰਵਿਸਿਜ਼ ਦੀ ਵਿਦਿਆਰਥਣ ਕਾਵਿਆ ਨੇ JEE Mains 'ਚ ਕਿਸ ਤਰ੍ਹਾਂ ਦਰਜ ਕੀਤੀ ਸ਼ਾਨਦਾਰ ਸਫਲਤਾ1