Shuru
Apke Nagar Ki App…
ਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨੂੰ ਲੈ ਕੇ ਕੀ ਦਿੱਤਾ ਗਿਆ ਬਿਆਨ ਲੋਕ ਕਰ ਰਹੇ ਹਨ ਤਾਰੀਫ
The Virsa Punjab
ਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨੂੰ ਲੈ ਕੇ ਕੀ ਦਿੱਤਾ ਗਿਆ ਬਿਆਨ ਲੋਕ ਕਰ ਰਹੇ ਹਨ ਤਾਰੀਫ
More news from ਪੰਜਾਬ and nearby areas
- ਜੀਆਰਪੀ ਪੁਲਿਸ ਵੱਲੋ ਚੋ'ਰੀਸ਼ੁ'ਦਾ ਮੋਬਾਈਲ ਮਾਲਕਾਂ ਦੇ ਹਵਾਲੇ ਕੀਤੇ ਗਏ। #fastwaypunjabnews #amritsar #GRP #mobile #everyonehighlights #viralvideoシ #vlog #TopFans #helpingothers #PunjabPolice #reelschallenge #vloger1
- Post by The Virsa Punjab1
- ਬੀਤੀ ਰਾਤ ਥਾਣਾ ਛੇਹਰਟਾ ਦੇ ਇਲਾਕਾ ਵਿੱਚ ਅਚਾਨਕ ਹੋਏ ਇੱਕ ਹਾਦਸੇ ਜਿਸ ਵਿੱਚ ਇੱਕ ਲੜਕਾ ਜਖਮੀ ਹੋ ਗਿਆ ਸੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸ੍ਰੀ ਰਵਿੰਦਰ ਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ।1
- ਗੁਰੂ ਨਾਨਕ ਦੇਵ ਹਸਪਤਾਲ ਤੋਂ 4 ਦਿਨਾਂ ਦਾ ਬੱਚਾ ਅਗਵਾ, ਮਾਪਿਆਂ ‘ਚ ਹਾਹਾਕਾਰ ਮਾਂ ਦਾ ਦੋਸ਼—ਹਸਪਤਾਲ ਸਟਾਫ ਨੇ ਅੰਦਰ ਜਾਣ ਨਹੀਂ ਦਿੱਤਾ, ਸੁਰੱਖਿਆ ‘ਤੇ ਸਵਾਲ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਜਾਂਚ ਜਾਰੀ, CCTV ਖੰਗਾਲੇ ਜਾ ਰਹੇ ਲਾਪਰਵਾਹੀ ਜਾਂ ਸਾਜ਼ਿਸ਼ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੇਵਲ ਚਾਰ ਦਿਨਾਂ ਦਾ ਨਵਜਨਮਾ ਬੱਚਾ ਅਗਵਾ ਹੋ ਗਿਆ। ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਕ ਅਣਪਛਾਤੀ ਔਰਤ ਪਿਛਲੇ ਦੋ-ਤਿੰਨ ਦਿਨਾਂ ਤੋਂ ਉਨ੍ਹਾਂ ਦੇ ਕੋਲ ਬੈਠਦੀ ਆ ਰਹੀ ਸੀ ਅਤੇ ਆਪਣੇ ਆਪ ਨੂੰ ਜਾਣ-ਪਛਾਣ ਵਾਲੀ ਵਜੋਂ ਦਰਸਾ ਰਹੀ ਸੀ। ਮਾਪਿਆਂ ਨੇ ਦੱਸਿਆ ਕਿ ਉਹ ਔਰਤ ਹੌਲੀ-ਹੌਲੀ ਭਰੋਸਾ ਜਿੱਤ ਕੇ ਬੱਚੇ ਦੇ ਨੇੜੇ ਆਉਂਦੀ ਰਹੀ ਅਤੇ ਮੌਕਾ ਦੇਖ ਕੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਪੀੜਤ ਮਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਦੇਖਣ ਲਈ ਵਾਰਡ ਵਿੱਚ ਜਾਣ ਲੱਗੀ ਤਾਂ ਹਸਪਤਾਲ ਦੇ ਕਰਮਚਾਰੀਆਂ ਨੇ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੇ ਕਿਹਾ ਕਿ ਉਸਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਇਸ ਦੌਰਾਨ ਬੱਚੇ ਦੇ ਕੋਲ ਤਿੰਨ ਲੋਕ ਬੈਠੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਅਣਪਛਾਤੀ ਔਰਤ ਵੀ ਸੀ। ਮਾਂ ਨੇ ਸਵਾਲ ਉਠਾਇਆ ਕਿ ਆਖਿਰ ਕਿਸ ਤਰ੍ਹਾਂ ਇੱਕ ਅਣਜਾਣ ਵਿਅਕਤੀ ਨੂੰ ਨਵਜਨਮੇ ਬੱਚੇ ਦੇ ਕੋਲ ਬੈਠਣ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਔਰਤ ਕੌਣ ਸੀ, ਪਰ ਜਾਂਚ ਦੇ ਸ਼ੁਰੂਆਤੀ ਪੜਾਅ ‘ਚ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਦੋਸ਼ੀ ਦੀ ਪਹਿਚਾਣ ਕਰ ਲਈ ਜਾਵੇਗੀ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਸਿਰਫ ਲਾਪਰਵਾਹੀ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੱਚੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਸਪਤਾਲਾਂ ਵਿੱਚ ਹੀ ਨਵਜਨਮੇ ਬੱਚੇ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਕਿੱਥੇ ਸੁਰੱਖਿਅਤ ਮਹਿਸੂਸ ਕਰੇਗੀ। ਬਾਈਟ:--- ਪੁਲਿਸ ਅਧਿਕਾਰੀ ਬਾਈਟ:--- ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਬਾਈਟ:--- ਪੀੜਿਤ ਪਰਿਵਾਰ8
- Mona Singh ਦੀ ਅਗਵਾਈ ਹੇਠ FICCI FLO ਅੰਮ੍ਰਿਤਸਰ ਵੱਲੋਂ ਸ਼ਾਨਦਾਰ ਬ੍ਰਾਈਡਲ ਤੇ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ #Punjab24News #FICCIFLO #AmritsarFashionShow #BridalEdit #BridalFashion #FashionShow2026 #MonaSingh #LuxuryBridal #DesignerCollection #WeddingTrends #FashionEvent #AmritsarEvents #StyleInspiration #BridalLook #FashionLovers #TrendingNow1
- Post by Taza Awaaz1
- ਅੰਮ੍ਰਿਤਸਰ ਤੋਂ ਵੱਡੀ ਖਬਰ, ਬੇਜੁਬਾਨਾਂ ਦੀ ਆਵਾਜ਼ ਬਣ ਕੇ ਵਰਦੇ ਮੀਹ ਚ ਭਿੱਜਦੀਆਂ ਗਊਆਂ ਨੂੰ ਬਚਾਉਣ ਗਏ ਨੌਜਵਾਨ ਦੇ ਹੱਥੀ ਪਿਆ ਗਊਆਂ ਦਾ ਮਾਲਕ। ਕੀਤੀ ਸਰੇਆਮ ਗਾਲੀ ਗਲੋਚ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਵੀਡੀਓ।1
- Post by The Virsa Punjab1