Shuru
Apke Nagar Ki App…
गैस की कमी होने के कारण मोदी सरकार ने यह कुछ नंबर दिए हैं जिससे आप गैस बुकिंग कर सकते हैं🙏 गैस बुकिंग के लिए कुछ इंपॉर्टेंट नंबर🙏
Vijay Vijay
गैस की कमी होने के कारण मोदी सरकार ने यह कुछ नंबर दिए हैं जिससे आप गैस बुकिंग कर सकते हैं🙏 गैस बुकिंग के लिए कुछ इंपॉर्टेंट नंबर🙏
More news from ਪੰਜਾਬ and nearby areas
- ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੇ ਦੜੇ ਸੱਟੇ ਦੀ ਦੁਕਾਨ ਤੇ ਕਿੱਤੀ ਲਾਈਵ ਰੇਡ1
- Post by Md Usman Raja5
- यह गंदा पानी बरसात का पानी नहीं या 15 -20 दिन से हर रोज रात के समय नींद सड़क के ऊपर छोड़ दिया जाता है जिससे आने जाने वाले लोगों को दिखती आती हैं पर लोग प्रशासन की तरफ मुंह उठा कर देख रहे हैं क्या प्रशासन को कार्रवाई करेगा1
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਕੱਲ੍ਹ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ Kejriwal ਅਤੇ BhagwantMann ਨੂੰ ਸਪੱਸ਼ਟ ਕਰਨਾ ਚਾਹੀਦਾ ਸੀ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ Behbal ਗੋਲੀਕਾਂਡ ਦਾ ਇੰਨਸਾਫ਼ ਯਕੀਨੀ ਬਣਾਉਣ ਦੀ ਆਪਣੀ ਪਹਿਲੀ ਗਰੰਟੀ ਬਾਰੇ ਸਿੱਖਾਂ ਨੂੰ ਮੂਰਖ ਕਿਉਂ ਬਣਾਇਆ ਹੈ - ਖਹਿਰਾ1
- गैस बुकिंग के लिए कुछ इंपॉर्टेंट नंबर🙏1
- ਨਗਰ ਕੌਂਸਲ ਜਗਰਾਓ ਅੰਦਰ ਅੱਜ ਸੰਘਰਸ਼ ਦੇ ਦੂਜੇ ਦਿਨ ਗੇਟ ਉੱਪਰ ਰੈਲੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਗੇਟ ਰੈਲੀ ਵਿੱਚ ਨਗਰ ਕੌਂਸਲ ਜਗਰਾਉਂ ਦੀਆਂ ਸਮੂਹ ਬਰਾਂਚਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੁਲਾਜ਼ਮਾਂ ਦੀ 10 ਸਾਲਾ ਤਰੱਕੀ ਅਨੁਸਾਰ ਮੁਲਾਜ਼ਮਾਂ ਨੂੰ ਲਾਭ ਨਾ ਦੇਣ ਤੇ 10 ਸਾਲਾਂ ਤਰੱਕੀ ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਰਾੜ ਨੂੰ ਗਿੱਲ ਨੇ ਦੱਸਿਆ ਕਿ ਇਹ ਦੋ ਦਿਨਾਂ ਸੰਘਰਸ਼ ਪੰਜਾਬ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਕੀਤਾ ਗਿਆ ਹੈ। ਜੇਕਰ ਹੁਣ ਵੀ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਮੰਗਾਂ ਉੱਪਰ ਗੌਰ ਨਾ ਕੀਤਾ ਗਿਆ ਉਹਨਾਂ ਨੂੰ ਮਿਲਣ ਦਾ ਸਮਾਂ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਅੰਦਰ ਪੰਜਾਬ ਮੁਲਾਜ਼ਮ ਐਕਸ਼ਨ ਕਮੇਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਨਗਰ ਕੌਂਸਲ ਜਗਰਾਉਂ ਦੀਆਂ ਸਮੂਹ ਬਰਾਂਚਾਂ ਦੇ ਮੁਲਾਜ਼ਮ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯੋਗਦਾਨ ਪਾਉਣਗੇ।1
- ਗੈਸ ਸਲੰਡਰ ਦੀ ਡਿਲੀਵਰੀ ਨੂੰ ਲੈ ਕੇ ਲੋਕ ਬੇਵਜਾਹ ਹੋ ਰਹੇ ਨੇ ਪੈਨਿਕ ਸੁਣੋ ਇਸ ਗੈਸ ਏਜੰਸੀ ਮਾਲਕ ਦਾ ਕਿ ਰਿਹਾ ਕਹਿਣਾ1