Shuru
Apke Nagar Ki App…
ਮਾਨਾਵਾਲਾ ਟੋਲ ਪਲਾਜ਼ਾ ’ਤੇ ਮੁੜ ਹੰਗਾਮਾ! #ਮਾਨਾਵਾਲਾਟੋਲਪਲਾਜ਼ਾ #ਵਾਲਮੀਕੀਸੰਤਸਮਾਜ #PunjabNews #YGTVPUNJAB #nonfollowersviewers ਮਾਨਾਵਾਲਾ ਟੋਲ ਪਲਾਜ਼ਾ ’ਤੇ ਮੁੜ ਹੰਗਾਮਾ! ਵਾਲਮੀਕੀ ਸੰਤ ਸਮਾਜ ਤੇ ਡਿਪਟੀ ਵਿਚਾਲੇ ਵਿਵਾਦ ਭਖਿਆ ਮਾਫ਼ੀ ਮੰਗਣ ਨੂੰ ਲੈ ਕੇ ਤਣਾਅ, ਸੰਤ ਸਮਾਜ ਅੱਗੇ ਝੁਕਣ ਤੋਂ ਡਿਪਟੀ ਦਾ ਇਨਕਾਰ! @Highlight #ਮਾਨਾਵਾਲਾਟੋਲਪਲਾਜ਼ਾ #ਵਾਲਮੀਕੀਸੰਤਸਮਾਜ #PunjabNews #YGTVPUNJAB #nonfollowersviewers
YG TV PUNJAB
ਮਾਨਾਵਾਲਾ ਟੋਲ ਪਲਾਜ਼ਾ ’ਤੇ ਮੁੜ ਹੰਗਾਮਾ! #ਮਾਨਾਵਾਲਾਟੋਲਪਲਾਜ਼ਾ #ਵਾਲਮੀਕੀਸੰਤਸਮਾਜ #PunjabNews #YGTVPUNJAB #nonfollowersviewers ਮਾਨਾਵਾਲਾ ਟੋਲ ਪਲਾਜ਼ਾ ’ਤੇ ਮੁੜ ਹੰਗਾਮਾ! ਵਾਲਮੀਕੀ ਸੰਤ ਸਮਾਜ ਤੇ ਡਿਪਟੀ ਵਿਚਾਲੇ ਵਿਵਾਦ ਭਖਿਆ ਮਾਫ਼ੀ ਮੰਗਣ ਨੂੰ ਲੈ ਕੇ ਤਣਾਅ, ਸੰਤ ਸਮਾਜ ਅੱਗੇ ਝੁਕਣ ਤੋਂ ਡਿਪਟੀ ਦਾ ਇਨਕਾਰ! @Highlight #ਮਾਨਾਵਾਲਾਟੋਲਪਲਾਜ਼ਾ #ਵਾਲਮੀਕੀਸੰਤਸਮਾਜ #PunjabNews #YGTVPUNJAB #nonfollowersviewers
More news from ਪੰਜਾਬ and nearby areas
- ਸੰਗਰੂਰ ਪੁਲਿਸ ਦੇ ਥਾਣਾ ਚੀਮਾ ਦੇ ਇਲਾਕੇ ਵਿੱਚ ਹੋਏ ਕਤਲ ਦਾ ਇੱਕ ਮੁਲਜ਼ਮ ਗ੍ਰਿਫ਼ਤਾਰ। ਸੰਗਰੂਰ ਪੁਲਿਸ ਦੇ ਥਾਣਾ ਚੀਮਾ ਦੇ ਇਲਾਕੇ ਵਿੱਚ ਹੋਏ ਕਤਲ ਦਾ ਇੱਕ ਮੁਲਜ਼ਮ ਗ੍ਰਿਫ਼ਤਾਰ। #Viral #ForYou #Punjabpolice #TrendingVideo #NonFollowers1
- अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया। अमृतसर शहर की गुरु नानक देव यूनिवर्सिटी में हरिराम प्रोग्राम शुभ प्रसारण हुआ और इसमें आम आदमी पार्टी की बड़ी-बड़ी शिक्षितों ने हिस्सा लिया और प्रोग्राम का आनंद उठाया।1
- ਵਾਹਨ ਨਹੀਂ, ਕਾਨੂੰਨ ਦੀ ਉਲੰਘਣਾ ਦਿਖੇਗੀ - ਕਾਲੀਆਂ ਫ਼ਿਲਮਾਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।1
- ਜ਼ਿੰਮੇਵਾਰੀ ਨਾਲ ਵਾਹਨ ਚਲਾਓ, ਗੈਰ-ਕਾਨੂੰਨੀ ਫ਼ਿਲਮਾਂ/ਜਾਲੀਆਂ ਅੱਜ ਹੀ ਹਟਾਓ। ਫਰੀਦਕੋਟ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ 'ਤੇ ਲੱਗੀਆਂ ਕਾਲ਼ੀਆਂ ਫ਼ਿਲਮਾਂ ਅਤੇ ਗੈਰ-ਅਧਿਕਾਰਤ ਜਾਲ਼ੀਆਂ ਨੂੰ ਅੱਜ ਹੀ ਹਟਾਓ। ਇਹ ਕਾਨੂੰਨ ਦੀ ਉਲੰਘਣਾ ਹੈ। ਕਾਨੂੰਨ ਦੀ ਪਾਲਣਾ ਕਰੋ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਓ। ਕਾਨੂੰਨ ਦਾ ਸਤਿਕਾਰ ਕਰੋ, ਸੁਰੱਖਿਅਤ ਰਹੋ।1
- 🚨 ਥਾਣਾ ਸੀ-ਡਿਵੀਜ਼ਨ ’ਚ ਵੱਡਾ ਸਵਾਲ! “ਵਾਰਦਾਤ ਵੇਲੇ ਅਸੀਂ ਥਾਣੇ ਅੰਦਰ ਬੈਠੇ ਸੀ” — ਫਿਰ ਸਾਡੇ ’ਤੇ ਕਿਵੇਂ ਹੋਇਆ ‘26 ਦਾ ਪਰਚਾ’? ਪਰਿਵਾਰ ਨੇ CCTV ਚੈੱਕ ਕਰਨ ਦੀ ਕੀਤੀ ਮੰਗ, ਪੁਲਿਸ ’ਤੇ ਮਿਲੀਭੁਗਤ ਦੇ ਗੰਭੀਰ ਦੋਸ਼ #Amritsar #ThanaCDivision #AmritsarNews #PunjabNews #PoliceAction #CCTV #Justice #BreakingNews #PunjabBolda #PunjabBoldaMajhaBlock1
- ਨਿਊ ਪ੍ਰਤਾਪ ਨਗਰ ਵਿੱਚ ਦੂਜਾ ਮੁਫ਼ਤ ਅੱਖਾਂ ਜਾਂਚ ਕੈਂਪ, 200 ਤੋਂ ਵੱਧ ਲੋਕਾਂ ਨੇ ਕਰਵਾਇਆ ਚੈੱਕਅੱਪ, ਪ੍ਰਬੰਧਕਾਂ ਵੱਲੋਂ ਠੰਡੇ ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ1
- शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।। शहर के जाने माने होटल व्यापारी दारा रॉयल ग्रुप्स होटल के MD सन्नी दारा के जन्मदिन पर उनको बधाई देने पहुंचे शहर के नामी व्यापारी भाई और अलग अलग संस्था के लोग।। इस मौके पर समाज सेवक धर्मपाल शर्मा, भारतीय व्यापार कल्याण बोर्ड भारत सरकार के सदस्य राजीव अनेजा,वर्ल्ड सिख चैंबर ऑफ कॉमर्स के राजिंदर सिंह मरवाहा, भाजपा देहाती के प्रधान मंझाल जी, समाज सेवक विकी चीता समेत कई अन्य गणमान्य लोग उपस्थित रहे।।1
- ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਤੇ ਦਲਾਲਾਂ ਦੇ ਚੱਕਰ ਖ਼ਤਮ! 1076 ’ਤੇ ਕਰੋ ਕਾਲ, ਸਰਕਾਰੀ ਸੇਵਾਵਾਂ ਘਰ ਬੈਠੇ ਹਾਸਲ ਕਰਨ ਦੀ ਸਹੂਲਤ—ਮਾਨ ਸਰਕਾਰ ਦਾ ‘ਕਿਹਾ ਤੇ ਕੀਤਾ’ ਮਾਡਲ ਚਰਚਾ ’ਚ #PunjabGovernment #PunjabSarkar #1076 #DoorstepServices #BhagwantMann #PunjabNews #PunjabBoldA #PunjabBoldaMajhaBlock #AmritsarNews1
- ਥਾਣਾ ਸੀ ਡਵਿਜ਼ਨ ਦੇ ਖੇਤਰ ਗੁਜਰਪੁਰਾ ਇਲਾਕੇ ਵਿੱਚ ਸਵੇਰੇ ਪੁਲਿਸ ਵੱਲੋਂ CASO ਆਪਰੇਸ਼ਨ ਅੱਜ ਸਵੇਰੇ 5 ਵਜੇ ਤੋਂ ਚੱਲੀ ਵਿਆਪਕ ਚੈਕਿੰਗ ਦੌਰਾਨ 2 NDPS ਐਫ.ਆਈ.ਆਰ. ਦਰਜ — ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਵੀ ਕੀਤੀ ਗਈ ਬਾਰੀਕੀ ਨਾਲ ਜਾਂਚ!1