ਸ਼ਹਿਜ਼ਾਦ ਭੱਟੀ ਨੂੰ ਅੱਤਵਾਦੀ ਘੋਸ਼ਿਤ! ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ ਨਵੀਂ ਦਿੱਲੀ (16 ਸਤੰਬਰ): ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂ.ਏ.ਪੀ.ਏ. ਦੇ ਤਹਿਤ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। UAPA ਦੀ ਧਾਰਾ 35(1)(a) ਤਹਿਤ ਕਾਰਵਾਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ 📢 ਜੰਤਕ ਆਵਾਜ਼ ਨਿਊਜ਼ ਮਾਨਸਾ #ShahzadBhatti #UAPA #HomeMinistry #AmitShah #BreakingNews #NationalSecurity #JantakAwaazNewsMansa #MansaNews ਸ਼ਹਿਜ਼ਾਦ ਭੱਟੀ ਨੂੰ ਅੱਤਵਾਦੀ ਘੋਸ਼ਿਤ! ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ ਨਵੀਂ ਦਿੱਲੀ (16 ਸਤੰਬਰ): ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂ.ਏ.ਪੀ.ਏ. ਦੇ ਤਹਿਤ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। UAPA ਦੀ ਧਾਰਾ 35(1)(a) ਤਹਿਤ ਕਾਰਵਾਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ 📢 ਜੰਤਕ ਆਵਾਜ਼ ਨਿਊਜ਼ ਮਾਨਸਾ #ShahzadBhatti #UAPA #HomeMinistry #AmitShah #BreakingNews #NationalSecurity #JantakAwaazNewsMansa #MansaNews
ਸ਼ਹਿਜ਼ਾਦ ਭੱਟੀ ਨੂੰ ਅੱਤਵਾਦੀ ਘੋਸ਼ਿਤ! ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ ਨਵੀਂ ਦਿੱਲੀ (16 ਸਤੰਬਰ): ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂ.ਏ.ਪੀ.ਏ. ਦੇ ਤਹਿਤ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। UAPA ਦੀ ਧਾਰਾ 35(1)(a) ਤਹਿਤ ਕਾਰਵਾਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ 📢 ਜੰਤਕ ਆਵਾਜ਼ ਨਿਊਜ਼ ਮਾਨਸਾ #ShahzadBhatti #UAPA #HomeMinistry #AmitShah #BreakingNews #NationalSecurity #JantakAwaazNewsMansa #MansaNews ਸ਼ਹਿਜ਼ਾਦ ਭੱਟੀ ਨੂੰ ਅੱਤਵਾਦੀ ਘੋਸ਼ਿਤ! ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ ਨਵੀਂ ਦਿੱਲੀ (16 ਸਤੰਬਰ): ਕੇਂਦਰੀ ਗ੍ਰਹਿ ਮੰਤਰਾਲੇ ਨੇ ਯੂ.ਏ.ਪੀ.ਏ. ਦੇ ਤਹਿਤ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। UAPA ਦੀ ਧਾਰਾ 35(1)(a) ਤਹਿਤ ਕਾਰਵਾਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ 📢 ਜੰਤਕ ਆਵਾਜ਼ ਨਿਊਜ਼ ਮਾਨਸਾ #ShahzadBhatti #UAPA #HomeMinistry #AmitShah #BreakingNews #NationalSecurity #JantakAwaazNewsMansa #MansaNews
- ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਮਨਾਇਆ ਗਿਆ ਨਰਿੰਦਰ ਮੋਦੀ ਦਾ ਜਨਮਦਿਨ ਮਾਨਸਾ ਦੇ ਪਿੰਗਲਵਾੜਾ ਆਸ਼ਰਮ ਵਿੱਚ ਸ਼੍ਰੀ ਮੰਗਤ ਰਾਏ ਬੰਸਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73 ਜਨਮਦਿਨ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਆਸ਼ਰਮ ਦੇ ਸੇਵਾਦਾਰਾਂ ਸਮੇਤ ਹੋਰ ਵਿਅਕਤੀ ਵੀ ਮੌਜੂਦ ਰਹੇ। ਕੇਕ ਕੱਟ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। 🎤 ਰਾਕੇਸ਼ ਕੁਮਾਰ ਬਿੱਟੂ1
- ਭਾਈ ਘਣੱਈਆ ਰੇਲਵੇ ਪਾਣੀ ਸੇਵਾ ਦਲ ਵਲੋਂ ਆਰ, ਓ, ਦੇ ਠੰਡੇ ਪਾਣੀ ਦੀ ਹਰ ਰੋਜ਼ ਫਰੀ ਸੇਵਾ ਕੀਤੀ ਜਾਂਦੀ ਹੈ।1
- ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਲਹਿਰਾਗਾਗਾ–ਸੁਨਾਮ ਰੋਡ ’ਤੇ ਭਿਆਨਕ ਸੜਕ ਹਾਦਸਾ, ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ਮੋਟਰਸਾਈਕਲ ਸਵਾਰ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਮੌਤ, ਦੋ ਔਰਤਾਂ ਗੰਭੀਰ ਜ਼ਖ਼ਮੀ ਐਂਕਰ ਇੰਟਰੋ ਲਹਿਰਾਗਾਗਾ–ਸੁਨਾਮ ਰੋਡ ’ਤੇ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਔਰਤਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ ਹੈ। VO ਪਿੰਡ ਖੋਖਰ ਦੇ ਸਰਪੰਚ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਣਧੀਰ ਸਿੰਘ ਫੌਜੀ ਮੋਟਰਸਾਈਕਲ ’ਤੇ ਦੋ ਔਰਤਾਂ ਨਾਲ ਜਾ ਰਹੇ ਸਨ। ਦੋਵੇਂ ਔਰਤਾਂ ਮਨਰੇਗਾ ਤਹਿਤ ਕੰਮ ਕਰਦੀਆਂ ਦੱਸੀਆਂ ਜਾ ਰਹੀਆਂ ਹਨ। ਲਹਿਰਾਗਾਗਾ–ਸੁਨਾਮ ਰੋਡ ’ਤੇ ਮੋਟਰਸਾਈਕਲ ਦੀ ਇੱਕ ਨਿੱਜੀ ਸਕੂਲ ਦੀ ਵੈਨ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਰਣਧੀਰ ਸਿੰਘ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ। ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਨਾਲ ਸਬੰਧਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।1
- pks midiya cneda Wale paramjit Hans ji ne mele ki tariff KI ਕਲ ਮਨਾਇਆ ਜਾ ਰਿਹਾ ਉਸਤਾਦ ਬਰਕਤ ਸਿੱਧੂ ਸਾਹਬ ਦਾ ਜਨਮ ਦਿਨ ਮੇਲਾ1
- ਗੁਰਦੁਆਰਾ ਅੜੀਸਰ ਸਾਹਿਬ ਵਿਖ਼ੇ ਪਾਇਆ ਦੀਵਾਨ ਹਾਲ ਦਾ ਲੈਂਟਰ, ਕਾਰ ਸੇਵਾ ਲਈ ਦੂਰੋ ਨੇੜਿਓਂ ਪਹੁੰਚੀਆਂ ਸੰਗਤਾਂ ਬਰਨਾਲਾ, ਬੰਧਨ ਤੋੜ ਸਿੰਘ ਕਸਬਾ ਹੰਡਿਆਇਆ ਦੇ ਕੋਠੇ ਚੁੰਘ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਅੱਜ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਦੀਵਾਨ ਹਾਲ ਦੇ ਲੈਂਟਰ ਦੀ ਕਾਰ ਸੇਵਾ ਕੀਤੀ l ਇਸ ਮੌਕੇ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਪਿੱਹੋਵੇ ਵਾਲੇ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਹੰਡਿਆਇਆ, ਬਾਬਾ ਮੇਜਰ ਸਿੰਘ ਮੌੜ ਵਾਲੇ ਰਣਧੀਰ ਸਿੰਘ ਧੀਰਾ ਕਾਰ ਸੇਵਾ ਵਾਲੇ ਵੱਲੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਅਸਥਾਨ ਤੋਂ ਸੰਗਤਾਂ ਨੂੰ ਲਿਆਕੇ ਕਾਰ ਸੇਵਾ ਕੀਤੀ ਗਈ l ਇਸ ਸਮੇਂ ਬਾਬਾ ਮੱਖਣ ਸਿੰਘ ਭੈਣੀ ਮਹਿਰਾਜ, ਬਾਬਾ ਗੁਰਮੀਤ ਸਿੰਘ ਕੱਟੂ ਵਾਲੇ, ਬਾਬਾ ਪਿਆਰਾ ਸਿੰਘ ਬਰਨਾਲਾ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ, ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ, ਸਾਬਕਾ ਸਰਪੰਚ ਦਰਸਨ ਸਿੰਘ ਚੁੰਘ, ਪ੍ਰਧਾਨ ਭਰਪੂਰ ਸਿੰਘ, ਆੜਤੀਆ ਫੌਜਾ ਸਿੰਘ ਚੁੰਘ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਬਾਬਾ ਜਗਤ ਸਿੰਘ, ਮੈਨੇਜਰ ਨਿਰਮਲ ਸਿੰਘ ਰਾਜੀਆ, ਸਾਬਕਾ ਚੀਫ ਕੁਲਵਿੰਦਰ ਸਿੰਘ, ਸੰਮਤੀ ਮੈਂਬਰ ਰਜਿੰਦਰ ਬਿਲਾਸਪੁਰ ਪਿੰਡੀ ਧੌਲਾ, ਜੇਈ ਭੋਲਾ ਸਿੰਘ ਮਹਿਤਾ, ਕੌਰ ਸਿੰਘ ਢਿਲਵਾਂ, ਸਰਪੰਚ ਲਖਵਿੰਦਰ ਸਿੰਘ ਢਿਲਵਾ, ਬਲਦੇਵ ਸਿੰਘ ਧੌਲਾ, ਮੱਘਰ ਸਿੰਘ ਸੁਖਪੁਰਾ, ਪੂਰਨ ਸਿੰਘ ਸੁਖਪੁਰਾ, ਗ੍ਰੰਥੀ ਬੁੱਧ ਸਿੰਘ ਰੱਲਾ, ਪਰਮਿੰਦਰ ਸਿੰਘ ਮਾਣੂੰਕੇ, ਗੁਰਦੀਪ ਸਿੰਘ ਸੰਧੂ ਕੋਠੇ ਗੁਰੂ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਭਰਪੂਰ ਸਿੰਘ ਚੁੰਘ, ਕੁਲਵੰਤ ਸਿੰਘ ਸਿੱਧੂ, ਹਰਪਾਲ ਸਿੰਘ ਭੋਲਾ, ਕੂਕੁ ਸਿੰਘ ਚੁੰਘ, ਸਰਪੰਚ ਗੁਰਮੇਲ ਸਿੰਘ ਧੌਲਾ, ਮੈਂਬਰ ਸੀਤਾ ਸਿੰਘ ਧੌਲਾ, ਸਾਬਕਾ ਥਾਣੇਦਾਰ ਦਰਸਨ ਸਿੰਘ ਗੁਰੂ, ਰਾਜਾ ਸਿੰਘ, ਬੁੱਧ ਸਿੰਘ ਕੱਟੂ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਜਸਮੀਤ ਸਿੰਘ ਤੁੰਗ, ਜਸਵੀਰ ਸਿੰਘ ਚੁੰਘ ਪੱਤਰਕਾਰ ਬੰਧਨ ਤੋੜ ਸਿੰਘ, ਪੱਤਰਕਾਰ ਗੁਰਜੀਤ ਸਿੰਘ ਖੁੱਡੀ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ l ਫੋਟੋ ਕੈਂਪਸ਼ਨ ਲੈਂਟਰ ਪਾਉਣ ਦੀ ਸੇਵਾ ਕਰਦੀਆਂ ਸੰਗਤਾਂ3
- ਯੂਨੀਵਰਸਿਟੀ ਕਾਲਜ ਮੂਣਕ ਵਿਖੇ ਘੱਗਰ ਦਰਿਆ ਦੇ ਪਾਣੀ ਨੂੰ ਕੋਰਦੀ ਇਸ ਦੀ ਜਗ੍ਹਾ ਜੇਕਰ ਜਾਣੀ ਵਾਲੀ ਕੰਧ ਕੰਢੀ ਜਾਵੇ ਤਾਂ ਵਧੀਆ ਹੈ ਕਿਉਂਕਿ ਨਾਂ ਤਾਂ ਉਹ ਦੁਵਾਰਾ ਡਿੱਗੇਗੀ ਅਤੇ ਨਾ ਹੀ ਉਸ ਦਾ ਕੋਈ ਮੂਣਕ ਵਾਲੇ ਪਾਸੇ ਜੋਂ ਪਾਣੀ ਦੀ ਦਿੱਕਤ ਨਹੀਂ ਆਵੇਗੀ। ਇਹ ਅੱਜ ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਵੱਲੋਂ ਐਸ਼, ਡੀ,ਐਮ ਰਜੇਸ਼ ਪ੍ਰਕਾਸ਼ ਗਰਗ ਜੀ ਨੂੰ ਜਾਣੂ ਕਰਵਾਇਆ ਇਹ ਜਾਣਕਾਰੀ ਬਲਾਕ ਜੱਥੇਬੰਦੀ ਸੱਕਤਰ ਮੇਜ਼ਰ ਸਿੰਘ ਸਰਾਓ ਸੁਰਜਣਭੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੀ ਕੀਤੀ।1
- ਲੱੜਕੀ ਨੂੰ ਮੱਦਦ ਦੀ ਲੋੜ ਹੈ ਜੀ ਵੱਧ ਤੋਂ ਵੱਧ ਮੱਦਦ ਕੀਤੀ ਜਾਂਵੇ ਜੀ1
- ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਲਹਿਰਾਗਾਗਾ ਸਰਕਾਰੀ ਹਸਪਤਾਲ ’ਚ ਕਈ ਸਾਲਾਂ ਬਾਅਦ ਵੱਡੇ ਆਪਰੇਸ਼ਨ, ਡਿਲੀਵਰੀ ਵੀ ਹੋਈ ਮੰਤਰੀ ਬਰਿੰਦਰ ਗੋਇਲ ਪਹੁੰਚੇ ਹਸਪਤਾਲ, ਕਿਹਾ—ਲਹਿਰਾਗਾਗਾ ’ਚ ਜਲਦ ਸ਼ੁਰੂ ਹੋਵੇਗਾ ਮੈਡੀਕਲ ਕਾਲਜ ਐਂਕਰ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਅੱਜ ਅਹਿਮ ਤਸਵੀਰ ਸਾਹਮਣੇ ਆਈ। ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਅਚਾਰੀਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਡਾਕਟਰਾਂ ਵੱਲੋਂ ਦੋ ਵੱਡੇ ਆਪਰੇਸ਼ਨ ਕੀਤੇ ਗਏ, ਜਦਕਿ ਇੱਕ ਡਿਲੀਵਰੀ ਵੀ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਸਰਕਾਰੀ ਹਸਪਤਾਲ ਪਹੁੰਚੇ ਅਤੇ ਇਲਾਜ ਅਧੀਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। VO-1 ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਹਿਲਾਂ ਲਹਿਰਾਗਾਗਾ ਦਾ ਸਰਕਾਰੀ ਹਸਪਤਾਲ ਕਥਿਤ ਤੌਰ ’ਤੇ ਇੱਕ ਰੈਫਰ ਸੈਂਟਰ ਬਣ ਕੇ ਰਹਿ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਅਤੇ ਹਰਿਆਣਾ ਦੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਦੀ ਪ੍ਰਕਿਰਿਆ ਤਹਿਤ 15 ਅਪ੍ਰੈਲ ਨੂੰ ਅਹਿਮ ਕਦਮ ਚੁੱਕਿਆ ਗਿਆ ਸੀ ਅਤੇ ਜਲਦ ਹੀ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲ ਵਿੱਚ ਹੁਣ ਵੱਡੇ ਇਲਾਜ ਵੀ ਕੀਤੇ ਜਾ ਰਹੇ ਹਨ ਅਤੇ ਯੋਗ ਮਰੀਜ਼ਾਂ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਕੀਤਾ ਜਾ ਰਿਹਾ ਹੈ। ਬਾਈਟ — ਬਰਿੰਦਰ ਕੁਮਾਰ ਗੋਇਲ, ਕੈਬਨਿਟ ਮੰਤਰੀ ਪੰਜਾਬ VO-2 ਡਾਕਟਰ ਰਜਨੀਸ਼ ਜੈਨ ਨੇ ਦੱਸਿਆ ਕਿ ਲਹਿਰਾਗਾਗਾ ਦੇ ਹਸਪਤਾਲ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਅੱਜ ਇੱਕ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਆਪਰੇਸ਼ਨ ਕੀਤਾ ਗਿਆ, ਜਦਕਿ ਦੂਜੇ ਮਰੀਜ਼ ਦਾ ਹਰਨੀਆ ਦਾ ਆਪਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਜਾਂ ਲਈ ਪਹਿਲਾਂ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ, ਉਹ ਸਹੂਲਤਾਂ ਹੁਣ ਲਹਿਰਾਗਾਗਾ ਵਿੱਚ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈਟ — ਡਾ. ਰਜਨੀਸ਼ ਜੈਨ VO-3 ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਮਿਲੇ ਇਲਾਜ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਮੁਤਾਬਕ ਇਲਾਜ ਲਈ ਉਨ੍ਹਾਂ ਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਿਆ। ਪਰਿਵਾਰਕ ਮੈਂਬਰਾਂ ਨੇ ਲਹਿਰਾਗਾਗਾ ਵਿੱਚ ਮੈਡੀਕਲ ਸਹੂਲਤਾਂ ਵਧਾਉਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਵੀ ਕੀਤਾ।1