logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਨਗਰ ਪੰਚਾਇਤ ਮਮਦੋਟ ਦੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ ਮਮਦੋਟ 11 ਮਾਰਚ (ਗੁਰਮੇਜ ਸਿੰਘ ਨਗਰ ਪੰਚਾਇਤ ਮਮਦੋਟ ਵਿੱਖੇ ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਅਤੇ ਅਰਥੀ ਫੂਕ ਮਜਾਰਾ 11 ,12 ਮਾਰਚ ਨੂੰ ਦੋ ਦਿਨ ਲਗਾਤਾਰ ਕੀਤੇ ਜਾਣਗੇ। ਪੰਜਾਬ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸਫਾਈ ਸੇਵਕਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਸ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਜੋ ਅਗਲੀ ਰਣਨੀਤੀ ਤੈਹ ਹੋਵੇਗੀ ਉਸ ਤੇ ਨਗਰ ਪੰਚਾਇਤ ਮਮਦੋਰ ਦੇ ਕਰਮਚਾਰੀ ਪੂਰੀ ਤਰ੍ਹਾਂ ਖਰੇ ਉਤਰਣਗੇ ਅਤੇ ਜੋ ਪੰਜਾਬ ਸਰਕਾਰ 10 ਸਾਲਾ ਪੋਲਸੀ ਲਾਗੂ ਕੀਤੀ ਹੈ ਉਸ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਨਗਰ ਪੰਚਾਇਤ ਮਮਦੋਟ ਸਮੁੱਚੇ ਤੌਰ ਤੇ ਵਿਰੋਧ ਕਰਦੀ ਹੈ ਇਸ ਮੌਕੇ ਪ੍ਰਧਾਨ ਸੰਪੂਰਨ ਸਿੰਘ, ਵਾਈਸ ਪ੍ਰਧਾਨ ਛਿੰਦਾ,ਮੁੱਖ ਸਕੱਤਰ ਰਾਜ ਕੁਮਾਰ,ਕੈਸ਼ੀਅਰ ਸੋਨੂੰ ਕੁਮਾਰ ਅਤੇ ਸਮੁੱਚੇ ਸਫਾਈ ਸੇਵਕ ਵੀਰਪਾਲ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ,ਸਰਬਜੀਤ ਸਿੰਘ, ਬੋਬੀ, ਰੋਹਿਤ, ਰੇਖਾ ਰਾਣੀ, ਸ਼ਾਰਦਾ, ਰੇਨੂ, ਕ੍ਰਿਸ਼ਨਾ ਆਦਿ ਹਾਜ਼ਰ ਸਨ।

on 11 March
user_ਗੁਰਮੇਜ ਸਿੰਘ
ਗੁਰਮੇਜ ਸਿੰਘ
ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
on 11 March
dcb8c3fc-d9d9-4e51-a6e3-4d688657e943

ਨਗਰ ਪੰਚਾਇਤ ਮਮਦੋਟ ਦੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਵੱਲੋਂ ਫੂਕਿਆ ਗਿਆ ਪੰਜਾਬ ਸਰਕਾਰ ਦਾ ਪੁਤਲਾ ਮਮਦੋਟ 11 ਮਾਰਚ (ਗੁਰਮੇਜ ਸਿੰਘ ਨਗਰ ਪੰਚਾਇਤ ਮਮਦੋਟ ਵਿੱਖੇ ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਅਤੇ ਅਰਥੀ ਫੂਕ ਮਜਾਰਾ 11 ,12 ਮਾਰਚ ਨੂੰ ਦੋ ਦਿਨ ਲਗਾਤਾਰ ਕੀਤੇ ਜਾਣਗੇ। ਪੰਜਾਬ ਸਰਕਾਰ ਦੇ ਚੱਲ ਰਹੇ ਬਜਟ ਸੈਸ਼ਨ ਵਿੱਚ ਸਫਾਈ ਸੇਵਕਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਸ ਲਈ ਸਫਾਈ ਸੇਵਕ ਯੂਨੀਅਨ

1a7a8f9a-0328-4786-82f1-068bbe507332

ਪੰਜਾਬ ਦੇ ਸੱਦੇ ਤੇ ਜੋ ਅਗਲੀ ਰਣਨੀਤੀ ਤੈਹ ਹੋਵੇਗੀ ਉਸ ਤੇ ਨਗਰ ਪੰਚਾਇਤ ਮਮਦੋਰ ਦੇ ਕਰਮਚਾਰੀ ਪੂਰੀ ਤਰ੍ਹਾਂ ਖਰੇ ਉਤਰਣਗੇ ਅਤੇ ਜੋ ਪੰਜਾਬ ਸਰਕਾਰ 10 ਸਾਲਾ ਪੋਲਸੀ ਲਾਗੂ ਕੀਤੀ ਹੈ ਉਸ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਨਗਰ ਪੰਚਾਇਤ ਮਮਦੋਟ ਸਮੁੱਚੇ ਤੌਰ ਤੇ ਵਿਰੋਧ ਕਰਦੀ ਹੈ ਇਸ ਮੌਕੇ ਪ੍ਰਧਾਨ ਸੰਪੂਰਨ ਸਿੰਘ, ਵਾਈਸ ਪ੍ਰਧਾਨ ਛਿੰਦਾ,ਮੁੱਖ ਸਕੱਤਰ ਰਾਜ ਕੁਮਾਰ,ਕੈਸ਼ੀਅਰ ਸੋਨੂੰ ਕੁਮਾਰ ਅਤੇ ਸਮੁੱਚੇ ਸਫਾਈ ਸੇਵਕ ਵੀਰਪਾਲ ਸਿੰਘ, ਮਲਕੀਤ ਸਿੰਘ, ਮਨਜੀਤ ਸਿੰਘ ,ਸਰਬਜੀਤ ਸਿੰਘ, ਬੋਬੀ, ਰੋਹਿਤ, ਰੇਖਾ ਰਾਣੀ, ਸ਼ਾਰਦਾ, ਰੇਨੂ, ਕ੍ਰਿਸ਼ਨਾ ਆਦਿ ਹਾਜ਼ਰ ਸਨ।

More news from Punjab and nearby areas
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    20 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    5 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    5 hrs ago
  • ਵਿਸਾਖੀ ਮੌਕੇ ਗਿਆਨੀ ਰਘਬੀਰ ਸਿੰਘ ਦਾ ਏਕਤਾ ਤੇ ਰਹਿਤ ਮਰਿਆਦਾ ਦਾ ਸੰਦੇਸ਼ | Punjab 24 News | Golden Temple | . #Vaisakhi2026 #GianiRaghbirSingh #SriHarmandirSahib #GoldenTemple #SikhUnity #RehatMaryada #KhalsaPanth #Sikhism #VaisakhiMessage #PunjabNews #Punjab24News #AmritsarNews #SikhTradition #GuruSahibBlessings #SarbatDaBhala
    1
    ਵਿਸਾਖੀ ਮੌਕੇ ਗਿਆਨੀ ਰਘਬੀਰ ਸਿੰਘ ਦਾ ਏਕਤਾ ਤੇ ਰਹਿਤ ਮਰਿਆਦਾ ਦਾ ਸੰਦੇਸ਼ | Punjab 24 News | Golden Temple |
.
#Vaisakhi2026 #GianiRaghbirSingh #SriHarmandirSahib #GoldenTemple #SikhUnity #RehatMaryada #KhalsaPanth #Sikhism #VaisakhiMessage #PunjabNews #Punjab24News #AmritsarNews #SikhTradition #GuruSahibBlessings #SarbatDaBhala
    user_Punjab 24 News
    Punjab 24 News
    Media Amritsar -I, Punjab•
    51 min ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • आज अगर हम खुल कर अपने हकों की बात कर पाते है तो ये सब बाबा साहेब की देन है। सेना प्रमुख वीर शक्ति दयावान अखिल भारतीय वाल्मीकि सेना (A.B.V.S) अखिल भारतीय वाल्मीकि सेना की ओर से बाबा साहेब जी का 135 वां जन्म दिवस I/S लाहौरी गैट मे मनाया गया।
    1
    आज अगर हम खुल कर अपने हकों की बात कर पाते है तो ये सब बाबा साहेब की देन है।
सेना प्रमुख वीर शक्ति दयावान 
अखिल भारतीय वाल्मीकि सेना (A.B.V.S) अखिल भारतीय वाल्मीकि सेना की ओर से बाबा साहेब जी का 135 वां जन्म दिवस  I/S लाहौरी गैट मे मनाया गया।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    20 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    5 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.