logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸੁਖਬੀਰ ਸਿੰਘ ਬਾਦਲ ਨੇ ਕੀਤਾ ਵ੍ਰਿੰਦਾਵਨ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਸਾਂਝਾ ਜਗਰਾਉੰ 16 ਅਪ੍ਰੈਲ (ਪ੍ਰਦੀਪ ਪਾਲ ) ਵ੍ਰਿੰਦਾਵਨ ਵਿਖੇ ਵਾਪਰੇ ਹਾਦਸੇ ਦੀ ਘਟਨਾ ਨੂੰ ਲੈ ਕੇ ਸ਼ਹਿਰ ਅੰਦਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ ।ਇਸ ਘਟਨਾ ਵਿਚ ਸ਼ਹਿਰ ਦੇ ਨਾਮੀ ਪਰਿਵਾਰ ਨਰੇਸ਼ ਕਟਾਰੀਆ ਰਾਜੂ ਦਾ ਬੇਟਾ ਇਸ਼ਾਨ ਕਟਾਰੀਆ, ਮਸ਼ਹੂਰ ਕਾਲਾ ਬੁੱਕ ਸਟਾਲ ਦੇ ਮਾਲਕ ਚਰਨਜੀਤ ਸਿੰਘ ਕਾਲਾ ਬਹਿਲ ,ਉਹਨਾਂ ਦੀ ਧਰਮ ਪਤਨੀ ਚੰਦਨ ਬਹਿਲ (ਪਿੰਕੀ), ਕਵਿਤਾ ਬਹਿਲ ਤੇ ਉਹਨਾਂ ਦਾ ਬੇਟਾ ਮਧੁਰ ਬਹਿਲ ਅਤੇ ਓਮੇਸ਼ ਸ਼ਰਮਾ ਦੇ ਬੇਟੇ ਰਿਸ਼ਭ ਸ਼ਰਮਾ ਦੀ ਮੌਤ ਨਾਲ ਸ਼ਹਿਰ ਵਾਸੀ ਡੂੰਘੇ ਸਦਮੇ ਵਿਚ ਨੇ।ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਚੇਚੇ ਤੌਰ 'ਤੇ ਜਗਰਾਉੰ ਪੁੱਜੇ ਜਿੱਥੇ ਸ: ਸੁਖਬੀਰ ਸਿੰਘ ਬਾਦਲ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ: ਬਾਦਲ ਨੇ ਆਖਿਆ ਕਿ ਇਸ ਵੱਡੇ ਹਾਦਸੇ ਨੇ ਪੂਰਾ ਪੰਜਾਬ ਕੰਬਾ ਕੇ ਰੱਖ ਦਿੱਤਾ। ਉਨ੍ਹਾਂ ਆਖਿਆ ਕਿ ਇਸ ਤਰਾਂ ਇਕੋ ਸ਼ਹਿਰ ਵਿਚੋਂ ਅਚਨਚੇਤ 6 ਲੋਕਾਂ ਦਾ ਤੁਰ ਜਾਣਾ ਬੇਹੱਦ ਉਦਾਸ ਕਰ ਦਿੰਦਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕੇ ਜਿਵੇਂ ਦੋ ਪਹੀਆ ਵਾਹਨਾਂ ‘ਤੇ ਹੈਲਮਟ ਪਾਉਣਾ ਕਾਨੂੰਨੀ ਤੌਰ ‘ਤੇ ਲਾਜ਼ਮੀ ਕੀਤਾ ਗਿਆ ਹੈ, ਉਸੇ ਤਰ੍ਹਾਂ ਦਰਿਆਵਾਂ, ਨਹਿਰਾਂ ਅਤੇ ਜਿੱਥੇ ਵੀ ਬੋਟਿੰਗ ਜਾਂ ਪਾਣੀ ਨਾਲ ਸੰਬੰਧਿਤ ਗਤੀਵਿਧੀਆਂ ਹੁੰਦੀਆਂ ਹਨ, ਉੱਥੇ ਲਾਈਫ ਜੈਕਟ ਪਾਉਣਾ ਵੀ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਹਾਲ ਹੀ ਵਿੱਚ ਹੋ ਰਹੀਆਂ ਦੁਰਘਟਨਾਵਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਜੇਕਰ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ, ਤਾਂ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ । ਸ: ਬਾਦਲ ਨੇ ਆਖਿਆ ਕਿ ਘਟਨਾ ਨਾਲ ਜੁੜੀਆਂ ਊਣਤਾਈਆਂ ਦਾ ਜੱਗ ਜਾਹਿਰ ਹੋਣਾ ਸਰਕਾਰ ਦੀ ਵੱਡੀ ਨਕਾਮੀ ਦਾ ਸਬੂਤ ਹੈ। ਸ: ਬਾਦਲ ਨੇ ਆਖਿਆ ਕਿ ਸਰਕਾਰਾਂ ਲਈ ਇਹ ਸੁਭਾਵਿਕ ਘਟਨਾ ਹੋ ਸਕਦੀ ਹੈ ਪ੍ਰੰਤੂ ਜਿੰਨ੍ਹਾਂ ਘਰਾਂ ਦੇ ਜੀਅ ਤੁਰ ਗਏ ਹਨ ਉਨ੍ਹਾਂ ਦਾ ਹਾਲ ਪੁੱਛਿਆ ਹੀ ਜਾਣੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜ੍ਹਤ ਪਰਿਵਾਰਾਂ ਲਈ ਯੋਗ ਰਾਹਤ ਫੰਡ ਜਾਰੀ ਕਰਨਾ ਚਾਹੀਦਾ ਹੈ। ਇਸ ਮੌਕੇ ਨਾਲ ਐੱਸ.ਆਰ.ਕਲੇਰ ਹਲਕਾ ਇੰਚਾਰਜ ਆਦਿ ਹਾਜ਼ਰ ਸਨ। ਇਸ ਮੌਕੇ ਨਾਲ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਐੱਸ.ਆਰ.ਕਲੇਰ ਹਲਕਾ ਇੰਚਾਰਜ, ਐਸ.ਜੀ.ਪੀ.ਸੀ.ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਦਾਖਾ, ਹਰਪ੍ਰੀਤ ਸਿੰਘ ਸਿਮਕ ਹਲਕਾ ਇੰਚਾਰਜ ਗਿੱਲ,ਜ਼ਿਲ੍ਹਾ ਪ੍ਰਧਾਨ ਸ.ਚੰਦ ਸਿੰਘ ਡੱਲਾ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਜਗਰਾਓਂ ਦਵਿੰਦਰਜੀਤ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸ. ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਚਰਨਜੀਤ ਸਿੰਘ ਜਗਰਾਓਂ ,ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਐਸ ਸੀ ਵਿੰਗ ਹਲਕਾ ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਆਈ ਟੀ ਵਿੰਗ ਹਲਕਾ ਕੋਆਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਸੀਨੀਅਰ ਯੂਥ ਆਗੂ ਸੰਦੀਪ ਸਿੰਘ ਮੱਲ੍ਹਾ,ਸੀਨੀਅਰ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ,ਸੀਨੀਅਰ ਅਕਾਲੀ ਆਗੂ ਗੁਰਿੰਦਰਜੀਤ ਸਿੰਘ ਰੂੰਮੀ, ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬੌਬੀ, ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਬੱਸੂਵਾਲ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਸਰਪੰਚ ਜਸਵੀਰ ਸਿੰਘ ਦੇਹੜਕਾ,ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਯੂਥ ਆਗੂ ਹਰਦੀਪ ਮਾਣੂੰਕੇ, ਜਗਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।

7 hrs ago
user_Pardeep pal
Pardeep pal
ਜਗਰਾਉਂ, ਲੁਧਿਆਣਾ, ਪੰਜਾਬ•
7 hrs ago
3cd06c70-ea75-467d-8959-41c596135013

More news from ਪੰਜਾਬ and nearby areas
  • Post by Masroor
    1
    Post by Masroor
    user_Masroor
    Masroor
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    2 hrs ago
  • ਫਰੀਦਕੋਟ / ਜੈਤੋ | ਤਾਜਾ ਅਪਡੇਟ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ। ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ। ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। --- 🔴 ਕੀ ਹੋਇਆ ਪੂਰਾ ਮਾਮਲਾ ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ ਸੜਕ ਦੀ ਪਰਤ ਤੁਰੰਤ ਉਖੜ ਗਈ ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ 3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ --- ⚡ ਵਿਧਾਇਕ ਦਾ ਸਖ਼ਤ ਬਿਆਨ 👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ" 👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ" 👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ" --- 🔍 ਤਾਜਾ ਅਪਡੇਟ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ ਸੜਕ ਮੁੜ ਬਣਾਉਣ ਦੀ ਤਿਆਰੀ ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ --- 🧭 ਸਮੀਖਿਆ (Analysis) ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ। ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ 👉 ਪ੍ਰਣਾਲੀ ਦੀ ਨਾਕਾਮੀ 👉 ਨਿਗਰਾਨੀ ਦੀ ਕਮੀ 👉 ਪੈਸੇ ਦੀ ਬਰਬਾਦੀ ਨੂੰ ਦਰਸਾਉਂਦੀ ਹੈ। --- 🪞 ਪ੍ਰਤੀਬਿੰਬ (Reflection) ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ? ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ? ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। --- 📌 ਅੰਤਿਮ ਵਿਚਾਰ ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ ✔ ਘਟੀਆ ਕੰਮ ਰੁਕ ਸਕਦੇ ਹਨ ✔ ਜਨਤਾ ਦਾ ਭਰੋਸਾ ਵਧ ਸਕਦਾ ਹੈ ✔ ਸਰਕਾਰੀ ਪੈਸਾ ਬਚ ਸਕਦਾ ਹੈ --- 📊 POLL ਸਵਾਲ ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ? 👍 ਹਾਂ 👎 ਨਹੀਂ 🤔 ਜਾਂਚ ਹੋਣੀ ਚਾਹੀਦੀ ਹੈ --- 💬 ਤੁਹਾਡੀ ਰਾਏ 👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ? 👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? ਕਮੈਂਟ ਕਰਕੇ ਦੱਸੋ 👇 --- ⚠️ ਡਿਸਕਲੇਮਰ ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।
    1
    ਫਰੀਦਕੋਟ / ਜੈਤੋ | ਤਾਜਾ ਅਪਡੇਟ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕਾ ਵਿੱਚ ਨਵੀਂ ਬਣੀ ਸੜਕ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਸੜਕ ਨਿਰਮਾਣ ਵਿੱਚ ਘਟੀਆ ਸਮੱਗਰੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਖ਼ਤ ਰੁਖ ਅਪਣਾਇਆ।
ਵਿਧਾਇਕ ਨੇ ਨਿਰੀਖਣ ਦੌਰਾਨ ਆਪਣੀ ਗੱਡੀ ਦੀ ਚਾਬੀ ਨਾਲ ਸੜਕ ਖੁਰਚੀ, ਜਿਸ ਨਾਲ ਸੜਕ ਦੀ ਉੱਪਰੀ ਪਰਤ ਆਸਾਨੀ ਨਾਲ ਉੱਡ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਹੀ ਐਸਡੀਓ ਅਤੇ ਠੇਕੇਦਾਰ ਨੂੰ ਝਿੜਕਿਆ ਅਤੇ 3 ਦਿਨਾਂ ਵਿੱਚ ਸੜਕ ਦੁਬਾਰਾ ਬਣਾਉਣ ਦਾ ਅਲਟੀਮੇਟਮ ਦਿੱਤਾ।
ਜੈਤੋ ਹਲਕੇ ਤੋਂ ਵਿਧਾਇਕ ਅਮੋਲਕ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਉਹ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 
---
🔴 ਕੀ ਹੋਇਆ ਪੂਰਾ ਮਾਮਲਾ
ਵਿਧਾਇਕ ਅਮੋਲਕ ਸਿੰਘ ਪਿੰਡ ਵਿੱਚ ਦੁੱਖ ਪ੍ਰਗਟ ਕਰਨ ਗਏ ਸਨ
ਪਿੰਡ ਵਾਸੀਆਂ ਨੇ ਘਟੀਆ ਸੜਕ ਦੀ ਸ਼ਿਕਾਇਤ ਕੀਤੀ
ਵਿਧਾਇਕ ਨੇ ਸੜਕ ਦੀ ਚਾਬੀ ਨਾਲ ਜਾਂਚ ਕੀਤੀ
ਸੜਕ ਦੀ ਪਰਤ ਤੁਰੰਤ ਉਖੜ ਗਈ
ਐਸਡੀਓ ਅਤੇ ਠੇਕੇਦਾਰ ਨੂੰ ਮੌਕੇ 'ਤੇ ਬੁਲਾਇਆ ਗਿਆ
3 ਦਿਨ ਵਿੱਚ ਦੁਬਾਰਾ ਬਣਾਉਣ ਦਾ ਹੁਕਮ
---
⚡ ਵਿਧਾਇਕ ਦਾ ਸਖ਼ਤ ਬਿਆਨ
👉 "ਵਿਕਾਸ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ"
👉 "ਜੇ ਕੰਮ ਠੀਕ ਨਾ ਹੋਇਆ ਤਾਂ ਸਖ਼ਤ ਕਾਰਵਾਈ ਹੋਵੇਗੀ"
👉 "ਜਨਤਕ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ"
---
🔍 ਤਾਜਾ ਅਪਡੇਟ
ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ
ਵਿਭਾਗੀ ਅਧਿਕਾਰੀਆਂ 'ਤੇ ਦਬਾਅ ਵਧਿਆ
ਸੜਕ ਮੁੜ ਬਣਾਉਣ ਦੀ ਤਿਆਰੀ
ਪਿੰਡ ਵਾਸੀਆਂ ਵੱਲੋਂ ਨਿਗਰਾਨੀ ਸ਼ੁਰੂ
---
🧭 ਸਮੀਖਿਆ (Analysis)
ਇਹ ਘਟਨਾ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਵੱਡਾ ਸਵਾਲ ਖੜ੍ਹਦੀ ਹੈ।
ਸਰਕਾਰੀ ਕੰਮਾਂ ਵਿੱਚ ਕਈ ਵਾਰ ਠੇਕੇਦਾਰ — ਅਧਿਕਾਰੀ — ਰਾਜਨੀਤਿਕ ਦਬਾਅ ਦੀ ਤਿਕੋਣੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ।
ਜੇ ਇਹ ਘਟਨਾ ਸੱਚਮੁੱਚ ਘਟੀਆ ਕੰਮ ਦੀ ਹੈ ਤਾਂ ਇਹ
👉 ਪ੍ਰਣਾਲੀ ਦੀ ਨਾਕਾਮੀ
👉 ਨਿਗਰਾਨੀ ਦੀ ਕਮੀ
👉 ਪੈਸੇ ਦੀ ਬਰਬਾਦੀ
ਨੂੰ ਦਰਸਾਉਂਦੀ ਹੈ।
---
🪞 ਪ੍ਰਤੀਬਿੰਬ (Reflection)
ਕੀ ਪੰਜਾਬ ਵਿੱਚ ਵਿਕਾਸ ਕੰਮ ਸਿਰਫ ਕਾਗਜ਼ਾਂ 'ਤੇ ਹੀ ਹੁੰਦੇ ਹਨ?
ਕੀ ਸਖ਼ਤ ਕਾਰਵਾਈ ਨਾਲ ਹੀ ਸੁਧਾਰ ਆ ਸਕਦਾ ਹੈ?
ਇਹ ਸਵਾਲ ਹੁਣ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।
---
📌 ਅੰਤਿਮ ਵਿਚਾਰ
ਜੇ ਹਰ ਵਿਧਾਇਕ ਇਸ ਤਰ੍ਹਾਂ ਮੌਕੇ 'ਤੇ ਜਾ ਕੇ ਜਾਂਚ ਕਰੇ ਤਾਂ
✔ ਘਟੀਆ ਕੰਮ ਰੁਕ ਸਕਦੇ ਹਨ
✔ ਜਨਤਾ ਦਾ ਭਰੋਸਾ ਵਧ ਸਕਦਾ ਹੈ
✔ ਸਰਕਾਰੀ ਪੈਸਾ ਬਚ ਸਕਦਾ ਹੈ
---
📊 POLL ਸਵਾਲ
ਕੀ ਵਿਧਾਇਕ ਦਾ ਸੜਕ ਦੀ ਚਾਬੀ ਨਾਲ ਟੈਸਟ ਕਰਨਾ ਠੀਕ ਸੀ?
👍 ਹਾਂ
👎 ਨਹੀਂ
🤔 ਜਾਂਚ ਹੋਣੀ ਚਾਹੀਦੀ ਹੈ
---
💬 ਤੁਹਾਡੀ ਰਾਏ
👉 ਕੀ ਤੁਹਾਡੇ ਇਲਾਕੇ ਵਿੱਚ ਵੀ ਘਟੀਆ ਵਿਕਾਸ ਕੰਮ ਹੋ ਰਹੇ ਹਨ?
👉 ਕੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ?
ਕਮੈਂਟ ਕਰਕੇ ਦੱਸੋ 👇
---
⚠️ ਡਿਸਕਲੇਮਰ
ਇਹ ਖ਼ਬਰ ਵੱਖ-ਵੱਖ ਪ੍ਰਾਪਤ ਜਾਣਕਾਰੀਆਂ ਅਤੇ ਸਥਾਨਕ ਰਿਪੋਰਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਅਧਿਕਾਰਕ ਜਾਂਚ ਜਾਂ ਸਰਕਾਰੀ ਬਿਆਨ ਤੋਂ ਬਾਅਦ ਜਾਣਕਾਰੀ ਵਿੱਚ ਤਬਦੀਲੀ ਸੰਭਵ ਹੈ। ਇਸ ਖ਼ਬਰ ਦਾ ਉਦੇਸ਼ ਕੇਵਲ ਜਾਣਕਾਰੀ ਦੇਣਾ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    2 hrs ago
  • ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ
    1
    ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ
    user_Sudhir
    Sudhir
    ਪੱਤਰਕਾਰ ਕਪੂਰਥਲਾ, ਕਪੂਰਥਲਾ, ਪੰਜਾਬ•
    6 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    6 hrs ago
  • ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    1
    ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ 
ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    user_Ankush Kumar
    Ankush Kumar
    ਕੋਟਕਪੂਰਾ, ਫਰੀਦਕੋਟ, ਪੰਜਾਬ•
    16 hrs ago
  • Post by Raman Dhillon
    1
    Post by Raman Dhillon
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    2 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) 18 ਅਪ੍ਰੈਲ ਨੂੰ ਗੜਸ਼ੰਕਰ ਪਹੁੰਚਣ ਦਾ ਸੱਦਾ ਡਾਕਟਰ ਅੰਬੇਡਕਰ ਜੀ ਦੇ  ਬੁੱਤ ਨੂੰ ਤੋੜਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ-ਕਰੀਮਪੁਰੀ-ਵੱਡੀ ਗਿਣਤੀ ਵਿੱਚ ਧਰਨੇ ਪ੍ਰਦਰਸ਼ਨ ਚ ਪਹੁੰਚਣ ਦਾ ਸੱਦਾ, ਗੜਸ਼ੰਕਰ ਦੇ ਵਾਰਡ ਨੰਬਰ ਸੱਤ ਚ ਹੋਈ ਮੀਟਿੰਗ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
  • 📍 ਫਰੀਦਕੋਟ ਵਿੱਚ ਵੀਰਵਾਰ ਨੂੰ ਵੱਡੀ ਰਾਜਨੀਤਿਕ ਹਲਚਲ ਵੇਖਣ ਨੂੰ ਮਿਲੀ, ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਛਾਬੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ। ਉਨ੍ਹਾਂ ਦਾ ਸਵਾਗਤ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਅਤੇ ਪਾਰਟੀ ਵਿੱਚ ਸਨਮਾਨ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। 🔥 ਟਾਈਟਲ ਫਰੀਦਕੋਟ ਵਿੱਚ ਵੱਡਾ ਸਿਆਸੀ ਝਟਕਾ! ਕੌਂਸਲਰ ਵਿਜੇ ਛਾਬੜਾ ਨੇ AAP ਛੱਡ ਕੇ ਅਕਾਲੀ ਦਲ ਵਿੱਚ ਕੀਤੀ ਵਾਪਸੀ — ਆਉਣ ਵਾਲੀਆਂ ਚੋਣਾਂ 'ਤੇ ਅਸਰ? 📌 ਪੂਰਾ ਵੇਰਵਾ 2021 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਚੁਣੇ ਗਏ ਵਿਜੇ ਛਾਬੜਾ ਲਗਭਗ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ। ਇਸ ਮੌਕੇ ਬੋਲਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਮਤਭੇਦ ਰਹੇ, ਪਰ ਪਰਿਵਾਰਕ ਸਬੰਧ ਕਦੇ ਕਮਜ਼ੋਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ। ਰੋਮਾਣਾ ਨੇ ਇਹ ਵੀ ਕਿਹਾ ਕਿ ਵਿਜੇ ਛਾਬੜਾ ਨੇ AAP ਵਿੱਚ ਰਹਿੰਦਿਆਂ ਵੀ ਕਈ ਮਸਲਿਆਂ 'ਤੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਜਨਤਾ ਦੀ ਆਵਾਜ਼ ਉਠਾਈ। 🎙️ ਛਾਬੜਾ ਦਾ ਵੱਡਾ ਬਿਆਨ ਵਿਜੇ ਛਾਬੜਾ ਨੇ ਕਿਹਾ: ਉਹ ਮਤਭੇਦਾਂ ਕਾਰਨ ਅਕਾਲੀ ਦਲ ਛੱਡ ਕੇ AAP ਵਿੱਚ ਗਏ ਸਨ ਪਰ ਸੱਤਾਧਾਰੀ ਪਾਰਟੀ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ ਜਨਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਆਈਆਂ ਇਸ ਲਈ ਮੁੜ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ 🏛️ ਰਾਜਨੀਤਿਕ ਸਫਰ ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ 2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਫਿਰ AAP ਵਿੱਚ ਗਏ ਹੁਣ ਮੁੜ ਅਕਾਲੀ ਦਲ ਵਿੱਚ ਵਾਪਸੀ 📌 2021 ਵਿੱਚ ਵੀ ਉਹ ਜਿਲ੍ਹਾ ਪ੍ਰਧਾਨ ਰਹਿੰਦੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 📊 ਰਾਜਨੀਤਿਕ ਪ੍ਰਭਾਵ ✔️ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਤੇ ਅਸਰ ✔️ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਮਜ਼ਬੂਤੀ ✔️ AAP ਲਈ ਝਟਕਾ ✔️ ਹੋਰ ਆਗੂਆਂ ਦੇ ਵੀ ਪਾਰਟੀ ਬਦਲਣ ਦੀ ਚਰਚਾ 🧠 ਸਮੀਖਿਆ ਵਿਜੇ ਛਾਬੜਾ ਦੀ ਵਾਪਸੀ ਸਿਰਫ ਇੱਕ ਆਗੂ ਦੀ ਵਾਪਸੀ ਨਹੀਂ, ਸਗੋਂ ਫਰੀਦਕੋਟ ਦੀ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ। ਜੇ ਹੋਰ ਆਗੂ ਵੀ ਇਸ ਤਰ੍ਹਾਂ ਪਾਰਟੀ ਬਦਲਦੇ ਹਨ ਤਾਂ ਆਉਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। 🪞 ਪ੍ਰਤੀਬਿੰਬ ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਬਦਲਣਾ ਆਮ ਹੋ ਗਿਆ ਹੈ, ਪਰ ਜਨਤਾ ਹੁਣ ਵਿਕਾਸ ਅਤੇ ਕੰਮ ਦੇ ਆਧਾਰ 'ਤੇ ਫੈਸਲਾ ਕਰਨਾ ਚਾਹੁੰਦੀ ਹੈ। 🧾 ਅੰਤਿਮ ਵਿਚਾਰ ਫਰੀਦਕੋਟ ਵਿੱਚ ਰਾਜਨੀਤਿਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਪਰ ਅਸਲ ਫੈਸਲਾ ਜਨਤਾ ਕਰੇਗੀ। 🏁 ਨਿਸ਼ਕਰਸ਼ 👉 ਵਿਜੇ ਛਾਬੜਾ ਦੀ ਵਾਪਸੀ ਨੇ ਫਰੀਦਕੋਟ ਦੀ ਰਾਜਨੀਤੀ ਗਰਮਾ ਦਿੱਤੀ 👉 ਆਉਣ ਵਾਲੀਆਂ ਚੋਣਾਂ ਹੋ ਸਕਦੀਆਂ ਹਨ ਦਿਲਚਸਪ 👉 ਹੋਰ ਆਗੂਆਂ ਦੇ ਪਾਰਟੀ ਬਦਲਣ ਦੀ ਸੰਭਾਵਨਾ 📊 ਪੋਲ ਸਵਾਲ ਕੀ ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ? ਹਾਂ ਨਹੀਂ ਕਹਿ ਨਹੀਂ ਸਕਦੇ 💬 ਪ੍ਰਤੀਕਿਰਿਆ ਸਵਾਲ ਤੁਹਾਡੇ ਮੁਤਾਬਕ ਫਰੀਦਕੋਟ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ? ⚠️ ਡਿਸਕਲੇਮਰ ਇਹ ਖ਼ਬਰ ਉਪਲਬਧ ਜਾਣਕਾਰੀ, ਸਥਾਨਕ ਰਾਜਨੀਤਿਕ ਬਿਆਨਾਂ ਅਤੇ ਮੀਡੀਆ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਾਰਟੀ ਪੱਖਾਂ ਦੇ ਵੱਖਰੇ ਵਿਚਾਰ ਵੀ ਹੋ ਸਕਦੇ ਹਨ। ਇਹ ਰਿਪੋਰਟ ਜਾਣਕਾਰੀ ਦੇ ਉਦੇਸ਼ ਲਈ ਹੈ।
    1
    📍 ਫਰੀਦਕੋਟ ਵਿੱਚ ਵੀਰਵਾਰ ਨੂੰ ਵੱਡੀ ਰਾਜਨੀਤਿਕ ਹਲਚਲ ਵੇਖਣ ਨੂੰ ਮਿਲੀ, ਜਦੋਂ ਸ਼ਹਿਰ ਦੇ ਕੌਂਸਲਰ ਵਿਜੇ ਛਾਬੜਾ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ।
ਉਨ੍ਹਾਂ ਦਾ ਸਵਾਗਤ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਅਤੇ ਪਾਰਟੀ ਵਿੱਚ ਸਨਮਾਨ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
🔥 ਟਾਈਟਲ
ਫਰੀਦਕੋਟ ਵਿੱਚ ਵੱਡਾ ਸਿਆਸੀ ਝਟਕਾ! ਕੌਂਸਲਰ ਵਿਜੇ ਛਾਬੜਾ ਨੇ AAP ਛੱਡ ਕੇ ਅਕਾਲੀ ਦਲ ਵਿੱਚ ਕੀਤੀ ਵਾਪਸੀ — ਆਉਣ ਵਾਲੀਆਂ ਚੋਣਾਂ 'ਤੇ ਅਸਰ?
📌  ਪੂਰਾ ਵੇਰਵਾ
2021 ਵਿੱਚ ਅਕਾਲੀ ਦਲ ਦੀ ਟਿਕਟ 'ਤੇ ਕੌਂਸਲਰ ਚੁਣੇ ਗਏ ਵਿਜੇ ਛਾਬੜਾ ਲਗਭਗ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ।
ਇਸ ਮੌਕੇ ਬੋਲਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਮਤਭੇਦ ਰਹੇ, ਪਰ ਪਰਿਵਾਰਕ ਸਬੰਧ ਕਦੇ ਕਮਜ਼ੋਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਮਜ਼ਬੂਤੀ ਨਾਲ ਲੜੀਆਂ ਜਾਣਗੀਆਂ।
ਰੋਮਾਣਾ ਨੇ ਇਹ ਵੀ ਕਿਹਾ ਕਿ ਵਿਜੇ ਛਾਬੜਾ ਨੇ AAP ਵਿੱਚ ਰਹਿੰਦਿਆਂ ਵੀ ਕਈ ਮਸਲਿਆਂ 'ਤੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਜਨਤਾ ਦੀ ਆਵਾਜ਼ ਉਠਾਈ।
🎙️ ਛਾਬੜਾ ਦਾ ਵੱਡਾ ਬਿਆਨ
ਵਿਜੇ ਛਾਬੜਾ ਨੇ ਕਿਹਾ:
ਉਹ ਮਤਭੇਦਾਂ ਕਾਰਨ ਅਕਾਲੀ ਦਲ ਛੱਡ ਕੇ AAP ਵਿੱਚ ਗਏ ਸਨ
ਪਰ ਸੱਤਾਧਾਰੀ ਪਾਰਟੀ ਆਪਣੇ ਵਾਅਦਿਆਂ 'ਤੇ ਖਰਾ ਨਹੀਂ ਉਤਰੀ
ਜਨਤਾ ਦੀ ਸੇਵਾ ਕਰਨ ਵਿੱਚ ਮੁਸ਼ਕਲਾਂ ਆਈਆਂ
ਇਸ ਲਈ ਮੁੜ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਕੀਤਾ
🏛️ ਰਾਜਨੀਤਿਕ ਸਫਰ
ਭਾਜਪਾ ਨਾਲ ਰਾਜਨੀਤੀ ਦੀ ਸ਼ੁਰੂਆਤ
ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ
ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ
2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ
ਫਿਰ AAP ਵਿੱਚ ਗਏ
ਹੁਣ ਮੁੜ ਅਕਾਲੀ ਦਲ ਵਿੱਚ ਵਾਪਸੀ
📌 2021 ਵਿੱਚ ਵੀ ਉਹ ਜਿਲ੍ਹਾ ਪ੍ਰਧਾਨ ਰਹਿੰਦੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। 
📊 ਰਾਜਨੀਤਿਕ ਪ੍ਰਭਾਵ
✔️ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ 'ਤੇ ਅਸਰ
✔️ ਅਕਾਲੀ ਦਲ ਨੂੰ ਫਰੀਦਕੋਟ ਵਿੱਚ ਮਜ਼ਬੂਤੀ
✔️ AAP ਲਈ ਝਟਕਾ
✔️ ਹੋਰ ਆਗੂਆਂ ਦੇ ਵੀ ਪਾਰਟੀ ਬਦਲਣ ਦੀ ਚਰਚਾ
🧠 ਸਮੀਖਿਆ
ਵਿਜੇ ਛਾਬੜਾ ਦੀ ਵਾਪਸੀ ਸਿਰਫ ਇੱਕ ਆਗੂ ਦੀ ਵਾਪਸੀ ਨਹੀਂ, ਸਗੋਂ ਫਰੀਦਕੋਟ ਦੀ ਸਥਾਨਕ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ।
ਜੇ ਹੋਰ ਆਗੂ ਵੀ ਇਸ ਤਰ੍ਹਾਂ ਪਾਰਟੀ ਬਦਲਦੇ ਹਨ ਤਾਂ ਆਉਣ ਵਾਲੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ।
🪞 ਪ੍ਰਤੀਬਿੰਬ
ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਬਦਲਣਾ ਆਮ ਹੋ ਗਿਆ ਹੈ, ਪਰ ਜਨਤਾ ਹੁਣ ਵਿਕਾਸ ਅਤੇ ਕੰਮ ਦੇ ਆਧਾਰ 'ਤੇ ਫੈਸਲਾ ਕਰਨਾ ਚਾਹੁੰਦੀ ਹੈ।
🧾 ਅੰਤਿਮ ਵਿਚਾਰ
ਫਰੀਦਕੋਟ ਵਿੱਚ ਰਾਜਨੀਤਿਕ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਪਰ ਅਸਲ ਫੈਸਲਾ ਜਨਤਾ ਕਰੇਗੀ।
🏁 ਨਿਸ਼ਕਰਸ਼
👉 ਵਿਜੇ ਛਾਬੜਾ ਦੀ ਵਾਪਸੀ ਨੇ ਫਰੀਦਕੋਟ ਦੀ ਰਾਜਨੀਤੀ ਗਰਮਾ ਦਿੱਤੀ
👉 ਆਉਣ ਵਾਲੀਆਂ ਚੋਣਾਂ ਹੋ ਸਕਦੀਆਂ ਹਨ ਦਿਲਚਸਪ
👉 ਹੋਰ ਆਗੂਆਂ ਦੇ ਪਾਰਟੀ ਬਦਲਣ ਦੀ ਸੰਭਾਵਨਾ
📊 ਪੋਲ ਸਵਾਲ
ਕੀ ਵਿਜੇ ਛਾਬੜਾ ਦੀ ਵਾਪਸੀ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ?
ਹਾਂ
ਨਹੀਂ
ਕਹਿ ਨਹੀਂ ਸਕਦੇ
💬 ਪ੍ਰਤੀਕਿਰਿਆ ਸਵਾਲ
ਤੁਹਾਡੇ ਮੁਤਾਬਕ ਫਰੀਦਕੋਟ ਵਿੱਚ ਕਿਹੜੀ ਪਾਰਟੀ ਮਜ਼ਬੂਤ ਹੈ?
⚠️ ਡਿਸਕਲੇਮਰ
ਇਹ ਖ਼ਬਰ ਉਪਲਬਧ ਜਾਣਕਾਰੀ, ਸਥਾਨਕ ਰਾਜਨੀਤਿਕ ਬਿਆਨਾਂ ਅਤੇ ਮੀਡੀਆ ਸਰੋਤਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਪਾਰਟੀ ਪੱਖਾਂ ਦੇ ਵੱਖਰੇ ਵਿਚਾਰ ਵੀ ਹੋ ਸਕਦੇ ਹਨ। ਇਹ ਰਿਪੋਰਟ ਜਾਣਕਾਰੀ ਦੇ ਉਦੇਸ਼ ਲਈ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.