Shuru
Apke Nagar Ki App…
ਸ਼ਾਤਰ ਟਰਾਲਾ ਚੋਰ ਚੜਿਆ ਪੁਲਿਸ ਦੇ ਅੜਿੱਕੇ, ਕਸਬਾ ਸਾਦਕ ਵਿਖੇ ਰੇਕੀ ਕਰਕੇ ਕੀਤੀ ਸੀ ਚੋਰੀ, ਪਹਿਲਾਂ ਵੀ ਦਰਜ ਹਨ ਦਸ ਮਾਮਲੇ।
Inside Story News Chennal
ਸ਼ਾਤਰ ਟਰਾਲਾ ਚੋਰ ਚੜਿਆ ਪੁਲਿਸ ਦੇ ਅੜਿੱਕੇ, ਕਸਬਾ ਸਾਦਕ ਵਿਖੇ ਰੇਕੀ ਕਰਕੇ ਕੀਤੀ ਸੀ ਚੋਰੀ, ਪਹਿਲਾਂ ਵੀ ਦਰਜ ਹਨ ਦਸ ਮਾਮਲੇ।
More news from Punjab and nearby areas
- Post by Inside Story News Chennal1
- Post by Harmesh Singh poohla1
- ਕੋਟਫੱਤਾ, 15 ਅਪਰੈਲ (ਦਵਿੰਦਰ ਸਿੰਘ ਮਾਨ) — ਪਿੰਡ ਕੋਟ ਸ਼ਮੀਰ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਖੇਡ ਮੈਦਾਨ ਦੀ ਮੁਰੰਮਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਜਿਸਨੂੰ ਕੇ ਨੌਜਵਾਨਾਂ ਵੱਲੋ ਕੀਤੀ ਮਿਹਨਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ, ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਵਿੱਚ ਸਥਿਤ ਅਨਾਜ ਮੰਡੀ ਨਾਲ ਲੱਗਦਾ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਮੰਡੀ ਦੇ ਬਿਲਕੁਲ ਨਾਲ ਹੋਣ ਕਾਰਨ ਕਿਸਾਨਾਂ ਵੱਲੋਂ ਅਕਸਰ ਆਪਣੀ ਫਸਲ ਖੇਡ ਮੈਦਾਨ ਵਿੱਚ ਉਤਾਰੀ ਜਾਂਦੀ ਰਹੀ ਹੈ। ਲਗਭਗ ਛੇ ਮਹੀਨੇ ਪਹਿਲਾਂ ਵੀ ਝੋਨੇ ਦੀ ਫਸਲ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਹੋਇਆ ਸੀ, ਪਰ ਮਸਲੇ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਤਾਜ਼ਾ ਘਟਨਾ ਵਿੱਚ ਕੁਝ ਕਿਸਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਦੁਬਾਰਾ ਢਾਹ ਕੇ ਕਣਕ ਦੀ ਫਸਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਮੈਦਾਨ ਨੂੰ ਨੁਕਸਾਨ ਪਹੁੰਚਣ ਨਾਲ ਖੇਡ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇੱਕ ਵਾਰ ਮੈਦਾਨ ਦੀ ਹਾਲਤ ਖਰਾਬ ਹੋਣ ‘ਤੇ ਉਸ ਨੂੰ ਮੁੜ ਖੇਡਯੋਗ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਹ ਵੀ ਗੌਰ ਕਰਨ ਯੋਗ ਹੈ ਕਿ ਮੈਦਾਨ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਆਪਣੇ ਪੱਧਰ ‘ਤੇ ਪੈਸੇ ਇਕੱਠੇ ਕਰਨ ਪਏ, ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੋਵੇਂ ਵੱਧ ਰਹੇ ਹਨ। ਸੂਚਨਾ ਮਿਲਣ ‘ਤੇ ਚੌਂਕੀ ਕੋਟਸ਼ਮੀਰ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਿਡਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ ਛੁੱਟੀ ‘ਤੇ ਹੋਣ ਕਾਰਨ ਮਾਮਲੇ ਸੰਬੰਧੀ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ। ਮੌਕੇ ‘ਤੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ ਅਤੇ ਕਈ ਕਬੱਡੀ ਤੇ ਕ੍ਰਿਕਟ ਖਿਡਾਰੀ ਮੌਜੂਦ ਸਨ। ਇਹ ਘਟਨਾ ਸਿਰਫ਼ ਇੱਕ ਮੈਦਾਨ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਬੇਧਿਆਨੀ ਅਤੇ ਜ਼ਿੰਮੇਵਾਰੀ ਦੀ ਘਾਟ ਦੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਡ ਮੈਦਾਨ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਚਿਤ ਮਾਹੌਲ ਮਿਲ ਸਕੇ।4
- ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ1
- अबोहर से आई यह खबर दिल दहला देने वाली है। एक दसवीं कक्षा के छात्र ने मानसिक तनाव के चलते अपनी मां को वीडियो कॉल कर कहा कि वह नहर में कूदने जा रहा है। यह घटना सिर्फ एक परिवार का दुख नहीं, बल्कि पूरे समाज के लिए एक गंभीर चेतावनी है। आज के समय में बच्चे पढ़ाई, उम्मीदों और प्रतिस्पर्धा के भारी दबाव से गुजर रहे हैं। ऐसे में माता-पिता और शिक्षकों की जिम्मेदारी और भी बढ़ जाती है कि वे बच्चों से खुलकर बात करें, उनकी भावनाओं को समझें और उन्हें मानसिक रूप से मजबूत बनाएं। सिर्फ नंबर ही सब कुछ नहीं होते, बच्चों की खुशी और जीवन उससे कहीं ज्यादा कीमती है। हमें अपने बच्चों को यह सिखाना होगा कि असफलता भी जिंदगी का एक हिस्सा है, और हर मुश्किल का हल होता है। प्यार, समर्थन और सही मार्गदर्शन से हम कई ऐसी दुखद घटनाओं को होने से रोक सकते हैं। ईश्वर से प्रार्थना है कि बच्चा सुरक्षित मिले और परिवार को यह दर्द न सहना पड़े।1
- Post by Sonu kumar (sandy)1
- ਧਰਮਕੋਟ ਕਤਲ ਕਾਂਡ ਦੇ ਵਿੱਚ ਆਇਆ ਨਵਾਂ ਮੋੜ ਗੈਰੀ ਕਲੈਕਸ਼ਨ ਦਾ ਕਤਲ ਨਹੀਂ ਉਸਨੇ ਆਤਮ ਹੱਤਿਆ ਕੀਤੀ ਹੈ1
- Post by Man24punjabi1
- ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੇ ਅਵਸਰ ਤੇ ਮਹਾਨ ਕੀਰਤਨ ਦਰਬਾਰ 17 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਨਿਹੰਗਾਂ ਵਿਚ ਹੋਣ ਜਾ ਰਿਹਾ ਇਸ ਮੌਕੇ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਸ ਅਵਸਰ ਤੇ ਹਾਜ਼ਿਰੀ ਭਰਨ ਤੇ ਗੁਰੂਘਰ ਦੀ ਖੁਸ਼ੀਆਂ ਪ੍ਰਾਪਤ ਕਰਨ1