Shuru
Apke Nagar Ki App…
ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News . #PunjabBandh #PunjabPolice #PunjabNews #Punjab24News #BreakingNews
Punjab 24 News
ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News . #PunjabBandh #PunjabPolice #PunjabNews #Punjab24News #BreakingNews
More news from ਪੰਜਾਬ and nearby areas
- ਦਲਿਤ ਸੁਰਕਸ਼ਾ ਸੇਨਾ ਦੇ ਹੁਸ਼ਿਆਰਪੁਰ ਤੋਂ ਯੂਥ ਵਿੰਗ ਪ੍ਰਧਾਨ ਸਮਰੱਥਨ ਦੇਣ ਲਈ ਪਹੁੰਚੇ ਭੰਡਾਰੀ ਪੁੱਲ ਅੰਮ੍ਰਿਤਸਰ1
- Post by YG TV PUNJAB1
- ਅੰਮ੍ਰਿਤਸਰ ਦੇ ਗਿੱਲਵਾਲੀ 'ਚ 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼ ਅਗਵਾ ਦੇ ਆਰੋਪਾਂ ਤੋਂ ਬਾਅਦ ਦੁਕਾਨ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦਾ ਦਾਅਵਾ, ਜ਼ਖ਼ਮੀ ਪਰਿਵਾਰ ਨੇ ਮੰਗਿਆ ਇਨਸਾਫ਼ ਸੋਸ਼ਲ ਮੀਡੀਆ 'ਤੇ ਵਾਇਰਲ ਗਿੱਲਵਾਲੀ ਹਮਲੇ ਦੀ ਵੀਡੀਓ, ਹਸਪਤਾਲ 'ਚ ਦਾਖ਼ਲ ਦੋਵੇਂ ਧਿਰਾਂ ਨੇ ਸੁਣਾਈ ਆਪਣੀ-ਆਪਣੀ ਕਹਾਣੀ ਅੰਮ੍ਰਿਤਸਰ ਪਿੰਡ ਗਿੱਲਵਾਲੀ ਵਿੱਚ ਹੋਏ ਖੂਨੀ ਟਕਰਾਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਇੱਕ-ਦੂਜੇ 'ਤੇ ਗੰਭੀਰ ਆਰੋਪ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਧਿਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 21-22 ਸਾਲਾ ਨੌਜਵਾਨ ਨੇ ਉਨ੍ਹਾਂ ਦੀ 16 ਸਾਲਾ ਨਾਬਾਲਗ ਸਕੂਲੀ ਧੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਬਰਾਮਦ ਕਰਵਾਇਆ ਗਿਆ, ਪਰ ਇਸ ਤੋਂ ਬਾਅਦ ਰੰਜਿਸ਼ ਰੱਖਦਿਆਂ ਆਰੋਪੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਦਿਵਿਆਂਗ ਚਾਚੇ ਨਾਲ ਦੁਕਾਨ 'ਤੇ ਬੈਠਾ ਸੀ, ਜਦੋਂ ਕੁੜੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋਈ। ਉਸ ਦੇ ਮੁਤਾਬਕ, ਕੁਝ ਹੀ ਸਮੇਂ ਵਿੱਚ 10 ਤੋਂ 12 ਵਿਅਕਤੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਉਸ ਦੇ ਪਿਤਾ ਦੀ ਬਾਂਹ ਫ੍ਰੈਕਚਰ ਹੋ ਗਈ ਅਤੇ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਸ ਮਾਮਲੇ ਸਬੰਧੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼, ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਜਾਂਚ ਦੀ ਮੰਗ ਕੀਤੀ ਹੈ। ਬਾਈਟ,, ਪੀੜਤ ਪਰਿਵਾਰ ਬਾਈਟ,, ਲਾਡੀ ਨਾਥ ਵਾਲਮੀਕੀ ਆਗੂ4
- ਆਮ ਆਦਮੀ ਪਾਰਟੀ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਬਣ ਰਹੇ ਪਿੰਡ ਦੇ ਰਾਸ਼ਨ ਕਾਰਡ1
- ਪੰਜਾਬ 'ਚ ਸਿਆਸੀ ਭੂਚਾਲ! ਵਾਲਮੀਕੀ ਸਮਾਜ ਨੇ ਸੈਂਟਰ ਸਰਕਾਰ ਅੱਗੇ ਰੱਖੀ ਵੱਡੀ ਮੰਗ—ਪੰਜਾਬ ਸਰਕਾਰ ਹਟਾ ਕੇ ਗਵਰਨਰ ਰਾਜ ਲਗਾਇਆ ਜਾਵੇ! #ValmikiSamaj #PunjabGovernment #PunjabNews #BreakingNews #Punjab24News1
- ਥਾਣਾ ਸਦਰ ਏਰੀਆ ਦੇ ਏਰੀਆ ਚ snatching ਕਰਨ ਵਾਲੇ ਕਾਬੂ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗਗਨਦੀਪ ਸਿੰਘ ਏਸੀਪੀ ਨੌਰਥ ਅੰਮ੍ਰਿਤਸਰ।1
- ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News ਪੰਜਾਬ ਬੰਦ ਦੌਰਾਨ ਹੋਇਆ ਵੱਡਾ ਹਾਦਸਾ Duty ਕੇ ਦੌਰਨ Constable ਦੀ ਮੋ'ਤ | Punjab 24 News | Punjab Police News . #PunjabBandh #PunjabPolice #PunjabNews #Punjab24News #BreakingNews1