logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸੁਭਾਨਪੁਰ ਵਿਖੇ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਪੱਤਰਕਾਰ ਦਾ ਮੋਟਰਸਾਈਕਲ ਚੋਰੀ, ਚੋਰ ਸੀਸੀਟੀਵੀ 'ਚ ਕੈਦ ਸੁਭਾਨਪੁਰ, 20 ਸਤੰਬਰ- ਜ਼ਿਲ੍ਹੇ ਵਿਚ ਆਏ ਦਿਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੱਧਦੀਆ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ | ਐਤਵਾਰ ਸਵੇਰੇ ਸੁਭਾਨਪੁਰ ਰੇਲਵੇ ਫਾਟਕ ਨੇੜੇ ਦੁਕਾਨ ਦੇ ਬਾਹਰ ਖੜਾ ਇਕ ਪੱਤਰਕਾਰ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਜਿਸ ਵਿਚ ਇਕ ਚੋਰ ਖੱਟੇ ਰੰਗ ਦਾ ਰੁਮਾਲ ਸਿਰ 'ਤੇ ਬੰਨ ਕੇ ਆਉਂਦਾ ਹੈ ਤੇ ਪਹਿਲਾਂ ਥੋੜਾ ਅੱਗੇ ਜਾਂਦਾ ਹੈ ਤੇ ਜਦੋਂ ਦੇਖਦਾ ਹੈ ਕਿ ਦੁਕਾਨ 'ਚ ਕੋਈ ਨਹੀਂ ਹੈ ਤੇ ਸਕਿੰਟਾਂ ਵਿਚ ਮੋਟਰਸਾਈਕਲ ਸਟਾਰਟ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ | ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਦੁਕਾਨ ਦੇ ਬਿਲਕੁੱਲ ਸਾਹਮਣੇ ਖੜਾ ਕਰਕੇ ਅੰਦਰ ਆਇਆ ਤੇ ਉਨ੍ਹਾਂ ਦਾ ਦੁਕਾਨ ਦੇ ਨਾਲ ਹੀ ਘਰ ਹੈ, ਜਦੋਂ ਉਹ ਘਰ ਅੰਦਰ ਗਿਆ ਤੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਨਹੀਂ ਹੈ, ਜਿਸ ਉਪਰੰਤ ਉਸਨੇ ਸੀ.ਸੀ.ਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਲਿਜਾਂਦਾ ਦਿਖਾਈ ਦੇ ਰਿਹਾ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਚੋਰ ਨੂੰ ਕਾਬੂ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਦਿਵਾਇਆ ਜਾਵੇ |

1 hr ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•

More news from ਪੰਜਾਬ and nearby areas
  • ਜਿਲਾ ਤਰਨ ਤਾਰਨ ਵਿਖੇ ਸਰਿਆਲੀ ਤੋਂ ਠਾਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਕੇਸ ਦਾ ਲਿੰਦਾ ਇੱਕ ਦੋਸ਼ੀ ਮੋਟਰਸਾਈਕਲ ਪਸਤੌਲ ਸਮੇਤ ਕਾਬੂ ਪੁਲਿਸ ਪ੍ਰਸ਼ਾਸਨ ਨੇ ਕੀਤਾ ਕਾਬੂ
    1
    ਜਿਲਾ ਤਰਨ ਤਾਰਨ ਵਿਖੇ ਸਰਿਆਲੀ ਤੋਂ ਠਾਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਕੇਸ ਦਾ ਲਿੰਦਾ ਇੱਕ ਦੋਸ਼ੀ ਮੋਟਰਸਾਈਕਲ ਪਸਤੌਲ ਸਮੇਤ ਕਾਬੂ ਪੁਲਿਸ ਪ੍ਰਸ਼ਾਸਨ ਨੇ ਕੀਤਾ ਕਾਬੂ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    14 hrs ago
  • ਰੇਲ-ਸੜਕ ਰੋਕੋ ਅੰਦੋਲਨਾਂ ਖ਼ਿਲਾਫ਼ BKU ਭਾਨੂ ਦਾ ਪ੍ਰਦਰਸ਼ਨ, ਸਰਵਣ ਸਿੰਘ ਪੰਧੇਰ ਦਾ ਫੂ/ਕਿਆ ਪੁਤਲਾ !
    1
    ਰੇਲ-ਸੜਕ ਰੋਕੋ ਅੰਦੋਲਨਾਂ ਖ਼ਿਲਾਫ਼ BKU ਭਾਨੂ ਦਾ ਪ੍ਰਦਰਸ਼ਨ, ਸਰਵਣ ਸਿੰਘ ਪੰਧੇਰ ਦਾ ਫੂ/ਕਿਆ ਪੁਤਲਾ !
    user_Punjab 24 News
    Punjab 24 News
    Amritsar -I, Punjab•
    1 hr ago
  • ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇਤਾ/ਵਨੀ ਜਲਦ ਹੋਵੇ ਕਾਰਵਾਈ ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇਤਾ/ਵਨੀ ਜਲਦ ਹੋਵੇ ਕਾਰਵਾਈ #newshkpunjab #livekhabarindiatv #kabirdasi #kabirpanth #bhagatsmaj #bhagatkabirji #scbhaichara #amritsar #punjab #latestnews #newsupdate #viralnews #bhagwantmaan #aap #haryana #congress
    1
    ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇਤਾ/ਵਨੀ ਜਲਦ ਹੋਵੇ ਕਾਰਵਾਈ
ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇਤਾ/ਵਨੀ ਜਲਦ ਹੋਵੇ ਕਾਰਵਾਈ
#newshkpunjab #livekhabarindiatv #kabirdasi #kabirpanth #bhagatsmaj #bhagatkabirji #scbhaichara #amritsar #punjab #latestnews #newsupdate #viralnews #bhagwantmaan #aap #haryana #congress
    user_Reporter Harish Kumar
    Reporter Harish Kumar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਅੰਮ੍ਰਿਤਸਰ ’ਚ 23 ਸਤੰਬਰ ਨੂੰ ਵੱਡਾ ਰੋਸ ਪ੍ਰਦਰਸ਼ਨ! 3 ਮਹੀਨੇ ਤੋਂ ਉਦਘਾਟਨ ਦੀ ਉਡੀਕ ’ਚ
    1
    ਅੰਮ੍ਰਿਤਸਰ ’ਚ 23 ਸਤੰਬਰ ਨੂੰ ਵੱਡਾ ਰੋਸ ਪ੍ਰਦਰਸ਼ਨ!
3 ਮਹੀਨੇ ਤੋਂ ਉਦਘਾਟਨ ਦੀ ਉਡੀਕ ’ਚ
    user_YG TV PUNJAB
    YG TV PUNJAB
    TV News Anchor ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ
    1
    ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ
ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਰੋ'ਧ ’ਚ ਪੁਤਲਾ ਫੂ'ਕ ਕੇ ਪ੍ਰਦਰਸ਼ਨ, ਪ੍ਰਸ਼ਾਸ਼ਨ ਨੂੰ ਚੇ,ਤਾਵਨੀ ਜਲਦ ਹੋਵੇ ਕਾਰਵਾਈ
    user_Live Khabar INDIA tv
    Live Khabar INDIA tv
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਰੂਪਨਗਰ ਪੁਲਿਸ ਦੇ ਥਾਣਾ ਸਿਟੀ ਵੱਲੋਂ , ਲੋਕਾਂ ਨੂੰ ਹਨੀ ਟ੍ਰੈਪ 'ਚ ਫ਼ਸਾ ਕੇ ਪੈਸੇ ਬਟੋਰਨ ਵਾਲੇ ਗਿਰੋਹ ਦੇ ਮੈਂਬਰ ਕਾਬੂ। #PunjabPolice #Punjab #punjabiNews #Highlight #PunjabNews #NonFollowers
    1
    ਰੂਪਨਗਰ ਪੁਲਿਸ ਦੇ ਥਾਣਾ ਸਿਟੀ ਵੱਲੋਂ , ਲੋਕਾਂ ਨੂੰ ਹਨੀ ਟ੍ਰੈਪ 'ਚ ਫ਼ਸਾ ਕੇ ਪੈਸੇ ਬਟੋਰਨ ਵਾਲੇ ਗਿਰੋਹ ਦੇ ਮੈਂਬਰ ਕਾਬੂ।
#PunjabPolice #Punjab #punjabiNews #Highlight #PunjabNews #NonFollowers
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • बिजली कर्मचारी और उसके बेटे पर लाठी-डंडों से हमला, 5-10 लोगों ने जमकर पीटा बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
    1
    बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
बिजली कर्मचारी और उसके बेटे पर लाठी-डंडों से हमला, 5-10 लोगों ने जमकर पीटा
    user_VS NEWS
    VS NEWS
    Local News Reporter Jalandhar I, Jalandhar•
    13 hrs ago
  • ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਗੰਭੀਰ ਦੋਸ਼ਾਂ ਦੇ ਚੱਲਦਿਆਂ ਅਮਰਜੀਤ ਸਿੰਘ ਤੇ ਮਲਕੀਤ ਸਿੰਘ ਸਿੱਖ ਪੰਥ ’ਚੋਂ ਕੀਤੇ ਗਏ ਖ਼ਾਰਜ |
    1
    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਗੰਭੀਰ ਦੋਸ਼ਾਂ ਦੇ ਚੱਲਦਿਆਂ ਅਮਰਜੀਤ ਸਿੰਘ ਤੇ ਮਲਕੀਤ ਸਿੰਘ ਸਿੱਖ ਪੰਥ ’ਚੋਂ ਕੀਤੇ ਗਏ ਖ਼ਾਰਜ |
    user_Punjab 24 News
    Punjab 24 News
    Amritsar -I, Punjab•
    1 hr ago
  • #ਜੀਵਨ ਜੁਗਤਿ ਸਮਾਗਮਾਂ ਦੀ ਸੰਪੂਰਨਤਾ ’ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸ਼ਬਦ ਕੀਰਤਨ, ਨਾਮ ਸਿਮਰਨ ਤੇ ਸਤਿਸੰਗ ਨਾਲ ਜੀਵਨ ਜੁਗਤਿ ਸਮਾਗਮਾਂ ਦੀ ਸੰਪੂਰਨਤਾ ’ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸ਼ਬਦ ਕੀਰਤਨ, ਨਾਮ ਸਿਮਰਨ ਤੇ ਸਤਿਸੰਗ ਨਾਲ #newshkpunjab
    1
    #ਜੀਵਨ ਜੁਗਤਿ ਸਮਾਗਮਾਂ ਦੀ ਸੰਪੂਰਨਤਾ ’ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸ਼ਬਦ ਕੀਰਤਨ, ਨਾਮ ਸਿਮਰਨ ਤੇ ਸਤਿਸੰਗ ਨਾਲ

ਜੀਵਨ ਜੁਗਤਿ ਸਮਾਗਮਾਂ ਦੀ ਸੰਪੂਰਨਤਾ ’ਤੇ ਵਿਸ਼ੇਸ਼ ਸ਼ੁਕਰਾਨਾ ਸਮਾਗਮ, ਸ਼ਬਦ ਕੀਰਤਨ, ਨਾਮ ਸਿਮਰਨ ਤੇ ਸਤਿਸੰਗ ਨਾਲ
#newshkpunjab
    user_Reporter Harish Kumar
    Reporter Harish Kumar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.