Shuru
Apke Nagar Ki App…
ਬੀਜੇਪੀ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਤੇ ਇੱਕ ਜ਼ਿੰਮੇਵਾਰ ਆਗੂ ਵਲੋਂ ਹਮਲਾ ਨਿੰਦਣਯੋਗ -ਨਿਮਿਸਾ ਮਹਿਤਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਕੀ E. D. ਰੇਡਾਂ ਦੇ ਖਿਲਾਫ਼ AAP ਇਸ ਲਈ ਪ੍ਦਰਸ਼ਨ ਕਰ ਰਹੀ ਹੈ ਕਿ ਇਹਨਾਂ ਦੀ corruption ਦੇ ਕਾਲੇ ਚਿੱਠੇ ਬਾਹਰ ਆ ਰਹੇ ਹਨ , ਕੀ AAm Admi party ਇਹ ਕਿਹ ਰਹੀ ਹੈ ਕਿ 'ਹਮੇ ਪੰਜਾਬ ਕੋ ਖਾਨੇ ਦੋ ਲੂਟਨੇ ਦੋ' ਲੋਕੋ ਇਹਨਾਂ ਨੂੰ ਆਪਣੀ ਚੋਰੀ ਤੇ ਸ਼ਰਮ ਨਹੀਂ ਆ ਰਹੀ ਹੁਣ ਟਰਾਲੀ ਚੋਰਾਂ ਨੇ ਬਲਾਚੌਰ bjp ਦਫ਼ਤਰ ਤੋਂ ਸਪੀਕਰ ਅਤੇ mike ਵੀ ਚੋਰੀ ਕੀਤਾ ਤੇ ਫ਼ੇਰ ਦਫ਼ਤਰ ਦਾਖਲ ਹੋਕੇ ਇਹਨਾਂ ਦੇ MLA ਤੇ ਉਸਦੇ ਸਾਥੀਆਂ ਨੇ ਗੁੰਡਾਗਰਦੀ ਕੀਤੀ, Punjab police MLA ਤੇ ਪਰਚਾ ਦੇਵੇ ਨਹੀਂ ਤਾਂ High court ਰਾਹੀਂ ਇਹ ਪਰਚਾ ਕਰਾਕੇ ਰਹਾਂਗੇ - ਨਿਮਿਸ਼ਾ ਮਹਿਤਾ
Ashwani Kumar Sharma

More news from ਪੰਜਾਬ and nearby areas
- ਪਿੰਡ ਪਨਾਮਾ ਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਕੀਤਾ ਗੜ੍ਹਸ਼ੰਕਰ ਅਸ਼ਵਨੀ ਸ਼ਰਮਾ) ਅਜ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਪਨਾਮਾ ਵਿਖੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਉਹਨਾਂ ਨੇ ਕਿਹਾ ਕਿ ਪਨਾਮ ਵਿਖੇ ਪੀਣ ਵਾਲੇ ਪਾਣੀ ਦੀ ਇਸ ਟਿਊਬਵੈੱਲ ਦੇ ਲੱਗਣ ਨਾਲ ਕਿੱਲਤ ਖਤਮ ਹੋ ਜਾਵੇਗੀ। ਇਸ ਮੌਕੇ ਚੈਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਬਲਦੀਪ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ।1
- ਇਤਿਹਾਸਕ ਸ਼ਹਿਰ ਰਾਹੋਂ ਵਿੱਚ ਲਗਭਗ 7 ਸਾਲਾਂ ਬਾਅਦ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ, ਜਿਸ ਨਾਲ ਰਾਹੋਂ/ਨਵਾਂਸ਼ਹਿਰ ਵਿਚਕਾਰ ਯਾਤਰਾ ਸੰਭਵ ਹੋਵੇਗੀ। ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਉਹ ਲੰਬੇ ਅਤੇ ਆਰਾਮਦਾਇਕ ਸਫ਼ਰ ਲਈ ਰੇਲਗੱਡੀ ਨੂੰ ਤਰਜੀਹ ਦਿੰਦੇ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਹ ਸੇਵਾ ਹੁਣ ਕਦੇ ਬੰਦ ਨਹੀਂ ਹੋਵੇਗੀ।5
- ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ ਫਗਵਾੜੇ ਬੈਗ ਵਿਚ ਲਈ ਫਿਰਦਾ ਸੀ ਦਾਤ, ਲੋਕਾਂ ਨੇ ਫੜ੍ਹ ਕੇ ਚਾੜਿਆ ਕੁਟਾਪਾ, ਐਕਟਿਵਾ ਲੱਗਾ ਸੀ ਚੁੱਕਨ #phagwaracitylive #manuchawla #phagwaraupdate #phagwarakand #phagwaranews #phagwaraupdate #phagwaracity1
- ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ ਫ਼ਿਲੌਰ ਦੇ ਮੁਹੱਲਾ ਰਵੀਦਾਸ ਪੂਰੇ ਵਿੱਚ ਵਧ ਰਹੀਆਂ ਲਗਾਤਾਰ ਚੋਰੀਆਂ ਦੇਖੋ ਪੂਰੀ ਖਬਰ ਗੱਲ ਕੀ ਸੀ1
- ਰਾਣਾ ਕੇਪੀ ਸਿੰਘ ਨੇ ਪੰਜਾਬ ਸਰਕਾਰ ਨੂੰ ਮਾਈਨਿੰਗ ਮਾਫੀਆ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਚੰਦਪੁਰ ਬੇਲਾ ਪੁਲ ਨੂੰ ਨਾਜਾਇਜ਼ ਮਾਈਨਿੰਗ ਕਾਰਨ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਨੂੰ ਬਚਾਉਣ ਲਈ ਫੌਰੀ ਕਦਮ ਚੁੱਕੇ ਜਾਣ।1
- ਲੁਧਿਆਣਾ (ਈਸਟ) ਵਿੱਚ ਕੂੜੇ ਦੇ ਢੇਰ ਨੂੰ ਅੱਗ ਲੱਗਣ ਕਾਰਨ ਇਲਾਕੇ ਵਿੱਚ ਸੰਘਣਾ ਧੂੰਆਂ ਫੈਲ ਗਿਆ। ਇਸ ਨਾਲ ਬਸਤੀ ਵਾਸੀਆਂ ਦਾ ਸਾਹ ਘੁੱਟਣ ਲੱਗਾ ਅਤੇ ਉਹ ਪ੍ਰੇਸ਼ਾਨ ਹੋ ਗਏ।2
- ਬਠਿੰਡਾ ਵਿੱਚ ਧੀ ਨਾਲ ਬਲਾਤਕਾਰ ਹੋਣ ਮਗਰੋਂ ਇੱਕ ਮਾਂ ਨੇ ਮੁਆਵਜ਼ੇ ਵਜੋਂ ਮਿਲੇ ਪੈਸੇ ਠੁਕਰਾ ਦਿੱਤੇ। ਮਾਂ ਦੀ ਇਸ ਦਲੇਰੀ ਨੇ ਇਨਸਾਫ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਹੈ।1
- ਬੀਜੇਪੀ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਤੇ ਇੱਕ ਜ਼ਿੰਮੇਵਾਰ ਆਗੂ ਵਲੋਂ ਹਮਲਾ ਨਿੰਦਣਯੋਗ -ਨਿਮਿਸਾ ਮਹਿਤਾ। ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਕੀ E. D. ਰੇਡਾਂ ਦੇ ਖਿਲਾਫ਼ AAP ਇਸ ਲਈ ਪ੍ਦਰਸ਼ਨ ਕਰ ਰਹੀ ਹੈ ਕਿ ਇਹਨਾਂ ਦੀ corruption ਦੇ ਕਾਲੇ ਚਿੱਠੇ ਬਾਹਰ ਆ ਰਹੇ ਹਨ , ਕੀ AAm Admi party ਇਹ ਕਿਹ ਰਹੀ ਹੈ ਕਿ 'ਹਮੇ ਪੰਜਾਬ ਕੋ ਖਾਨੇ ਦੋ ਲੂਟਨੇ ਦੋ' ਲੋਕੋ ਇਹਨਾਂ ਨੂੰ ਆਪਣੀ ਚੋਰੀ ਤੇ ਸ਼ਰਮ ਨਹੀਂ ਆ ਰਹੀ ਹੁਣ ਟਰਾਲੀ ਚੋਰਾਂ ਨੇ ਬਲਾਚੌਰ bjp ਦਫ਼ਤਰ ਤੋਂ ਸਪੀਕਰ ਅਤੇ mike ਵੀ ਚੋਰੀ ਕੀਤਾ ਤੇ ਫ਼ੇਰ ਦਫ਼ਤਰ ਦਾਖਲ ਹੋਕੇ ਇਹਨਾਂ ਦੇ MLA ਤੇ ਉਸਦੇ ਸਾਥੀਆਂ ਨੇ ਗੁੰਡਾਗਰਦੀ ਕੀਤੀ, Punjab police MLA ਤੇ ਪਰਚਾ ਦੇਵੇ ਨਹੀਂ ਤਾਂ High court ਰਾਹੀਂ ਇਹ ਪਰਚਾ ਕਰਾਕੇ ਰਹਾਂਗੇ - ਨਿਮਿਸ਼ਾ ਮਹਿਤਾ1