logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ

1 hr ago
user_BNN Best News Network
BNN Best News Network
Local News Reporter ਪਾਇਲ, ਲੁਧਿਆਣਾ, ਪੰਜਾਬ•
1 hr ago

ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ

More news from ਪੰਜਾਬ and nearby areas
  • ਪਿੰਡ ਖੈਰਪੁਰ ਦੇ ਖ਼ਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਹੋਏ ਵਸਨੀਕਾਂ ਨੇ ਸਰਕਾਰ ਤੋਂ ਬਾਕੀ ਵਿਕਾਸ ਕਾਰਜਾਂ ਦੀ ਬਜਾਇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਕੇ ਸਰਕਾਰ ਤੋਂ ਵੋਟਾਂ ਦਾ ਕਰਜ਼ ਉਤਾਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਿੰਡ ਦੇ ਨੰਬਰਦਾਰ ਇੰਦਰਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ, ਸੱਜਣ ਸਿੰਘ, ਭਾਈ ਸਤਵਿੰਦਰ ਸਿੰਘ, ਸੱਜਣ ਸਿੰਘ, ਕੁਲਦੀਪ ਸਿੰਘ, ਸੇਵਾ ਸਿੰਘ, ਅਜੈਬ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ ਆਦਿ ਵਸਨੀਕਾਂ ਨੇ ਮੌਕਾ ਵਿਖਾਉਂਦਿਆਂ ਦੱਸਿਆ ਕਿ ਕੁਰਾਲੀ ਅਤੇ ਬਲਾਕ ਮੇਨ ਸੜਕ ਨੂੰ ਜੋੜਨ ਵਾਲੀ ਪਿੰਡ ਦੀ ਲਿੰਕ ਸੜਕ ਪਿਛਲੇ ਸਮੇਂ ਬਣਦੀ ਸਾਰ ਹੀ ਮਾੜੇ ਮਟੀਅਰੀਅਲ ਕਾਰਨ ਇੱਕ ਮਹੀਨੇ ਅੰਦਰ ਹੀ ਟੁੱਟ ਗਈ ਸੀ। ਉਸ ਤੋਂ ਬਾਅਦ ਡੂੰਘੇ ਟੋਏ ਪੈਣ ਕਾਰਨ ਸੜਕ ਤੋਂ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਅਤੇ ਹਾਦਸੇ ਆਮ ਹੀ ਵਾਪਰਨ ਲੱਗੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ। ਇਨ੍ਹਾਂ ਕਿਹਾ ਕਿ ਅਸੀਂ ਵੱਧ ਚੜ੍ਹਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ। ਇਸ ਲਈ ਉਹ ਹਲਕਾ ਵਿਧਾਇਕ ਅਤੇ ਸਰਕਾਰ ਤੋਂ ਇਸ ਬਦਲੇ ਹੋਰ ਸਭ ਮੰਗਾਂ ਛੱਡਕੇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਉਣ ਦੀ ਮੰਗ ਕਰਦੇ ਹਨ।
    1
    ਪਿੰਡ ਖੈਰਪੁਰ ਦੇ ਖ਼ਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਹੋਏ ਵਸਨੀਕਾਂ ਨੇ ਸਰਕਾਰ ਤੋਂ ਬਾਕੀ ਵਿਕਾਸ ਕਾਰਜਾਂ ਦੀ ਬਜਾਇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਕੇ ਸਰਕਾਰ ਤੋਂ ਵੋਟਾਂ ਦਾ ਕਰਜ਼ ਉਤਾਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪਿੰਡ ਦੇ ਨੰਬਰਦਾਰ ਇੰਦਰਜੀਤ ਸਿੰਘ, ਸਰਪੰਚ ਭੁਪਿੰਦਰ ਸਿੰਘ, ਸੱਜਣ ਸਿੰਘ, ਭਾਈ ਸਤਵਿੰਦਰ ਸਿੰਘ, ਸੱਜਣ ਸਿੰਘ, ਕੁਲਦੀਪ ਸਿੰਘ,  ਸੇਵਾ ਸਿੰਘ, ਅਜੈਬ ਸਿੰਘ, ਜਗਤਾਰ ਸਿੰਘ,  ਗੁਰਦੀਪ ਸਿੰਘ, ਤਰਲੋਚਨ ਸਿੰਘ ਆਦਿ ਵਸਨੀਕਾਂ ਨੇ ਮੌਕਾ ਵਿਖਾਉਂਦਿਆਂ ਦੱਸਿਆ ਕਿ ਕੁਰਾਲੀ ਅਤੇ ਬਲਾਕ ਮੇਨ ਸੜਕ ਨੂੰ ਜੋੜਨ ਵਾਲੀ ਪਿੰਡ ਦੀ ਲਿੰਕ ਸੜਕ ਪਿਛਲੇ ਸਮੇਂ ਬਣਦੀ ਸਾਰ ਹੀ ਮਾੜੇ ਮਟੀਅਰੀਅਲ ਕਾਰਨ ਇੱਕ ਮਹੀਨੇ ਅੰਦਰ ਹੀ ਟੁੱਟ ਗਈ ਸੀ। ਉਸ ਤੋਂ ਬਾਅਦ ਡੂੰਘੇ ਟੋਏ ਪੈਣ ਕਾਰਨ ਸੜਕ ਤੋਂ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਅਤੇ ਹਾਦਸੇ ਆਮ ਹੀ ਵਾਪਰਨ ਲੱਗੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ। ਇਨ੍ਹਾਂ ਕਿਹਾ ਕਿ ਅਸੀਂ ਵੱਧ ਚੜ੍ਹਕੇ ਆਪ ਪਾਰਟੀ ਨੂੰ ਵੋਟਾਂ ਪਾਈਆਂ ਸਨ। ਇਸ ਲਈ ਉਹ ਹਲਕਾ ਵਿਧਾਇਕ ਅਤੇ ਸਰਕਾਰ ਤੋਂ ਇਸ ਬਦਲੇ ਹੋਰ ਸਭ ਮੰਗਾਂ ਛੱਡਕੇ ਸਿਰਫ਼ ਪਿੰਡ ਦੀ ਲਿੰਕ ਸੜਕ ਹੀ ਬਣਾਉਣ ਦੀ ਮੰਗ ਕਰਦੇ ਹਨ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    2 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    6 hrs ago
  • ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ। ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
    1
    ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ
ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ।
ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
    user_Munish Gautam
    Munish Gautam
    ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    1 hr ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    3 hrs ago
  • ਨਿਹੰਗ ਸਿੰਘ ਫੌਜਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ – 7 ਦਿਨਾਂ ਵਿੱਚ ਰੈਸੀਪਰੋਕਲ ਟੈਕਸ ਲਗਾਓ, ਨਹੀਂ ਤਾਂ ਅਸੀਂ ਲਗਾਵਾਂਗੇ,,, । ਕੀਰਤਪੁਰ ਸਾਹਿਬ / ਮੋੜਾ ਟੋਲ ਪਲਾਜਾ ਪੰਜਾਬ ਅਤੇ ਹਿਮਾਚਲ ਵਿਚਾਲੇ ਚੱਲ ਰਹੇ ਐਂਟਰੀ ਟੈਕਸ ਮਸਲੇ ‘ਤੇ ਹੁਣ ਮਾਹੌਲ ਹੋਰ ਗਰਮ ਹੋ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਪੰਜਾਬ ਸਰਕਾਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਮੋੜਾ ਟੋਲ ਪਲਾਜਾ ‘ਤੇ ਇਕੱਠੇ ਹੋਏ ਨਿਹੰਗ ਸਿੰਘਾਂ ਦੇ ਵੱਡੇ ਜੱਥੇ ਨੇ ਬਾਬਾ ਅੱਛਰ ਸਿੰਘ ਦੀ ਅਗਵਾਈ ਹੇਠ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੱਤ ਦਿਨਾਂ ਅੰਦਰ ਰੈਸੀਪਰੋਕਲ ਟੈਕਸ ਨਹੀਂ ਲਗਾਇਆ ਤਾਂ ਫੌਜਾਂ ਖੁਦ ਮੋਰਚਾ ਸੰਭਾਲਣਗੀਆਂ। ਬਾਬਾ ਅੱਛਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਧੂ ਟੈਕਸ ਵਸੂਲੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਨਿਹੰਗ ਸਿੰਘ ਫੌਜਾਂ ਆਪਣੇ ਘੋੜਿਆਂ, ਗੱਡਿਆਂ ਅਤੇ ਹੋਰ ਸਾਧਨਾਂ ਸਮੇਤ ਹਿਮਾਚਲ ਦੇ ਸਾਰੇ ਬਾਰਡਰਾਂ ‘ਤੇ ਛਾਉਣੀਆਂ ਲਗਾ ਦੇਣਗੀਆਂ। ਤੇ ਹਿਮਾਚਲ ਨੰਬਰ ਗੱਡੀਆਂ ਤੋਂ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਕਿ ਹਿਮਾਚਲ ਸਰਕਾਰ ਪੰਜਾਬ ਦੀ ਗੱਡੀਆਂ ਚੋਂ ਵਸੂਲ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਤੇ ਹੱਕਾਂ ਨਾਲ ਜੁੜਿਆ ਹੋਇਆ ਹੈ। “ਅਸੀਂ ਆਪਣੇ ਯਾਤਰੀਆਂ ਨਾਲ ਹੋ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰਾਂਗੇ,” ਉਹਨਾਂ ਦ੍ਰਿੜਤਾ ਨਾਲ ਕਿਹਾ। ਇਸ ਐਲਾਨ ਤੋਂ ਬਾਅਦ ਇਲਾਕੇ ‘ਚ ਹਲਚਲ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਮਸਲਾ ਹੋਰ ਵੱਡਾ ਰੂਪ ਧਾਰ ਸਕਦਾ ਹੈ। ਹੁਣ ਸਾਰੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ। ਤਸਵੀਰ ,,,,ਸਰਕਾਰ ਨੂੰ ਤੁਰੰਤ ਐਂਟਰੀ ਟੈਕਸ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲਬਾਤ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਬਾਬਾ ਅੱਛਰ ਸਿੰਘ ਸੱਤ ਦਿਨਾਂ ਬਾਅਦ ਰੈਸੀ ਪ੍ਰੋਪਰ ਟੈਕਸ ਲਾਉਣ ਦਾ ਐਲਾਨ ਕਰਦੇ ਹੋਏ।
    3
    ਨਿਹੰਗ ਸਿੰਘ ਫੌਜਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ – 7 ਦਿਨਾਂ ਵਿੱਚ ਰੈਸੀਪਰੋਕਲ ਟੈਕਸ ਲਗਾਓ, ਨਹੀਂ ਤਾਂ ਅਸੀਂ ਲਗਾਵਾਂਗੇ,,,
।
ਕੀਰਤਪੁਰ ਸਾਹਿਬ / ਮੋੜਾ ਟੋਲ ਪਲਾਜਾ
ਪੰਜਾਬ ਅਤੇ ਹਿਮਾਚਲ ਵਿਚਾਲੇ ਚੱਲ ਰਹੇ ਐਂਟਰੀ ਟੈਕਸ ਮਸਲੇ ‘ਤੇ ਹੁਣ ਮਾਹੌਲ ਹੋਰ ਗਰਮ ਹੋ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਪੰਜਾਬ ਸਰਕਾਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਮੋੜਾ ਟੋਲ ਪਲਾਜਾ ‘ਤੇ ਇਕੱਠੇ ਹੋਏ ਨਿਹੰਗ ਸਿੰਘਾਂ ਦੇ ਵੱਡੇ ਜੱਥੇ ਨੇ ਬਾਬਾ ਅੱਛਰ ਸਿੰਘ ਦੀ ਅਗਵਾਈ ਹੇਠ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੱਤ ਦਿਨਾਂ ਅੰਦਰ ਰੈਸੀਪਰੋਕਲ ਟੈਕਸ ਨਹੀਂ ਲਗਾਇਆ ਤਾਂ ਫੌਜਾਂ ਖੁਦ ਮੋਰਚਾ ਸੰਭਾਲਣਗੀਆਂ।
ਬਾਬਾ ਅੱਛਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਧੂ ਟੈਕਸ ਵਸੂਲੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਨਿਹੰਗ ਸਿੰਘ ਫੌਜਾਂ ਆਪਣੇ ਘੋੜਿਆਂ, ਗੱਡਿਆਂ ਅਤੇ ਹੋਰ ਸਾਧਨਾਂ ਸਮੇਤ ਹਿਮਾਚਲ ਦੇ ਸਾਰੇ ਬਾਰਡਰਾਂ ‘ਤੇ ਛਾਉਣੀਆਂ ਲਗਾ ਦੇਣਗੀਆਂ। ਤੇ ਹਿਮਾਚਲ ਨੰਬਰ ਗੱਡੀਆਂ ਤੋਂ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਕਿ ਹਿਮਾਚਲ ਸਰਕਾਰ ਪੰਜਾਬ ਦੀ ਗੱਡੀਆਂ ਚੋਂ ਵਸੂਲ ਰਹੀ ਹੈ।
ਉਹਨਾਂ ਅੱਗੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਤੇ ਹੱਕਾਂ ਨਾਲ ਜੁੜਿਆ ਹੋਇਆ ਹੈ। “ਅਸੀਂ ਆਪਣੇ ਯਾਤਰੀਆਂ ਨਾਲ ਹੋ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰਾਂਗੇ,” ਉਹਨਾਂ ਦ੍ਰਿੜਤਾ ਨਾਲ ਕਿਹਾ।
ਇਸ ਐਲਾਨ ਤੋਂ ਬਾਅਦ ਇਲਾਕੇ ‘ਚ ਹਲਚਲ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਮਸਲਾ ਹੋਰ ਵੱਡਾ ਰੂਪ ਧਾਰ ਸਕਦਾ ਹੈ। ਹੁਣ ਸਾਰੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।                    ਤਸਵੀਰ ,,,,ਸਰਕਾਰ ਨੂੰ ਤੁਰੰਤ ਐਂਟਰੀ ਟੈਕਸ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲਬਾਤ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਬਾਬਾ ਅੱਛਰ ਸਿੰਘ ਸੱਤ ਦਿਨਾਂ ਬਾਅਦ ਰੈਸੀ ਪ੍ਰੋਪਰ ਟੈਕਸ ਲਾਉਣ ਦਾ ਐਲਾਨ ਕਰਦੇ ਹੋਏ।
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    6 hrs ago
  • ਮਈ ਦਿਵਸ ਮੌਕੇ ਮਜ਼ਦੂਰਾਂ ਦਾ ਵੱਡਾ ਹੱਲਾ ਲੇਬਰ ਕੋਡਾਂ ਖ਼ਿਲਾਫ਼ ਗੱਜੀ ਆਵਾਜ਼ #Punjab24News #MayDay #LabourDay #WorkersProtest #PunjabWorkers #LabourRights #AshaWorkers #MidDayMealWorkers #RuralWorkers #LabourCode #PunjabProtest
    1
    ਮਈ ਦਿਵਸ ਮੌਕੇ ਮਜ਼ਦੂਰਾਂ ਦਾ ਵੱਡਾ ਹੱਲਾ ਲੇਬਰ ਕੋਡਾਂ ਖ਼ਿਲਾਫ਼ ਗੱਜੀ ਆਵਾਜ਼
#Punjab24News #MayDay
#LabourDay
#WorkersProtest
#PunjabWorkers
#LabourRights
#AshaWorkers
#MidDayMealWorkers
#RuralWorkers
#LabourCode
#PunjabProtest
    user_Punjab 24 News
    Punjab 24 News
    Media Jalandhar - I, Punjab•
    3 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    6 hrs ago
  • ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਦਰਗਾਹ ਮਾਣਕਪੁਰ ਸ਼ਰੀਫ ਦਾ ਸਲਾਨਾ ਉਰਸ ਮੇਲਾ ਮਿਤੀ 3,4 ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਮੌਕੇ ਜਿੱਥੇ ਰੋਜ਼ਾ ਕਮੇਟੀ ਦਰਗਾਹ ਮਾਣਕਪੁਰ ਸ਼ਰੀਫ ਅਤੇ ਦਰਗਾਹ ਦੇ ਸੇਵਾਦਾਰਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਥੇ ਹੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਹਰ ਸਾਲ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਸ ਧਰਮਿੰਦਰ ਸਿੰਘ , ਮੈਂਬਰ ਜਸਵਿੰਦਰ ਸਿੰਘ ਰਿੰਕੂ , ਜਸਵਿੰਦਰ ਸਿੰਘ ਕਾਲਾ , ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਮਾਣਕਪੁਰ ਸ਼ਰੀਫ ਤੋਂ ਇਲਾਵਾ ਨੌਜਵਾਨ ਆਗੂ ਖਵਾਜਾ ਖਾਨ ਬੂਟਾ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਦਰਗਾਹ ਤੇ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।ਇਸ ਲਈ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ ਜਿਨਾਂ ਵਿੱਚ ਲੰਗਰਾਂ ਦੀ ਵਿਵਸਥਾ ਤੋਂ ਇਲਾਵਾ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਂਦਾ ਹੈ। ਪਿਛਲੇ ਮੇਲੇ ਦੌਰਾਨ ਸੂਫੀ ਗਾਇਕ ਦੁਰਗਾ ਰੰਗੀਲਾ ਦਾ ਖੁੱਲਾ ਅਖਾੜਾ ਲਗਵਾਇਆ ਗਿਆ ਸੀ ।ਇਸ ਵਾਰ ਲੋਕਾਂ ਦੀ ਪੂਰਜੋਰ ਮੰਗ ਤੇ ਮਸ਼ਹੂਰ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲਾ ਅਖਾੜਾ ਵਿਚਕਾਰਲੇ ਦਿਨ ਚਾਰ ਮਈ ਨੂੰ ਸ਼ਾਮ 4 ਵਜੇ ਤੋਂ ਲਗਵਾਇਆ ਜਾਵੇਗਾ । ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸਮੂਹ ਗ੍ਰਾਮ ਪੰਚਾਇਤ ਅਤੇ ਦਰਗਾਹ ਮਾਣਕਪੁਰ ਸ਼ਰੀਫ ਦੀ ਰੋਜਾ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਯੂਥ ਕਲੱਬ ਵੱਲੋਂ ਵੀ ਆਉਣ ਜਾਣ ਵਾਲੀਆਂ ਸੰਗਤਾਂ ਦੀ ਵੱਡੀ ਤਾਦਾਦ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ, ਸਿਕਿਉਰਟੀ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ।ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਉਰਸ ਮੇਲੇ ਮੌਕੇ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਪਹੁੰਚਣ ਲਈ ਅਪੀਲ ਕੀਤੀ ਗਈ ਹੈ। ਜ਼ਿਕਰ ਯੋਗ ਹੈ ਕਿ ਇਹ ਦਰਗਾਹ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਜੀ ਮੋਹਾਲੀ ਜਿਲ੍ਹੇ ਦੀ ਸਭ ਤੋਂ ਵੱਡੀ ਅਤੇ ਪ੍ਰਸਿੱਧ ਦਰਗਾਹ ਮੰਨੀ ਜਾਂਦੀ ਹੈ। ਇਸ ਦਰਗਾਹ ਤੇ ਜਿੱਥੇ ਇਲਾਕਾ ਅਤੇ ਪੰਜਾਬ ਭਰ ਤੋਂ ਸੰਗਤਾਂ ਪੁੱਜਦੀਆਂ ਹਨ ਉੱਥੇ ਹੀ ਸੰਨ 47 ਵੰਡ ਸਮੇਂ ਪੰਜਾਬ ਤੋਂ ਪਾਕਿਸਤਾਨ ਗਏ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਸਲਾਨਾ ਉਸ ਮੇਲੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ ।
    1
    ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਦਰਗਾਹ ਮਾਣਕਪੁਰ ਸ਼ਰੀਫ ਦਾ ਸਲਾਨਾ ਉਰਸ ਮੇਲਾ ਮਿਤੀ 3,4 ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਮੌਕੇ ਜਿੱਥੇ ਰੋਜ਼ਾ ਕਮੇਟੀ ਦਰਗਾਹ ਮਾਣਕਪੁਰ ਸ਼ਰੀਫ ਅਤੇ ਦਰਗਾਹ ਦੇ ਸੇਵਾਦਾਰਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਥੇ ਹੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਹਰ ਸਾਲ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਸ ਧਰਮਿੰਦਰ ਸਿੰਘ  , ਮੈਂਬਰ ਜਸਵਿੰਦਰ ਸਿੰਘ ਰਿੰਕੂ , ਜਸਵਿੰਦਰ ਸਿੰਘ ਕਾਲਾ , ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਮਾਣਕਪੁਰ ਸ਼ਰੀਫ ਤੋਂ ਇਲਾਵਾ ਨੌਜਵਾਨ ਆਗੂ ਖਵਾਜਾ ਖਾਨ ਬੂਟਾ ਨੇ ਦੱਸਿਆ   ਕਿ ਇਸ ਮੇਲੇ ਦੌਰਾਨ ਦਰਗਾਹ ਤੇ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।ਇਸ ਲਈ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ ਜਿਨਾਂ ਵਿੱਚ ਲੰਗਰਾਂ ਦੀ ਵਿਵਸਥਾ ਤੋਂ ਇਲਾਵਾ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਂਦਾ ਹੈ। ਪਿਛਲੇ ਮੇਲੇ ਦੌਰਾਨ ਸੂਫੀ ਗਾਇਕ ਦੁਰਗਾ ਰੰਗੀਲਾ ਦਾ ਖੁੱਲਾ ਅਖਾੜਾ ਲਗਵਾਇਆ ਗਿਆ ਸੀ ।ਇਸ ਵਾਰ ਲੋਕਾਂ ਦੀ ਪੂਰਜੋਰ ਮੰਗ ਤੇ ਮਸ਼ਹੂਰ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲਾ ਅਖਾੜਾ ਵਿਚਕਾਰਲੇ ਦਿਨ ਚਾਰ ਮਈ ਨੂੰ ਸ਼ਾਮ 4 ਵਜੇ ਤੋਂ ਲਗਵਾਇਆ ਜਾਵੇਗਾ । ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸਮੂਹ ਗ੍ਰਾਮ ਪੰਚਾਇਤ ਅਤੇ ਦਰਗਾਹ ਮਾਣਕਪੁਰ ਸ਼ਰੀਫ ਦੀ ਰੋਜਾ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਯੂਥ ਕਲੱਬ ਵੱਲੋਂ ਵੀ ਆਉਣ ਜਾਣ ਵਾਲੀਆਂ ਸੰਗਤਾਂ ਦੀ ਵੱਡੀ ਤਾਦਾਦ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ, ਸਿਕਿਉਰਟੀ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ।ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਉਰਸ ਮੇਲੇ ਮੌਕੇ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਪਹੁੰਚਣ ਲਈ ਅਪੀਲ ਕੀਤੀ ਗਈ ਹੈ।
ਜ਼ਿਕਰ ਯੋਗ ਹੈ ਕਿ ਇਹ ਦਰਗਾਹ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਜੀ ਮੋਹਾਲੀ ਜਿਲ੍ਹੇ ਦੀ ਸਭ ਤੋਂ ਵੱਡੀ ਅਤੇ ਪ੍ਰਸਿੱਧ ਦਰਗਾਹ ਮੰਨੀ ਜਾਂਦੀ ਹੈ। ਇਸ ਦਰਗਾਹ ਤੇ ਜਿੱਥੇ ਇਲਾਕਾ ਅਤੇ ਪੰਜਾਬ ਭਰ ਤੋਂ ਸੰਗਤਾਂ ਪੁੱਜਦੀਆਂ ਹਨ ਉੱਥੇ ਹੀ ਸੰਨ 47 ਵੰਡ ਸਮੇਂ ਪੰਜਾਬ ਤੋਂ ਪਾਕਿਸਤਾਨ ਗਏ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਸਲਾਨਾ ਉਸ ਮੇਲੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    22 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.