Shuru
Apke Nagar Ki App…
ਭੋਗਪੁਰ ਲਗਾਤਾਰ ਐਕਸੀਡੈਂਟ ਹੋ ਰਹੇ. ਬੱਸਾਂ ਜੀਟੀ ਰੋਡ ਤੇ ਖੜ੍ਹਦੀਆਂ, ਬੱਸ ਅੱਡੇ ਨਹੀਂ ਜਾਂਦੀਆਂ,ਇਕ ਕਿਲੋਮੀਟਰ ਅੱਗੇ ਜਾ ਕੇ.ਚਾਹ ਦੀਆਂ ਦੁਕਾਨਾਂ ਕੋਲ ਖੜ੍ਹਦੀਆਂ ਹਨ. ਲੋਕ ਪਰੇਸ਼ਾਨ ਹੁੰਦੇ ਹਨ, ਈਓ ਸਾਹਿਬ ਨਾਲ ਗੱਲਬਾਤ ਕੀਤੀ ਗਈ,ਤਾਂ ਉਹ ਕਹਿੰਦੇ ਡਰਾਈਵਰ ਸਾਡਾ ਕਹਿਣਾ ਨਹੀਂ ਮੰਨਦੇ, ਬੱਸ ਅੱਡੇ ਦੇ ਉੱਪਰ ਈਓ ਸਾਹਿਬ ਦਾ ਦਫਤਰ..
Jandir saini
ਭੋਗਪੁਰ ਲਗਾਤਾਰ ਐਕਸੀਡੈਂਟ ਹੋ ਰਹੇ. ਬੱਸਾਂ ਜੀਟੀ ਰੋਡ ਤੇ ਖੜ੍ਹਦੀਆਂ, ਬੱਸ ਅੱਡੇ ਨਹੀਂ ਜਾਂਦੀਆਂ,ਇਕ ਕਿਲੋਮੀਟਰ ਅੱਗੇ ਜਾ ਕੇ.ਚਾਹ ਦੀਆਂ ਦੁਕਾਨਾਂ ਕੋਲ ਖੜ੍ਹਦੀਆਂ ਹਨ. ਲੋਕ ਪਰੇਸ਼ਾਨ ਹੁੰਦੇ ਹਨ, ਈਓ ਸਾਹਿਬ ਨਾਲ ਗੱਲਬਾਤ ਕੀਤੀ ਗਈ,ਤਾਂ ਉਹ ਕਹਿੰਦੇ ਡਰਾਈਵਰ ਸਾਡਾ ਕਹਿਣਾ ਨਹੀਂ ਮੰਨਦੇ, ਬੱਸ ਅੱਡੇ ਦੇ ਉੱਪਰ ਈਓ ਸਾਹਿਬ ਦਾ ਦਫਤਰ..
More news from Bhogpur and nearby areas
- Post by Jandir saini1
- 📢 ਸਿੱਖਿਆ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ! ✍️ ਸਾਡੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਉੱਚਾ ਹੋ ਰਿਹਾ ਹੈ। 📈 ਹੁਣ ਪੰਜਾਬ ਦੇ ਬੱਚੇ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। 🏅 ਕੀ ਹਨ ਮੁੱਖ ਬਦਲਾਅ? 💻 ਆਧੁਨਿਕ ਕਲਾਸਰੂਮ: ਸਮੇਂ ਦੇ ਹਾਣੀ ਬਣ ਰਹੇ ਹਨ ਸਾਡੇ ਸਕੂਲ। 🏫 ਸ਼ਾਨਦਾਰ ਬੁਨਿਆਦੀ ਢਾਂਚਾ: ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। 📚 ਮਿਆਰੀ ਸਿੱਖਿਆ: ਹਰ ਬੱਚੇ ਨੂੰ ਮਿਲ ਰਿਹਾ ਹੈ ਸੁਨਹਿਰੀ ਭਵਿੱਖ। ਪੰਜਾਬ ਦੇ ਬੱਚੇ ਹੁਣ ਵੱਡੀਆਂ ਉਚਾਈਆਂ ਛੂਹ ਰਹੇ ਹਨ ਅਤੇ ਇਹ ਸਿੱਖਿਆ ਕ੍ਰਾਂਤੀ ਲਗਾਤਾਰ ਜਾਰੀ ਹੈ.. ⚡ - ਮੁੱਖ ਮੰਤਰੀ ਭਗਵੰਤ ਮਾਨ 🤝 l1
- ਹਰਜਿੰਦਰ ਸਿੰਘ ਢਿਲਵਾਂ ਪਿੰਡ ਡੋਗਰਾਂਵਾਲ ਜਿਲਾ ਕਪੂਰਥਲਾ ਵਿੱਚ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਧੂਰਾ ਜੀ1
- ਖਹਿਰਾ ਸਮੱਰਥਕ ਨੌਜਵਾਨ ਨੇ ਕੀਤੇ ਹਲਕਾ ਇੰਚਾਰਜ ਹਰਸਿਮਰਨ ਘੁੰਮਣ ਨੂੰ ਤਿੱਖੇ ਸਵਾਲ# ਲਗਾਏ ਨਜਾਇਜ ਕਬਜੇ ਕਰਨ ਦੇ ਗੰਭੀਰ ਦੋਸ਼ #1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੜਕ ਕਿਨਾਰੇ ਘਰਾਂ ਦਾ ਕਚਰਾ ਸੁਟਣ ਵਾਲਿਆਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਸੁਟੇ ਕਚਰੇ ਨਾਲ ਕੋਈ ਹਾਦਸਾ ਹੋ ਸਕਦਾ ਹੈ।1
- पठानकोट में गुड फ्राइडे के पावन अवसर पर “होप फॉर माइनॉरिटी” संस्था द्वारा इस्सा नगर, मिशन रोड स्थित स्थान पर एक भव्य रक्तदान शिविर का आयोजन किया गया। शिविर की शुरुआत पास्टर अजय राणा ने प्रार्थना के साथ की। #BloodDonation #GoodFriday #YGTVPUNJAB #SocialService #YouthForChange1
- Post by ਜਸਕਰਨ ਸਿੰਘ1
- Post by Jandir saini1