Shuru
Apke Nagar Ki App…
ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਬਲੈਕਆਊਟ' ਅਤੇ ਮੌਕ ਡਰਿੱਲ ਦਾ ਸਫਲ ਆਯੋਜਨ। ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਬਲੈਕਆਊਟ' ਅਤੇ ਮੌਕ ਡਰਿੱਲ ਦਾ ਸਫਲ ਆਯੋਜਨ।
RAJAN RANDHAWA
ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਬਲੈਕਆਊਟ' ਅਤੇ ਮੌਕ ਡਰਿੱਲ ਦਾ ਸਫਲ ਆਯੋਜਨ। ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਬਲੈਕਆਊਟ' ਅਤੇ ਮੌਕ ਡਰਿੱਲ ਦਾ ਸਫਲ ਆਯੋਜਨ।
More news from ਪੰਜਾਬ and nearby areas
- ਗੁਰਦਾਸਪੁਰ ਪੁਰਾਣੇ ਬੱਸ ਅੱਡੇ ਵਿਖੇ ਸਿਵਲ ਡਿਫੈਂਸ ਬਲੈਕਾਊਟ ਮੌਕ ਐਕਸਰਸਾਈਜ ਸਫਲਤਾ ਪੂਰਵਕ ਸੰਪੰਨ।1
- majitha ਚੋਰਾਂ ਦੇ ਹੌਸਲੇ ਬੁਲੰਦ ਅੱਧੀ ਦਰਜਨ ਦੇ ਕਰੀਬ ਘਰਾਂ ਨੂੰ ਬਣਾਇਆ ਨਿਸ਼ਾਨਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਚੋਂ ਹੋਏ ਕੈਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ, ਰਾਤ ਵੇਲੇ ਬਾਹਰ ਨਿਕਲਣ ਤੋਂ ਡਰਨ ਲੱਗੇ ਲੋਕ cctv ਕੈਮਰਿਆਂ ਦੀ ਕੀਤੀ ਭੰਨਤੋੜ ਮਾਮਲਾ ਹਲਕਾ ਮਜੀਠਾ ਦੇ ਪਿੰਡ ਖੈੜੇ ਬਾਲਾ ਚੱਕ ਦਾ ਥਾਣਾ ਮੱਤੇਵਾਲ ਦੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਪੰਜਾਬ ਚੋਂ ਆਏ ਦਿਨ ਗੋਲੀਆਂ ਚੱਲਣ ਲੁੱਟਾ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੇ ਰਿਹਾ ਜਿਸ ਦੀ ਤਾਜ਼ਾ ਮਿਸਾਲ ਹਲਕਾ ਮਜੀਠਾ ਦੇ ਪਿੰਡ ਖੇੜੇ ਬਾਲਾ ਚੱਕ ਤੋਂ ਸਾਹਮਣੇ ਆਈ ਹੈ ਜਿੱਥੇ ਚੋਰਾਂ ਵੱਲੋਂ ਅੱਧੀ ਦਰਜਨ ਦੇ ਕਰੀਬ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਕਈ ਤਰ੍ਹਾਂ ਦੀਆਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਪਿੰਡ ਵਾਲਿਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਚੋਰਾਂ ਵੱਲੋਂ ਪਤਾ ਨਹੀਂ ਹੁਣ ਤੱਕ ਕਿੰਨੇ ਹੀ ਘਰਾਂ ਵਿੱਚ ਚੋਰੀ ਕੀਤੀ ਗਈ ਹੈ ਅਤੇ ਇਸ ਘਟਨਾ ਨੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਇਸ ਵਾਰਦਾਤ ਨੇ ਪਿੰਡ ਵਾਸੀਆਂ ਵਿਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਥਾਣਾ ਮੱਤੇਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ1
- ਨੌਜਵਾਨ ਨੂੰ ਅਗਵਾ ਕਰਕੇ ਹੱਤਿਆ ਗੋਬਿੰਦੁ ਸੁਖੀਜਾ1
- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਬਰਦਸਤ ਰੋਸ਼ ਪ੍ਰਦਰਸ਼ਨ, ਵਿਦੇਸ਼ ਤੋਂ ਆਈ ਮਹਿਲਾ ਨੂੰ ਇਨਸਾਫ ਨਾ ਮਿਲਣ ‘ਤੇ ,ਥਾਣਾ ਲੋਪੋਕੇ ਦਾ ਅੱਧੀ ਰਾਤ ਨੂੰ ਘਿਰਾਓ.. @Highlight @ #PoliceProtest #JusticeForWoman #BKUEktaSidhupur #YGTVPunjab #LopokePolice1
- ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਕਾਮਯਾਬੀ ਹਾਸਿਲ ਕਰਦਿਆਂ 02 ਵੱਖ-ਵੱਖ ਕੇਸਾਂ ਚ ਭਗੌੜਾ ਮੁਲਜ਼ਮ ਕੀਤਾ ਗਿਆ ਗ੍ਰਿਫਤਾਰ। ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ...1
- Post by Sukh1
- ਬੋਨੀ ਅਜਨਾਲਾ ਦਾ ਵੱਡਾ ਦਾਅਵਾ—AAP ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਚ ਵੇਖੋ ਤਸਵੀਰਾਂ #Punjab24News #AAPCrisis #PunjabPolitics #BJPvsAAP #AAPPunjab #PoliticalShift #BonyAjnala #Kejriwal #BhagwantMann #RajyaSabha #PunjabNews1
- ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ 'ਬਲੈਕਆਊਟ' ਅਤੇ ਮੌਕ ਡਰਿੱਲ ਦਾ ਸਫਲ ਆਯੋਜਨ।1