logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

6 hrs ago
user_Sajadahmed
Sajadahmed
ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
6 hrs ago
62e07192-d095-497d-b8d6-3df6c578a324
2c7645d9-76b8-4e7e-ad6d-c33d2e0cf5f7

More news from ਚੰਡੀਗੜ੍ਹ and nearby areas
  • Post by Sajadahmed
    9
    Post by Sajadahmed
    user_Sajadahmed
    Sajadahmed
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    4 hrs ago
  • ਡੀਸੀ ਦਫਤਰ ਮੋਹਾਲੀ ਵਿਖੇ ਬਲਾਕ ਸੰਮਤੀ ਮਾਜਰੀ ਦੇ ਸਮਤੀ ਚੇਅਰਮੈਨ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਚੋਣ ਕੋਰਟ ਦੇ ਆਰਡਰਾਂ ਦੇ ਅਧਾਰ ਤੇ ਕੀਤੀ ਗਈ। ਕਈ ਦਿਨਾਂ ਦੀ ਜੱਦੇ ਜਦੋਂ ਜਹਿਦ ਤੋਂ ਬਾਅਦ ਆਖਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜੀ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰ ਖਾਲ ਵੀ ਨੇ ਦੱਸਿਆ ਕਿ ਸਮਤੀ ਚੋਣਾਂ ਵਿੱਚ ਜਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਜੇਤੂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਪੰਜ ਉਮੀਦਵਾਰਾਂ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਚੋਂ ਗਏ ਉਮੀਦਵਾਰ ਸਮੇਤ ਸੱਤ ਉਮੀਦਵਾਰ ਚੋਣ ਵਿੱਚ ਸ਼ਾਮਿਲ ਹੋਏ। ਜਦੋਂ ਕਿ ਕਾਂਗਰਸ ਦਾ ਜੇਤੂ ਉਮੀਦਵਾਰ ਗੈਰ ਹਾਜ਼ਰ ਰਿਹਾ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ । ਪਰਖਾਲਵੀ ਨੇ ਦੱਸਿਆ ਕਿ ਇੱਕ ਕ੍ਰੋਸ ਬੋਟ ਪੈਣ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।ਜਿਸ ਵਿੱਚ ਆਪ ਚੇਅਰਮੈਨ ਚੇਅਰ ਪਰਸਨ ਬਿਮਲਾ ਦੇਵੀ ਗੋਚਰ ਨੂੰ ਚੁਣਿਆ ਗਿਆ ਅਤੇ ਵਾਈਸ ਚੇਅਰ ਪਰਸਨ ਜਸਬੀਰ ਕੌਰ ਦੁਸਾਰਨਾ ਨੂੰ ਚੁਣਿਆ ਗਿਆ ਹੈ। ਇਸ ਵਿੱਚ ਮੌਜੂਦਾ ਹਲਕਾ ਵਿਧਾਇਕਾ ਦੀ ਵੋਟ ਪੈਣੀ ਲਾਜ਼ਮੀ ਨਹੀਂ ਸੀ ਕਿਉਂਕਿ ਇਹ ਚੋਣ ਹਾਈਕੋਰਟ ਦੀ ਡਾਰੈਕਸ਼ਨ ਦੇ ਅਨੁਸਾਰ ਕੀਤੀ ਜਾ ਰਹੀ ਸੀ। ਜੇਕਰ ਵਿਧਾਇਕਾ ਦੀ ਵੋਟ ਭੁਗਤ ਦੀ ਤਾਂ ਸ਼ਾਇਦ ਚੋਣਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।
    1
    ਡੀਸੀ ਦਫਤਰ ਮੋਹਾਲੀ ਵਿਖੇ ਬਲਾਕ ਸੰਮਤੀ ਮਾਜਰੀ ਦੇ ਸਮਤੀ ਚੇਅਰਮੈਨ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਚੋਣ ਕੋਰਟ ਦੇ ਆਰਡਰਾਂ ਦੇ ਅਧਾਰ ਤੇ ਕੀਤੀ ਗਈ। 
ਕਈ ਦਿਨਾਂ ਦੀ ਜੱਦੇ ਜਦੋਂ ਜਹਿਦ ਤੋਂ ਬਾਅਦ ਆਖਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜੀ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰ ਖਾਲ ਵੀ ਨੇ ਦੱਸਿਆ ਕਿ ਸਮਤੀ ਚੋਣਾਂ ਵਿੱਚ ਜਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਜੇਤੂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਪੰਜ ਉਮੀਦਵਾਰਾਂ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਚੋਂ ਗਏ ਉਮੀਦਵਾਰ ਸਮੇਤ ਸੱਤ ਉਮੀਦਵਾਰ ਚੋਣ ਵਿੱਚ ਸ਼ਾਮਿਲ ਹੋਏ। ਜਦੋਂ ਕਿ ਕਾਂਗਰਸ ਦਾ ਜੇਤੂ ਉਮੀਦਵਾਰ ਗੈਰ ਹਾਜ਼ਰ ਰਿਹਾ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ । ਪਰਖਾਲਵੀ ਨੇ ਦੱਸਿਆ ਕਿ ਇੱਕ ਕ੍ਰੋਸ ਬੋਟ ਪੈਣ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।ਜਿਸ ਵਿੱਚ ਆਪ ਚੇਅਰਮੈਨ ਚੇਅਰ ਪਰਸਨ ਬਿਮਲਾ ਦੇਵੀ ਗੋਚਰ ਨੂੰ ਚੁਣਿਆ ਗਿਆ ਅਤੇ ਵਾਈਸ ਚੇਅਰ ਪਰਸਨ ਜਸਬੀਰ ਕੌਰ ਦੁਸਾਰਨਾ ਨੂੰ ਚੁਣਿਆ ਗਿਆ ਹੈ। ਇਸ ਵਿੱਚ ਮੌਜੂਦਾ ਹਲਕਾ ਵਿਧਾਇਕਾ ਦੀ ਵੋਟ ਪੈਣੀ ਲਾਜ਼ਮੀ ਨਹੀਂ ਸੀ ਕਿਉਂਕਿ ਇਹ ਚੋਣ ਹਾਈਕੋਰਟ ਦੀ ਡਾਰੈਕਸ਼ਨ ਦੇ ਅਨੁਸਾਰ ਕੀਤੀ ਜਾ ਰਹੀ ਸੀ। ਜੇਕਰ ਵਿਧਾਇਕਾ ਦੀ ਵੋਟ ਭੁਗਤ ਦੀ ਤਾਂ ਸ਼ਾਇਦ ਚੋਣਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    2 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    7 hrs ago
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੜਕ ਕਿਨਾਰੇ ਘਰਾਂ ਦਾ ਕਚਰਾ ਸੁਟਣ ਵਾਲਿਆਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਸੁਟੇ ਕਚਰੇ ਨਾਲ ਕੋਈ ਹਾਦਸਾ ਹੋ ਸਕਦਾ ਹੈ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੜਕ ਕਿਨਾਰੇ ਘਰਾਂ ਦਾ ਕਚਰਾ ਸੁਟਣ ਵਾਲਿਆਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਸੁਟੇ ਕਚਰੇ ਨਾਲ ਕੋਈ ਹਾਦਸਾ ਹੋ ਸਕਦਾ ਹੈ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
  • Post by Md Usman Raja
    1
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    8 hrs ago
  • ਫ਼ਿਲੌਰ ਸਤਲੁਜ ਦਰਿਆ ਉਪਰੋਂ ਹੋਇਆ ਇਕ ਮੋਟਰਸਾਈਕਲ ਚੋਰੀ ਚੋਰ ਹੋਇਆ ਕੈਮਰੇ ਵਿੱਚ ਕੈਦ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ ਚੋਰ ਨੂੰ ਫੜਨ ਵਿੱਚ ਮਦਦ ਕਰੋ
    1
    ਫ਼ਿਲੌਰ ਸਤਲੁਜ ਦਰਿਆ ਉਪਰੋਂ ਹੋਇਆ ਇਕ ਮੋਟਰਸਾਈਕਲ ਚੋਰੀ ਚੋਰ ਹੋਇਆ ਕੈਮਰੇ ਵਿੱਚ ਕੈਦ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ ਚੋਰ ਨੂੰ ਫੜਨ ਵਿੱਚ ਮਦਦ ਕਰੋ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    13 hrs ago
  • Post by SANDEEP
    1
    Post by SANDEEP
    user_SANDEEP
    SANDEEP
    ਸੁਨਾਮ, ਸੰਗਰੂਰ, ਪੰਜਾਬ•
    14 hrs ago
  • Post by Sajadahmed
    8
    Post by Sajadahmed
    user_Sajadahmed
    Sajadahmed
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.