logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਆਖਰ ਕੋਰਟ ਦੇ ਆਰਡਰਾਂ ਤੋਂ ਬਾਅਦ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਡੀਸੀ ਦਫਤਰ ਮੋਹਾਲੀ ਵਿਖੇ ਬਲਾਕ ਸੰਮਤੀ ਮਾਜਰੀ ਦੇ ਸਮਤੀ ਚੇਅਰਮੈਨ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਚੋਣ ਕੋਰਟ ਦੇ ਆਰਡਰਾਂ ਦੇ ਅਧਾਰ ਤੇ ਕੀਤੀ ਗਈ। ਕਈ ਦਿਨਾਂ ਦੀ ਜੱਦੇ ਜਦੋਂ ਜਹਿਦ ਤੋਂ ਬਾਅਦ ਆਖਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜੀ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰ ਖਾਲ ਵੀ ਨੇ ਦੱਸਿਆ ਕਿ ਸਮਤੀ ਚੋਣਾਂ ਵਿੱਚ ਜਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਜੇਤੂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਪੰਜ ਉਮੀਦਵਾਰਾਂ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਚੋਂ ਗਏ ਉਮੀਦਵਾਰ ਸਮੇਤ ਸੱਤ ਉਮੀਦਵਾਰ ਚੋਣ ਵਿੱਚ ਸ਼ਾਮਿਲ ਹੋਏ। ਜਦੋਂ ਕਿ ਕਾਂਗਰਸ ਦਾ ਜੇਤੂ ਉਮੀਦਵਾਰ ਗੈਰ ਹਾਜ਼ਰ ਰਿਹਾ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ । ਪਰਖਾਲਵੀ ਨੇ ਦੱਸਿਆ ਕਿ ਇੱਕ ਕ੍ਰੋਸ ਬੋਟ ਪੈਣ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।ਜਿਸ ਵਿੱਚ ਆਪ ਚੇਅਰਮੈਨ ਚੇਅਰ ਪਰਸਨ ਬਿਮਲਾ ਦੇਵੀ ਗੋਚਰ ਨੂੰ ਚੁਣਿਆ ਗਿਆ ਅਤੇ ਵਾਈਸ ਚੇਅਰ ਪਰਸਨ ਜਸਬੀਰ ਕੌਰ ਦੁਸਾਰਨਾ ਨੂੰ ਚੁਣਿਆ ਗਿਆ ਹੈ। ਇਸ ਵਿੱਚ ਮੌਜੂਦਾ ਹਲਕਾ ਵਿਧਾਇਕਾ ਦੀ ਵੋਟ ਪੈਣੀ ਲਾਜ਼ਮੀ ਨਹੀਂ ਸੀ ਕਿਉਂਕਿ ਇਹ ਚੋਣ ਹਾਈਕੋਰਟ ਦੀ ਡਾਰੈਕਸ਼ਨ ਦੇ ਅਨੁਸਾਰ ਕੀਤੀ ਜਾ ਰਹੀ ਸੀ। ਜੇਕਰ ਵਿਧਾਇਕਾ ਦੀ ਵੋਟ ਭੁਗਤ ਦੀ ਤਾਂ ਸ਼ਾਇਦ ਚੋਣਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।

2 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
2 hrs ago

ਆਖਰ ਕੋਰਟ ਦੇ ਆਰਡਰਾਂ ਤੋਂ ਬਾਅਦ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਡੀਸੀ ਦਫਤਰ ਮੋਹਾਲੀ ਵਿਖੇ ਬਲਾਕ ਸੰਮਤੀ ਮਾਜਰੀ ਦੇ ਸਮਤੀ ਚੇਅਰਮੈਨ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਚੋਣ ਕੋਰਟ ਦੇ ਆਰਡਰਾਂ ਦੇ ਅਧਾਰ ਤੇ ਕੀਤੀ ਗਈ। ਕਈ ਦਿਨਾਂ ਦੀ ਜੱਦੇ ਜਦੋਂ ਜਹਿਦ ਤੋਂ ਬਾਅਦ ਆਖਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜੀ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰ ਖਾਲ ਵੀ ਨੇ ਦੱਸਿਆ ਕਿ ਸਮਤੀ ਚੋਣਾਂ ਵਿੱਚ ਜਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਜੇਤੂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਪੰਜ ਉਮੀਦਵਾਰਾਂ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਚੋਂ ਗਏ ਉਮੀਦਵਾਰ ਸਮੇਤ ਸੱਤ ਉਮੀਦਵਾਰ ਚੋਣ ਵਿੱਚ ਸ਼ਾਮਿਲ ਹੋਏ। ਜਦੋਂ ਕਿ ਕਾਂਗਰਸ ਦਾ ਜੇਤੂ ਉਮੀਦਵਾਰ ਗੈਰ ਹਾਜ਼ਰ ਰਿਹਾ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ । ਪਰਖਾਲਵੀ ਨੇ ਦੱਸਿਆ ਕਿ ਇੱਕ ਕ੍ਰੋਸ ਬੋਟ ਪੈਣ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।ਜਿਸ ਵਿੱਚ ਆਪ ਚੇਅਰਮੈਨ ਚੇਅਰ ਪਰਸਨ ਬਿਮਲਾ ਦੇਵੀ ਗੋਚਰ ਨੂੰ ਚੁਣਿਆ ਗਿਆ ਅਤੇ ਵਾਈਸ ਚੇਅਰ ਪਰਸਨ ਜਸਬੀਰ ਕੌਰ ਦੁਸਾਰਨਾ ਨੂੰ ਚੁਣਿਆ ਗਿਆ ਹੈ। ਇਸ ਵਿੱਚ ਮੌਜੂਦਾ ਹਲਕਾ ਵਿਧਾਇਕਾ ਦੀ ਵੋਟ ਪੈਣੀ ਲਾਜ਼ਮੀ ਨਹੀਂ ਸੀ ਕਿਉਂਕਿ ਇਹ ਚੋਣ ਹਾਈਕੋਰਟ ਦੀ ਡਾਰੈਕਸ਼ਨ ਦੇ ਅਨੁਸਾਰ ਕੀਤੀ ਜਾ ਰਹੀ ਸੀ। ਜੇਕਰ ਵਿਧਾਇਕਾ ਦੀ ਵੋਟ ਭੁਗਤ ਦੀ ਤਾਂ ਸ਼ਾਇਦ ਚੋਣਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    7 hrs ago
  • होशियारपुर, गढ़शंकर (अशवनी शर्मा ) पेयजल हो रहा बर्बाद, नगर निगम सो रहा कुम्भकर्णी नींद : खन्ना पूर्व सांसद अविनाश राय खन्ना ने स्थानीय गौतम नगर में ट्यूबवेल नंबर 60 से लगातार लीक हो रहे पेयजल के मामले पर पंजाब सरकार को घेरते हुए कहा की पंजाब सरकार तथा इसके विभाग जनहितों को भूलकर कुम्भकर्णी नींद सो रहे हैं। खन्ना ने बताया की जब वे सुबह सैर करने निकले तो उन्होंने पाया की गौतम नगर स्थित सरकारी ट्यूबवेल नंबर 60 में पेयजल निरंतर लीक हो रहा था। खन्ना ने इसकी वीडियोग्राफी करने के बाद जब आस पास के निवासियों से बात की तो उन्होंने बताया की ये लीकेज पिछले डेढ़ दो साल से हो रही है और उन्होंने पहले भी इस सम्बन्ध में कई बार लिखती और जुबानी तौर पर नगर निगम को लीकेज ठीक करने को कहा परन्तु कोई लाभ नहीं हुआ। खन्ना ने बताया की वे पिछले करीब 15 साल से जल संरक्षण विषय पर कार्य कर रहे हैं। उन्होंने कहा की वे निरंतर जनता को जल संरक्षण के लिए जागरूक करते हैं और जनता का भरपूर सहयोग भी मिल रहा हैं परन्तु अगर सरकारी विभाग ही इस तरह भारी मात्रा में पानी व्यर्थ करते रहेंगे तो जनता के जल संरक्षण की तरफ किये गए प्रयास छननी में दूध जमा करने के सामान होगा। खन्ना ने नगर निगम से अपील की की जल्द इस लीकेज को ठीक करवाकर पेयजल व्यर्थ होने से रोका जाये।
    1
    होशियारपुर, गढ़शंकर (अशवनी शर्मा ) पेयजल हो रहा बर्बाद, नगर निगम  सो रहा कुम्भकर्णी नींद : खन्ना
पूर्व सांसद अविनाश राय खन्ना ने स्थानीय गौतम नगर में ट्यूबवेल नंबर 60 से लगातार लीक हो रहे पेयजल के मामले पर पंजाब सरकार को घेरते हुए कहा की पंजाब सरकार तथा इसके विभाग जनहितों को भूलकर कुम्भकर्णी नींद सो रहे हैं। खन्ना ने बताया की जब वे सुबह सैर करने निकले तो उन्होंने पाया की गौतम नगर स्थित सरकारी ट्यूबवेल नंबर 60 में पेयजल निरंतर लीक हो रहा था। खन्ना ने इसकी वीडियोग्राफी करने के बाद जब आस पास के निवासियों से बात की तो उन्होंने बताया की ये लीकेज पिछले डेढ़ दो साल से हो रही है और उन्होंने पहले भी इस सम्बन्ध में कई बार लिखती और जुबानी तौर पर नगर निगम को लीकेज ठीक करने को कहा परन्तु कोई लाभ नहीं हुआ।  खन्ना ने बताया की वे पिछले करीब 15 साल से जल संरक्षण विषय पर कार्य कर रहे हैं। उन्होंने कहा की वे निरंतर जनता को जल संरक्षण के लिए जागरूक करते हैं और जनता का भरपूर सहयोग भी मिल रहा हैं परन्तु अगर सरकारी विभाग ही इस तरह भारी मात्रा में पानी व्यर्थ करते रहेंगे तो जनता के जल संरक्षण की तरफ किये गए प्रयास छननी में दूध जमा करने के सामान होगा। खन्ना ने नगर निगम से अपील की की जल्द इस लीकेज को ठीक करवाकर पेयजल व्यर्थ होने से रोका जाये।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    9 hrs ago
  • ਜਲੰਧਰ ਦਿਹਾਤੀ ਪੁਲਿਸ ਵੱਲੋਂ ਨੂਰਮਹਿਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਗਿਰਫਤਾਰ
    1
    ਜਲੰਧਰ ਦਿਹਾਤੀ ਪੁਲਿਸ ਵੱਲੋਂ ਨੂਰਮਹਿਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਗਿਰਫਤਾਰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    13 hrs ago
  • पातड़ां यूनिवर्सल कॉलेज पातड़ां में लड़कियों की नेशनल स्टाइल कबड्डी चैंपियनशिप का भव्य आयोजन किया गया। इस प्रतियोगिता में 17 विभिन्न स्कूलों की टीमों ने भाग लेकर अपने खेल कौशल का उत्कृष्ट प्रदर्शन किया। यह चैंपियनशिप विशेष रूप से बेटियों को खेलों में आगे बढ़ाने और उन्हें प्रोत्साहित करने के उद्देश्य से आयोजित की गई। इस अवसर पर मुख्य अतिथि के रूप में इंजीनियर सुखवंत सिंह धीमान (एडिशनल सुपरिंटेंडिंग इंजीनियर, पीएसपीसीएल), इंजीनियर चरणजीत सिंह (एडिशनल सुपरिंटेंडिंग इंजीनियर, पीएसपीसीएल), इंजीनियर अशीष (एसडीओ, पीएसपीसीएल) तथा तजिंदर सिंह सिद्धू (चेयरमैन, गुरु तेग बहादुर आईटीआई, दुगाल) विशेष रूप से उपस्थित रहे। अतिथियों ने खिलाड़ियों को संबोधित करते हुए कहा कि खेलों में लड़कियों की भागीदारी समाज में सशक्तिकरण का प्रतीक है और ऐसे आयोजनों को और आगे बढ़ाया जाना चाहिए। प्रतियोगिता के दौरान खिलाड़ियों ने जोश, हौसले और खेल भावना का बेहतरीन प्रदर्शन किया। हर मुकाबला रोमांच से भरपूर रहा और दर्शकों ने खिलाड़ियों का उत्साहवर्धन किया। इस मौके पर कॉलेज के चेयरमैन बलजीत सिंह, वाइस चेयरमैन वीरेंद्र सिंह धालीवाल और सचिव परमिंदर सिंह घंग्गा ने कहा कि हमारी बेटियां किसी से कम नहीं हैं और भविष्य में भी ऐसे आयोजनों के माध्यम से उन्हें आगे बढ़ने के अवसर प्रदान किए जाएंगे। इन मुकाबलों में गांव उलाना की टीम प्रथम स्थान प्राप्त करने वाली टीम को 11,000 रुपये और ट्रॉफी, और दुसरा ईनाम अकाल सहाई एकेडमी भुटाल कलां ने दुसरे स्थान पाने पर 7000 रूपये नगद व शानदार ट्राफी देकर सम्मानित किया गया। इसके अलावा सभी भाग लेने वाली टीमों को प्रशंसा पत्र देकर सम्मानित किया गया। कॉलेज के डायरेक्टर डॉ. अमरीश धवन और प्रिंसिपल यादविंदर सिंह ने कहा कि यह चैंपियनशिप न केवल खेलों को बढ़ावा देने में सफल रही, बल्कि लड़कियों के आत्मविश्वास और सशक्तिकरण की दिशा में भी एक मजबूत कदम साबित हुई।
    1
    पातड़ां 
यूनिवर्सल कॉलेज पातड़ां में लड़कियों की नेशनल स्टाइल कबड्डी चैंपियनशिप का भव्य आयोजन किया गया। इस प्रतियोगिता में 17 विभिन्न स्कूलों की टीमों ने भाग लेकर अपने खेल कौशल का उत्कृष्ट प्रदर्शन किया। यह चैंपियनशिप विशेष रूप से बेटियों को खेलों में आगे बढ़ाने और उन्हें प्रोत्साहित करने के उद्देश्य से आयोजित की गई। इस अवसर पर मुख्य अतिथि के रूप में इंजीनियर सुखवंत सिंह धीमान (एडिशनल सुपरिंटेंडिंग इंजीनियर, पीएसपीसीएल), इंजीनियर चरणजीत सिंह (एडिशनल सुपरिंटेंडिंग इंजीनियर, पीएसपीसीएल), इंजीनियर अशीष (एसडीओ, पीएसपीसीएल) तथा तजिंदर सिंह सिद्धू (चेयरमैन, गुरु तेग बहादुर आईटीआई, दुगाल) विशेष रूप से उपस्थित रहे। अतिथियों ने खिलाड़ियों को संबोधित करते हुए कहा कि खेलों में लड़कियों की भागीदारी समाज में सशक्तिकरण का प्रतीक है और ऐसे आयोजनों को और आगे बढ़ाया जाना चाहिए। प्रतियोगिता के दौरान खिलाड़ियों ने जोश, हौसले और खेल भावना का बेहतरीन प्रदर्शन किया। हर मुकाबला रोमांच से भरपूर रहा और दर्शकों ने खिलाड़ियों का उत्साहवर्धन किया।
इस मौके पर कॉलेज के चेयरमैन बलजीत सिंह, वाइस चेयरमैन वीरेंद्र सिंह धालीवाल और सचिव परमिंदर सिंह घंग्गा ने कहा कि हमारी बेटियां किसी से कम नहीं हैं और भविष्य में भी ऐसे आयोजनों के माध्यम से उन्हें आगे बढ़ने के अवसर प्रदान किए जाएंगे। इन मुकाबलों में गांव उलाना की टीम प्रथम स्थान प्राप्त करने वाली टीम को 11,000 रुपये और ट्रॉफी, और दुसरा ईनाम अकाल सहाई एकेडमी भुटाल कलां ने दुसरे स्थान पाने पर 7000 रूपये नगद व शानदार ट्राफी देकर सम्मानित किया गया।
इसके अलावा सभी भाग लेने वाली टीमों को प्रशंसा पत्र देकर सम्मानित किया गया।
कॉलेज के डायरेक्टर डॉ. अमरीश धवन और प्रिंसिपल यादविंदर सिंह ने कहा कि यह चैंपियनशिप न केवल खेलों को बढ़ावा देने में सफल रही, बल्कि लड़कियों के आत्मविश्वास और सशक्तिकरण की दिशा में भी एक मजबूत कदम साबित हुई।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    15 hrs ago
  • 🏃ਕਦਮ ਕਦਮ ਸਿਹਤਯਾਬੀ ਵੱਲ...🏃 ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।
    4
    🏃ਕਦਮ ਕਦਮ ਸਿਹਤਯਾਬੀ ਵੱਲ...🏃
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਹੰਭਲੇ ਤਹਿਤ ਅੱਜ "ਸਿਹਤਮੰਦ ਬਰਨਾਲਾ" ਦਾ ਸੁਨੇਹਾ ਦਿੰਦੀ ਮੈਰਾਥਨ ਹੰਡਿਆਇਆ 'ਚ ਕਰਵਾਈ ਗਈ। ਇਸ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ ਡੀ ਐੱਮ ਤਪਾ ਸ੍ਰੀ ਆਯੂਸ਼ ਗੋਇਲ, ਐੱਸ ਡੀ ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਸ਼ਮੂਲੀਅਤ ਕਰਕੇ ਸਿਹਤਯਾਬੀ ਦਾ ਸੁਨੇਹਾ ਦਿੱਤਾ।
    user_Bandhantor singh
    Bandhantor singh
    Voice of people Barnala, Punjab•
    11 hrs ago
  • ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ 60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ #ਮਾਨਸਾ #ਗਰੀਬ#ਪਰਿਵਾਰ# ਵਾਪਰਿਆ #ਹਾਦਸਾ
    1
    ਮਾਨਸਾ ਗਰੀਬ ਪਰਿਵਾਰ ਵਾਪਰਿਆ ਹਾਦਸਾ  60 _70 ਬੱਕਰੀਆਂ ਸਮੇਤ ਮਾਲਕ ਦੀ ਵੀ ਟ੍ਰੇਨ ਦੀ ਚਪੇਟ ਚ  ਆਉਣ ਨਾਲ ਹੋਈ ਮੌਤ ਗਰੀਬ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ 
#ਮਾਨਸਾ  #ਗਰੀਬ#ਪਰਿਵਾਰ# ਵਾਪਰਿਆ #ਹਾਦਸਾ
    user_PB 19  Barnala
    PB 19 Barnala
    ਬਰਨਾਲਾ, ਬਰਨਾਲਾ, ਪੰਜਾਬ•
    15 hrs ago
  • Post by Sajadahmed
    7
    Post by Sajadahmed
    user_Sajadahmed
    Sajadahmed
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    5 hrs ago
  • ਆਮ ਆਦਮੀ ਪਾਰਟੀ ਅੰਦਰੂਨੀ ਹਲਚਲ: ਮੰਤਰੀ ਬਰਿੰਦਰ ਗੋਇਲ ਦਾ ਰਾਘਵ ਚੱਢਾ ਬਾਰੇ ਵੱਡਾ ਬਿਆਨ. Vo ਆਮ ਆਦਮੀ ਪਾਰਟੀ ਵਿੱਚ ਇਸ ਵੇਲੇ ਸਿਆਸੀ ਗਰਮਾ-ਗਰਮੀ ਦਾ ਮਾਹੌਲ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਅੰਦਰੋਂ ਹੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਇਸ ਮੁੱਦੇ 'ਤੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਅਨੁਸ਼ਾਸਨ ਸਭ ਤੋਂ ਉੱਪਰ ਹੈ। VO: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਨੂੰ ਅਹੁਦੇ 'ਤੇ ਰੱਖਣਾ ਜਾਂ ਹਟਾਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ। vo ਪਾਰਟੀ ਇੱਕ ਪਰਿਵਾਰ ਵਾਂਗ ਹੁੰਦੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਜੋ ਵੀ ਫੈਸਲਾ ਲੈਂਦੇ ਹਨ, ਉਹ ਪਾਰਟੀ ਦੇ ਭਲੇ ਲਈ ਹੁੰਦਾ ਹੈ। ਅਸੀਂ ਸਾਰੇ ਪਾਰਟੀ ਦੇ ਸਿਪਾਹੀ ਹਾਂ। ਜੇਕਰ ਪਾਰਟੀ ਨੇ ਕੋਈ ਬਦਲਾਅ ਕੀਤਾ ਹੈ, ਤਾਂ ਉਹ ਸੋਚ ਸਮਝ ਕੇ ਹੀ ਕੀਤਾ ਹੋਵੇਗਾ।ਗੋਇਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਦੇ ਸਭ ਤੋਂ ਅਹਿਮ ਹਨ ਅਤੇ ਹਰ ਇੱਕ ਮੈਂਬਰ ਨੂੰ ਪੰਜਾਬ ਦੇ ਹਿੱਤਾਂ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਪਾਰਟੀ ਲਾਈਨ ਤੋਂ ਬਾਹਰ ਜਾਣਾ ਕਿਸੇ ਵੀ ਆਗੂ ਲਈ ਸਹੀ ਨਹੀਂ ਹੈ
    1
    ਆਮ ਆਦਮੀ ਪਾਰਟੀ ਅੰਦਰੂਨੀ ਹਲਚਲ: ਮੰਤਰੀ ਬਰਿੰਦਰ ਗੋਇਲ ਦਾ ਰਾਘਵ ਚੱਢਾ ਬਾਰੇ ਵੱਡਾ ਬਿਆਨ.
Vo ਆਮ ਆਦਮੀ ਪਾਰਟੀ ਵਿੱਚ ਇਸ ਵੇਲੇ ਸਿਆਸੀ ਗਰਮਾ-ਗਰਮੀ ਦਾ ਮਾਹੌਲ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਅੰਦਰੋਂ ਹੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਇਸ ਮੁੱਦੇ 'ਤੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਅਨੁਸ਼ਾਸਨ ਸਭ ਤੋਂ ਉੱਪਰ ਹੈ। 
VO: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਰਾਘਵ ਚੱਢਾ ਅਤੇ ਆਮ ਆਦਮੀ ਪਾਰਟੀ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਨੂੰ ਅਹੁਦੇ 'ਤੇ ਰੱਖਣਾ ਜਾਂ ਹਟਾਣਾ ਪਾਰਟੀ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ।
vo ਪਾਰਟੀ ਇੱਕ ਪਰਿਵਾਰ ਵਾਂਗ ਹੁੰਦੀ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਜੋ ਵੀ ਫੈਸਲਾ ਲੈਂਦੇ ਹਨ, ਉਹ ਪਾਰਟੀ ਦੇ ਭਲੇ ਲਈ ਹੁੰਦਾ ਹੈ। ਅਸੀਂ ਸਾਰੇ ਪਾਰਟੀ ਦੇ ਸਿਪਾਹੀ ਹਾਂ। ਜੇਕਰ ਪਾਰਟੀ ਨੇ ਕੋਈ ਬਦਲਾਅ ਕੀਤਾ ਹੈ, ਤਾਂ ਉਹ ਸੋਚ ਸਮਝ ਕੇ ਹੀ ਕੀਤਾ ਹੋਵੇਗਾ।ਗੋਇਲ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਦੇ ਸਭ ਤੋਂ ਅਹਿਮ ਹਨ ਅਤੇ ਹਰ ਇੱਕ ਮੈਂਬਰ ਨੂੰ ਪੰਜਾਬ ਦੇ ਹਿੱਤਾਂ ਲਈ ਡਟ ਕੇ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਪਾਰਟੀ ਲਾਈਨ ਤੋਂ ਬਾਹਰ ਜਾਣਾ ਕਿਸੇ ਵੀ ਆਗੂ ਲਈ ਸਹੀ ਨਹੀਂ ਹੈ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    16 hrs ago
  • ਗੁਰਮੀਤ ਬੁੱਟਰ 9877842332
    1
    ਗੁਰਮੀਤ ਬੁੱਟਰ 9877842332
    user_ਗੁਰਮੀਤ ਬੁੱਟਰ
    ਗੁਰਮੀਤ ਬੁੱਟਰ
    Farmer ਧਰਮਕੋਟ, ਮੋਗਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.