Shuru
Apke Nagar Ki App…
ਗਊਸ਼ਾਲਾ ਸੁੱਖੇਮਾਜਰਾ ਚ ਦਹਾਕਿਆਂ ਤੋਂ ਬੰਜਰ ਪਈ 16 ਏਕੜ ਜਮੀਨ ਚੋਂ 9 ਏਕੜ ਜਮੀਨ ਵਾਹੀਯੋਗ ਹੋਈ- ਬਾਕੀ ਜਮੀਨ ਲਈ ਸੇਵਾ ਜਾਰੀ- ਸਾਰੇ ਇਲਾਕੇ ਨੂੰ ਸਹਿਯੋਗ ਲਈ ਬੇਨਤੀ-
ਪ੍ਰਦੀਪ ਧੀਮਾਨ
ਗਊਸ਼ਾਲਾ ਸੁੱਖੇਮਾਜਰਾ ਚ ਦਹਾਕਿਆਂ ਤੋਂ ਬੰਜਰ ਪਈ 16 ਏਕੜ ਜਮੀਨ ਚੋਂ 9 ਏਕੜ ਜਮੀਨ ਵਾਹੀਯੋਗ ਹੋਈ- ਬਾਕੀ ਜਮੀਨ ਲਈ ਸੇਵਾ ਜਾਰੀ- ਸਾਰੇ ਇਲਾਕੇ ਨੂੰ ਸਹਿਯੋਗ ਲਈ ਬੇਨਤੀ-
More news from ਪੰਜਾਬ and nearby areas
- Post by ਪ੍ਰਦੀਪ ਧੀਮਾਨ1
- ਡੀਸੀ ਦਫਤਰ ਮੋਹਾਲੀ ਵਿਖੇ ਬਲਾਕ ਸੰਮਤੀ ਮਾਜਰੀ ਦੇ ਸਮਤੀ ਚੇਅਰਮੈਨ ਚੇਅਰ ਪਰਸਨ ਅਤੇ ਵਾਈਸ ਚੇਅਰ ਪਰਸਨ ਦੀ ਚੋਣ ਕੋਰਟ ਦੇ ਆਰਡਰਾਂ ਦੇ ਅਧਾਰ ਤੇ ਕੀਤੀ ਗਈ। ਕਈ ਦਿਨਾਂ ਦੀ ਜੱਦੇ ਜਦੋਂ ਜਹਿਦ ਤੋਂ ਬਾਅਦ ਆਖਰ ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜੀ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਪੁਰ ਖਾਲ ਵੀ ਨੇ ਦੱਸਿਆ ਕਿ ਸਮਤੀ ਚੋਣਾਂ ਵਿੱਚ ਜਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਜੇਤੂ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਪੰਜ ਉਮੀਦਵਾਰਾਂ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਲੇ ਚੋਂ ਗਏ ਉਮੀਦਵਾਰ ਸਮੇਤ ਸੱਤ ਉਮੀਦਵਾਰ ਚੋਣ ਵਿੱਚ ਸ਼ਾਮਿਲ ਹੋਏ। ਜਦੋਂ ਕਿ ਕਾਂਗਰਸ ਦਾ ਜੇਤੂ ਉਮੀਦਵਾਰ ਗੈਰ ਹਾਜ਼ਰ ਰਿਹਾ। ਇਹ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ । ਪਰਖਾਲਵੀ ਨੇ ਦੱਸਿਆ ਕਿ ਇੱਕ ਕ੍ਰੋਸ ਬੋਟ ਪੈਣ ਨਾਲ ਇਹ ਜਿੱਤ ਪ੍ਰਾਪਤ ਹੋਈ ਹੈ।ਜਿਸ ਵਿੱਚ ਆਪ ਚੇਅਰਮੈਨ ਚੇਅਰ ਪਰਸਨ ਬਿਮਲਾ ਦੇਵੀ ਗੋਚਰ ਨੂੰ ਚੁਣਿਆ ਗਿਆ ਅਤੇ ਵਾਈਸ ਚੇਅਰ ਪਰਸਨ ਜਸਬੀਰ ਕੌਰ ਦੁਸਾਰਨਾ ਨੂੰ ਚੁਣਿਆ ਗਿਆ ਹੈ। ਇਸ ਵਿੱਚ ਮੌਜੂਦਾ ਹਲਕਾ ਵਿਧਾਇਕਾ ਦੀ ਵੋਟ ਪੈਣੀ ਲਾਜ਼ਮੀ ਨਹੀਂ ਸੀ ਕਿਉਂਕਿ ਇਹ ਚੋਣ ਹਾਈਕੋਰਟ ਦੀ ਡਾਰੈਕਸ਼ਨ ਦੇ ਅਨੁਸਾਰ ਕੀਤੀ ਜਾ ਰਹੀ ਸੀ। ਜੇਕਰ ਵਿਧਾਇਕਾ ਦੀ ਵੋਟ ਭੁਗਤ ਦੀ ਤਾਂ ਸ਼ਾਇਦ ਚੋਣਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਸੀ।1
- Post by Sajadahmed9
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੜਕ ਕਿਨਾਰੇ ਘਰਾਂ ਦਾ ਕਚਰਾ ਸੁਟਣ ਵਾਲਿਆਂ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਇਸ ਸੁਟੇ ਕਚਰੇ ਨਾਲ ਕੋਈ ਹਾਦਸਾ ਹੋ ਸਕਦਾ ਹੈ।1
- Post by Md Usman Raja1
- ਫ਼ਿਲੌਰ ਸਤਲੁਜ ਦਰਿਆ ਉਪਰੋਂ ਹੋਇਆ ਇਕ ਮੋਟਰਸਾਈਕਲ ਚੋਰੀ ਚੋਰ ਹੋਇਆ ਕੈਮਰੇ ਵਿੱਚ ਕੈਦ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ ਚੋਰ ਨੂੰ ਫੜਨ ਵਿੱਚ ਮਦਦ ਕਰੋ1
- सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...1
- Post by ਪ੍ਰਦੀਪ ਧੀਮਾਨ1