Shuru
Apke Nagar Ki App…
Gaurav masih
More news from ਪੰਜਾਬ and nearby areas
- Post by Gaurav masih1
- ਪੰਜਾਬੀ ਲੋਕ ਰਾਜ ਪਾਰਟੀ 2027ਵਿੱਚ ਵਿਧਾਨ ਸਭਾ ਚੋਣਾ ਲੜਣ ਜਾ ਰਹੀ। ਜਲਦੀ ਹੀ ਉਮੀਦਵਾਰਾਂ ਦੀ ਲਿਸਟ ਕੀਤੀ ਜਾਵੇਗੀ ਜਾਰੀ। । ਅੱਜ ਜਿਲਾ ਤਰਨਤਾਰਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਚ ਪੱਤਰਕਾਰ ਨੂੰ ਦਿੱਤੀ ਗਈ ਜਾਣਕਾਰੀ ਦਿੰਦਿਆ ਉਹਨਾ ਨੇ ਕਿਹਾ ਹੈ ਕਿ ਵਧੀਆ ਐਜੂਕੇਸ਼ਨ ਵਾਲੇ ਬੱਚੇ ਪ੍ਰਦੇਸ਼ ਵੱਲ ਤੁਰੇ ਜਾ ਰਹੇ ਨੇ, ਤੇ ਕਈ ਬਾਹਰਲੇ ਦੇ ਦੇਸ਼ ਵਿੱਚੋ ਵੀ ਦੇਖਿਆ ਜਾਵੇ ਤਾਂ ਬੱਚਿਆ ਨੂੰ ਬਾਹਰ ਕੱਢਿਆ ਜਾ ਰਿਹਾ ਪੰਜਾਬ ਵੱਲ, ਪਰ ਇਹ ਵਧੀਆ ਐਜੂਕੇਸ਼ਨ ਵਾਲੇ ਬੱਚੇ ਪੰਜਾਬ ਵਿੱਚ ਕੀ ਕੰਮ ਕਰਨਗੇ, ਕਿਉਂਕਿ ਪੰਜਾਬ ਦੇ ਇਕ ਨਸ਼ੇ ਦੀ ਦਲਦਲ ਵਿੱਚ ਖੁਭ ਜਾਣਗੇ ਜਾ ਫਿਰ ਗੁੰਡਾਗਰਦੀ ਤੇ ਵਿਰੋਤੀਆ ਮੰਗਣਗੇ ਕਿਉ ਪੰਜਾਬ ਦੇ ਵਿੱਚ ਕੰਮ ਵੀ ਨਹੀ ਹੈਗਾ। ਜਿਥੇ ਕਿ ਇਹਨਾ ਸ਼ਬਦਾ ਦਾ ਭਰਗਟਾਵਾ ਪੰਜਾਬੀ ਲੋਕ ਰਾਜ ਪਾਟਰੀ ਵੱਲੋ ਕੀਤਾ ਗਿਆ ਤੇ ਇਹ ਦਾਅਵਾ ਕੀਤਾ ਗਿਆ ਹੈ ਕਿ 2027ਦੀਆ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕਰ ਇਹ ਸਾਰੇ ਮੱਸਲਿਆ ਵੱਲ ਧਿਆਨ ਦਿੱਤਾ ਜਾਵੇ, ਆਉ ਜਾਣਦੇ ਹਾ ਇਸ ਸਬੰਧੀ ਪੰਜਾਬੀ ਲੋਕ ਰਾਜ ਪਾਟਰੀ ਦਾ ਹੋਰ ਕੀ ਕਹਿਣਾ ਤੁਸੀ ਵੀ ਦੇਖੋ ਨਿਊਜ ਡੈਕਸ ਤੋ ਸਰਬਜੀਤ ਸਿੰਘ ਦੀ ਵਿਸੇਸ਼ ਰਿਪੋਰਟ।1
- सिस्टम की संवेदनहीनता की इससे बड़ी तस्वीर क्या होगी! मध्य प्रदेश के बुरहानपुर की यह तस्वीर दिल को झकझोर देने वाली है। पति का पैर कट चुका है, चलने-फिरने के लिए इलेक्ट्रिक ट्राइसाइकिल चाहिए… लेकिन अपनी फरियाद सुनाने के लिए एक बेबस पत्नी को पति को कंधों पर उठाकर DM कार्यालय पहुंचना पड़ा। सोचिए, जिस कंधे पर जिंदगीभर साथ निभाने का भरोसा था, आज उसी कंधे पर पति का पूरा बोझ है… और आंखों में सिर्फ एक उम्मीद "कोई तो सुनेगा, कोई तो मदद करेगा.." @DrMohanYadav51 सिस्टम की संवेदनहीनता की इससे बड़ी तस्वीर क्या होगी! मध्य प्रदेश के बुरहानपुर की यह तस्वीर दिल को झकझोर देने वाली है। पति का पैर कट चुका है, चलने-फिरने के लिए इलेक्ट्रिक ट्राइसाइकिल चाहिए… लेकिन अपनी फरियाद सुनाने के लिए एक बेबस पत्नी को पति को कंधों पर उठाकर DM कार्यालय पहुंचना पड़ा। सोचिए, जिस कंधे पर जिंदगीभर साथ निभाने का भरोसा था, आज उसी कंधे पर पति का पूरा बोझ है… और आंखों में सिर्फ एक उम्मीद "कोई तो सुनेगा, कोई तो मदद करेगा.." @DrMohanYadav511
- 17 कैदियों के जेल से फरार होने का मामला : जेल उपाधीक्षक पर गिरी गाज, CM विजय ने सुनाया कड़ा आदेश चेन्नई : तमिलनाडु के मुख्यमंत्री सी. जोसेफ विजय ने ड्यूटी में लापरवाही और सुरक्षा में चूक के मामले में थेक्कमपट्टी उप जेल के प्रभारी जेल उपाधीक्षक को निलंबित करने का शनिवार को आदेश दिया। विजय ने इसके साथ ही जेल से कैदियों के फरार होने की 26 अक्टूबर को हुई घटना के सिलसिले में जेल कर्मचारियों के खिलाफ भी कार्रवाई शुरू कर दी। थेनी जिले की उप-जेल में हुई इस घटना में 17 कैदी फर्जी चिकित्सीय आपात स्थिति का नाटक करके जेल प्रहरियों पर काबू पाने के बाद फरार हो गए थे। हालांकि, बाद में सभी को पकड़ लिया गया था। मुख्यमंत्री विजय ने इस घटना को गंभीरता से लेते हुए कर्त्तव्य में लापरवाही और सुरक्षा संबंधी चूक के लिए जेल अधिकारियों के खिलाफ सख्त अनुशासनात्मक कार्रवाई के निर्देश दिए हैं। इन निर्देशों के तहत जेल उपाधीक्षक (प्रभारी) एन. रामलिंगम को अगले आदेश तक तत्काल प्रभाव से निलंबित कर दिया गया है। कैदियों ने सोमवार 26 अक्तूबर की रात करीब 10 बजे जेल से भागने की योजना को अंजाम दिया। उन्होंने पहले चिकित्सा आपातस्थिति का नाटक किया और दावा किया कि उनमें से एक को मिर्गी का दौरा पड़ रहा है। पुलिस ने बताया कि इसके बाद मदद के लिए कोठरी में पहुंचे एक सुरक्षाकर्मी को कैदियों ने काबू कर उस पर हमला कर दिया और उन्होंने मुख्य द्वार की चाबियां उससे छीन लीं, दरवाजा खोला और पास के जंगली इलाके में भाग गए। हालांकि बाद में सभी 17 विचाराधीन कैदियों को पकड़ लिया गया है और उन्हें उच्च सुरक्षा वाली जेलों में स्थानांतरित कर दिया गया है।1
- Punjab 'ਚ AAP ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ 'ਚ ਟਿਕਟ ਦੇ ਦਾਅਵੇਦਾਰ।।#aap #2027Elections #punjab #PoliticalNews #AAPList Punjab 'ਚ AAP ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ 'ਚ ਟਿਕਟ ਦੇ ਦਾਅਵੇਦਾਰ।।#aap #2027Elections #punjab #PoliticalNews #AAPList1
- ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ* *ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ* *ਪ੍ਰੈੱਸ ਨੋਟ* *ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਡੀ.ਸੀ. ਅਤੇ ਐੱਸ.ਐੱਸ.ਪੀ. ਤਰਨ ਤਾਰਨ ਵੱਲੋਂ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ* ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਵੱਲੋਂ ਹੋਰ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਨਸ਼ਾ ਪ੍ਰਭਾਵਿਤ ਪਿੰਡਾਂ ਹਰੀਕੇ ਅਤੇ ਫਤਿਆਬਾਦ ਦਾ ਦੌਰਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਨਸ਼ਿਆਂ ਦੀ ਸਮੱਸਿਆ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਪਿੰਡ ਪੱਧਰ ’ਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਨ। ਐੱਸ.ਐੱਸ.ਪੀ. ਤਰਨ ਤਾਰਨ ਨੇ ਭਰੋਸਾ ਦਿਵਾਇਆ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਜਨ ਅੰਦੋਲਨ ਬਣਾਇਆ ਜਾਵੇਗਾ। ਆਓ, ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ।4
- ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਫ਼ਿਲੌਰ ਪੁਲਿਸ ਚੌਕਸ ਕਰ ਰਹੀ ਥਾ ਥਾ ਚੈਕਿੰਗ ਅਤੇ ਕਟ ਰਹੀ ਹੈ ਚਲਾਨ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਫ਼ਿਲੌਰ ਪੁਲਿਸ ਚੌਕਸ ਕਰ ਰਹੀ ਥਾ ਥਾ ਚੈਕਿੰਗ ਅਤੇ ਕਟ ਰਹੀ ਹੈ ਚਲਾਨ1
- ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ। ਹਲਕਾ ਪੱਟੀ ਦੇ ਪਿੰਡ ਜੋੜਾ ਵਿੱਚ ਮਹਿਜ਼ 2 ਹਜ਼ਾਰ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਗੰਭੀਰ ਰੂਪ ਧਾਰ ਗਿਆ। ਪੀੜਤ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਦੂਜੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਅਤੇ ਘਰ ਵਿੱਚ ਭੰਨਤੋੜ ਕੀਤੀ। ਪੀੜਤ ਮਲਕੀਅਤ ਕੌਰ ਅਤੇ ਜਸਪਾਲ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਹਮਲਾਵਰ ਘਰ ਵਿੱਚੋਂ ਕਰੀਬ 10 ਤੋਲੇ ਸੋਨਾ, 50 ਹਜ਼ਾਰ ਰੁਪਏ ਦੀ ਨਕਦੀ, ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰੀ ਵੀ ਲੈ ਗਏ। ਪਰਿਵਾਰ ਮੁਤਾਬਕ ਹਮਲੇ ਦੌਰਾਨ ਉਨ੍ਹਾਂ ਦੇ ਪਿਤਾ ਅਤੇ ਚਾਚੇ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਵੀ ਕੀਤੀ ਗਈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਕੈਰੋਂ ਵਿਖੇ ਦਾਖ਼ਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।1