Shuru
Apke Nagar Ki App…
main Santosh plumber Ludhiana se Kisi Ko plumber ka kam karvana ho to is number9205001685 per contact Karen
Santosh Plumber ludhiana
main Santosh plumber Ludhiana se Kisi Ko plumber ka kam karvana ho to is number9205001685 per contact Karen
More news from ਪੰਜਾਬ and nearby areas
- ਚੋਰਾਂ ਦਾ ਕਹਿਰ ਨਹੀਂ ਬਖਸ਼ਿਆ ਇੱਕ ਪਾਪੜ ਵੇਚਣ ਵਾਲੇ ਨੂੰ ਜੋ ਪਹਿਲਾਂ ਹੀ ਰੱਬ ਦੀ ਮਾਰ ਹੇਠਾਂ ਹੈ ਬੋਲ ਨਹੀਂ ਸਕਦਾ ਗੂੰਗਾ ਹੈ1
- ਜਲੰਧਰ ਵਿੱਚ ਮੁਫ਼ਤ ਮੈਡੀਕਲ ਤੇ ਖੂ'ਨਦਾਨ ਕੈਂਪ, 50 ਤੋਂ ਵੱਧ ਲੋਕਾਂ ਨੇ ਕੀਤਾ ਰਕਤਦਾਨ #Punjab24News #Jalandhar #MedicalCamp #FreeMedicalCamp #BloodDonationCamp #DonateBloodSaveLives #HealthCamp #PunjabNews #AamAadmiParty #MahinderBhagat #SocialService #CharitableHospital #AgaazNGO #BloodDonation #CommunityService #Seva1
- Post by ਸੁੱਖਵਿੰਦਰ ਸਿੰਘ ਬਲਾਕ ਆਗੂ6
- ਦੇਸੀ ਗੰਨੇ ਦਾ ਜੂਸ ਬਿਲਕੁਲ ਫਰੀ ਆਫ ਕਾਸਟ ਪੀਓ ਅੱਜ ਦਾ ਦਿਨ ਲੰਗਰ ਲੱਗਾ ਹੋਇਆ ਪੰਡੋਰੀਗੇਡ ਧਰਮਕੋਟ ਮੋਗਾ1
- ਸਮਾਜਸੇਵੀ ਪੋਢਾ ਵਲੋਂ ਅੱਜ ਇੱਕ ਨਸ਼ਾ ਤਸਕਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਜੋ ਪੁਲਿਸ ਵੱਲੋਂ ਉਸਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਗਿਆ ਹੈ ਅਸੀ ਪੁਲਿਸ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਅਤੇ ਪੁਲਿਸ ਵੱਲੋਂ ਬਾਕੀ ਦੌਸੀ ਫੜਨ ਵਿੱਚ ਵੀ ਮਦਦ ਕਰਾਗੇ ਅਤੇ ਬਾਕੀ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਨਸ਼ਾ ਤਸਕਰਾਂ ਨੂੰ ਫੜ੍ਹਨ ਵਿੱਚ ਪੁਲਿਸ ਦਾ ਸਹਿਯੋਗ ਕਰੋ । ਧੰਨਵਾਦ1
- Post by ਹਰਜਿੰਦਰ ਸਿੰਘ ਢਿੱਲਵਾਂ1
- Post by ਹਰਦੀਪ ਸਿੰਘ1
- ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਦੇ ਵਿੱਚ ਔਰਤ ਨੇ ਜਹਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ1
- ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਰਜੀਵ ਸ਼ਰਮਾ ਨੇ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਨਾ ਸਿਰਫ਼ ਘਾਟੇ ਵਿੱਚ ਚੱਲ ਰਹੇ ਟਰੱਸਟ ਨੂੰ ਮੁੜ ਪੈਰਾਂ ਸਿਰ ਕੀਤਾ ਹੈ, ਸਗੋਂ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਅਦਾ ਕੀਤੇ ਅਤੇ ਟਰੱਸਟ ਨੂੰ ਮੁੜ ਵਾਧੇ ਵੱਲ ਲਿਆਂਦਾ। ਇਸੇ ਲੜੀ ਤਹਿਤ ਟਰੱਸਟ ਵੱਲੋਂ ਗੋਦ ਲਏ ਗਏ ਪਿੰਡ ਹਜਾਤ ਨਗਰ ਵਿੱਚ ਕਰੀਬ 2 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਵਿਆਪਕ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਿੱਚ ਸੁੰਦਰ ਪਾਰਕਾਂ ਦਾ ਨਿਰਮਾਣ, ਓਪਨ ਜਿਮ ਦੀ ਸਥਾਪਨਾ, ਸੋਲਰ ਲਾਈਟਾਂ ਅਤੇ ਇੰਟਰਲਾਕ ਟਾਈਲਾਂ ਲਗਾ ਕੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪੋਸਟ ਆਫਿਸ ਲਈ ਨਵਾਂ ਕਮਰਾ ਵੀ ਤਿਆਰ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਖੜ੍ਹਨਾ ਵੀ ਮੁਸ਼ਕਿਲ ਸੀ, ਅੱਜ ਉੱਥੇ ਆਧੁਨਿਕ ਸਹੂਲਤਾਂ ਉਪਲਬਧ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 75 ਸਾਲਾਂ ਵਿੱਚ ਪਿੰਡ ਨੇ ਕਦੇ ਅਜਿਹਾ ਵਿਕਾਸ ਨਹੀਂ ਦੇਖਿਆ। ਪਿੰਡ ਵਾਸੀਆਂ ਨੇ ਇਸ ਤਬਦੀਲੀ ਲਈ ਚੇਅਰਮੈਨ ਰਜੀਵ ਸ਼ਰਮਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ।1