ਜੈਤੋ ਬਠਿੰਡਾ ਰੋਡ ਟਰੱਕ ਯੂਨੀਅਨ ਦੇ ਨਜਦੀਕ ਲਗੇ ਕੁੜੇ ਦੇ ਢੇਰ ਵਿਚ ਪਿਛਲੇ ਹਫਤੇ ਤੋਂ ਸੜ ਰਹੀ ਹੈ ਇੱਕ ਢੱਠੇ ਦੀ ਲਾਸ਼ ਲੋਕੇਸ਼ਨ ਗੰਗਸਰ ਜੈਤੋ ਰਿਪੋਰਟਰ ਕਮਲ ਕੁਮਾਰ ਤੰਵਰ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜੈਤੋ ਬਠਿੰਡਾ ਮੇਨ ਰੋਡ ਉੱਪਰ ਲਗੇ ਕੁੜੇ ਦੇ ਢੇਰ ਉਪਰ ਇੱਕ ਢੱਠੇ ਦੀ ਗਲੀ ਸੜੀ ਲਾਸ਼ ਜੋ ਕੀ ਬਹੁਤ ਹੀ ਬਦਬੋ ਫੈਲਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਜਰਾ ਵੀ ਧਿਆਨ ਨਹੀਂ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕੇ ਇਸ ਜਗਾ ਦੇ ਨਜਦੀਕ ਰਿਹਾਇਸੀ ਬਸਤੀ, ਟਰੱਕ ਯੂਨੀਅਨ, ਸਰਸਵਤੀ ਸਕੂਲ, ਅਤੇ ਵਿਸ਼ੇਸ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਫ਼ਤਰ ਮੌਜੂਦ ਹੈ ਜਦੋਂ MLA ਦਫ਼ਤਰ ਦੇ ਸਾਹਮਣੇ ਦਾ ਹਾਲ ਏਹੁ ਜੇਹਾ ਹੈ ਤਾ ਸ਼ਹਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਜਦੀਕ ਹੀ ਧਾਣਕ ਬਸਤੀ ਦੇ ਕੁਜ ਵਸਨੀਕਾ ਨੇ ਦੱਸਿਆ ਕੀ ਇਹ ਢੱਠਾ ਇੱਕ ਹਫ਼ਤੇ ਤੋਂ ਪਿਆ ਹੈ ਓਹਨਾ ਦੱਸਿਆ ਕੀ ਅਸੀਂ ਫੋਨ ਲਗਾ ਕੇ ਕਈ ਜਗ੍ਹਾ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਇਥੇ ਹੀ ਬੱਸ ਨਹੀਂ ਹੋ ਜਾਂਦੀ ਸਾਰੇ ਸ਼ਹਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸ਼ਹਰ ਦੇ ਮੇਨ ਪਾਰਕ ਰੋਡ, , ਵਾਰਡ ਨੰ 7ਦਾ ਮਜ੍ਹਬੀ ਸਿੱਖ ਮੋਹਲਾਂ ਦੀ ਮੇਨ ਗਲੀ ਮਹੰਤਾਂ ਵਾਲੀ ਗਲੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੀ ਨਿੱਕਾਸੀ ਨਹੀਂ ਹੋ ਰਹੀ ਹੈ ਸ਼ਹਰ ਵਿੱਚ ਵਾਟਰ ਵਰਕਸ ਵਲੋਂ ਵੀ ਕਈ ਬਸਤਿਆਂ ਵਿੱਚ ਗੰਦੇ ਅਤੇ ਬਦਬੋਦਾਰ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ ਸ਼ਹਿਰ ਦਿਆ ਬਸਤਿਆਂ ਵਿੱਚ ਗਲੀਆਂ ਅਤੇ ਨਾਲੀਆਂ ਸਫਾਈ ਦਾ ਬੀ ਬਹੁਤ ਬੁਰਾ ਹਾਲ ਹੈ ਇਸ ਨਾਲ ਮੱਛਰ ਬਹੁਤ ਜਿਆਦਾ ਹੈ ਜਿਸ ਨਾਲ ਬਿਮਾਰਿਆ ਵਧਨ ਦਾ ਜਿਆਦਾ ਖ਼ਤਰਾ ਹੋ ਜਾਂਦਾ ਹੈ ਜੈਤੋ ਮੰਡੀ ਦੇ ਵਸਨੀਕਾ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਪ੍ਰਸ਼ਾਸਨ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ
ਜੈਤੋ ਬਠਿੰਡਾ ਰੋਡ ਟਰੱਕ ਯੂਨੀਅਨ ਦੇ ਨਜਦੀਕ ਲਗੇ ਕੁੜੇ ਦੇ ਢੇਰ ਵਿਚ ਪਿਛਲੇ ਹਫਤੇ ਤੋਂ ਸੜ ਰਹੀ ਹੈ ਇੱਕ ਢੱਠੇ ਦੀ ਲਾਸ਼ ਲੋਕੇਸ਼ਨ ਗੰਗਸਰ ਜੈਤੋ ਰਿਪੋਰਟਰ ਕਮਲ ਕੁਮਾਰ ਤੰਵਰ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜੈਤੋ ਬਠਿੰਡਾ ਮੇਨ ਰੋਡ ਉੱਪਰ ਲਗੇ ਕੁੜੇ ਦੇ ਢੇਰ ਉਪਰ ਇੱਕ ਢੱਠੇ ਦੀ ਗਲੀ ਸੜੀ ਲਾਸ਼ ਜੋ ਕੀ ਬਹੁਤ ਹੀ ਬਦਬੋ ਫੈਲਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਜਰਾ ਵੀ ਧਿਆਨ ਨਹੀਂ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕੇ ਇਸ ਜਗਾ ਦੇ ਨਜਦੀਕ ਰਿਹਾਇਸੀ ਬਸਤੀ, ਟਰੱਕ ਯੂਨੀਅਨ, ਸਰਸਵਤੀ ਸਕੂਲ, ਅਤੇ ਵਿਸ਼ੇਸ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਫ਼ਤਰ ਮੌਜੂਦ ਹੈ ਜਦੋਂ MLA ਦਫ਼ਤਰ ਦੇ ਸਾਹਮਣੇ ਦਾ ਹਾਲ ਏਹੁ ਜੇਹਾ ਹੈ ਤਾ ਸ਼ਹਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਜਦੀਕ ਹੀ ਧਾਣਕ ਬਸਤੀ ਦੇ ਕੁਜ ਵਸਨੀਕਾ ਨੇ ਦੱਸਿਆ ਕੀ ਇਹ ਢੱਠਾ ਇੱਕ ਹਫ਼ਤੇ ਤੋਂ ਪਿਆ ਹੈ
ਓਹਨਾ ਦੱਸਿਆ ਕੀ ਅਸੀਂ ਫੋਨ ਲਗਾ ਕੇ ਕਈ ਜਗ੍ਹਾ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਇਥੇ ਹੀ ਬੱਸ ਨਹੀਂ ਹੋ ਜਾਂਦੀ ਸਾਰੇ ਸ਼ਹਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸ਼ਹਰ ਦੇ ਮੇਨ ਪਾਰਕ ਰੋਡ, , ਵਾਰਡ ਨੰ 7ਦਾ ਮਜ੍ਹਬੀ ਸਿੱਖ ਮੋਹਲਾਂ ਦੀ ਮੇਨ ਗਲੀ ਮਹੰਤਾਂ ਵਾਲੀ ਗਲੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੀ ਨਿੱਕਾਸੀ ਨਹੀਂ ਹੋ ਰਹੀ ਹੈ ਸ਼ਹਰ ਵਿੱਚ ਵਾਟਰ ਵਰਕਸ ਵਲੋਂ ਵੀ ਕਈ ਬਸਤਿਆਂ ਵਿੱਚ ਗੰਦੇ ਅਤੇ ਬਦਬੋਦਾਰ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ ਸ਼ਹਿਰ ਦਿਆ ਬਸਤਿਆਂ ਵਿੱਚ ਗਲੀਆਂ ਅਤੇ ਨਾਲੀਆਂ ਸਫਾਈ ਦਾ ਬੀ ਬਹੁਤ ਬੁਰਾ ਹਾਲ ਹੈ ਇਸ ਨਾਲ ਮੱਛਰ ਬਹੁਤ ਜਿਆਦਾ ਹੈ ਜਿਸ ਨਾਲ ਬਿਮਾਰਿਆ ਵਧਨ ਦਾ ਜਿਆਦਾ ਖ਼ਤਰਾ ਹੋ ਜਾਂਦਾ ਹੈ ਜੈਤੋ ਮੰਡੀ ਦੇ ਵਸਨੀਕਾ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਪ੍ਰਸ਼ਾਸਨ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ
- ਜੈਤੋ ਬਠਿੰਡਾ ਰੋਡ ਟਰੱਕ ਯੂਨੀਅਨ ਦੇ ਨਜਦੀਕ ਲਗੇ ਕੁੜੇ ਦੇ ਢੇਰ ਵਿਚ ਪਿਛਲੇ ਹਫਤੇ ਤੋਂ ਸੜ ਰਹੀ ਹੈ ਇੱਕ ਢੱਠੇ ਦੀ ਲਾਸ਼ ਲੋਕੇਸ਼ਨ ਗੰਗਸਰ ਜੈਤੋ ਰਿਪੋਰਟਰ ਕਮਲ ਕੁਮਾਰ ਤੰਵਰ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜੈਤੋ ਬਠਿੰਡਾ ਮੇਨ ਰੋਡ ਉੱਪਰ ਲਗੇ ਕੁੜੇ ਦੇ ਢੇਰ ਉਪਰ ਇੱਕ ਢੱਠੇ ਦੀ ਗਲੀ ਸੜੀ ਲਾਸ਼ ਜੋ ਕੀ ਬਹੁਤ ਹੀ ਬਦਬੋ ਫੈਲਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਜਰਾ ਵੀ ਧਿਆਨ ਨਹੀਂ ਹੈ ਧਿਆਨ ਦੇਣ ਯੋਗ ਗੱਲ ਇਹ ਹੈ ਕੇ ਇਸ ਜਗਾ ਦੇ ਨਜਦੀਕ ਰਿਹਾਇਸੀ ਬਸਤੀ, ਟਰੱਕ ਯੂਨੀਅਨ, ਸਰਸਵਤੀ ਸਕੂਲ, ਅਤੇ ਵਿਸ਼ੇਸ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਫ਼ਤਰ ਮੌਜੂਦ ਹੈ ਜਦੋਂ MLA ਦਫ਼ਤਰ ਦੇ ਸਾਹਮਣੇ ਦਾ ਹਾਲ ਏਹੁ ਜੇਹਾ ਹੈ ਤਾ ਸ਼ਹਰ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਜਦੀਕ ਹੀ ਧਾਣਕ ਬਸਤੀ ਦੇ ਕੁਜ ਵਸਨੀਕਾ ਨੇ ਦੱਸਿਆ ਕੀ ਇਹ ਢੱਠਾ ਇੱਕ ਹਫ਼ਤੇ ਤੋਂ ਪਿਆ ਹੈ ਓਹਨਾ ਦੱਸਿਆ ਕੀ ਅਸੀਂ ਫੋਨ ਲਗਾ ਕੇ ਕਈ ਜਗ੍ਹਾ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਇਥੇ ਹੀ ਬੱਸ ਨਹੀਂ ਹੋ ਜਾਂਦੀ ਸਾਰੇ ਸ਼ਹਰ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸ਼ਹਰ ਦੇ ਮੇਨ ਪਾਰਕ ਰੋਡ, , ਵਾਰਡ ਨੰ 7ਦਾ ਮਜ੍ਹਬੀ ਸਿੱਖ ਮੋਹਲਾਂ ਦੀ ਮੇਨ ਗਲੀ ਮਹੰਤਾਂ ਵਾਲੀ ਗਲੀ ਵਿੱਚ ਪਿੱਛਲੇ ਕਈ ਦਿਨਾਂ ਤੋਂ ਸੀਵਰੇਜ ਦੇ ਪਾਣੀ ਦੀ ਨਿੱਕਾਸੀ ਨਹੀਂ ਹੋ ਰਹੀ ਹੈ ਸ਼ਹਰ ਵਿੱਚ ਵਾਟਰ ਵਰਕਸ ਵਲੋਂ ਵੀ ਕਈ ਬਸਤਿਆਂ ਵਿੱਚ ਗੰਦੇ ਅਤੇ ਬਦਬੋਦਾਰ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ ਸ਼ਹਿਰ ਦਿਆ ਬਸਤਿਆਂ ਵਿੱਚ ਗਲੀਆਂ ਅਤੇ ਨਾਲੀਆਂ ਸਫਾਈ ਦਾ ਬੀ ਬਹੁਤ ਬੁਰਾ ਹਾਲ ਹੈ ਇਸ ਨਾਲ ਮੱਛਰ ਬਹੁਤ ਜਿਆਦਾ ਹੈ ਜਿਸ ਨਾਲ ਬਿਮਾਰਿਆ ਵਧਨ ਦਾ ਜਿਆਦਾ ਖ਼ਤਰਾ ਹੋ ਜਾਂਦਾ ਹੈ ਜੈਤੋ ਮੰਡੀ ਦੇ ਵਸਨੀਕਾ ਵਲੋਂ ਪ੍ਰਸ਼ਾਸਨ ਨੂੰ ਅਪੀਲ ਹੈ ਕੀ ਪ੍ਰਸ਼ਾਸਨ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ2
- ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ , ਫਰੀਦਕੋਟ ’ਚ ਧੀਆਂ ਦੀਆਂ ਤੀਆਂ ਦਾ ਸ਼ਾਨਦਾਰ ਸਮਾਗਮ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਤਾਜ ਪੈਲਿਸ, ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਦਿੱਤਾ ਸੁਨੇਹਾ, ਪੰਜਾਬੀ ਪਹਿਰਾਵੇ ’ਚ ਨਜ਼ਰ ਆਇਆ ਵਿਰਸੇ ਦਾ ਰੰਗ , #ਫਰੀਦਕੋਟ #ਧੀਆਂਦੀਆਂਤੀਆਂ #ਤੀਆਂ #ਧੀਆਂ #ਬੇਟੀਬਚਾਓਬੇਟੀਪੜ੍ਹਾਓ #ਗਿੱਧਾ #ਬੋਲੀਆਂ #ਪੰਜਾਬੀਵਿਰਸਾ #ਪੰਜਾਬੀਪਹਿਰਾਵਾ #ਪੰਜਾਬੀਸੱਭਿਆਚਾਰ #ਮਹਿਲਾਸਸ਼ਕਤੀਕਰਨ #ਧੀਆਂਦੀਸ਼ਾਨ #ਤਾਜਪੈਲਿਸ #Faridkot #Teej #PunjabiCulture #BetiBachaoBetiPadhao #Punjab #WomenEmpowerment #PunjabiHeritage #GlobalKhabarnama Rajinder Arora ਜਾਗਰੂਕਤਾ ਬਾਣੀ Government of Punjab Bhagwant Mann Aam Aadmi Party - Punjab Rajinder Arora Gurdit Singh Sekhon Beant Kaur Sekhon Global khabarnama Arsh Sharma Butter1
- Bhedchaal 💯💯💯💯💯💯💯💯💯💯💯💯💯💯💯💯💯💯💯💯💯💯1
- ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਕਿਲੋ 800 ਗਰਾਮ ਹੈਰੋਇਨ ਅਤੇ 4,2000 ਨਗਦੀ ਬਰਾਮਦ ਕੀਤੇ,ਮੁਲਜ਼ਮ ਫਰਾਰ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਕਿਲੋ 800 ਗਰਾਮ ਹੈਰੋਇਨ ਅਤੇ 4,2000 ਨਗਦੀ ਬਰਾਮਦ ਕੀਤੇ,ਮੁਲਜ਼ਮ ਫਰਾਰ1
- Evening update Today now' ਅੱਜ ਸ਼ਾਮ ਤਕ ਦੀਆ ਖਬਰਾਂ ਵੇਖੋ ਵੀਡਿਉ1