Shuru
Apke Nagar Ki App…
ਸ਼ੋਭਾ ਬੱਗਾ ਸਪੋਰਟਸ ਅਕੈਡਮੀ ਬਾਬੋਵਾਲ ਗੁਰਦਾਸਪੁਰ ਵਿਖੇ ਨਵਾਂ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ
Avinash Kumar
ਸ਼ੋਭਾ ਬੱਗਾ ਸਪੋਰਟਸ ਅਕੈਡਮੀ ਬਾਬੋਵਾਲ ਗੁਰਦਾਸਪੁਰ ਵਿਖੇ ਨਵਾਂ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ
More news from Gurdaspur and nearby areas
- ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪੁਲਿਸ ਹੋਈ ਸਖਤ ਚਾਈਨਾ ਡੋਰ ਦੇ ਸੈਂਕੜੇ ਗੱਟੂਆਂ ਦੇ ਨਾਲ ਦਬੋਚਿਆ !!1
- ਪਾਕਿਸਤਾਨ ਤੋਂ ਡਰੋਨ ਰਾਹੀ ਹੈਰੋਇਨ ਮੰਗਵਾਉਣ ਵਾਲੇ ਇਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ1
- ਹਿੰਦੂ ਵੈਲਫੇਅਰ ਸੋਸਾਇਟੀ ਗੁਰਦਾਸਪੁਰ ਨੇ ਚਾਈਨਾ ਡੋਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਨਵਾਂ ਉਪਰਾਲਾ ,, ਨਵੀਂ ਕਿਸਮ ਦੀਆਂ ਪਤੰਗਾਂ ਤਿਆਰ ਕਰਵਾ ਉਸ ਉੱਪਰ ਲਿਖ ਦਿੱਤੇ ਚਾਈਨਾ ਡੋਰ ਦੇ ਨੁਕਸਾਨ ,, ਨਿਊਜ਼ ਨੂੰ ਦੇਖੋ ਤੇ ਅੱਗੇ ਸ਼ੇਅਰ ਜਰੂਰ ਕਰੋ।1
- BSF ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ1
- ਗੁਰਦਾਸਪੁਰ 'ਚ ਸੰਘਣੀ ਧੁੰਦ ਨੇ ਵਾਹਨਾਂ ਦੀ ਰਫਤਾਰ ਘਟਾਈ, ਨਾਕੇ 'ਤੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਅਹਿਤਿਆਤ ਵਰਤਣ ਲਈ ਕਿਹਾ1
- ਗੁਰਦਾਸਪੁਰ ‘ਚ ਇੱਕ ਸ਼ਖਸ ‘ਤੇ ਫਾਈ//ਰਿੰਗ, ਮੋਢੇ ‘ਤੇ ਲੱਤ ‘ਤੇ ਗੁਰਸੇਵਕ ਸਿੰਘ ਨੂੰ ਲੱਗੀ ਗੋ//ਲੀ, ਹਸਪਤਾਲ ‘ਚ ਚੱਲ ਰਿਹਾ ਇਲਾਜ | India news punjab1
- ਪਤੰਗ ਵੇਚਨ ਵਾਲੇ ਅਤੇ ਪੁਲਿਸ ਦਾ ਪਿਆ ਪੇਚਾ,, ਪੁਲਿਸ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ ਮੇਰੇ ਤੇ ਪਰਚਾ ਦੇ ਦਿਓ ਪਰ ਮੈਂ ਏਦਾਂ ਹੀ ਬੋਲਾਂਗਾ #gurdaspur #batalanews #LatestNews Abhhay Mahajan Gurdaspur City Gurdaspur Police Gurdaspur - ਗੁਰਦਾਸਪੁਰ Bhagwant Mann DC Gurdaspur1
- ਬੀਤੇ ਦਿਨੀ ਪੰਜਾਬ ਪੁਲਿਸ ਅਤੇ ਯੂ ਪੀ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਰਹਿਣ ਵਾਲਾ ਤਿੰਨ ਨੌਜਵਾਨਾਂ ਦਾ ਮੁਕਾਬਲਾ ਹੋਣ ਦਾ ਦਾਅਵਾ ਕਰਦੇ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਤਿੰਨੇ ਨੌਜਵਾਨ ਪੁਲਿਸ ਚੌਂਕੀ ਚ ਗ੍ਰੇਨੇਡ ਸੁੱਟ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਸਨ ਉੱਥੇ ਹੀ ਅੱਜ ਉਹਨਾਂ ਤਿੰਨਾ ਨੌਜਵਾਨ ਦੇ ਅੰਤਿਮ ਅਰਦਾਸ ਮੌਕੇ ਮ੍ਰਿਤਕ ਨੌਜਵਾਨਾ ਗੁਰਵਿੰਦਰ ਸਿੰਘ ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਨਿਰਦੋਸ਼ ਸਨ ਅਤੇ ਪੁਲਿਸ ਨੇ ਜੋ ਕੀਤਾ ਹੈ ਉਹ ਗਲਤ ਹੈ ਅਤੇ ਉੱਥੇ ਹੀ ਪਰਿਵਾਰਾਂ ਨੇ ਇਸ ਐਨਕਾਊਂਟਰ ਦੀ ਜਾਂਚ ਕੀਤੀ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਇਸ ਮੌਕੇ ਕਲਾਨੌਰ ਅੰਤਿਮ ਅਰਦਾਸ ਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਤਿਰਲੋਕ ਸਿੰਘ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜ੍ਹੇ ਕੀਤੇ ਓਹਨਾ ਕਿਹਾ ਕਿ ਜੇਕਰ ਪੁਲਿਸ ਇਹ ਕਹਿੰਦੀ ਹੈ ਕੀ ਓਹਨਾ ਜੁਰਮ ਕੀਤਾ ਤਾ ਓਹਨਾ ਨੂੰ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕਰਨਾ ਚਾਹੀਦਾ ਸੀ ਜਦ ਕਿ ਇਹਨਾਂ ਨੂੰ ਇਵੇ ਦੀ ਕਰਵਾਈ ਕਾਨੂੰਨੀ ਢੰਗ ਨਾਲ ਹੀ ਸਹੀ ਨਹੀਂ ਹੈ ਅਤੇ ਓਹਨਾ ਜਥੇਬੰਦੀਆ ਦੇ ਆਗੂਆ ਨੇ ਵੀ ਜਾਂਚ ਦੀ ਮੰਗ ਕੀਤੀ ਹੈ ਅਤੇ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਸੀ ਉਹਨਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈਕੇ ਜਲਦ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਹਨ ਅਤੇ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾ ਉਹ ਮਾਣਯੋਗ ਸੁਪਰੀਮ ਕੋਰਟ ਦਾ ਰੁਖ ਕਰਨਗੇ । #JK24X7NEWS #GulistanNews #watch #latestpost #LatestNews #PunjabNews #Encounter Punjabi JK 24x7 news Punjab Police India1