Shuru
Apke Nagar Ki App…
Nawanshahr News|ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਨਾਲ ਰਾਹ 'ਚ ਵਾਪਰਿਆ ਵੱਡਾ ਹਾਦਸਾ,ਹਾਈਵੇਅ 'ਤੇ ਪਲਟੀ ਬੱਸ|N18V
Kunal Jindal
Nawanshahr News|ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਨਾਲ ਰਾਹ 'ਚ ਵਾਪਰਿਆ ਵੱਡਾ ਹਾਦਸਾ,ਹਾਈਵੇਅ 'ਤੇ ਪਲਟੀ ਬੱਸ|N18V
More news from Anandpur Sahib and nearby areas
- ਅੱਜ ਮਿੱਤੀ 24-11-2024 ਨੂੰ ਗ੍ਰਾਮ ਪੰਚਾਇਤ ਛੱਜਲਵੱਡੀ ਵੱਲੋਂ ਸ਼ੁੱਕਰਾਨੇ ਕਰਨ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ1
- ਗੁਰੂ ਤੇਗ ਬਹਾਦਰ ਜੀ ਜਨਮ:-ਗੁਰੂ ਤੇਗ ਬਹਾਦਰ ਜੀ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਆਪ ਦਾ ਜਨਮ ਅੰਮ੍ਰਿਤਸਰ ਵਿਚ ‘ਗੁਰੂ ਕੇ ਮਹਿਲ’ ਵਿਖੇ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਪਰਵਾਰ:-ਆਪ ਜੀ ਦੇ ਚਾਰ ਵੱਡੇ ਭਰਾ (ਬਾਬਾ ਗੁਰਦਿਤਾ, ਸੁਰਜ ਮਲ, ਅਣੀ ਰਾਇ,ਅਟੱਲ ਰਾਇ, ਅਤੇ ਇਕ ਭੈਣ ਬੀਬੀ ਵੀਰੋ ਜੀ ਸਨ। ਮਹਿਲ, ਮਾਤਾ ਗੁਜਰੀ ਜੀ ਅਤੇ ਆਪ ਦੇ ਸ਼ਹਿਬਜ਼ਾਦੇ ਗੁਰੁ ਗੋਬਿੰਦ ਸਿੰਘ ਸਾਹਿਬ ਜੀ (22 ਦਸੰਬਰ 1666) ਸਨ। ਗੁਰਗੱਦੀ ਅਤੇ ਜੋਤੀ ਜੋਤ:- ਗੁਰਿਆਈ ਮਿਲੀ 30 ਮਾਰਚ 1664 ਪਰ ਗੁਰਗੱਦੀ ਤੇ ਬਿਰਾਜਮਾਨ 20 ਮਾਰਚ 1665 (ਪਿੰਡ ਬਕਾਲੇ), ਸ਼ਹੀਦੀ 11 ਨਵੰਬਰ 1675 ਚਾਂਦਨੀ ਚੌਕ, ਦਿੱਲੀ । ਨਗਰ ਵਸਾਇਆ:-ਅਨੰਦਪੁਰ ਸਾਹਿਬ ਜੁਲਾਈ 1666. ਗੁਰੁ ਸਾਹਿਬ ਜੀ ਦਾ ਪਹਿਲਾ ਨਾਮ ਤੇਗ ਮਲ ਸੀ ਪਰ ਕਰਤਾਰਪੁਰ ਦੀ ਲੜਾਈ ਵਿਚ ਜਦੋਂ ਆਪ 14 ਸਾਲ ਦੇ ਹੀ ਸਨ ਐਸੇ ਜ਼ੋਹਰ ਵਿਖਾਏ ਕਿ ਖੁਸ਼ ਹੋਕੇ ਗੁਰੂ ਹਰਿਗੋਬਿੰਦ ਜੀ ਨੈ ਆਪ ਨੂੰ ‘ਤੇਗ ਬਹਾਦਰ’ ਆਖਿਆ ਅਤੇ ਇਸੇ ਨਾਮ ਨਾਲ ਆਪ ਜਾਣੇ ਜਾਂਦੇ ਹਨ। ਛੋਟੀ ਉਮਰ ਦੇ ਪਹਿਲੇ 9 ਸਾਲ ਆਪ ਨੇ ਅੰਮ੍ਰਿਤਸਰ ਵਿਚ ਹੀ ਗੁਜਾਰੇ ਜਿਸ ਤੋਂ ਗੁਰੂ ਘਰ ਦੀ ਮਰਿਯਾਦਾ ਅਤੇ ਗੁਰ ਸਿੱਖਾਂ ਪ੍ਰਤੀ ਆਪ ਨੂੰ ਲੋੜੀਂਦਾ ਗਿਆਨ ਪ੍ਰਾਪਤ ਹੋਇਆ। ਕਰਤਾਰਪੁਰ ਦੀ ਲੜਾਈ ਤੋਂ ਬਾਅਦ ਆਪ ਮਾਤਾ ਜੀ ਨਾਲ ਪਿੰਡ ਬਕਾਲੇ ਆ ਗਏ।1