logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅੱਜ ਪੰਜਾਬ ਬੰਦ ਦੇ ਸੱਦੇ ਤੇ ਦੀਨਾਨਗਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਨਾਅਰੇ ਅਤੇ ਦੀਨਾਨਗਰ ਬਾਜ਼ਾਰ ਰਿਹਾ ਪੂਰੀ ਤਰਾਂ ਬੰਦ ਅੱਜ ਪੰਜਾਬ ਬੰਦ ਦੇ ਸੱਦੇ ਤੇ ਦੀਨਾਨਗਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਨਾਅਰੇ ਅਤੇ ਦੀਨਾਨਗਰ ਬਾਜ਼ਾਰ ਰਿਹਾ ਪੂਰੀ ਤਰਾਂ ਬੰਦ

17 hrs ago
user_Pawan Mangotra
Pawan Mangotra
Report Pathankot, Punjab•
17 hrs ago

ਅੱਜ ਪੰਜਾਬ ਬੰਦ ਦੇ ਸੱਦੇ ਤੇ ਦੀਨਾਨਗਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਨਾਅਰੇ ਅਤੇ ਦੀਨਾਨਗਰ ਬਾਜ਼ਾਰ ਰਿਹਾ ਪੂਰੀ ਤਰਾਂ ਬੰਦ ਅੱਜ ਪੰਜਾਬ ਬੰਦ ਦੇ ਸੱਦੇ ਤੇ ਦੀਨਾਨਗਰ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਨਾਅਰੇ ਅਤੇ ਦੀਨਾਨਗਰ ਬਾਜ਼ਾਰ ਰਿਹਾ ਪੂਰੀ ਤਰਾਂ ਬੰਦ

More news from ਪੰਜਾਬ and nearby areas
  • ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।
    1
    ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ
ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    18 hrs ago
  • ਟਾਂਡਾ ਸ਼ਹਿਰ ਮੁਕੰਮਲ ਤੌਰ ਤੇ ਰਿਹਾ ਬੰਦ ਚਾਰ ਚੁਫੇਰੇ ਪਈ ਸੁਨਸਾਨ ਟਾਡਾ ਉੜਮੁੜ:- ਬਰਨਾਲਾ ਵਿੱਚ ਹੋਏ ਲਾਠੀ ਚਾਰਜ ਦੀ ਨਿਖੇਧੀ ਕਰਦਿਆਂ ਸਮਾਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਵੱਲੋਂ ਬੰਦ ਕਰਨ ਨੂੰ ਸੱਦਾ ਦਿੱਤਾ ਗਿਆ ਸੀ ਉੱਥੇ ਸਾਡਾ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬੰਦ ਕਰਕੇ ਸਮਰਥਨ ਦਿੱਤਾ ਗਿਆ। ਬਰਨਾਲਾ ਵਿੱਚ ਹੋਇਆ ਲਾਠੀਚਾਰਜ ਬਹੁਤ ਹੀ ਨਿੰਦਨਯੋਗ ਗੱਲ ਹੈ ਟਾਂਡਾ ਵਿੱਚ ਸਮੁੱਚੇ ਦੁਕਾਨਦਾਰਾਂ ਵੱਲੋਂ ਆਪੋ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਬੰਦ ਦਾ ਭਰਪੂਰ ਸਮਰਥਨ ਦਿੱਤਾ
    4
    ਟਾਂਡਾ ਸ਼ਹਿਰ ਮੁਕੰਮਲ ਤੌਰ ਤੇ ਰਿਹਾ ਬੰਦ ਚਾਰ ਚੁਫੇਰੇ ਪਈ ਸੁਨਸਾਨ 
ਟਾਡਾ ਉੜਮੁੜ:- ਬਰਨਾਲਾ ਵਿੱਚ ਹੋਏ ਲਾਠੀ ਚਾਰਜ ਦੀ ਨਿਖੇਧੀ ਕਰਦਿਆਂ ਸਮਾਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਵੱਲੋਂ ਬੰਦ ਕਰਨ ਨੂੰ ਸੱਦਾ ਦਿੱਤਾ ਗਿਆ ਸੀ ਉੱਥੇ ਸਾਡਾ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬੰਦ ਕਰਕੇ ਸਮਰਥਨ ਦਿੱਤਾ ਗਿਆ। ਬਰਨਾਲਾ ਵਿੱਚ ਹੋਇਆ ਲਾਠੀਚਾਰਜ ਬਹੁਤ ਹੀ ਨਿੰਦਨਯੋਗ ਗੱਲ ਹੈ ਟਾਂਡਾ ਵਿੱਚ ਸਮੁੱਚੇ ਦੁਕਾਨਦਾਰਾਂ ਵੱਲੋਂ ਆਪੋ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਬੰਦ ਦਾ ਭਰਪੂਰ ਸਮਰਥਨ ਦਿੱਤਾ
    user_ਅੰਮ੍ਰਿਤਪਾਲ ਸਿੰਘ ਬਾਜਵਾ
    ਅੰਮ੍ਰਿਤਪਾਲ ਸਿੰਘ ਬਾਜਵਾ
    ਟਾਂਡਾ, ਹੁਸ਼ਿਆਰਪੁਰ, ਪੰਜਾਬ•
    10 hrs ago
  • ਸਟੋਰੀ..ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ; ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ ਦੁਕਾਨਦਾਰਾਂ, ਵਪਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ ਨਿਤਰ ਕੇ ਦਿੱਤਾ ਪੂਰਨ ਸਮਰਥਨ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਸੰਘਰਸ਼ ਰਹੇਗਾ ਜਾਰੀ: ਆਗੂ ਐਂਕਰ,,,, ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਵੱਲੋਂ ਦਿੱਤੀ ਗਈ ਗੁਰਦਾਸਪੁਰ ਬੰਦ ਦੀ ਕਾਲ ਦਾ ਅੱਜ ਸ਼ਹਿਰ ਵਿੱਚ ਬੇਮਿਸਾਲ ਅਤੇ ਇਤਿਹਾਸਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਅਤੇ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹੀਆਂ। ਸਥਾਨਕ ਮਵਪਾਰੀਆਂ ਤੋਂ ਲੈ ਕੇ ਆਮ ਜਨਤਾ ਨੇ ਆਪਣੀਆਂ ਦੁਕਾਨਾਂ ਸਵੈ-ਇੱਛਾ ਨਾਲ ਬੰਦ ਰੱਖ ਕੇ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਆਪਣਾ ਵੱਡਾ ਸਮਰਥਨ ਜਤਾਇਆ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨੀਲਾ ਕੁਮਾਰ ਸੋਨੂ ਸਭਰਵਾਲ ਰਾਕੇਸ਼ ਅਤੇ ਜਥੇਬੰਦੀਆਂ ਦੇ ਆਗੂ ਦਰਸ਼ਨ ਮਹਾਜਨ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਕਰੜੀ ਨਿੰਦਾ ਕੀਤੀ। ਆਗੂਆਂ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਫਾਈ ਕਰਮਚਾਰੀ ਆਪਣੀ ਮੁੱਖ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਪਰ ਸਰਕਾਰ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਆਗੂਆਂ ਨੇ ਭਾਵੁਕ ਹੁੰਦਿਆਂ ਕਿਹਾ, ਅੱਜ ਗੁਰਦਾਸਪੁਰ ਦੇ ਲੋਕਾਂ ਨੇ ਬਾਜ਼ਾਰ ਬੰਦ ਰੱਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਫਾਈ ਸੇਵਕਾਂ ਦੀ ਦਰਦ ਅਤੇ ਮਿਹਨਤ ਨੂੰ ਸਮਝਦੇ ਹਨ। ਇਹ ਸਿਰਫ਼ ਸਾਡੀ ਲੜਾਈ ਨਹੀਂ, ਸਗੋਂ ਹਰ ਉਸ ਕੱਚੇ ਕਰਮਚਾਰੀ ਦੇ ਹੱਕ ਦੀ ਆਵਾਜ਼ ਹੈ ਜੋ ਆਪਣੇ ਰੁਜ਼ਗਾਰ ਦੀ ਸੁਰੱਖਿਆ ਚਾਹੁੰਦਾ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਜਥੇਬੰਦੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਪੂਰਨ ਸਮਰਥਨ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਇਹ ਆਰ-ਪਾਰ ਦੀ ਲੜਾਈ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਤਿੱਖੇ ਰੂਪ ਵਿੱਚ ਜਾਰੀ ਰਹਿਣਗੇ। ਅੰਤ ਵਿੱਚ ਆਗੂਆਂ ਨੇ ਬੰਦ ਨੂੰ ਪੂਰਨ ਤੌਰ 'ਤੇ ਸਫਲ ਬਣਾਉਣ ਲਈ ਸਮੂਹ ਗੁਰਦਾਸਪੁਰ ਵਾਸੀਆਂ, ਦੁਕਾਨਦਾਰ ਭਰਾਵਾਂ ਅਤੇ ਸਹਿਯੋਗੀ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਾਈਟਾ...ਆਗੂ
    1
    ਸਟੋਰੀ..ਸਫ਼ਾਈ ਸੇਵਕਾਂ ਦੀ 'ਗੁਰਦਾਸਪੁਰ ਬੰਦ' ਦੀ ਕਾਲ ਨੂੰ ਮਿਲਿਆ ਬੇਮਿਸਾਲ ਹੁੰਗਾਰਾ; ਪੂਰਾ ਸ਼ਹਿਰ ਰਿਹਾ ਮੁਕੰਮਲ ਬੰਦ

ਦੁਕਾਨਦਾਰਾਂ, ਵਪਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ ਨਿਤਰ ਕੇ ਦਿੱਤਾ ਪੂਰਨ ਸਮਰਥਨ
ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਸੰਘਰਸ਼ ਰਹੇਗਾ ਜਾਰੀ: ਆਗੂ
ਐਂਕਰ,,,, ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਫਾਈ ਸੇਵਕਾਂ ਵੱਲੋਂ ਦਿੱਤੀ ਗਈ ਗੁਰਦਾਸਪੁਰ ਬੰਦ ਦੀ ਕਾਲ ਦਾ ਅੱਜ ਸ਼ਹਿਰ ਵਿੱਚ ਬੇਮਿਸਾਲ ਅਤੇ ਇਤਿਹਾਸਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਅਤੇ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹੀਆਂ। ਸਥਾਨਕ ਮਵਪਾਰੀਆਂ ਤੋਂ ਲੈ ਕੇ ਆਮ ਜਨਤਾ ਨੇ ਆਪਣੀਆਂ ਦੁਕਾਨਾਂ ਸਵੈ-ਇੱਛਾ ਨਾਲ ਬੰਦ ਰੱਖ ਕੇ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਆਪਣਾ ਵੱਡਾ ਸਮਰਥਨ ਜਤਾਇਆ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨੀਲਾ ਕੁਮਾਰ ਸੋਨੂ ਸਭਰਵਾਲ ਰਾਕੇਸ਼ ਅਤੇ ਜਥੇਬੰਦੀਆਂ ਦੇ ਆਗੂ ਦਰਸ਼ਨ ਮਹਾਜਨ  ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਕਰੜੀ ਨਿੰਦਾ ਕੀਤੀ। ਆਗੂਆਂ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਫਾਈ ਕਰਮਚਾਰੀ ਆਪਣੀ ਮੁੱਖ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਪਰ ਸਰਕਾਰ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ।
ਆਗੂਆਂ ਨੇ ਭਾਵੁਕ ਹੁੰਦਿਆਂ ਕਿਹਾ, ਅੱਜ ਗੁਰਦਾਸਪੁਰ ਦੇ ਲੋਕਾਂ ਨੇ ਬਾਜ਼ਾਰ ਬੰਦ ਰੱਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਫਾਈ ਸੇਵਕਾਂ ਦੀ ਦਰਦ ਅਤੇ ਮਿਹਨਤ ਨੂੰ ਸਮਝਦੇ ਹਨ। ਇਹ ਸਿਰਫ਼ ਸਾਡੀ ਲੜਾਈ ਨਹੀਂ, ਸਗੋਂ ਹਰ ਉਸ ਕੱਚੇ ਕਰਮਚਾਰੀ ਦੇ ਹੱਕ ਦੀ ਆਵਾਜ਼ ਹੈ ਜੋ ਆਪਣੇ ਰੁਜ਼ਗਾਰ ਦੀ ਸੁਰੱਖਿਆ ਚਾਹੁੰਦਾ ਹੈ।
ਇਸ ਵਿਰੋਧ ਪ੍ਰਦਰਸ਼ਨ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਜਥੇਬੰਦੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਪੂਰਨ ਸਮਰਥਨ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਇਹ ਆਰ-ਪਾਰ ਦੀ ਲੜਾਈ ਅਤੇ ਪ੍ਰਦਰਸ਼ਨ ਇਸੇ ਤਰ੍ਹਾਂ ਤਿੱਖੇ ਰੂਪ ਵਿੱਚ ਜਾਰੀ ਰਹਿਣਗੇ। ਅੰਤ ਵਿੱਚ ਆਗੂਆਂ ਨੇ ਬੰਦ ਨੂੰ ਪੂਰਨ ਤੌਰ 'ਤੇ ਸਫਲ ਬਣਾਉਣ ਲਈ ਸਮੂਹ ਗੁਰਦਾਸਪੁਰ ਵਾਸੀਆਂ, ਦੁਕਾਨਦਾਰ ਭਰਾਵਾਂ ਅਤੇ ਸਹਿਯੋਗੀ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਬਾਈਟਾ...ਆਗੂ
    user_Jaswinder Bedi
    Jaswinder Bedi
    ਬਟਾਲਾ, ਗੁਰਦਾਸਪੁਰ, ਪੰਜਾਬ•
    15 hrs ago
  • "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    1
    "ਬਟਾਲਾ ਨੂੰ ਚੰਡੀਗੜ੍ਹ ਨਾਲੋਂ ਵੀ ਸੋਹਣਾ ਤੇ ਖੂਬਸੂਰਤ ਬਣਾਵਾਂਗਾ" – ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਹਲਕਾ ਬਟਾਲਾ ਦੇ ਵਿਧਾਇਕ ਅਤੇ 'ਆਪ' ਦੇ ਸੀਨੀਅਰ ਆਗੂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ 'ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ' ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤੀ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨਾਲੋਂ ਵੀ ਵਧੀਆ ਅਤੇ ਬਿਹਤਰ ਬਣਾਇਆ ਜਾਵੇਗਾ।
    user_Prabhjot Singh
    Prabhjot Singh
    Local News Reporter Batala, Gurdaspur•
    17 hrs ago
  • ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਕੀਤੀ ਗਈ ਕੁੱਟਮਾਰ ਮਹਿਤਾ ਦੇ ਅਧੀਨ ਆਉਂਦਾ ਪਿੰਡ ਤੰਦੇਲ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਕਰਨ ਦੇ ਨਾਲ ਵਿਅਕਤੀ ਦੇ ਲੱਗੀਆਂ ਗੰਭੀਰ ਸੱਟਾਂ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ ਪਰਿਵਾਰ ਦਾ ਦੋਸ਼ ਹੈ ਕਿ ਵਿਅਕਤੀ ਦੇ ਨਾਲ ਇੰਨੀ ਕੁ ਜਿਆਦਾ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਨੂੰ ਬੋਰੇ ਦੇ ਵਿੱਚ ਪਾ ਕੇ ਕੁੱਟਿਆ ਅਤੇ ਤੀਸਰੀ ਮੰਜ਼ਿਲ ਦੇ ਉੱਪਰੋਂ ਥੱਲੇ ਸਿੱਟ ਦਿੱਤਾ ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਜਿਹੜੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਸੱਤ ਜਾਣਿਆਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਈ ਜਿਸ ਦੇ ਵਿੱਚੋਂ ਮੇਨ ਦੋਸ਼ੀ ਅਤੇ ਇੱਕ ਹੋਰ ਸਾਥੀ ਨੂੰ ਕੀਤਾ ਗਿਆ ਐਰਸਟ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਸਰੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰਿਵਾਰ ਦੀ ਗੱਲ ਕਰੀਏ ਜੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੁਝ ਵਿਅਕਤੀਆਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਜੋ ਕਿ ਨਿਰਦੋਸ਼ ਹਨ ਅਤੇ ਉਹ ਸਾਡੀ ਮਦਦ ਕਰ ਰਹੇ ਸੀ ਉਹਨਾਂ ਦਾ ਐਫਆਈਆਰ ਦੇ ਵਿੱਚੋਂ ਨਾਮ ਕੱਢਿਆ ਜਾਵੇ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਹੀ ਪਰਚਾ ਦਰਜ ਕੀਤਾ ਗਿਆ ਹੈ। ਜੋ ਬਿਆਨਾਂ ਦੇ ਵਿੱਚ ਲਿਖਵਾਇਆ ਗਿਆ ਉਹੀ ਐਫ ਆਈਆਰ ਦੇ ਵਿੱਚ ਉਹਨਾਂ ਸੱਤ ਜਾਣਿਆਂ ਦਾ ਨਾਮ ਪਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਰਾਣੇ ਰੰਜਿਸ਼ ਨੂੰ ਲੈ ਕੇ ਨੌਜਵਾਨ ਦੇ ਨਾਲ ਕੀਤੀ ਗਈ ਕੁੱਟਮਾਰ
    4
    ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਕੀਤੀ ਗਈ ਕੁੱਟਮਾਰ

 ਮਹਿਤਾ ਦੇ ਅਧੀਨ ਆਉਂਦਾ ਪਿੰਡ ਤੰਦੇਲ ਦਾ ਮਾਮਲਾ ਸਾਹਮਣੇ ਆਇਆ ਹੈ। 

 ਕੁੱਟਮਾਰ ਕਰਨ ਦੇ ਨਾਲ ਵਿਅਕਤੀ ਦੇ ਲੱਗੀਆਂ ਗੰਭੀਰ ਸੱਟਾਂ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ


 ਪਰਿਵਾਰ ਦਾ ਦੋਸ਼ ਹੈ ਕਿ ਵਿਅਕਤੀ ਦੇ ਨਾਲ ਇੰਨੀ ਕੁ ਜਿਆਦਾ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਸ ਨੂੰ ਬੋਰੇ ਦੇ ਵਿੱਚ ਪਾ ਕੇ ਕੁੱਟਿਆ ਅਤੇ ਤੀਸਰੀ ਮੰਜ਼ਿਲ ਦੇ ਉੱਪਰੋਂ ਥੱਲੇ ਸਿੱਟ ਦਿੱਤਾ ਜਿਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਜਿਹੜੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਭੇਜਿਆ ਗਿਆ 

 ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਸੱਤ ਜਾਣਿਆਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਗਈ ਜਿਸ ਦੇ ਵਿੱਚੋਂ ਮੇਨ ਦੋਸ਼ੀ ਅਤੇ ਇੱਕ ਹੋਰ ਸਾਥੀ ਨੂੰ ਕੀਤਾ ਗਿਆ ਐਰਸਟ 


 ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਸਰੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। 

 ਪਰਿਵਾਰ ਦੀ ਗੱਲ ਕਰੀਏ ਜੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੁਝ ਵਿਅਕਤੀਆਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਜੋ ਕਿ ਨਿਰਦੋਸ਼ ਹਨ ਅਤੇ ਉਹ ਸਾਡੀ ਮਦਦ ਕਰ ਰਹੇ ਸੀ ਉਹਨਾਂ ਦਾ ਐਫਆਈਆਰ ਦੇ ਵਿੱਚੋਂ ਨਾਮ ਕੱਢਿਆ ਜਾਵੇ 

 ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਹੀ ਪਰਚਾ ਦਰਜ ਕੀਤਾ ਗਿਆ ਹੈ। ਜੋ ਬਿਆਨਾਂ ਦੇ ਵਿੱਚ ਲਿਖਵਾਇਆ ਗਿਆ ਉਹੀ ਐਫ ਆਈਆਰ ਦੇ ਵਿੱਚ ਉਹਨਾਂ ਸੱਤ ਜਾਣਿਆਂ ਦਾ ਨਾਮ ਪਾਇਆ ਗਿਆ ਹੈ।

 ਪੁਲਿਸ ਦਾ ਕਹਿਣਾ ਹੈ ਕਿ ਪੁਰਾਣੇ ਰੰਜਿਸ਼ ਨੂੰ ਲੈ ਕੇ ਨੌਜਵਾਨ ਦੇ ਨਾਲ ਕੀਤੀ ਗਈ ਕੁੱਟਮਾਰ
    user_Major singh
    Major singh
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    12 hrs ago
  • ਮਿਆਣੀ ਵਿਖੇ ਭਾਈਚਾਰੇ ਵੱਲੋਂ ਬਰਨਾਲਾ ਵਿਖੇ ਹੋਏ ਲਾਠੀ ਚਾਰਜ ਦੀ ਨਿਖੇਧੀ ਕੀਤੀ ਟਾਡਾ ਉੜਮੁੜ:- ਬਰਨਾਲਾ ਵਿੱਚ ਹੋਏ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਦੀ ਨਿਖੇਦੀ ਕਰਦਿਆਂ ਨੌਜਵਾਨਾਂ ਨੇ ਮਿਆਣੀ ਵਿਖੇ ਰੋਸ ਮਾਰਚ ਕਰਕੇ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਕਤ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ
    2
    ਮਿਆਣੀ ਵਿਖੇ ਭਾਈਚਾਰੇ ਵੱਲੋਂ ਬਰਨਾਲਾ ਵਿਖੇ ਹੋਏ ਲਾਠੀ ਚਾਰਜ ਦੀ ਨਿਖੇਧੀ ਕੀਤੀ 
ਟਾਡਾ ਉੜਮੁੜ:- ਬਰਨਾਲਾ ਵਿੱਚ ਹੋਏ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਦੀ ਨਿਖੇਦੀ ਕਰਦਿਆਂ ਨੌਜਵਾਨਾਂ ਨੇ ਮਿਆਣੀ ਵਿਖੇ ਰੋਸ ਮਾਰਚ ਕਰਕੇ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਕਤ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ
    user_ਅੰਮ੍ਰਿਤਪਾਲ ਸਿੰਘ ਬਾਜਵਾ
    ਅੰਮ੍ਰਿਤਪਾਲ ਸਿੰਘ ਬਾਜਵਾ
    ਟਾਂਡਾ, ਹੁਸ਼ਿਆਰਪੁਰ, ਪੰਜਾਬ•
    10 hrs ago
  • ਆਲ ਇੰਡੀਆ ਅਖਿਲ ਵਾਲਮਿਕੀ ਧਰਮ ਸਮਾਜ ਅਵਾਧਾਸ ਦੇ ਚੇਅਰਮੈਨ ਰਣਦੀਪ ਗਿੱਲ ( ਰਿੰਦੀ ਪਹਿਲਵਾਨ ) ਜੀ ਵੱਲੋਂ ਪੰਜਾਬ ਬੰ'ਦ ਦਾ ਵਿਰੋਧ ਕਰਨ ਵਾਲੇ ਗੱ'ਦਾ'ਰ ਵਿਜੇ ਦਾਨਵ ਅਤੇ ਚੰਦਨ ਗਰੇਵਾਲ ਦਾ ਪੁਤਲਾ ਫੂ:ਕਿ:ਆ ਗਿਆ ਅਤੇ ਓਨਾ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਡੇ ਪੀੜਿਤ ਮੁਲਾਜ਼ਮਾ ਨੂੰ ਇੰਨਸਾਫ ਨਹੀਂ ਮਿਲਦਾ ਸਾਡੇ ਵੱਲੋਂ ਇਹ ਸੰਘਰਸ਼ ਜਾਰੀ ਰਹੇਗਾ।
    1
    ਆਲ ਇੰਡੀਆ ਅਖਿਲ ਵਾਲਮਿਕੀ ਧਰਮ ਸਮਾਜ  ਅਵਾਧਾਸ ਦੇ ਚੇਅਰਮੈਨ ਰਣਦੀਪ ਗਿੱਲ ( ਰਿੰਦੀ ਪਹਿਲਵਾਨ ) ਜੀ ਵੱਲੋਂ ਪੰਜਾਬ ਬੰ'ਦ ਦਾ ਵਿਰੋਧ ਕਰਨ ਵਾਲੇ ਗੱ'ਦਾ'ਰ ਵਿਜੇ ਦਾਨਵ ਅਤੇ ਚੰਦਨ ਗਰੇਵਾਲ ਦਾ ਪੁਤਲਾ ਫੂ:ਕਿ:ਆ ਗਿਆ ਅਤੇ ਓਨਾ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਾਡੇ ਪੀੜਿਤ ਮੁਲਾਜ਼ਮਾ ਨੂੰ ਇੰਨਸਾਫ ਨਹੀਂ ਮਿਲਦਾ ਸਾਡੇ ਵੱਲੋਂ ਇਹ ਸੰਘਰਸ਼ ਜਾਰੀ ਰਹੇਗਾ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    38 min ago
  • ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News . #Punjab24News #PunjabPolice #PunjabNews #BreakingNews #ViralNews
    1
    ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News
ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News
.
#Punjab24News #PunjabPolice #PunjabNews #BreakingNews #ViralNews
    user_Punjab 24 News
    Punjab 24 News
    Amritsar -I, Punjab•
    30 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.