logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਲਗਭਗ 250 ਦੇ ਕਰੀਬ ਡੈਲੀਗੇਟ ਸਾਥੀ ਪਹੁੰਚੇ l ਲੋਕ ਲਹਿਰ ਦਾ ਸੰਵਿਧਾਨ ਅਤੇ ਪ੍ਰੋਗਰਾਮ, ਦੁਨੀਆਂ ਭਰ ਵਿੱਚ ਪਾਣੀ ਦਾ ਵਧ ਰਿਹਾ ਸੰਕਟ, ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਕਾਰਨ ਦੁਨੀਆਂ ਭਰ ਵਿੱਚ ਪਿੰਗਲ ਰਹੇ ਗਲੇਸ਼ੀਅਰ ਅਤੇ ਜੀਵਨ ਤੇ ਪੈ ਰਿਹਾ ਇਹਨਾਂ ਦਾ ਪ੍ਰਭਾਵ ਅਤੇ ਖੇਤੀਬਾੜੀ ਦਾ ਸੰਕਟ, ਕਾਰਨ ਅਤੇ ਇਸ ਦਾ ਹੱਲ ਆਦ ਬਾਰੇ ਗੰਭੀਰ ਚਰਚਾ ਕੀਤੀ ਗਈ l ਇਹਨਾਂ ਸਾਰੇ ਅਜੰਡੇਆ ਬਾਰੇ ਬੋਲਦਿਆਂ ਬੁਲਾਰੇ ਸਾਥੀਆਂ ਨੇ ਕਿਹਾ ਕਿ ਕਾਰਪੋਰੇਟ ਸਿਧਾਂਤ ਦੀ ਇੱਕ ਪਾਸੜ ਧਾਰਨਾ ਦੇ ਕਾਰਨ ਅੱਜ ਦੁਨੀਆ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ l ਇੱਥੋਂ ਤੱਕ ਕੇ ਵੱਡੀ ਚੁਣੌਤੀ ਹੋਂਦ ਜਾਂ ਖਾਤਮੇ ਦੀ ਆਣ ਖੜੀ ਹੋਈ ਹੈ l ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਜਿਸ ਤਰ੍ਹਾਂ ਨਾਲ ਗਲੇਸ਼ੀਅਰ ਪਿੰਗਲ ਰਹੇ ਹਨ ਤਾਂ ਸਮੁੰਦਰਾਂ ਦੇ ਪਾਣੀ ਦਾ ਲੈਵਲ ਇੱਕ ਮੀਟਰ ਤੱਕ ਉੱਪਰ ਵੱਧ ਜਾਣਾ ਹੈ ਅਤੇ ਸਮੁੰਦਰ ਕੰਢੇ ਬਸੀ ਤਕਰੀਬਨ ਦੁਨੀਆਂ ਭਰ ਦੀ 25% ਆਬਾਦੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ l ਨਾਲ ਹੀ ਗਲੇਸ਼ੀਅਰ ਪਿੰਗਲ ਕਾਰਨ ਪਹਾੜਾਂ ਵਿੱਚ ਬਣ ਰਹੀਆਂ ਸਮੁੰਦਰੀ ਝੀਲਾਂ ਕਿਸੇ ਵੇਲੇ ਵੀ ਪਾਣੀ ਬੰਬ ਦਾ ਰੂਪ ਲੈ ਸਕਦੀਆਂ ਹਨ l ਰਸਾਇਣਕ ਖੇਤੀ ਨੇ ਜਿੱਥੇ ਧਰਤੀ ਦੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਉੱਥੇ ਇਸ ਨੂੰ ਖਾਣ ਵਾਲਿਆਂ ਨੂੰ ਵੀ ਬਿਮਾਰੀਆਂ ਨੇ ਘੇਰ ਲਿਆ ਹੈ l ਆਰਥਿਕ ਨਾ ਬਰਾਬਰੀ ਇੱਕ ਬਹੁਤ ਹੀ ਖਤਰਨਾਕ ਸਟੇਜ ਤੇ ਪਹੁੰਚ ਚੁੱਕੀ ਹੈ। ਜਿੱਥੇ ਇੱਕ ਪ੍ਰਤੀਸ਼ਤ ਲੋਕਾਂ ਕੋਲ ਤਕਰੀਬਨ ਦੁਨੀਆਂ ਭਰ ਦੇ 90% ਲੋਕਾਂ ਜਿੰਨਾ ਧਨ ਇਕੱਤਰ ਹੋ ਗਿਆ ਹੈ l ਉਹ ਇੱਕ ਪ੍ਰਤੀਸ਼ਤ ਲੋਕ ਸਾਰੀ ਦੁਨੀਆ ਨੂੰ ਆਪਣੇ ਕਾਰਪੋਰੇਟ ਤਰੀਕੇ ਨਾਲ ਚਲਾ ਰਹੇ ਹਨ ਅਤੇ ਸਾਰੀ ਧਨ ਦੌਲਤ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ l ਉਹਨਾਂ ਇਸ ਸਾਰੇ ਸੰਕਟਾਂ ਦੇ ਹੱਲ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕੇ ਕਾਰਪੋਰੇਟ ਪ੍ਰਬੰਧ ਦੀ ਥਾਂ ਇੱਕ ਕੁਦਰਤ ਅਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਅੰਦੋਲਨ ਕੀਤਾ ਜਾਵੇ ਅਤੇ ਇੱਕ ਲੋਕ ਲਹਿਰ ਉਸਾਰੀ ਜਾਵੇ ਜਿਸ ਵਿੱਚ ਕੇ ਕਿਸੇ ਦੀ ਵੀ ਆਮਦਨ ਦਾ ਫਰਕ ਇੱਕ ਅਨੁਪਾਤ ਪੰਜ ਤੋਂ ਵੱਧ ਨਾ ਹੋਵੇ, ਸਹੀ ਰੂਪ ਵਿੱਚ ਜਮਹੂਰੀਅਤ ਸਥਾਪਿਤ ਹੋਵੇ ਜਿਸ ਵਿੱਚ ਹਰ ਇੱਕ ਵੋਟਰ ਨੂੰ ਉਮੀਦਵਾਰ ਬਣਨ ਦਾ ਅਧਿਕਾਰ ਹੋਵੇ ਅਤੇ ਕਿਸੇ ਨੂੰ ਵੀ ਪੈਸਾ ਖਰਚ ਕਰਨ ਦੀ ਮਨਾਹੀ ਹੋਵੇ l ਵਾਤਾਵਰਨ ਟਿਕਾਊਪਣ ਲਈ ਠੋਸ ਨੀਤੀਆਂ ਬਣਾਈਆਂ ਜਾਣ l ਦੁਨੀਆਂ ਭਰ ਦਾ ਹਰ ਸਿਸਟਮ ਪਾਰਦਰਸ਼ੀ ਹੋਵੇ, ਖੇਤੀ ਰਾਹੀਂ ਸ਼ੁੱਧ ਭੋਜਨ ਦੀ ਉਤਪਾਦਕਤਾ ਹੋਵੇ l ਦੁਨੀਆਂ ਭਰ ਵਿੱਚ ਹਰ ਕਿਸਮ ਦੇ ਰਸਾਇਣਿਕ ਹਥਿਆਰਾਂ ਦਾ ਤੁਰੰਤ ਖਾਤਮਾ ਹੋਵੇ ਅਤੇ ਇਹ ਯੂਐਨਓ ਦੇ ਹਵਾਲੇ ਕਰਕੇ ਇੱਕ ਮਿੱਥੇ ਸਮੇਂ ਵਿੱਚ ਨਸ਼ਟ ਕਰਨ ਲਈ ਨੀਤੀ ਬਣਾਈ ਜਾਵੇ, ਹਰ ਕਿਸਮ ਦੇ ਝਗੜਿਆਂ ਦਾ ਮਿਲ ਬੈਠ ਕੇ ਸਾਰੇ ਦੇਸ਼ ਹੱਲ ਕਰਨ ਅਤੇ ਜੰਗਾਂ ਤੇ ਤੁਰੰਤ ਰੋਕ ਲੱਗੇ ਤਾਂ ਕਿ ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਠੱਲ ਪਾਈ ਜਾ ਸਕੇ l ਦੁਨੀਆ ਦੀ ਸਾਂਝੀ ਪੰਚਾਇਤ ਯੂਐਨਓ ਨੂੰ ਬਰਾਬਰਤਾ ਦੇ ਆਧਾਰ ਤੇ ਮਜਬੂਤ ਕੀਤਾ ਜਾਵੇ ਅਤੇ ਠੋਸ ਫੈਸਲੇ ਲੈਣ ਲਈ ਤਾਕਤ ਦਿੱਤੀ ਜਾਵੇ l ਆਮ ਲੋਕਾਂ ਨੂੰ ਹਰ ਪੱਧਰ ਉੱਤੇ ਤਾਕਤ ਦੇਣ ਲਈ ਕਾਨੂੰਨਾਂ ਵਿੱਚ ਸੋਧਾਂ ਹੋਣ l ਅਖੀਰ ਵਿੱਚ ਅਗਲੇ ਦੋ ਸਾਲਾਂ ਲਈ ਭਾਰਤ ਬਧਰੀ ਆਗੂ ਟੀਮ ਦੀ ਚੋਣ ਕੀਤੀ ਗਈ l ਜਿਸ ਵਿੱਚ ਕਿ ਸ੍ਰੀ ਰਿਧੀਕਰਨ ਜੋਧਪੁਰ ਨੂੰ ਭਾਰਤ ਦਾ ਪ੍ਰਧਾਨ ਬਣਾਇਆ ਗਿਆ l ਸਮਿੰਦਰ ਸਿੰਘ ਲੋਂਗੋਵਾਲ ਮੀਤ ਪ੍ਰਧਾਨ ਇੰਦਾ ਰਾਮ ਰਾਜਸਥਾਨ ਸਕੱਤਰ ਅਤੇ ਗੁਰਦਰਸ਼ਨ ਸਿੰਘ ਖੱਟੜਾ ਨੂੰ ਖਜਾਨਚੀ ਦੀ ਜਿੰਮੇਵਾਰੀ ਦਿੱਤੀ ਗਈ ਅਤੇ 30 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ l ਉਪਰੋਤਕ ਸਾਰੇ ਫੈਸਲਿਆਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਸਮੁੱਚੇ ਸ਼ਾਮਿਲ ਸਾਥੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਵਿਚਾਰ ਨੂੰ ਹੋਰ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲਾਉਣ ਦਾ ਫੈਸਲਾ ਕੀਤਾ ਗਿਆ l ਕਮੇਟੀ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਅਤੇ ਜੀਪੀਐਫ ਧਰਮਸ਼ਾਲਾ ਦੀ ਮਨੇਜਮੈਂਟ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ l

7 hrs ago
user_ANIL JAIN
ANIL JAIN
Local News Reporter ਲਹਿਰਾ, ਸੰਗਰੂਰ, ਪੰਜਾਬ•

More news from ਪੰਜਾਬ and nearby areas
  • ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਲਗਭਗ 250 ਦੇ ਕਰੀਬ ਡੈਲੀਗੇਟ ਸਾਥੀ ਪਹੁੰਚੇ l ਲੋਕ ਲਹਿਰ ਦਾ ਸੰਵਿਧਾਨ ਅਤੇ ਪ੍ਰੋਗਰਾਮ, ਦੁਨੀਆਂ ਭਰ ਵਿੱਚ ਪਾਣੀ ਦਾ ਵਧ ਰਿਹਾ ਸੰਕਟ, ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਕਾਰਨ ਦੁਨੀਆਂ ਭਰ ਵਿੱਚ ਪਿੰਗਲ ਰਹੇ ਗਲੇਸ਼ੀਅਰ ਅਤੇ ਜੀਵਨ ਤੇ ਪੈ ਰਿਹਾ ਇਹਨਾਂ ਦਾ ਪ੍ਰਭਾਵ ਅਤੇ ਖੇਤੀਬਾੜੀ ਦਾ ਸੰਕਟ, ਕਾਰਨ ਅਤੇ ਇਸ ਦਾ ਹੱਲ ਆਦ ਬਾਰੇ ਗੰਭੀਰ ਚਰਚਾ ਕੀਤੀ ਗਈ l ਇਹਨਾਂ ਸਾਰੇ ਅਜੰਡੇਆ ਬਾਰੇ ਬੋਲਦਿਆਂ ਬੁਲਾਰੇ ਸਾਥੀਆਂ ਨੇ ਕਿਹਾ ਕਿ ਕਾਰਪੋਰੇਟ ਸਿਧਾਂਤ ਦੀ ਇੱਕ ਪਾਸੜ ਧਾਰਨਾ ਦੇ ਕਾਰਨ ਅੱਜ ਦੁਨੀਆ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ l ਇੱਥੋਂ ਤੱਕ ਕੇ ਵੱਡੀ ਚੁਣੌਤੀ ਹੋਂਦ ਜਾਂ ਖਾਤਮੇ ਦੀ ਆਣ ਖੜੀ ਹੋਈ ਹੈ l ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਜਿਸ ਤਰ੍ਹਾਂ ਨਾਲ ਗਲੇਸ਼ੀਅਰ ਪਿੰਗਲ ਰਹੇ ਹਨ ਤਾਂ ਸਮੁੰਦਰਾਂ ਦੇ ਪਾਣੀ ਦਾ ਲੈਵਲ ਇੱਕ ਮੀਟਰ ਤੱਕ ਉੱਪਰ ਵੱਧ ਜਾਣਾ ਹੈ ਅਤੇ ਸਮੁੰਦਰ ਕੰਢੇ ਬਸੀ ਤਕਰੀਬਨ ਦੁਨੀਆਂ ਭਰ ਦੀ 25% ਆਬਾਦੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ l ਨਾਲ ਹੀ ਗਲੇਸ਼ੀਅਰ ਪਿੰਗਲ ਕਾਰਨ ਪਹਾੜਾਂ ਵਿੱਚ ਬਣ ਰਹੀਆਂ ਸਮੁੰਦਰੀ ਝੀਲਾਂ ਕਿਸੇ ਵੇਲੇ ਵੀ ਪਾਣੀ ਬੰਬ ਦਾ ਰੂਪ ਲੈ ਸਕਦੀਆਂ ਹਨ l ਰਸਾਇਣਕ ਖੇਤੀ ਨੇ ਜਿੱਥੇ ਧਰਤੀ ਦੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਉੱਥੇ ਇਸ ਨੂੰ ਖਾਣ ਵਾਲਿਆਂ ਨੂੰ ਵੀ ਬਿਮਾਰੀਆਂ ਨੇ ਘੇਰ ਲਿਆ ਹੈ l ਆਰਥਿਕ ਨਾ ਬਰਾਬਰੀ ਇੱਕ ਬਹੁਤ ਹੀ ਖਤਰਨਾਕ ਸਟੇਜ ਤੇ ਪਹੁੰਚ ਚੁੱਕੀ ਹੈ। ਜਿੱਥੇ ਇੱਕ ਪ੍ਰਤੀਸ਼ਤ ਲੋਕਾਂ ਕੋਲ ਤਕਰੀਬਨ ਦੁਨੀਆਂ ਭਰ ਦੇ 90% ਲੋਕਾਂ ਜਿੰਨਾ ਧਨ ਇਕੱਤਰ ਹੋ ਗਿਆ ਹੈ l ਉਹ ਇੱਕ ਪ੍ਰਤੀਸ਼ਤ ਲੋਕ ਸਾਰੀ ਦੁਨੀਆ ਨੂੰ ਆਪਣੇ ਕਾਰਪੋਰੇਟ ਤਰੀਕੇ ਨਾਲ ਚਲਾ ਰਹੇ ਹਨ ਅਤੇ ਸਾਰੀ ਧਨ ਦੌਲਤ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ l ਉਹਨਾਂ ਇਸ ਸਾਰੇ ਸੰਕਟਾਂ ਦੇ ਹੱਲ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕੇ ਕਾਰਪੋਰੇਟ ਪ੍ਰਬੰਧ ਦੀ ਥਾਂ ਇੱਕ ਕੁਦਰਤ ਅਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਅੰਦੋਲਨ ਕੀਤਾ ਜਾਵੇ ਅਤੇ ਇੱਕ ਲੋਕ ਲਹਿਰ ਉਸਾਰੀ ਜਾਵੇ ਜਿਸ ਵਿੱਚ ਕੇ ਕਿਸੇ ਦੀ ਵੀ ਆਮਦਨ ਦਾ ਫਰਕ ਇੱਕ ਅਨੁਪਾਤ ਪੰਜ ਤੋਂ ਵੱਧ ਨਾ ਹੋਵੇ, ਸਹੀ ਰੂਪ ਵਿੱਚ ਜਮਹੂਰੀਅਤ ਸਥਾਪਿਤ ਹੋਵੇ ਜਿਸ ਵਿੱਚ ਹਰ ਇੱਕ ਵੋਟਰ ਨੂੰ ਉਮੀਦਵਾਰ ਬਣਨ ਦਾ ਅਧਿਕਾਰ ਹੋਵੇ ਅਤੇ ਕਿਸੇ ਨੂੰ ਵੀ ਪੈਸਾ ਖਰਚ ਕਰਨ ਦੀ ਮਨਾਹੀ ਹੋਵੇ l ਵਾਤਾਵਰਨ ਟਿਕਾਊਪਣ ਲਈ ਠੋਸ ਨੀਤੀਆਂ ਬਣਾਈਆਂ ਜਾਣ l ਦੁਨੀਆਂ ਭਰ ਦਾ ਹਰ ਸਿਸਟਮ ਪਾਰਦਰਸ਼ੀ ਹੋਵੇ, ਖੇਤੀ ਰਾਹੀਂ ਸ਼ੁੱਧ ਭੋਜਨ ਦੀ ਉਤਪਾਦਕਤਾ ਹੋਵੇ l ਦੁਨੀਆਂ ਭਰ ਵਿੱਚ ਹਰ ਕਿਸਮ ਦੇ ਰਸਾਇਣਿਕ ਹਥਿਆਰਾਂ ਦਾ ਤੁਰੰਤ ਖਾਤਮਾ ਹੋਵੇ ਅਤੇ ਇਹ ਯੂਐਨਓ ਦੇ ਹਵਾਲੇ ਕਰਕੇ ਇੱਕ ਮਿੱਥੇ ਸਮੇਂ ਵਿੱਚ ਨਸ਼ਟ ਕਰਨ ਲਈ ਨੀਤੀ ਬਣਾਈ ਜਾਵੇ, ਹਰ ਕਿਸਮ ਦੇ ਝਗੜਿਆਂ ਦਾ ਮਿਲ ਬੈਠ ਕੇ ਸਾਰੇ ਦੇਸ਼ ਹੱਲ ਕਰਨ ਅਤੇ ਜੰਗਾਂ ਤੇ ਤੁਰੰਤ ਰੋਕ ਲੱਗੇ ਤਾਂ ਕਿ ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਠੱਲ ਪਾਈ ਜਾ ਸਕੇ l ਦੁਨੀਆ ਦੀ ਸਾਂਝੀ ਪੰਚਾਇਤ ਯੂਐਨਓ ਨੂੰ ਬਰਾਬਰਤਾ ਦੇ ਆਧਾਰ ਤੇ ਮਜਬੂਤ ਕੀਤਾ ਜਾਵੇ ਅਤੇ ਠੋਸ ਫੈਸਲੇ ਲੈਣ ਲਈ ਤਾਕਤ ਦਿੱਤੀ ਜਾਵੇ l ਆਮ ਲੋਕਾਂ ਨੂੰ ਹਰ ਪੱਧਰ ਉੱਤੇ ਤਾਕਤ ਦੇਣ ਲਈ ਕਾਨੂੰਨਾਂ ਵਿੱਚ ਸੋਧਾਂ ਹੋਣ l ਅਖੀਰ ਵਿੱਚ ਅਗਲੇ ਦੋ ਸਾਲਾਂ ਲਈ ਭਾਰਤ ਬਧਰੀ ਆਗੂ ਟੀਮ ਦੀ ਚੋਣ ਕੀਤੀ ਗਈ l ਜਿਸ ਵਿੱਚ ਕਿ ਸ੍ਰੀ ਰਿਧੀਕਰਨ ਜੋਧਪੁਰ ਨੂੰ ਭਾਰਤ ਦਾ ਪ੍ਰਧਾਨ ਬਣਾਇਆ ਗਿਆ l ਸਮਿੰਦਰ ਸਿੰਘ ਲੋਂਗੋਵਾਲ ਮੀਤ ਪ੍ਰਧਾਨ ਇੰਦਾ ਰਾਮ ਰਾਜਸਥਾਨ ਸਕੱਤਰ ਅਤੇ ਗੁਰਦਰਸ਼ਨ ਸਿੰਘ ਖੱਟੜਾ ਨੂੰ ਖਜਾਨਚੀ ਦੀ ਜਿੰਮੇਵਾਰੀ ਦਿੱਤੀ ਗਈ ਅਤੇ 30 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ l ਉਪਰੋਤਕ ਸਾਰੇ ਫੈਸਲਿਆਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਸਮੁੱਚੇ ਸ਼ਾਮਿਲ ਸਾਥੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਵਿਚਾਰ ਨੂੰ ਹੋਰ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲਾਉਣ ਦਾ ਫੈਸਲਾ ਕੀਤਾ ਗਿਆ l ਕਮੇਟੀ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਅਤੇ ਜੀਪੀਐਫ ਧਰਮਸ਼ਾਲਾ ਦੀ ਮਨੇਜਮੈਂਟ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ l
    1
    ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl 
ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਲਗਭਗ 250 ਦੇ ਕਰੀਬ ਡੈਲੀਗੇਟ ਸਾਥੀ ਪਹੁੰਚੇ l ਲੋਕ ਲਹਿਰ ਦਾ ਸੰਵਿਧਾਨ ਅਤੇ ਪ੍ਰੋਗਰਾਮ, ਦੁਨੀਆਂ ਭਰ ਵਿੱਚ ਪਾਣੀ ਦਾ ਵਧ ਰਿਹਾ ਸੰਕਟ, ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਕਾਰਨ ਦੁਨੀਆਂ ਭਰ ਵਿੱਚ ਪਿੰਗਲ ਰਹੇ ਗਲੇਸ਼ੀਅਰ ਅਤੇ ਜੀਵਨ ਤੇ ਪੈ ਰਿਹਾ ਇਹਨਾਂ ਦਾ ਪ੍ਰਭਾਵ  ਅਤੇ ਖੇਤੀਬਾੜੀ ਦਾ ਸੰਕਟ, ਕਾਰਨ ਅਤੇ ਇਸ ਦਾ ਹੱਲ ਆਦ ਬਾਰੇ ਗੰਭੀਰ ਚਰਚਾ ਕੀਤੀ ਗਈ l ਇਹਨਾਂ ਸਾਰੇ ਅਜੰਡੇਆ  ਬਾਰੇ ਬੋਲਦਿਆਂ ਬੁਲਾਰੇ ਸਾਥੀਆਂ ਨੇ ਕਿਹਾ ਕਿ ਕਾਰਪੋਰੇਟ ਸਿਧਾਂਤ ਦੀ ਇੱਕ ਪਾਸੜ ਧਾਰਨਾ ਦੇ ਕਾਰਨ ਅੱਜ ਦੁਨੀਆ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ l ਇੱਥੋਂ ਤੱਕ ਕੇ ਵੱਡੀ ਚੁਣੌਤੀ ਹੋਂਦ ਜਾਂ ਖਾਤਮੇ ਦੀ ਆਣ ਖੜੀ ਹੋਈ ਹੈ l  ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਜਿਸ ਤਰ੍ਹਾਂ ਨਾਲ ਗਲੇਸ਼ੀਅਰ ਪਿੰਗਲ ਰਹੇ ਹਨ ਤਾਂ ਸਮੁੰਦਰਾਂ ਦੇ ਪਾਣੀ ਦਾ ਲੈਵਲ ਇੱਕ ਮੀਟਰ ਤੱਕ ਉੱਪਰ ਵੱਧ ਜਾਣਾ ਹੈ ਅਤੇ ਸਮੁੰਦਰ ਕੰਢੇ ਬਸੀ ਤਕਰੀਬਨ ਦੁਨੀਆਂ ਭਰ ਦੀ 25% ਆਬਾਦੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ l ਨਾਲ ਹੀ ਗਲੇਸ਼ੀਅਰ ਪਿੰਗਲ ਕਾਰਨ ਪਹਾੜਾਂ ਵਿੱਚ ਬਣ ਰਹੀਆਂ ਸਮੁੰਦਰੀ ਝੀਲਾਂ ਕਿਸੇ ਵੇਲੇ ਵੀ ਪਾਣੀ ਬੰਬ ਦਾ ਰੂਪ ਲੈ ਸਕਦੀਆਂ ਹਨ l ਰਸਾਇਣਕ ਖੇਤੀ ਨੇ ਜਿੱਥੇ ਧਰਤੀ ਦੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਉੱਥੇ ਇਸ ਨੂੰ ਖਾਣ ਵਾਲਿਆਂ ਨੂੰ ਵੀ ਬਿਮਾਰੀਆਂ ਨੇ ਘੇਰ ਲਿਆ ਹੈ l ਆਰਥਿਕ ਨਾ ਬਰਾਬਰੀ ਇੱਕ ਬਹੁਤ ਹੀ ਖਤਰਨਾਕ ਸਟੇਜ ਤੇ ਪਹੁੰਚ ਚੁੱਕੀ ਹੈ। ਜਿੱਥੇ ਇੱਕ ਪ੍ਰਤੀਸ਼ਤ ਲੋਕਾਂ ਕੋਲ ਤਕਰੀਬਨ ਦੁਨੀਆਂ ਭਰ ਦੇ 90% ਲੋਕਾਂ ਜਿੰਨਾ ਧਨ ਇਕੱਤਰ ਹੋ ਗਿਆ ਹੈ l ਉਹ ਇੱਕ ਪ੍ਰਤੀਸ਼ਤ ਲੋਕ ਸਾਰੀ ਦੁਨੀਆ ਨੂੰ ਆਪਣੇ ਕਾਰਪੋਰੇਟ ਤਰੀਕੇ ਨਾਲ ਚਲਾ ਰਹੇ ਹਨ ਅਤੇ ਸਾਰੀ ਧਨ ਦੌਲਤ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ l ਉਹਨਾਂ ਇਸ ਸਾਰੇ ਸੰਕਟਾਂ ਦੇ ਹੱਲ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕੇ ਕਾਰਪੋਰੇਟ ਪ੍ਰਬੰਧ ਦੀ ਥਾਂ ਇੱਕ ਕੁਦਰਤ ਅਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਅੰਦੋਲਨ ਕੀਤਾ ਜਾਵੇ ਅਤੇ ਇੱਕ ਲੋਕ ਲਹਿਰ ਉਸਾਰੀ ਜਾਵੇ ਜਿਸ ਵਿੱਚ ਕੇ ਕਿਸੇ ਦੀ ਵੀ ਆਮਦਨ ਦਾ ਫਰਕ ਇੱਕ ਅਨੁਪਾਤ ਪੰਜ ਤੋਂ ਵੱਧ ਨਾ ਹੋਵੇ, ਸਹੀ ਰੂਪ ਵਿੱਚ ਜਮਹੂਰੀਅਤ ਸਥਾਪਿਤ ਹੋਵੇ ਜਿਸ ਵਿੱਚ ਹਰ ਇੱਕ ਵੋਟਰ ਨੂੰ ਉਮੀਦਵਾਰ ਬਣਨ ਦਾ ਅਧਿਕਾਰ ਹੋਵੇ ਅਤੇ ਕਿਸੇ ਨੂੰ ਵੀ ਪੈਸਾ ਖਰਚ ਕਰਨ ਦੀ ਮਨਾਹੀ ਹੋਵੇ  l ਵਾਤਾਵਰਨ  ਟਿਕਾਊਪਣ ਲਈ ਠੋਸ ਨੀਤੀਆਂ ਬਣਾਈਆਂ ਜਾਣ l ਦੁਨੀਆਂ ਭਰ ਦਾ ਹਰ ਸਿਸਟਮ ਪਾਰਦਰਸ਼ੀ ਹੋਵੇ, ਖੇਤੀ ਰਾਹੀਂ ਸ਼ੁੱਧ ਭੋਜਨ ਦੀ ਉਤਪਾਦਕਤਾ ਹੋਵੇ l ਦੁਨੀਆਂ ਭਰ ਵਿੱਚ  ਹਰ ਕਿਸਮ ਦੇ ਰਸਾਇਣਿਕ ਹਥਿਆਰਾਂ ਦਾ ਤੁਰੰਤ ਖਾਤਮਾ ਹੋਵੇ ਅਤੇ ਇਹ ਯੂਐਨਓ ਦੇ ਹਵਾਲੇ ਕਰਕੇ ਇੱਕ ਮਿੱਥੇ ਸਮੇਂ ਵਿੱਚ ਨਸ਼ਟ ਕਰਨ ਲਈ ਨੀਤੀ ਬਣਾਈ ਜਾਵੇ, ਹਰ ਕਿਸਮ ਦੇ ਝਗੜਿਆਂ ਦਾ ਮਿਲ ਬੈਠ ਕੇ ਸਾਰੇ ਦੇਸ਼ ਹੱਲ ਕਰਨ ਅਤੇ ਜੰਗਾਂ ਤੇ ਤੁਰੰਤ ਰੋਕ ਲੱਗੇ ਤਾਂ ਕਿ ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਠੱਲ ਪਾਈ ਜਾ ਸਕੇ l ਦੁਨੀਆ ਦੀ ਸਾਂਝੀ ਪੰਚਾਇਤ ਯੂਐਨਓ ਨੂੰ ਬਰਾਬਰਤਾ ਦੇ ਆਧਾਰ ਤੇ ਮਜਬੂਤ ਕੀਤਾ ਜਾਵੇ ਅਤੇ ਠੋਸ ਫੈਸਲੇ ਲੈਣ ਲਈ ਤਾਕਤ ਦਿੱਤੀ ਜਾਵੇ l ਆਮ ਲੋਕਾਂ ਨੂੰ ਹਰ ਪੱਧਰ ਉੱਤੇ ਤਾਕਤ ਦੇਣ ਲਈ ਕਾਨੂੰਨਾਂ ਵਿੱਚ ਸੋਧਾਂ ਹੋਣ l ਅਖੀਰ ਵਿੱਚ ਅਗਲੇ ਦੋ ਸਾਲਾਂ ਲਈ ਭਾਰਤ ਬਧਰੀ ਆਗੂ ਟੀਮ ਦੀ ਚੋਣ ਕੀਤੀ ਗਈ l ਜਿਸ ਵਿੱਚ ਕਿ ਸ੍ਰੀ ਰਿਧੀਕਰਨ ਜੋਧਪੁਰ ਨੂੰ ਭਾਰਤ ਦਾ ਪ੍ਰਧਾਨ ਬਣਾਇਆ ਗਿਆ l ਸਮਿੰਦਰ ਸਿੰਘ ਲੋਂਗੋਵਾਲ ਮੀਤ ਪ੍ਰਧਾਨ ਇੰਦਾ  ਰਾਮ ਰਾਜਸਥਾਨ ਸਕੱਤਰ ਅਤੇ ਗੁਰਦਰਸ਼ਨ ਸਿੰਘ ਖੱਟੜਾ ਨੂੰ ਖਜਾਨਚੀ ਦੀ ਜਿੰਮੇਵਾਰੀ ਦਿੱਤੀ ਗਈ ਅਤੇ 30 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ l ਉਪਰੋਤਕ ਸਾਰੇ ਫੈਸਲਿਆਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਸਮੁੱਚੇ ਸ਼ਾਮਿਲ ਸਾਥੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਵਿਚਾਰ ਨੂੰ ਹੋਰ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲਾਉਣ ਦਾ ਫੈਸਲਾ ਕੀਤਾ ਗਿਆ l ਕਮੇਟੀ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਅਤੇ ਜੀਪੀਐਫ ਧਰਮਸ਼ਾਲਾ ਦੀ ਮਨੇਜਮੈਂਟ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ l
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    7 hrs ago
  • BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ
    1
    BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ
BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    4 hrs ago
  • ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਬਣੀ ਖੰਡਰ ਤੇ ਬਣੀ ਹਾਦਸਿਆਂ ਦਾ ਕਾਰਨ ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਇਸ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕੀਤਾ ਤੇ ਚੇਤਾਵਨੀ ਦਿੱਤੀ ਕਿ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਨਹੀਂ ਤੇਜ਼ ਸੰਘਰਸ਼ ਵਿੱਢਿਆ ਜਾਵੇਗਾ
    1
    ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਬਣੀ ਖੰਡਰ ਤੇ ਬਣੀ ਹਾਦਸਿਆਂ ਦਾ ਕਾਰਨ 
ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਇਸ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕੀਤਾ ਤੇ ਚੇਤਾਵਨੀ ਦਿੱਤੀ ਕਿ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਨਹੀਂ ਤੇਜ਼ ਸੰਘਰਸ਼ ਵਿੱਢਿਆ ਜਾਵੇਗਾ
    user_Rajinder Singh
    Rajinder Singh
    ਮਾਨਸਾ, ਮਾਨਸਾ, ਪੰਜਾਬ•
    6 hrs ago
  • ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ​ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ ​ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।
    1
    ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ
ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ।  
ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।  
​ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ
​ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    1 hr ago
  • ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... #PunjabNews #protest #unemployment #punjabkhabar24 #NewsUpdate #GovernmentofPunjab #BhagwantMann #HarpalSinghCheema #dirbanews #SangrurUpdate
    1
    ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ...
ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ...
#PunjabNews #protest #unemployment #punjabkhabar24 #NewsUpdate #GovernmentofPunjab #BhagwantMann #HarpalSinghCheema #dirbanews #SangrurUpdate
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    3 hrs ago
  • ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ 🚨 ਲਹਿਰਾਗਾਗਾ ’ਚ ਭਖਿਆ ਕਨੋਈ ਨੌਜਵਾਨ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ। ਕਿਸਾਨ ਆਗੂਆਂ ਨੇ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਗਰੂਰ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
🚨 ਲਹਿਰਾਗਾਗਾ ’ਚ ਭਖਿਆ ਕਨੋਈ ਨੌਜਵਾਨ ਮਾਮਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ।
ਕਿਸਾਨ ਆਗੂਆਂ ਨੇ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਗਰੂਰ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    7 hrs ago
  • ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ
    1
    ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ

ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ
ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ
ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ

ਜਨਤਾ ਕਲੋਨੀ ਵਿੱਚ 20 ਤੋਂ 25 ਵਿਅਕਤੀਆਂ ਵੱਲੋਂ ਹਮਲਾ
ਤਲਵਾਰਾਂ, ਦਾਤਰਾਂ ਅਤੇ ਡਾਂਗਾਂ ਨਾਲ ਕੀਤਾ ਹਮਲਾ
ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖ਼ਲ
ਸਿਰ ਅਤੇ ਗਰਦਨ ’ਤੇ ਦਾਤਰਾਂ ਨਾਲ ਵਾਰ
    user_Jatinder Tandon
    Jatinder Tandon
    Media company ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    2 hrs ago
  • 19 चा कू के वार सहने के बाद भी 180 लोगो की जान बचाई दिल से सलाम
    1
    19 चा कू के वार सहने के बाद भी 180 लोगो की जान बचाई दिल से सलाम
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.