Shuru
Apke Nagar Ki App…
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ 🚨 ਲਹਿਰਾਗਾਗਾ ’ਚ ਭਖਿਆ ਕਨੋਈ ਨੌਜਵਾਨ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ। ਕਿਸਾਨ ਆਗੂਆਂ ਨੇ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਗਰੂਰ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
ANIL JAIN
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ 🚨 ਲਹਿਰਾਗਾਗਾ ’ਚ ਭਖਿਆ ਕਨੋਈ ਨੌਜਵਾਨ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ। ਕਿਸਾਨ ਆਗੂਆਂ ਨੇ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਗਰੂਰ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।
More news from ਪੰਜਾਬ and nearby areas
- ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਭਾਰਤ ਪੱਧਰੀ ਕਾਨਫਰੰਸ ਅੱਜ ਇੱਥੇ ਜੀਪੀਐਫ ਧਰਮਸ਼ਾਲਾ ਲਹਿਰਾ ਗਾਗਾ ਵਿਖੇ ਤੀਜੇ ਦਿਨ ਸਮਾਪਤ ਹੋਈl ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਲਗਭਗ 250 ਦੇ ਕਰੀਬ ਡੈਲੀਗੇਟ ਸਾਥੀ ਪਹੁੰਚੇ l ਲੋਕ ਲਹਿਰ ਦਾ ਸੰਵਿਧਾਨ ਅਤੇ ਪ੍ਰੋਗਰਾਮ, ਦੁਨੀਆਂ ਭਰ ਵਿੱਚ ਪਾਣੀ ਦਾ ਵਧ ਰਿਹਾ ਸੰਕਟ, ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਕਾਰਨ ਦੁਨੀਆਂ ਭਰ ਵਿੱਚ ਪਿੰਗਲ ਰਹੇ ਗਲੇਸ਼ੀਅਰ ਅਤੇ ਜੀਵਨ ਤੇ ਪੈ ਰਿਹਾ ਇਹਨਾਂ ਦਾ ਪ੍ਰਭਾਵ ਅਤੇ ਖੇਤੀਬਾੜੀ ਦਾ ਸੰਕਟ, ਕਾਰਨ ਅਤੇ ਇਸ ਦਾ ਹੱਲ ਆਦ ਬਾਰੇ ਗੰਭੀਰ ਚਰਚਾ ਕੀਤੀ ਗਈ l ਇਹਨਾਂ ਸਾਰੇ ਅਜੰਡੇਆ ਬਾਰੇ ਬੋਲਦਿਆਂ ਬੁਲਾਰੇ ਸਾਥੀਆਂ ਨੇ ਕਿਹਾ ਕਿ ਕਾਰਪੋਰੇਟ ਸਿਧਾਂਤ ਦੀ ਇੱਕ ਪਾਸੜ ਧਾਰਨਾ ਦੇ ਕਾਰਨ ਅੱਜ ਦੁਨੀਆ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ l ਇੱਥੋਂ ਤੱਕ ਕੇ ਵੱਡੀ ਚੁਣੌਤੀ ਹੋਂਦ ਜਾਂ ਖਾਤਮੇ ਦੀ ਆਣ ਖੜੀ ਹੋਈ ਹੈ l ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਜਿਸ ਤਰ੍ਹਾਂ ਨਾਲ ਗਲੇਸ਼ੀਅਰ ਪਿੰਗਲ ਰਹੇ ਹਨ ਤਾਂ ਸਮੁੰਦਰਾਂ ਦੇ ਪਾਣੀ ਦਾ ਲੈਵਲ ਇੱਕ ਮੀਟਰ ਤੱਕ ਉੱਪਰ ਵੱਧ ਜਾਣਾ ਹੈ ਅਤੇ ਸਮੁੰਦਰ ਕੰਢੇ ਬਸੀ ਤਕਰੀਬਨ ਦੁਨੀਆਂ ਭਰ ਦੀ 25% ਆਬਾਦੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ l ਨਾਲ ਹੀ ਗਲੇਸ਼ੀਅਰ ਪਿੰਗਲ ਕਾਰਨ ਪਹਾੜਾਂ ਵਿੱਚ ਬਣ ਰਹੀਆਂ ਸਮੁੰਦਰੀ ਝੀਲਾਂ ਕਿਸੇ ਵੇਲੇ ਵੀ ਪਾਣੀ ਬੰਬ ਦਾ ਰੂਪ ਲੈ ਸਕਦੀਆਂ ਹਨ l ਰਸਾਇਣਕ ਖੇਤੀ ਨੇ ਜਿੱਥੇ ਧਰਤੀ ਦੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਉੱਥੇ ਇਸ ਨੂੰ ਖਾਣ ਵਾਲਿਆਂ ਨੂੰ ਵੀ ਬਿਮਾਰੀਆਂ ਨੇ ਘੇਰ ਲਿਆ ਹੈ l ਆਰਥਿਕ ਨਾ ਬਰਾਬਰੀ ਇੱਕ ਬਹੁਤ ਹੀ ਖਤਰਨਾਕ ਸਟੇਜ ਤੇ ਪਹੁੰਚ ਚੁੱਕੀ ਹੈ। ਜਿੱਥੇ ਇੱਕ ਪ੍ਰਤੀਸ਼ਤ ਲੋਕਾਂ ਕੋਲ ਤਕਰੀਬਨ ਦੁਨੀਆਂ ਭਰ ਦੇ 90% ਲੋਕਾਂ ਜਿੰਨਾ ਧਨ ਇਕੱਤਰ ਹੋ ਗਿਆ ਹੈ l ਉਹ ਇੱਕ ਪ੍ਰਤੀਸ਼ਤ ਲੋਕ ਸਾਰੀ ਦੁਨੀਆ ਨੂੰ ਆਪਣੇ ਕਾਰਪੋਰੇਟ ਤਰੀਕੇ ਨਾਲ ਚਲਾ ਰਹੇ ਹਨ ਅਤੇ ਸਾਰੀ ਧਨ ਦੌਲਤ ਨੂੰ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ l ਉਹਨਾਂ ਇਸ ਸਾਰੇ ਸੰਕਟਾਂ ਦੇ ਹੱਲ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕੇ ਕਾਰਪੋਰੇਟ ਪ੍ਰਬੰਧ ਦੀ ਥਾਂ ਇੱਕ ਕੁਦਰਤ ਅਤੇ ਮਨੁੱਖ ਪੱਖੀ ਸਮਾਜਿਕ ਪ੍ਰਬੰਧ ਦੀ ਸਥਾਪਨਾ ਲਈ ਅੰਦੋਲਨ ਕੀਤਾ ਜਾਵੇ ਅਤੇ ਇੱਕ ਲੋਕ ਲਹਿਰ ਉਸਾਰੀ ਜਾਵੇ ਜਿਸ ਵਿੱਚ ਕੇ ਕਿਸੇ ਦੀ ਵੀ ਆਮਦਨ ਦਾ ਫਰਕ ਇੱਕ ਅਨੁਪਾਤ ਪੰਜ ਤੋਂ ਵੱਧ ਨਾ ਹੋਵੇ, ਸਹੀ ਰੂਪ ਵਿੱਚ ਜਮਹੂਰੀਅਤ ਸਥਾਪਿਤ ਹੋਵੇ ਜਿਸ ਵਿੱਚ ਹਰ ਇੱਕ ਵੋਟਰ ਨੂੰ ਉਮੀਦਵਾਰ ਬਣਨ ਦਾ ਅਧਿਕਾਰ ਹੋਵੇ ਅਤੇ ਕਿਸੇ ਨੂੰ ਵੀ ਪੈਸਾ ਖਰਚ ਕਰਨ ਦੀ ਮਨਾਹੀ ਹੋਵੇ l ਵਾਤਾਵਰਨ ਟਿਕਾਊਪਣ ਲਈ ਠੋਸ ਨੀਤੀਆਂ ਬਣਾਈਆਂ ਜਾਣ l ਦੁਨੀਆਂ ਭਰ ਦਾ ਹਰ ਸਿਸਟਮ ਪਾਰਦਰਸ਼ੀ ਹੋਵੇ, ਖੇਤੀ ਰਾਹੀਂ ਸ਼ੁੱਧ ਭੋਜਨ ਦੀ ਉਤਪਾਦਕਤਾ ਹੋਵੇ l ਦੁਨੀਆਂ ਭਰ ਵਿੱਚ ਹਰ ਕਿਸਮ ਦੇ ਰਸਾਇਣਿਕ ਹਥਿਆਰਾਂ ਦਾ ਤੁਰੰਤ ਖਾਤਮਾ ਹੋਵੇ ਅਤੇ ਇਹ ਯੂਐਨਓ ਦੇ ਹਵਾਲੇ ਕਰਕੇ ਇੱਕ ਮਿੱਥੇ ਸਮੇਂ ਵਿੱਚ ਨਸ਼ਟ ਕਰਨ ਲਈ ਨੀਤੀ ਬਣਾਈ ਜਾਵੇ, ਹਰ ਕਿਸਮ ਦੇ ਝਗੜਿਆਂ ਦਾ ਮਿਲ ਬੈਠ ਕੇ ਸਾਰੇ ਦੇਸ਼ ਹੱਲ ਕਰਨ ਅਤੇ ਜੰਗਾਂ ਤੇ ਤੁਰੰਤ ਰੋਕ ਲੱਗੇ ਤਾਂ ਕਿ ਮੌਸਮੀ ਤਬਦੀਲੀ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਠੱਲ ਪਾਈ ਜਾ ਸਕੇ l ਦੁਨੀਆ ਦੀ ਸਾਂਝੀ ਪੰਚਾਇਤ ਯੂਐਨਓ ਨੂੰ ਬਰਾਬਰਤਾ ਦੇ ਆਧਾਰ ਤੇ ਮਜਬੂਤ ਕੀਤਾ ਜਾਵੇ ਅਤੇ ਠੋਸ ਫੈਸਲੇ ਲੈਣ ਲਈ ਤਾਕਤ ਦਿੱਤੀ ਜਾਵੇ l ਆਮ ਲੋਕਾਂ ਨੂੰ ਹਰ ਪੱਧਰ ਉੱਤੇ ਤਾਕਤ ਦੇਣ ਲਈ ਕਾਨੂੰਨਾਂ ਵਿੱਚ ਸੋਧਾਂ ਹੋਣ l ਅਖੀਰ ਵਿੱਚ ਅਗਲੇ ਦੋ ਸਾਲਾਂ ਲਈ ਭਾਰਤ ਬਧਰੀ ਆਗੂ ਟੀਮ ਦੀ ਚੋਣ ਕੀਤੀ ਗਈ l ਜਿਸ ਵਿੱਚ ਕਿ ਸ੍ਰੀ ਰਿਧੀਕਰਨ ਜੋਧਪੁਰ ਨੂੰ ਭਾਰਤ ਦਾ ਪ੍ਰਧਾਨ ਬਣਾਇਆ ਗਿਆ l ਸਮਿੰਦਰ ਸਿੰਘ ਲੋਂਗੋਵਾਲ ਮੀਤ ਪ੍ਰਧਾਨ ਇੰਦਾ ਰਾਮ ਰਾਜਸਥਾਨ ਸਕੱਤਰ ਅਤੇ ਗੁਰਦਰਸ਼ਨ ਸਿੰਘ ਖੱਟੜਾ ਨੂੰ ਖਜਾਨਚੀ ਦੀ ਜਿੰਮੇਵਾਰੀ ਦਿੱਤੀ ਗਈ ਅਤੇ 30 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ l ਉਪਰੋਤਕ ਸਾਰੇ ਫੈਸਲਿਆਂ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਸਮੁੱਚੇ ਸ਼ਾਮਿਲ ਸਾਥੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਵਿਚਾਰ ਨੂੰ ਹੋਰ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਫੈਲਾਉਣ ਦਾ ਫੈਸਲਾ ਕੀਤਾ ਗਿਆ l ਕਮੇਟੀ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਅਤੇ ਜੀਪੀਐਫ ਧਰਮਸ਼ਾਲਾ ਦੀ ਮਨੇਜਮੈਂਟ ਅਤੇ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ l1
- BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ BKU ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਖਿਡਾਰਨ ਰਸ਼ਦੀਪ ਕੋਰ ਨੂੰ ਸਨਮਾਨਿਤ ਕੀਤਾ1
- ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਬਣੀ ਖੰਡਰ ਤੇ ਬਣੀ ਹਾਦਸਿਆਂ ਦਾ ਕਾਰਨ ਗੋਬਿੰਦਪੁਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜ਼ਮੀਨ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਇਸ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕੀਤਾ ਤੇ ਚੇਤਾਵਨੀ ਦਿੱਤੀ ਕਿ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ ਨਹੀਂ ਤੇਜ਼ ਸੰਘਰਸ਼ ਵਿੱਢਿਆ ਜਾਵੇਗਾ1
- ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਵਿਸਤਾਰ, ਨਾਰੀ ਸ਼ਕਤੀ ਸਮੇਤ ਕਈ ਨਵੇਂ ਮੈਂਬਰ ਹੋਏ ਸ਼ਾਮਲ* *ਰਾਜਪੁਰਾ, 4 ਅਕਤੂਬਰ:* ਜਤਿੰਦਰ ਲੱਕੀ, ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਅੱਜ ਮਹਾਸੰਘ ਦਾ ਵਿਸਤਾਰ ਕੀਤਾ ਗਿਆ। ਨਾਰੀ ਸ਼ਕਤੀ ਨੂੰ ਸਸਸਤ ਕਰਨ ਲਈ ਮਹਾਂਸੰਗ ਵਲੋ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਮਹਾਸੰਘ ਵਿੱਚ ਜੁਆਇਨ ਕਰਵਾਇਆ ਗਿਆ। ਨਾਰੀ ਸ਼ਕਤੀ ਦੇ ਨਾਲ-ਨਾਲ ਹੋਰ ਕਈ ਨਵੇਂ ਮੈਂਬਰਾਂ ਨੂੰ ਵੀ ਮਹਾਸੰਘ ਨਾਲ ਜੋੜਿਆ ਗਿਆ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨੇ ਕਿਹਾ ਕਿ ਇਹ ਵਿਸਤਾਰ ਕਰਨਾ ਕੋਈ ਰਾਜਨੀਤਿਕ ਮੰਤਵ ਨਹੀਂ ਹੈ, ਬਲਕਿ ਧਾਰਮਿਕ, ਸਮਾਜਿਕ ਅਤੇ ਸਮਾਜ ਹਿੱਤ ਵਿੱਚ ਕੰਮ ਕਰਨਾ ਹੀ ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਮੁੱਖ ਉਦੇਸ਼ ਹੈ। ਮਹਾਸੰਘ ਹਮੇਸ਼ਾ ਹੀ ਸਮਾਜ ਦੀ ਭਲਾਈ ਅਤੇ ਬਹਾਵਲਪੁਰੀ ਭਾਈਚਾਰੇ ਦੀ ਏਕਤਾ ਲਈ ਕੰਮ ਕਰਦਾ ਆ ਰਿਹਾ ਹੈ। ਤੇ ਆਉਣ ਵਾਲੇ ਦਿਨ ਵਿੱਚ ਵੀ ਸਮਾਜ ਸੇਵਾ ਨੂੰ ਸਮਰਪਿਤ ਸਵੱਛਤਾ ਅਭਿਆਨ ਦੇ ਤਹਿਤ ਬਾਜ਼ਾਰ ਦੀ ਸਫਾਈ ਕੀਤੀ ਜਾਵੇਗੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਚੇਅਰਮੈਨ ਇੰਦਰ ਮਹਿਤਾ, ਪ੍ਰਧਾਨ ਕ੍ਰਿਸ਼ਨ ਕੁਕਰੇਜਾ, ਮਨੋਜ ਕੁਮਾਰ ਬੌਬੀ, ਵਿਜੇ ਕੁਮਾਰ ਭਾਟੀਆ, ਸ਼ਾਲੂ ਰਾਣੀ, ਸਰੋਜ ਰਾਣੀ ਅਤੇ ਆਰਤੀ ਮੌਜੂਦ ਰਹੇ। ਨਵੇਂ ਜੁਆਇਨ ਕਰਨ ਵਾਲੇ ਮੈਂਬਰਾਂ ਨੇ ਤਨ-ਮਨ ਨਾਲ ਮਹਾਸੰਘ ਦਾ ਵਿਸਤਾਰ ਅਤੇ ਸਮਾਜ ਹਿੱਤ ਵਿੱਚ ਕੰਮ ਕਰਨ ਦਾ ਪ੍ਰਣ ਲਿਆ। ਬਾਈ ਅਤੇ ਸੋਟਸ ਕ੍ਰਿਸ਼ਨ ਕੁਕਰੇਜਾ, ਤੇ ਨਵੀਂ ਜੁਆਇਨਿੰਗ ਨਾਰੀ ਸ਼ਕਤੀ4
- ਕਾਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, ਚੋਰੀ ਦੀ ਗੱਡੀ ਬਰਾਮਦ ਪੰਜਾਬ ਪੁਲਿਸ ਦੇ ਕਮਾਂਡੋ ਵਿੱਚ ਤੈਨਾਤ ਮੁਲਾਜ਼ਮ ਦੀ i 20 ਗੱਡੀ ਖੂਹ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਜਿਲੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਮੂਲੇਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਕੋਲੋਂ ਇੱਕ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਹੈ। ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈਵੇਅ 'ਤੇ ਪੈਟਰੋਲ ਪੰਪਾਂ ਤੋਂ ਤੇਲ ਪੁਆ ਕੇ ਨਿਕਲਦੀਆਂ ਗੱਡੀਆਂ ਨੂੰ ਡਰਾ-ਧਮਕਾ ਕੇ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਇਸੇ ਤਹਿਤ ਕਮਾਂਡੋ ਵਿੱਚ ਤੈਨਾਤ ਇੱਕ ਮੁਲਾਜ਼ਮ ਦੀ ਗੱਡੀ ਚੋਰੀ/ਖੋਹਣ ਦੇ ਮਾਮਲੇ ਵਿੱਚ ਥਾਣਾ ਮੂਲੇਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਗਦੀਪ (ਵਾਸੀ ਲੁਧਿਆਣਾ), ਰਮੇਸ਼ ਅਤੇ ਪਰਮਿੰਦਰ ਵਾਸੀ ਖੂਮਕਲਾਂ, ਜਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ 'ਚ ਵਰਤੀ/ਖੋਹੀ ਗਈ ਅਲਟੋ ਕਾਰ ਬਰਾਮਦ ਕਰ ਲਈ ਗਈ ਹੈ ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਜਗਦੀਪ ਵਿਰੁੱਧ ਪਹਿਲਾਂ ਵੀ ਚੋਰੀਆਂ ਅਤੇ ਐਨ.ਡੀ.ਪੀ.ਐਸ. ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਹੋਰ ਹਥਿਆਰ (ਅਸਲਾ), ਨਸ਼ੀਲੇ ਪਦਾਰਥ ਅਤੇ ਚੋਰੀ ਦੀਆਂ ਹੋਰ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ।1
- ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦਾ ਫ਼ੂਕਿਆ ਗਿਆ ਪੁਤਲਾ... #PunjabNews #protest #unemployment #punjabkhabar24 #NewsUpdate #GovernmentofPunjab #BhagwantMann #HarpalSinghCheema #dirbanews #SangrurUpdate1
- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ 🚨 ਲਹਿਰਾਗਾਗਾ ’ਚ ਭਖਿਆ ਕਨੋਈ ਨੌਜਵਾਨ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ CM ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ। ਕਿਸਾਨ ਆਗੂਆਂ ਨੇ ਨੌਜਵਾਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸੰਗਰੂਰ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ।1
- पैसों के लेन-देन को लेकर युवक को किडनैप कर मारपीट का आरोप, चप्पलों से पीटने का वीडियो वायरल पैसों के लेन-देन को लेकर युवक को किडनैप कर मारपीट का आरोप, चप्पलों से पीटने का वीडियो वायरल लुधियाना। थाना डिवीजन नंबर-3 के इलाके में पैसों के लेन-देन को लेकर एक युवक को जबरदस्ती गाड़ी में बिठाकर ले जाने और उसके साथ मारपीट करने का मामला सामने आया है। आरोप है कि युवकों ने पहले पीड़ित को कश्मीर नगर में बातचीत के बहाने बुलाया और इसके बाद उसे गाड़ी में जबरदस्ती बैठा लिया। युवक को किसी खाली प्लाट में ले जाकर उसके साथ मारपीट की गई। इस दौरान आरोपियों ने घटना की वीडियो भी बनाई, जो बाद में सोशल मीडिया पर वायरल हो गई। पीड़ित राहुल पाहवा ने बताया कि उसका दूसरे पक्ष के साथ पैसों का लेन-देन चल रहा था। इसी सिलसिले में दूसरे पक्ष के लोगों ने उसे बातचीत करने के लिए कश्मीर नगर बुलाया था। राहुल के अनुसार, वहां पहुंचने के बाद युवकों ने उसे जबरदस्ती गाड़ी में बैठा लिया और उसके साथ मारपीट शुरू कर दी। इसके बाद उसे एक खाली प्लाट में ले जाया गया, जहां आरोपियों ने उसके सिर पर चप्पलों से हमला किया। वीडियो में दिखी मारपीट की घटना वायरल वीडियो में कुछ युवक पीड़ित के आसपास खड़े दिखाई दे रहे हैं। वीडियो में एक युवक के सिर पर बार-बार चप्पलों से मारते हुए दिखाई देता है। इस दौरान वहां मौजूद युवक पूरी घटना की वीडियो बनाते रहे। पीड़ित का आरोप है कि मारपीट करने के बाद वीडियो को सोशल मीडिया पर अपलोड कर दिया गया। पीड़ित ने मामले में पुलिस से कार्रवाई की मांग की है। वहीं, पुलिस द्वारा शिकायत और वीडियो के आधार पर मामले की जांच की जा रही है। पुलिस यह पता लगाने में जुटी है कि मारपीट में कौन-कौन लोग शामिल थे और युवक को किस स्थान पर ले जाकर पीटा गया।1