Shuru
Apke Nagar Ki App…
ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਜਨਮ ਦਿਨ ਸ਼ਹੀਦ ਭਗਤ ਸਿੰਘ ਸਮਾਰਕ ਤੇ ਬੂਟਾ ਲਗਾਕੇ ਮਨਾਇਆ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਅੱਜ ਮਿਤੀ 8 ਅਗਸਤ 2026 ਨੂੰ ਮਾਣਯੋਗ ਦਰਸ਼ਨ ਸਿੰਘ ਮੱਟੂ ਜੀ ਦਾ 74ਵਾਂ ਜਨਮ ਦਿਨ ਸ਼ਹਿਰ ਦੀਆਂ ਮਾਣਯੋਗ ਸ਼ਖ਼ਸੀਅਤਾਂ ਵਲੋਂ ਅੰਬ ਦਾ ਬੂਟਾ ਲਗਾ ਕੇ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਦੇ ਕੋਲ ਇਹ ਬੂਟਾ ਲਗਾਇਆ ਗਿਆ ਜਿਸ ਵਿੱਚ ਕਈ ਸਮਾਜ ਸੇਵਕ ਮੌਜੂਦ ਸਨ।
Ashwani Kumar Sharma
ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਜਨਮ ਦਿਨ ਸ਼ਹੀਦ ਭਗਤ ਸਿੰਘ ਸਮਾਰਕ ਤੇ ਬੂਟਾ ਲਗਾਕੇ ਮਨਾਇਆ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਅੱਜ ਮਿਤੀ 8 ਅਗਸਤ 2026 ਨੂੰ ਮਾਣਯੋਗ ਦਰਸ਼ਨ ਸਿੰਘ ਮੱਟੂ ਜੀ ਦਾ 74ਵਾਂ ਜਨਮ ਦਿਨ ਸ਼ਹਿਰ ਦੀਆਂ ਮਾਣਯੋਗ ਸ਼ਖ਼ਸੀਅਤਾਂ ਵਲੋਂ ਅੰਬ ਦਾ ਬੂਟਾ ਲਗਾ ਕੇ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਦੇ ਕੋਲ ਇਹ ਬੂਟਾ ਲਗਾਇਆ ਗਿਆ ਜਿਸ ਵਿੱਚ ਕਈ ਸਮਾਜ ਸੇਵਕ ਮੌਜੂਦ ਸਨ।
More news from ਪੰਜਾਬ and nearby areas
- mehak Hussain comedian family funny video ,🫶❤️🫨 support Tum dono video bnate ho na funny video #funnyvideo1
- ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ1
- ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ। ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ। ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ। ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।1
- ਟਿੱਪਰਾਂ ਦੀ ਆਮਦ ਤੇ ਰੋਕ ਲਗਾਉਣ ਲਈ ਬੇਗੋਵਾਲ ਚ ਲੱਗੇ ਹਾਈਡ ਬੈਰੀਅਰ1
- New Stock Come , Holesale Te Retail Ladies Purse 👜 Handbags More.......1
- ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ1
- - केंद्रीय जेल में बंद कैदी के कब्जे से मिला 12 ग्राम नशीला पदार्थ, केस दर्ज कपूरथला केंद्रीय जेल में चलाए गए तलाशी अभियान दौरान जेल प्रबंधन को जेल अस्पताल में बने टीबी वार्ड में कैदी के कब्जे से 12 ग्राम नशीला पदार्थ बरामद हुआ है। जेल प्रबंधन ने नशीला पदार्थ कब्जे में लेकर इसकी सूचना जेल के उच्चाधिकारियों व थाना कोतवाली पुलिस को दी। पुलिस ने शिकायत के आधार पर आरोपी कैदी के खिलाफ विभिन्न धाराओं के तहत केस दर्ज कर लिया है। जेल के सहायक सुपरिटेंडेंट सतपाल सिंह ने बताया कि वह सीआरपीएफ टीम के साथ जेल में चेकिंग अभियान चला रहे थे। जब जेल प्रबंधन ने जेल अस्पताल में बने टीबी वार्ड की तलाशी दौरान कैदी राहुल निवासी एकता नगर फेस-2 जालंधर के कब्जे से 12 ग्राम नशीला पदार्थ बरामद हुआ। जेल प्रबंधन ने नशीला पदार्थ कब्जे में लेकर इसकी सूचना जेल के उच्चाधिकारियों व थाना कोतवाली पुलिस को दी। पुलिस ने शिकायत के आधार पर आरोपी कैदी के खिलाफ विभिन्न धाराओं के तहत केस दर्ज कर लिया है।1
- ### ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਕੁੜੀਆਂ ਨੇ ਮਨਾਇਆ ਤੀਜ ਦਾ ਤਿਉਹਾਰ ਜਤਿੰਦਰ ਲੱਕੀ ਰਾਜਪੁਰਾ ਸਾਉਣ ਦੇ ਮਹੀਨੇ ਨਾਲ ਜੁੜਿਆ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਜ ਦਾ ਤਿਉਹਾਰ ਕੁੜੀਆਂ ਵੱਲੋਂ ਮਿਲ ਕੇ ਵਿਰਾਸਤੀ ਰੰਗ ਵਿੱਚ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਜੀਵਨ ਨਾਲ ਸਬੰਧਿਤ ਘਰੇਲੂ ਵਿਰਾਸਤੀ ਵਸਤੂਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗਰਾਮ ਦੀ ਆਯੋਜਕ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਹੇਲੀਆਂ ਵੱਲੋਂ ਮਿਲ ਕੇ ਤੀਜ ਦੇ ਤਿਉਹਾਰ ਨੂੰ ਪੁਰਾਣੇ ਪੰਜਾਬੀ ਰੰਗ-ਢੰਗ ਨਾਲ ਮਨਾਉਣ ਦੀ ਰੂਪ-ਰੇਖਾ ਤਿਆਰ ਕੀਤੀ ਗਈ ਸੀ। ਇਸ ਦੌਰਾਨ ਘਰਾਂ ਵਿੱਚ ਪੁਰਾਣੇ ਸਮੇਂ ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਪੁਰਾਤਨ ਰਸੋਈ ਦੇ ਸਾਮਾਨ ਅਤੇ ਹੋਰ ਵਿਰਾਸਤੀ ਚੀਜ਼ਾਂ ਨੂੰ ਇਕੱਠਾ ਕਰਕੇ ਪ੍ਰਦਰਸ਼ਿਤ ਕੀਤਾ ਗਿਆ। ਗੁਰਵਿੰਦਰ ਕੌਰ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਜਾਣ ਸਕੇ ਅਤੇ ਇਸ ਨੂੰ ਅੱਗੇ ਤੱਕ ਸੰਭਾਲ ਕੇ ਰੱਖ ਸਕੇ। ਇਸ ਮੌਕੇ ਕੁੜੀਆਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਖੂਬ ਗਿੱਧਾ ਪਾਇਆ ਅਤੇ ਪੰਜਾਬੀ ਲੋਕ ਗੀਤਾਂ ’ਤੇ ਭੰਗੜਾ ਪਾ ਕੇ ਤੀਜ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੂਰਾ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।3
- ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ Chak sahbu apra1