logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ Chak sahbu apra

9 hrs ago
user_Sewa dass
Sewa dass
ਫਿਲੌਰ, ਜਲੰਧਰ, ਪੰਜਾਬ•
9 hrs ago

ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ Chak sahbu apra

More news from ਪੰਜਾਬ and nearby areas
  • 2026 ਤੱਕ ਜੌ ਕਿਸੇ ਵੀ ਪੰਚਾਇਤ ਕੋਲੋ ਨਾ ਹੋ ਸਕਿਆ ਉਹ ਕੰਮ ਕੋਈ ਸਾਲ ਕੋ ਵਿੱਚ ਕਰ ਕੇ ਦਿਖਾ ਦਿੱਤਾ ਇਕ ਪੜ੍ਹੇ ਲਿਖੇ ਨੌਜੁਵਾਨ ਸਰਪੰਚ ਵਿਨੇ ਕੁਮਾਰ ਨੇ , ਕਿਉ ਨਾ ਇਹ ਜਾਤੀਵਾਦ ਦਾ ਕਿਲ੍ਹਾ ਗਲ਼ੇ ਚੋ ਕੱਢ ਇਕ ਸਮਜ਼ਦਾਰ ਇੰਨਸਾਨ ਦੀ ਤਰ੍ਹਾਂ ਉਸ ਇੰਨਸਾਨ ਨਾਲ ਖੜ੍ਹੀਏ ਜਿਸਦਾ ਕੰਮ ਗਰਾਉਂਡ ਲੈਵਲ ਤੇ ਅਸਲੀਅਤ ਵਿੱਚ ਵੀ ਦਿੱਖ ਰਿਹਾ ਧੰਨਵਾਦ 🙏
    1
    2026 ਤੱਕ ਜੌ ਕਿਸੇ ਵੀ ਪੰਚਾਇਤ ਕੋਲੋ ਨਾ ਹੋ ਸਕਿਆ ਉਹ ਕੰਮ ਕੋਈ ਸਾਲ ਕੋ ਵਿੱਚ ਕਰ ਕੇ ਦਿਖਾ ਦਿੱਤਾ ਇਕ ਪੜ੍ਹੇ ਲਿਖੇ ਨੌਜੁਵਾਨ ਸਰਪੰਚ ਵਿਨੇ ਕੁਮਾਰ ਨੇ ,
ਕਿਉ ਨਾ ਇਹ ਜਾਤੀਵਾਦ ਦਾ ਕਿਲ੍ਹਾ ਗਲ਼ੇ ਚੋ ਕੱਢ ਇਕ ਸਮਜ਼ਦਾਰ ਇੰਨਸਾਨ ਦੀ ਤਰ੍ਹਾਂ ਉਸ ਇੰਨਸਾਨ ਨਾਲ ਖੜ੍ਹੀਏ ਜਿਸਦਾ ਕੰਮ ਗਰਾਉਂਡ ਲੈਵਲ ਤੇ ਅਸਲੀਅਤ ਵਿੱਚ ਵੀ ਦਿੱਖ ਰਿਹਾ ਧੰਨਵਾਦ 🙏
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    2 hrs ago
  • Meri gal Sun tenu Jodo vi paise Di load pei menu dasi #nonfolloeers Meri gal Sun tenu Jodo vi paise Di load pei menu dasi #nonfolloeers #foryoy #funnyvideo
    1
    Meri gal Sun tenu Jodo vi paise Di load pei menu dasi
#nonfolloeers
Meri gal Sun tenu Jodo vi paise Di load pei menu dasi
#nonfolloeers
#foryoy
#funnyvideo
    user_Mehak Hussain
    Mehak Hussain
    Student union ਫਗਵਾੜਾ, ਕਪੂਰਥਲਾ, ਪੰਜਾਬ•
    12 hrs ago
  • ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ। ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ। ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ। ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।
    1
    ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ 

ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ।
ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ।
ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ।
ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ।
ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।
    user_Puneet Arora Arora
    Puneet Arora Arora
    ਨਕੋਦਰ, ਜਲੰਧਰ, ਪੰਜਾਬ•
    4 hrs ago
  • बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है। घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    3
    बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल
जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है।
घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    11 hrs ago
  • ਪੰਜਾਬ ਨੂੰ ਮਿਲੀ ਵੱਡੀ ਸੌਗਾਤ : CM ਮਾਨ ਤੇ ਸੰਤ ਨਿਰੰਜਨ ਦਾਸ ਨੇ ਰੱਖਿਆ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਬੱਲਾਂ (ਅਸ਼ਵਨੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਨਜ਼ਦੀਕ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਨੇੜਲੇ ਪਿੰਡ ਨੌਗੱਜਾ ਵਿਖੇ ਵਿਸ਼ਵ ਪ੍ਰਸਿੱਧ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਰੱਖਿਆ। ਇਸ ਲਾਸਾਨੀ ਪ੍ਰੋਜੈਕਟ ਨਾਲ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਲਈ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
    1
    ਪੰਜਾਬ ਨੂੰ ਮਿਲੀ ਵੱਡੀ ਸੌਗਾਤ : CM ਮਾਨ ਤੇ ਸੰਤ ਨਿਰੰਜਨ ਦਾਸ ਨੇ ਰੱਖਿਆ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ
ਬੱਲਾਂ (ਅਸ਼ਵਨੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਨਜ਼ਦੀਕ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਨੇੜਲੇ ਪਿੰਡ ਨੌਗੱਜਾ ਵਿਖੇ ਵਿਸ਼ਵ ਪ੍ਰਸਿੱਧ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਰੱਖਿਆ। ਇਸ ਲਾਸਾਨੀ ਪ੍ਰੋਜੈਕਟ ਨਾਲ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਲਈ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    4 hrs ago
  • # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ
    1
    # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ
# ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ
    user_BNN Best News Network
    BNN Best News Network
    Local News Reporter Khanna, Ludhiana•
    16 min ago
  • ਸਰਹਿੰਦ ਜੀਟੀ ਰੋਡ ਤੇ ਵਾਪਰਿਆ ਦਰ;ਦਨਾਕ ਸੜਕ ਹਾ:ਦਸਾ, ਤਿੰਨ ਕਾਂਵੜੀਆਂ ਦੀ ਮੌ:ਤ, ਇੱਕ ਗੰਭੀਰ ਜ਼/ਖ਼/ਮੀ
    1
    ਸਰਹਿੰਦ ਜੀਟੀ ਰੋਡ ਤੇ ਵਾਪਰਿਆ  ਦਰ;ਦਨਾਕ ਸੜਕ ਹਾ:ਦਸਾ, 
ਤਿੰਨ ਕਾਂਵੜੀਆਂ ਦੀ ਮੌ:ਤ, ਇੱਕ ਗੰਭੀਰ ਜ਼/ਖ਼/ਮੀ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    21 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.