logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

# ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ

1 hr ago
user_BNN Best News Network
BNN Best News Network
Local News Reporter Khanna, Ludhiana•
1 hr ago

# ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ

More news from Ludhiana and nearby areas
  • ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ
    1
    ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ
ਦੋਰਾਹਾ ਦੇ ਅੜੈਚਾ ਕਲੋਨੀ ਚ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ
    user_BNN Best News Network
    BNN Best News Network
    Local News Reporter Khanna, Ludhiana•
    2 hrs ago
  • ਪੰਜਾਬ ਨੂੰ ਮਿਲੀ ਵੱਡੀ ਸੌਗਾਤ : CM ਮਾਨ ਤੇ ਸੰਤ ਨਿਰੰਜਨ ਦਾਸ ਨੇ ਰੱਖਿਆ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਬੱਲਾਂ (ਅਸ਼ਵਨੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਨਜ਼ਦੀਕ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਨੇੜਲੇ ਪਿੰਡ ਨੌਗੱਜਾ ਵਿਖੇ ਵਿਸ਼ਵ ਪ੍ਰਸਿੱਧ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਰੱਖਿਆ। ਇਸ ਲਾਸਾਨੀ ਪ੍ਰੋਜੈਕਟ ਨਾਲ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਲਈ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
    1
    ਪੰਜਾਬ ਨੂੰ ਮਿਲੀ ਵੱਡੀ ਸੌਗਾਤ : CM ਮਾਨ ਤੇ ਸੰਤ ਨਿਰੰਜਨ ਦਾਸ ਨੇ ਰੱਖਿਆ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ
ਬੱਲਾਂ (ਅਸ਼ਵਨੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਨਜ਼ਦੀਕ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਦੇ ਨੇੜਲੇ ਪਿੰਡ ਨੌਗੱਜਾ ਵਿਖੇ ਵਿਸ਼ਵ ਪ੍ਰਸਿੱਧ 'ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ' ਦਾ ਨੀਂਹ ਪੱਥਰ ਰੱਖਿਆ। ਇਸ ਲਾਸਾਨੀ ਪ੍ਰੋਜੈਕਟ ਨਾਲ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਲਈ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    5 hrs ago
  • ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਸੁਨਾਮ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਸੁਨਾਮ ਵੱਲੋਂ ਪ੍ਰਧਾਨ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰੋਇਲ ਸਪਾਈਸ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਸ਼ਬੀਨਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਂਸਲਰ ਆਸ਼ਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਵਿਰਸੇ ਨਾਲ ਸਬੰਧਤ ਰਵਾਇਤੀ ਵਸਤੂਆਂ, ਪਹਿਰਾਵੇ ਅਤੇ ਹੋਰ ਸੱਭਿਆਚਾਰਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਹਾਜ਼ਰ ਔਰਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ।
    1
    ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਵੱਲੋਂ ਸੁਨਾਮ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਨਾਰੀ ਸ਼ਕਤੀ ਵੈਲਫੇਅਰ ਸੋਸਾਇਟੀ ਸੁਨਾਮ ਵੱਲੋਂ ਪ੍ਰਧਾਨ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਰੋਇਲ ਸਪਾਈਸ ਵਿਖੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਤਨੀ ਸ਼ਬੀਨਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਅਤੇ ਕੌਂਸਲਰ ਆਸ਼ਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ। ਪੰਜਾਬੀ ਵਿਰਸੇ ਨਾਲ ਸਬੰਧਤ ਰਵਾਇਤੀ ਵਸਤੂਆਂ, ਪਹਿਰਾਵੇ ਅਤੇ ਹੋਰ ਸੱਭਿਆਚਾਰਕ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਹਾਜ਼ਰ ਔਰਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ।
    user_Harmesh kumar
    Harmesh kumar
    Photographer Sunam, Sangrur•
    3 hrs ago
  • Meri gal Sun tenu Jodo vi paise Di load pei menu dasi #nonfolloeers Meri gal Sun tenu Jodo vi paise Di load pei menu dasi #nonfolloeers #foryoy #funnyvideo
    1
    Meri gal Sun tenu Jodo vi paise Di load pei menu dasi
#nonfolloeers
Meri gal Sun tenu Jodo vi paise Di load pei menu dasi
#nonfolloeers
#foryoy
#funnyvideo
    user_Mehak Hussain
    Mehak Hussain
    Student union ਫਗਵਾੜਾ, ਕਪੂਰਥਲਾ, ਪੰਜਾਬ•
    12 hrs ago
  • ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ। ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ। ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ। ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।
    1
    ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ 

ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ।
ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ।
ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ।
ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ।
ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।
    user_Puneet Arora Arora
    Puneet Arora Arora
    ਨਕੋਦਰ, ਜਲੰਧਰ, ਪੰਜਾਬ•
    5 hrs ago
  • ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ
    1
    ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ
ਦੋਰਾਹਾ ਵਿਖੇ ਈ ਓ ਰਹਾਇਸ਼ ਤੇ 9 ਅਗਸਤ ਨੂੰ ਲੱਗ ਰਿਹਾ ਹੈ ਕੈਂਪ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਕਾਰਡ ਬਣਾਉਣ ਦੀ ਕੀਤੀ ਅਪੀਲ
    user_BNN Best News Network
    BNN Best News Network
    Local News Reporter Khanna, Ludhiana•
    22 hrs ago
  • ਸਤਨੌਰ ਦੀ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀਂ ਅਜਮੇਰ ਭਨੋਟ ਦੀ ਅਗਵਾਈ ਚ ਸਤਨੌਰ ਤੋ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਲਈ ਰਵਾਨਾ ਹੋਈ ਸੀ ਜੋਂ ਕਿ ਹਰ ਕੀ ਪੌੜੀ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ ਹੈ ਜੋਂ ਕਿ 11 ਅਗਸਤ ਨੂੰ ਪਹੁੰਚੇਗੀ ਅਤੇ ਸ਼ਿਵ ਭਗਤ ਸਤਨੌਰ, ਗੜਸ਼ੰਕਰ ਅਤੇ ਸਮੁੰਦੜਾ ਵਿਖੇ ਜਲ ਅਭਿਸ਼ੇਕ ਕਰਨਗੇ।
    1
    ਸਤਨੌਰ ਦੀ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀਂ ਅਜਮੇਰ ਭਨੋਟ ਦੀ ਅਗਵਾਈ ਚ ਸਤਨੌਰ ਤੋ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਲਈ ਰਵਾਨਾ ਹੋਈ ਸੀ ਜੋਂ ਕਿ ਹਰ ਕੀ ਪੌੜੀ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ ਹੈ ਜੋਂ ਕਿ 11 ਅਗਸਤ ਨੂੰ ਪਹੁੰਚੇਗੀ ਅਤੇ ਸ਼ਿਵ ਭਗਤ ਸਤਨੌਰ, ਗੜਸ਼ੰਕਰ ਅਤੇ ਸਮੁੰਦੜਾ ਵਿਖੇ ਜਲ ਅਭਿਸ਼ੇਕ ਕਰਨਗੇ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    7 hrs ago
  • बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है। घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    3
    बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल
जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है।
घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    12 hrs ago
  • ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ Chak sahbu apra
    1
    ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ 
Chak sahbu apra
    user_Sewa dass
    Sewa dass
    ਫਿਲੌਰ, ਜਲੰਧਰ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.