ਨਕੋਦਰ ਵਿਖੇ ਰਾਹੁਲ ਗਾਂਧੀ ਦੇ ਵਲੋਂ ਚਲਾਏ ਪ੍ਰੋਗਰਾਮ ਛਾਤਰਾਂ ਦੀ ਗੁੰਜ ਦਾ ਲਾਈਵ ਪ੍ਰਸਾਰਨ ਕੀਤਾ ਗਿਆ ਨਕੋਦਰ: ਯੂਥ ਕਾਂਗਰਸ ਜਲੰਧਰ ਰੂਰਲ ਵੱਲੋਂ ਨਕੋਦਰ ਵਿਖੇ ਸ਼੍ਰੀ ਰਾਹੁਲ ਗਾਂਧੀ ਜੀ ਦੇ “ਛਾਤਰਾਂ ਕੀ ਗੂੰਜ” ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਪ੍ਰਯਾਗਰਾਜ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਅਤੇ ਨੌਜਵਾਨਾਂ ਦੇ ਭਵਿੱਖ ਸਬੰਧੀ ਅਹਿਮ ਵਿਚਾਰ ਸਾਂਝੇ ਕੀਤੇ। ਨਕੋਦਰ ਵਿਖੇ ਕਰਵਾਏ ਗਏ ਲਾਈਵ ਪ੍ਰਸਾਰਣ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਬੋਧਨ ਲਾਈਵ ਸੁਣਿਆ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਤੇ ਸਮੁੱਚੀ ਵਿਵਸਥਾ ਜਲੰਧਰ ਰੂਰਲ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੱਢਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਥ ਕਾਂਗਰਸ ਜਲੰਧਰ ਰੂਰਲ ਦੇ ਜਨਰਲ ਸਕੱਤਰ ਹਰਸਿਮਰਨ ਸਿੰਘ ਸੰਘਾ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਸੰਘਾ, ਨਕੋਦਰ ਅਸੈਂਬਲੀ ਪ੍ਰਧਾਨ ਗੁਰਸਿਮਰਨਪਾਲ ਸਿੰਘ ਚੌਧਰੀ ਅਤੇ ਨਕੋਦਰ ਬਲਾਕ ਪ੍ਰਧਾਨ ਰੋਬਿਨ ਸਿੰਘ ਹੇਅਰ ਸਮੇਤ ਕਈ ਯੂਥ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਰਹੇ। ਯੂਥ ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣਾ ਇੱਕ ਮਹੱਤਵਪੂਰਨ ਕਦਮ ਹੈ। ਯੂਥ ਕਾਂਗਰਸ ਜਲੰਧਰ ਰੂਰਲ ਦੇ ਆਗੂਆਂ ਨੇ ਕਿਹਾ ਕਿ ਸੰਗਠਨ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਰਹੇਗਾ।

- ਸਤਨੌਰ ਦੀ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪਿਛਲੇ ਦਿਨੀਂ ਅਜਮੇਰ ਭਨੋਟ ਦੀ ਅਗਵਾਈ ਚ ਸਤਨੌਰ ਤੋ 8ਵੀ ਡਾਕ ਕਾਵੜ ਯਾਤਰਾ ਹਰਿਦੁਆਰ ਲਈ ਰਵਾਨਾ ਹੋਈ ਸੀ ਜੋਂ ਕਿ ਹਰ ਕੀ ਪੌੜੀ ਤੋਂ ਗੰਗਾ ਜਲ ਲੈਕੇ ਰਵਾਨਾ ਹੋਈ ਹੈ ਜੋਂ ਕਿ 11 ਅਗਸਤ ਨੂੰ ਪਹੁੰਚੇਗੀ ਅਤੇ ਸ਼ਿਵ ਭਗਤ ਸਤਨੌਰ, ਗੜਸ਼ੰਕਰ ਅਤੇ ਸਮੁੰਦੜਾ ਵਿਖੇ ਜਲ ਅਭਿਸ਼ੇਕ ਕਰਨਗੇ।1
- ਸਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਗੁਰੂਦੁਆਰਾ ਮੋਹਣ ਸਿੰਘ ਬਸਤੀ ਦੇ ਗੁਰੂਘਰ ਦੀ ਕਾਰ ਸੇਵਾ ਸੁਰੂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਸਹਿਬ ਜੀ ਦੀ ਸੁਚੱਜੀ ਅਗੁਵਾਈ ਹੇਠ ਅੱਜ ਮੋਹਣ ਸਿੰਘ ਬਸਤੀ ਦੇ ਵਿੱਚ ਕਾਰਸੇਵਾ ਲਈ ਗੁਰੂ ਸਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕੀਤੀ ਗਈ।1
- ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਬਾਬਾ ਬੁੱਢਾ ਜੀ ਕਾਨਵੈਂਟ ਸਕੂਲ ਰਾਜੋਕੇ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦੀਆਂ ਖੁਸ਼ੀਆਂ ਨਾਲ ਰੰਗਿਆ ਤੀਆਂ ਦਾ ਤਿਉਹਾਰ, ਵਿਦਿਆਰਥੀਆਂ ਨੇ ਗਿੱਧਾ, ਲੋਕ ਬੋਲੀਆਂ ਅਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ।1
- # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ # ਦੋਰਾਹਾ ਵਿਖੇ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ 13ਵਾਂ ਲੰਗਰ 14 ਅਗਸਤ ਨੂੰ1
- ਅੰਮ੍ਰਿਤਸਰ ਪਹੁੰਚੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਉਹਨਾਂ ਦੇ ਪੁੱਤਰ ਦੇਖੋ ਤਸਵੀਰਾਂ1
- ਨਵੀਂ ਫਿਲਮ ਦੀ ਸਫਲਤਾ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗੁਲਾਬ ਸਿੱਧੂ ਤੇ ਜੈਸਮੀਨ ਭਸੀਨ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ #GulabSidhu #JasminBhasin #DarbarSahib #GoldenTemple #Amritsar #PunjabiCinema #PunjabiFilm #PunjabNews #AmritsarNews #PunjabBoldaMajhaBlok1
- ਵਾਹ ਰੱਬਾ ਤੇਰੀ ਦੁਨੀਆਂ ਕਿੱਧਰ ਨੂੰ ਤੂਰ ਪਈ ਜਿਸਨੂੰ ਤੂੰ ਇਨਸਾਨ ਦਾ ਰੂਪ ਦਿੱਤਾ ਉਹ ਇੰਨਸਾਨ ਨੂੰ ਸ਼ਾਇਦ ਤੇਰਾ ਦਿੱਤਾ ਹੋਇਆ ਰੂਪ ਰਾਸ ਨਾ ਆਇਆ Chak sahbu apra1